logw Brim n BUlhu BweI ]
logaa bharam na bhoolahu bhaiee ||
O people, O Siblings of Destiny, do not wander deluded by doubt.
ਹੇ ਮੇਰੇ ਵੀਰ ਲੋਕੋ! ਤੁਸੀਂ ਵਹਿਮ ਅੰਦਰ ਭੰਬਲ ਭੂਸੇ ਨਾਂ ਖਾਓ।
Oh gente, oh Hermanos del Destino, no vaguen confundidos en la duda,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
logw Brim n BUlhu BweI ]
logaa bharam na bhoolahu bhaiee ||
O people, O Siblings of Destiny, do not wander deluded by doubt.
ਹੇ ਮੇਰੇ ਵੀਰ ਲੋਕੋ! ਤੁਸੀਂ ਵਹਿਮ ਅੰਦਰ ਭੰਬਲ ਭੂਸੇ ਨਾਂ ਖਾਓ।
Oh gente, oh Hermanos del Destino, no vaguen confundidos en la duda,
Kwilku Klk Klk mih Kwilku pUir rihE sRb TWeI ]1] rhwau ]
khaalik khalak khalak meh khaalik poor rahio srab Thaa(n)iee ||1|| rahaau ||
The Creation is in the Creator, and the Creator is in the Creation, totally pervading and permeating all places. ||1||Pause||
ਰਚਨਾ ਰਚਣਹਾਰ ਅੰਦਰ ਹੈ ਅਤੇ ਰਚਨਹਾਰ ਰਚਨਾ ਅੰਦਰ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ।
la Creación está en el Creador y el Creador está en Su Creación, prevaleciendo y compenetrándolo todo y por todas partes. (1-Pausa)
mwtI eyk Anyk BWiq kir swjI swjnhwrY ]
maaTee ek anek bhaa(n)t kar saajee saajanahaarai ||
The clay is the same, but the Fashioner has fashioned it in various ways.
ਮਿੱਟੀ ਕੇਵਲ ਇਕ ਹੀ ਹੈ ਪ੍ਰੰਤੂ ਘੜਨਹਾਰ ਨੇ ਇਸ ਨੂੰ ਘਣੇਰਿਆਂ ਤਰੀਕਿਆਂ ਨਾਲ ਘੜਿਆ ਹੈ।
El barro es el mismo pero el decorador lo ha decorado de forma distinta,
nw kCu poc mwtI ky BWfy nw kCu poc kuMBwrY ]2]
naa kachh poch maaTee ke bhaa(n)dde naa kachh poch ku(n)bhaarai ||2||
There is nothing wrong with the pot of clay - there is nothing wrong with the Potter. ||2||
ਮਿੱਟੀ ਦੇ ਬਰਤਨ ਦਾ ਕੋਈ ਕਸੂਰ ਨਹੀਂ, ਨਾਂ ਹੀ ਕੋਈ ਕਸੂਰ ਹੈ ਘੁਮਿਆਰ ਦਾ।
no hay nada malo con la vasija de barro, ni nada malo con quien la fabrica. (2)
sB mih scw eyko soeI iqs kw kIAw sBu kCu hoeI ]
sabh meh sachaa eko soiee tis kaa keeaa sabh kachh hoiee ||
The One True Lord abides in all; by His making, everything is made.
ਉਹ ਅਦੁਤੀ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ ਅਤੇ ਸਾਰਾ ਕੁਛ ਉਸ ਦੀ ਮਰਜੀ ਅਨੁਸਾਰ ਹੀ ਹੁੰਦਾ ਹੈ।
El Único Verdadero Señor habita en todo y es Él Quien lo hace todo.
hukmu pCwnY su eyko jwnY bMdw khIAY soeI ]3]
hukam pachhaanai su eko jaanai ba(n)dhaa kaheeaai soiee ||3||
Whoever realizes the Hukam of His Command, knows the One Lord. He alone is said to be the Lord's slave. ||3||
ਜੋ ਕੋਈ ਭੀ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹੈ ਕੇਵਲ ਉਹ ਹੀ ਇਕ ਸੁਆਮੀ ਨੂੰ ਜਾਣਦਾ ਹੈ ਅਤੇ ਕੇਵਲ ਉਹ ਹੀ ਉਸ ਦਾ ਗੋਲਾ ਆਖਿਆ ਜਾਂਦਾ ਹੈ।
Quien sea que entienda el Jukam de Su Mandato, conoce al Señor. Ese ser se convierte en el Sirviente del Señor. (3)
Alhu AlKu n jweI liKAw guir guVu dInw mITw ]
alahu alakh na jaiee lakhiaa gur guR dheenaa meeThaa ||
The Lord Allah is Unseen; He cannot be seen. The Guru has blessed me with this sweet molasses.
ਪ੍ਰਭੂ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਗੁਰਦੇਵ ਜੀ ਨੇ ਮੈਨੂੰ ਉਸ ਦੇ ਨਾਮ ਦਾ ਮਿੱਠਾ ਗੁਰ ਪਰਦਾਨ ਕੀਤਾ ਹੈ।
El Señor Alá es Invisible, el Guru me ha Bendecido con esta melaza dulce,
kih kbIr myrI sMkw nwsI srb inrMjnu fITw ]4]3]
keh kabeer meree sa(n)kaa naasee sarab nira(n)jan ddeeThaa ||4||3||
Says Kabeer, my anxiety and fear have been taken away; I see the Immaculate Lord pervading everywhere. ||4||3||
ਕਬੀਰ ਜੀ ਆਖਦੇ ਹਨ, ਮੇਰਾ ਸੰਦੇਹ ਦੂਰ ਹੋ ਗਿਆ ਹੈ ਅਤੇ ਹੁਣ ਮੈਂ ਪਵਿੱਤਰ ਪ੍ਰਭੂ ਨੂੰ ਹਰ ਥਾਂ ਵੇਖਦਾ ਹਾਂ।
dice Kabir, mis ansiedades y temores se han ido y veo al Señor Inmaculado prevaleciendo en todas partes. (4-3)
pRBwqI ]
prabhaatee ||
Prabhaatee:
ਪ੍ਰਭਾਤੀ।
Parbhati
byd kqyb khhu mq JUTy JUTw jo n ibcwrY ]
bedh kateb kahahu mat jhooThe jhooThaa jo na bichaarai ||
Do not say that the Vedas, the Bible and the Koran are false. Those who do not contemplate them are false.
ਵੇਦਾਂ ਅਤੇ ਮੁਸਲਮਾਨੀ ਪੁਸਤਕਾਂ ਨੂੰ ਕੂੜੀਆਂ ਨਾਂ ਆਖੋ। ਕੂੜਾ ਉਹ ਹੈ ਜੋ ਉਨ੍ਹਾਂ ਨੂੰ ਸੋਚਦਾ ਵਿਚਾਰਦਾ ਨਹੀਂ।
No digas que los Vedas, la Biblia y el Corán son falsos,
jau sB mih eyku Kudwie khq hau qau ikau murgI mwrY ]1]
jau sabh meh ek khudhai kahat hau tau kiau muragee maarai ||1||
You say that the One Lord is in all, so why do you kill chickens? ||1||
ਜਦ ਤੂੰ ਆਖਦਾ ਹੈ, ਕਿ ਸਾਰਿਆਂ ਅੰਦਰ ਇਕ ਰੱਬ ਵਸਦਾ ਹੈ, ਤਾਂ ਤੂੰ ਕੁਕੜੀ ਨੂੰ ਕਿਉਂ ਮਾਰਦਾ ਹੈ?
quienes no meditan en ellos son los falsos, pregonas que Dios está en todo, entonces ¿por qué matas a las gallinas? (1)
mulW khhu inAwau KudweI ]
mulaa(n) kahahu niaau khudhaiee ||
O Mullah, tell me: is this God's Justice?
ਹੇ ਮੁੱਲਾ! ਤੂੰ ਦਸ ਕਿ ਕੀ ਇਹ ਹੀ ਈਸ਼ਵਰੀ ਇਨਸਾਫ ਹੈ।
Oh Mulá, dime, ¿Es ésta la justicia de Dios?
qyry mn kw Brmu n jweI ]1] rhwau ]
tere man kaa bharam na jaiee ||1|| rahaau ||
The doubts of your mind have not been dispelled. ||1||Pause||
ਤੇਰੇ ਮਨੁਹੇ ਦਾ ਸੰਦੇਹ ਦੂਰ ਨਹੀਂ ਹੁੰਦਾ। ਠਹਿਰਾਉ।
Las dudas de sus mentes no se han disipado aún. (1-Pausa)
pkir jIau AwinAw dyh ibnwsI mwtI kau ibsimil kIAw ]
pakar jeeau aaniaa dheh binaasee maaTee kau bisamil keeaa ||
You seize a living creature, and then bring it home and kill its body; you have killed only the clay.
ਤੂੰ ਪ੍ਰਾਣਧਾਰੀ ਨੂੰ ਪਕੜ ਕੇ ਲਿਆਉਂਦਾ ਹੈ ਅਤੇ ਇਸ ਦੇ ਸਰੀਰ ਨੂੰ ਜ਼ਿਬਾਹ ਕਰਦਾ ਹੈ। ਤੂੰ ਕੇਵਲ ਮਿੱਟੀ ਨੂੰ ਹੀ ਮਾਰਿਆ ਹੈ, ਆਤਮਾ ਨੂੰ ਨਹੀਂ।
Atrapas a una criatura, la llevas a casa y matas su cuerpo, has matado sólo el barro,
joiq srUp Anwhq lwgI khu hlwlu ikAw kIAw ]2]
jot saroop anaahat laagee kahu halaal kiaa keeaa ||2||
The light of the soul passes into another form. So tell me, what have you killed? ||2||
ਇਸ ਦੀ ਅਬਿਨਾਸ਼ੀ ਆਤਮਾ ਹੋਰਸ ਦੇਹ ਨਾਲ ਜੁੜ ਜਾਂਦੀ ਹੈ। ਫਿਰ ਦੱਸ! ਤੂੰ ਕਿਸ ਨੂੰ ਜਿਬਾਹ ਕੀਤਾ ਹੈ?
pues la luz del Alma pasa a otra forma, dime entonces ¿que has matado? (2)
ikAw aujU pwku kIAw muhu DoieAw ikAw msIiq isru lwieAw ]
kiaa ujoo paak keeaa muh dhoiaa kiaa maseet sir laiaa ||
And what good are your purifications? Why do you bother to wash your face? And why do you bother to bow your head in the mosque?
ਅਤੇ ਤੈਨੂੰ ਆਪਣੇ ਹੱਥਾਂ, ਪੈਰਾਂ ਤੇ ਮੂੰਹ ਨੂੰ ਪਵਿੱਤਰ ਕਰਨ ਅਤੇ ਚਿਹਰਾ ਧੋਣ ਦਾ ਕੀ ਫਾਇਦਾ ਹੈ ਅਤੇ ਕੀ ਹੈ ਆਪਣੇ ਸੀਸ ਨੂੰ ਮਸਜਿਦ ਵਿੱਚ ਨਿਵਾਉਣ ਦਾ?
¿De qué sirven tus purificaciones?, ¿Por qué te molestas en lavarte la cara? y ¿para qué te molestas en postrar tu cabeza en la mezquita?
jau idl mih kptu invwj gujwrhu ikAw hj kwbY jwieAw ]3]
jau dhil meh kapaT nivaaj gujaarahu kiaa haj kaabai jaiaa ||3||
Your heart is full of hypocrisy; what good are your prayers or your pilgrimage to Mecca? ||3||
ਜਦ ਤੇਰੇ ਚਿੱਤ ਅੰਦਰ ਪਲੀਤੀ ਹੈ ਤਾਂ ਤੈਨੂੰ ਨਮਾਜ ਪੜ੍ਹਨ ਅਤੇ ਮੱਕੇ ਦੀ ਯਾਤਰਾ ਕਰਨ ਜਾਣ ਦਾ ਕੀ ਲਾਭ ਹੈ?
Tu corazón está lleno de hipocresía, ¿de qué sirven tus oraciones y tus peregrinajes a la Meca? (3)
qUM nwpwku pwku nhI sUiJAw iqs kw mrmu n jwinAw ]
too(n) naapaak paak nahee soojhiaa tis kaa maram na jaaniaa ||
You are impure; you do not understand the Pure Lord. You do not know His Mystery.
ਤੂੰ ਅਪਵਿੱਤਰ ਹੈ ਅਤੇ ਆਪਣੇ ਪਵਿੱਤਰ ਪ੍ਰਭੂ ਨੂੰ ਸਮਝਦਾ ਨਹੀਂ। ਉਸ ਦੇ ਭੇਤ ਨੂੰ ਤੂੰ ਨਹੀਂ ਜਾਣਦਾ।
Estás impuro y no entiendes al Señor Puro, ni conoces Su Misterio.
kih kbIr iBsiq qy cUkw dojk isau mnu mwinAw ]4]4]
keh kabeer bhisat te chookaa dhojak siau man maaniaa ||4||4||
Says Kabeer, you have missed out on paradise; your mind is set on hell. ||4||4||
ਕਬੀਰ ਜੀ ਆਖਦੇ ਹਨ, ਤੂੰ ਸੁਰਗ ਤੋਂ ਖੁੰਝ ਗਿਆ ਹੈ ਅਤੇ ਤੇਰਾ ਚਿੱਤ ਨਰਕ ਨਾਲ ਰੀਝ ਗਿਆ ਹੈ।
Dice Kabir, te has equivocado de paraíso y tu mente se encuentra en lo más alejado de Dios. (4-4)
pRBwqI ]
prabhaatee ||
Prabhaatee:
ਪ੍ਰਭਾਤੀ।
Parbhati
suMn sMiDAw qyrI dyv dyvwkr ADpiq Awid smweI ]
su(n)n sa(n)dhiaa teree dhev dhevaakar adhapat aadh samaiee ||
Hear my prayer, Lord; You are the Divine Light of the Divine, the Primal, All-pervading Master.
ਹੇ ਵਾਹਿਗੁਰੂ! ਆਦੀ ਅਤੇ ਸਰਬ-ਵਿਆਪਕ ਮਾਲਕ! ਤੂੰ ਚਾਨਣ ਦੀ ਖਾਣ ਹੈ। ਤੂੰ ਮੇਰੀ ਸਨਮੁਖ ਉਪਾਸ਼ਨਾ ਸ੍ਰਵਣ ਕਰ।
Escucha mi oración, oh Señor, eres la Luz Divina de lo Divino, el Maestro todo Prevaleciente y Primordial.
isD smwiD AMqu nhI pwieAw lwig rhy srnweI ]1]
sidh samaadh a(n)t nahee paiaa laag rahe saranaiee ||1||
The Siddhas in Samaadhi have not found Your limits. They hold tight to the Protection of Your Sanctuary. ||1||
ਪੂਰਨ ਪੁਰਸ਼ਾਂ ਨੂੰ ਆਪਣੀ ਤਾੜੀ ਅੰਦਰ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਉਹ ਤੇਰੀ ਪਨਾਹ ਨਾਲ ਜੰਮੇ ਰਹਿੰਦੇ ਹਨ।
Los Siddhas, en el Estado de Samaddi no logran encontrar la vasta extensión de Tus Límites y se aferran fuertemente a la Protección de Tu Santuario. (1)
lyhu AwrqI ho purK inrMjn siqgur pUjhu BweI ]
leh aaratee ho purakh nira(n)jan satigur poojahu bhaiee ||
Worship and adoration of the Pure, Primal Lord comes by worshipping the True Guru, O Siblings of Destiny.
ਹੇ ਵੀਰ! ਸੱਚੇ ਗੁਰਾਂ ਦੀ ਪੂਜਾ ਕਰਨ ਦੁਆਰਾ ਪਵਿੱਤਰ ਪ੍ਰਭੂ ਦੀ ਸਨਮੁਖ ਉਪਾਸ਼ਨਾ ਦੀ ਦਾਤ ਮਿਲ ਜਾਂਦੀ ਹੈ।
La Adoración y la Alabanzas son Puras, el Señor Primordial viene cuando uno alaba al Guru Perfecto, oh Hermanos del Destino.
TwFw bRhmw ingm bIcwrY AlKu n liKAw jweI ]1] rhwau ]
Thaaddaa brahamaa nigam beechaarai alakh na lakhiaa jaiee ||1|| rahaau ||
Standing at His Door, Brahma studies the Vedas, but he cannot see the Unseen Lord. ||1||Pause||
ਉਸ ਦੇ ਬੂਹੇ ਤੇ ਖੜ੍ਹਾ ਹੋ, ਬ੍ਰਹਮਾ ਵੇਦਾਂ ਨੂੰ ਵਾਚਦਾ ਹੈ, ਪ੍ਰੰਤੂ ਉਹ ਅਦ੍ਰਿਸ਼ਟ ਸੁਆਮੀ ਨੂੰ ਦੇਖ ਨਹੀਂ ਸਕਦਾ। ਠਹਿਰਾਉ।
Parado a Su Puerta, Brahma estudia los Vedas, pero sin poder ver al Señor Invisible. (1-Pausa)
qqu qylu nwmu kIAw bwqI dIpku dyh auj´wrw ]
tat tel naam keeaa baatee dheepak dheh ujayeaaraa ||
With the oil of knowledge about the essence of reality, and the wick of the Naam, the Name of the Lord, this lamp illluminates my body.
ਸਚਾਈ ਦੇ ਰੋਗਲ ਅਤੇ ਸੁਆਮੀ ਦੇ ਨਾਮ ਦੀ ਬੱਤੀ ਨਾਲ ਮੈਂ ਆਪਣੀ ਕਾਇਆ ਨੂੰ ਰੌਸ਼ਨ ਕਰਨ ਲਈ ਲੈਂਪ ਬਣਾਇਆ ਹੈ।
Con el aceite de Conocimiento acerca de la Esencia de la Realidad y la mecha del Naam, el Nombre de Dios, esta Lámpara ilumina mi ser.
joiq lwie jgdIs jgwieAw bUJY bUJnhwrw ]2]
jot lai jagadhees jagaiaa boojhai boojhanahaaraa ||2||
I have applied the Light of the Lord of the Universe, and lit this lamp. God the Knower knows. ||2||
ਸੰਸਾਰ ਦੇ ਸੁਆਮੀ ਦੇ ਪ੍ਰਕਾਸ਼ ਨੂੰ ਮਲ ਕੇ, ਮੈਂ ਦੀਵੇ ਨੂੰ ਰੌਸ਼ਨ ਕੀਤਾ ਹੈ। ਕੇਵਲ ਸਭ ਕੁਛ ਜਾਣਨਹਾਰ ਸੁਆਮੀ ਹੀ ਇਸ ਰਾਜ ਨੂੰ ਸਮਝਦਾ ਹੈ।
He aplicado la Luz del Señor del Universo para encender mi lámpara, Dios, el Conocedor, lo sabe. (2)
pMcy sbd Anwhd bwjy sMgy swirMgpwnI ]
pa(n)che sabadh anaahadh baaje sa(n)ge saari(n)gapaanee ||
The Unstruck Melody of the Panch Shabad, the Five Primal Sounds, vibrates and resounds. I dwell with the Lord of the World.
ਪੰਜਾਂ ਸੰਗੀਤਕ ਸਾਜਾਂ ਦਾ ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੈਂ ਹਮੇਸ਼ਾਂ ਹੀ ਸੰਸਾਰ ਦੇ ਸੁਆਮੀ ਨਾਲ ਵਸਦਾ ਹਾਂ।
La Melodía Celestial del Panch Shabd, los cinco Sonidos Primordiales, vibra y resuena, y así habito en el Señor del Mundo.
kbIr dws qyrI AwrqI kInI inrMkwr inrbwnI ]3]5]
kabeer dhaas teree aaratee keenee nira(n)kaar nirabaanee ||3||5||
Kabeer, Your slave, performs this Aartee, this lamp-lit worship service for You, O Formless Lord of Nirvaanaa. ||3||5||
ਹੇ ਸਰੂਪ-ਰਹਿਤ ਅਤੇ ਨਿਰਲੇਪ ਸੁਆਮੀ! ਤੇਰਾ ਗੋਲਾ ਕਬੀਰ ਤੇਰੀ ਐਹੋ ਜੇਹੀ ਉਪਾਸ਼ਨਾ ਕਰਦਾ ਹੈ।
Kabir, Tu Esclavo, realiza este Arti, esta Lámpara encendida Te alaba en el Servicio que Te presta, oh Señor del Nirvana sin Forma. (3-5)
pRBwqI bwxI Bgq nwmdyv jI kI
prabhaatee baanee bhagat naamadhev jee kee
Prabhaatee, The Word Of Devotee Naam Dayv Jee:
ਪ੍ਰਭਾਤੀ ਸ਼ਬਦ ਮਹਾਰਾਜ ਸੰਤ ਨਾਮ ਦੇਵ ਜੀ।
Parbhati, El Estado de la Palabras del Devoto Nam Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
mn kI ibrQw mnu hI jwnY kY bUJl AwgY khIAY ]
man kee birathaa man hee jaanai kai boojhal aagai kaheeaai ||
The mind alone knows the state of the mind; I tell it to the Knowing Lord.
ਮਨ ਦੀ ਅਵਸਥਾਂ ਨੂੰ ਮੇਰਾ ਮਨੂਆ ਹੀ ਜਾਣਦਾ ਹੈ ਅਤੇ ਮੈਂ ਇਸ ਨੂੰ ਅੰਦਰਲੀਆਂ ਜਾਣਨਹਾਰ ਮੂਹਰੇ ਵਰਨਣ ਕਰਦਾ ਹਾਂ।
Mente, sólo la Mente lo conoce, le digo esto al Señor Conocedor, canto el Nombre del Señor,
AMqrjwmI rwmu rvWeI mY fru kYsy chIAY ]1]
a(n)tarajaamee raam ravaa(n)iee mai ddar kaise chaheeaai ||1||
I chant the Name of the Lord, the Inner-knower, the Searcher of hearts - why should I be afraid? ||1||
ਮੈਂ ਦਿਲਾਂ ਦੀਆਂ ਜਾਣਨਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਤੇ ਮੈਨੂੰ ਕਿਸੇ ਕੋਲੋਂ ਕਿਉਂ ਭੌ ਕਰਨਾ ਚਾਹੀਦਾ ਹੈ?
el Conocedor Íntimo, el Buscador de corazones, ¿Por qué debería tener temor? (1)
byDIAly gopwl guosweI ]
bedheeale gopaal guosaiee ||
My mind is pierced through by the love of the Lord of the World.
ਮੇਰਾ ਹਿਰਦਾ ਸੁਆਮੀ ਮਾਲਕ ਨੇ ਆਪਣੇ ਪ੍ਰੇਮ ਨਾਲ ਵਿੰਨ੍ਹ ਲਿਆ ਹੈ।
Mi mente ha sido atravesada por el Amor del Señor del mundo,
myrw pRBu rivAw srby TweI ]1] rhwau ]
meraa prabh raviaa sarabe Thaiee ||1|| rahaau ||
My God is All-pervading everywhere. ||1||Pause||
ਮੈਡਾ ਮਾਲਕ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ। ਠਹਿਰਾਉ।
Él está prevaleciendo por todas partes. (1-Pausa)
mwnY hwtu mwnY pwtu mwnY hY pwswrI ]
maanai haaT maanai paaT maanai hai paasaaree ||
The mind is the shop, the mind is the town, and the mind is the shopkeeper.
ਮਨ ਹੀ ਹੱਟੀ ਹੈ, ਮਨ ਹੀ ਨਗਰ ਅਤੇ ਮਨ ਹੀ ਪੰਸਾਰੀ।
La mente es la tienda, la mente es el pueblo y la mente es el tendero,
mwnY bwsY nwnw BydI Brmqu hY sMswrI ]2]
maanai baasai naanaa bhedhee bharamat hai sa(n)saaree ||2||
The mind abides in various forms, wandering all across the world. ||2||
ਮਨ ਅਨੇਕਾਂ ਹੀ ਸਰੂਪਾਂ ਅੰਦਰ ਵਸਦਾ ਅਤੇ ਜਗਤ ਅੰਦਰ ਭਟਕਦਾ ਹੈ।
la mente habita en distintas formas, vagando por todo el mundo. (2)
gur kY sbid eyhu mnu rwqw duibDw shij smwxI ]
gur kai sabadh eh man raataa dhubidhaa sahaj samaanee ||
This mind is imbued with the Word of the Guru's Shabad, and duality is easily overcome.
ਜਦ ਗੁਰਾਂ ਦੀ ਬਾਣੀ ਨਾਲ ਇਹ ਮਨੂਆ ਰੰਗਿਆ ਜਾਂਦਾ ਹੈ, ਤਾਂ ਦਵੈਤਭਾਵ ਸੁਖੈਨ ਹੀ ਨਾਸ ਥੀ ਵੰਦਾ ਹੈ।
Esta mente está imbuida en la Palabra del Shabd del Guru, y la dualidad es conquistada con facilidad.