<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
rwgu Awsw Gru 2 mhlw 4 ]
raag aasaa ghar doojaa mahalaa chauthhaa ||
Raag Aasaa, Second House, Fourth Mehl:
ਰਾਗ ਆਸਾ ਚਉਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
iks hI DVw kIAw imqR suq nwil BweI ]
kis hee dhaRaa keeaa mitr sut naal bhaiee ||
Some form alliances with friends, children and siblings.
ਕਈ ਆਪਣੇ ਦੋਸਤਾਂ, ਆਪਣੇ ਪੁੱਤ੍ਰਾਂ ਅਤੇ ਆਪਣੇ ਭਰਾਵਾਂ ਨਾਲ ਪਾਰਟੀ ਬਣਾਉਂਦੇ ਹਨ।
Algunos depositan su confianza en sus amigos, hijos y hermanos,
iks hI DVw kIAw kuVm sky nwil jvweI ]
kis hee dhaRaa keeaa kuRam sake naal javaiee ||
Some form alliances with in-laws and relatives.
ਕਈ ਆਪਣੇ ਕੁੜਮਾਂ ਅਤੇ ਅਸਲੀ ਜੁਆਈ ਨਾਲ ਪਾਰਟੀ ਬਣਾਉਂਦੇ ਹਨ।
otros en sus yernos y en otros parientes.
iks hI DVw kIAw iskdwr cauDrI nwil AwpxY suAweI ]
kis hee dhaRaa keeaa sikadhaar chaudharee naal aapanai suaaiee ||
Some form alliances with chiefs and leaders for their own selfish motives.
ਕਈ ਸਵੈ-ਮਨੋਰਥ ਲਈ ਆਪਣੇ ਸਰਦਾਰਾਂ ਅਤੇ ਪੈਚਾਂ ਨਾਲ ਪਾਰਟੀ ਬਣਾਉਂਦੇ ਹਨ।
Otros la depositan en los jefes o líderes para lograr sus propios pequeños objetivos,
hmwrw DVw hir rihAw smweI ]1]
hamaaraa dhaRaa har rahiaa samaiee ||1||
My alliance is with the Lord, who is pervading everywhere. ||1||
ਮੇਰਾ ਪੱਖੀ ਵਾਹਿਗੁਰੂ ਹੈ ਜੋ ਹਰ ਥਾਂ ਵਿਆਪਕ ਹੈ।
pero yo me apoyo única y exclusivamente en mi Todo Prevaleciente Señor. (1)
hm hir isau DVw kIAw myrI hir tyk ]
ham har siau dhaRaa keeaa meree har Tek ||
I have formed my alliance with the Lord; the Lord is my only support.
ਮੈਂ ਵਾਹਿਗੁਰੁ ਨਾਲ ਪਾਰਟੀ ਬਣਾਈ ਹੈ। ਵਾਹਿਗੁਰੂ ਹੀ ਮੇਰੀ ਓਟ ਹੈ!
Sí, me he puesto al lado del Señor, Quien es mi Único Refugio.
mY hir ibnu pKu DVw Avru n koeI hau hir gux gwvw AsMK Anyk ]1] rhwau ]
mai har bin pakh dhaRaa avar na koiee hau har gun gaavaa asa(n)kh anek ||1|| rahaau ||
Other than the Lord, I have no other faction or alliance; I sing of the countless and endless Glorious Praises of the Lord. ||1||Pause||
ਵਾਹਿਗੁਰੂ ਦੇ ਬਗੈਰ ਮੇਰਾ ਹੋਰ ਕੋਈ ਸਾਂਝਾ ਮੁਹਾਜ਼ ਜਾਂ ਹਮ-ਖਿਆਲ ਜਥਾ ਨਹੀਂ। ਮੈਂ ਹਰੀ ਦੇ ਅਣਗਿਣਤ ਅਤੇ ਬਹੁਤੇ ਜੱਸ ਗਾਇਨ ਕਰਦਾ ਹਾਂ। ਠਹਿਰਾਉ।
Sin Él, nadie es mi soporte y canto solamente Su Alabanza en un sin número de maneras. (1‑Pausa)
ijn@ isau DVy krih sy jwih ]
jin(h) siau dhaRe kareh se jaeh ||
Those with whom you form alliances, shall perish.
ਜਿਨ੍ਹਾਂ ਨਾਲ ਪਾਰਟੀ ਬਣਾਈ ਜਾਂਦੀ ਹੈ, ਉਹ ਮਰ ਜਾਂਦੇ ਹਨ।
Porque toda otra relación termina en la separación final,
JUTu DVy kir pCoqwih ]
jhooTh dhaRe kar pachhotaeh ||
Making false alliances, the mortals repent and regret in the end.
ਕੂੜੀਆਂ ਪਾਰਟੀਆਂ ਬਣਾ ਕੇ ਬੰਦੇ ਓੜਕ ਨੂੰ ਅਫਸੋਸ ਕਰਦੇ ਹਨ।
y habiéndose identificado con lo efímero, uno se aflige.
iQru n rhih min Kotu kmwih ]
thir na raheh man khoT kamaeh ||
Those who practice falsehood shall not last.
ਜੋ ਆਦਮੀ ਕੂੜ ਦੀ ਕਮਾਈ ਕਰਦੇ ਹਨ, ਉਹ ਸਥਿਰ ਨਹੀਂ ਰਹਿੰਦੇ।
Los de este mundo, de la aparente realidad, no alcanzan la estabilidad, y aferrándose a él practican la falsedad.
hm hir isau DVw kIAw ijs kw koeI smrQu nwih ]2]
ham har siau dhaRaa keeaa jis kaa koiee samarath naeh ||2||
I have formed my alliance with the Lord; there is no one more powerful than Him. ||2||
ਮੈਂ ਵਾਹਿਗੁਰੂ ਨਾਲ ਪਾਰਟੀ ਬਣਾਈ ਹੈ ਜਿਸ ਨਾਲੋਂ ਵਧੇਰੇ ਹੋਰ ਕੋਈ ਬਲਵਾਨ ਨਹੀਂ।
Por eso yo estoy de lado del Señor, Cuya Gloria nadie la puede igualar. (2)
eyh siB DVy mwieAw moh pswrI ]
eh sabh dhaRe maiaa moh pasaaree ||
All these alliances are mere extensions of the love of Maya.
ਇਹ ਸਾਰੀਆਂ ਪਾਰਟੀਆਂ, ਸੰਸਾਰੀ ਪਦਾਰਥਾਂ ਦੇ ਪਿਆਰ ਦਾ ਖਿਲਾਰਾ ਹਨ।
Todos los otros tipos de apego son el juego de Maya;
mwieAw kau lUJih gwvwrI ]
maiaa kau loojheh gaavaaree ||
Only fools argue over Maya.
ਮੂਰਖ ਧਨ-ਦੌਲਤ ਦੇ ਲਈ ਲੜਦੇ ਝਗੜਦੇ ਹਨ।
sí, es una pelea de gallos para conseguir nada más que ilusión.
jnim mrih jUAY bwjI hwrI ]
janam mareh jooaai baajee haaree ||
They are born, and they die, and they lose the game of life in the gamble.
ਉਹ ਜੰਮਣ-ਮਰਣ ਦੇ ਅਧੀਨ ਹਨ ਅਤੇ ਜੂਏ ਵਿੱਚ ਆਪਣੀ ਜੀਵਨ ਖੇਡ ਹਾਰ ਦਿੰਦੇ ਹਨ।
Uno nace entonces sólo para morir y pierde su vida en un juego de apuestas.
hmrY hir DVw ij hlqu plqu sBu svwrI ]3]
hamarai har dhaRaa j halat palat sabh savaaree ||3||
My alliance is with the Lord, who embellishes all, in this world and the next. ||3||
ਪ੍ਰਭੂ ਮੇਰੀ ਪਾਰਟੀ ਦਾ ਹੈ, ਜੋ ਸਾਰੇ ਮੇਰੇ ਇਸ ਲੋਕ ਤੇ ਪ੍ਰਲੋਕ ਨੂੰ ਚਾਰ-ਚੰਨ ਲਾਉਂਦਾ ਹੈ।
Mi Soporte es sólo el Señor, Él es Quien me embellece aquí y aquí después. (3)
kiljug mih DVy pMc cor JgVwey ]
kalijug meh dhaRe pa(n)ch chor jhagaRaae ||
In this Dark Age of Kali Yuga, the five thieves instigate alliances and conflicts.
ਕਾਲੇ ਸਮੇਂ ਅੰਦਰ ਪਾਰਟੀਆਂ ਅਤੇ ਫਸਾਦ ਪੰਜ ਤਸਕਰ ਖੜੇ ਕਰਦੇ ਹਨ।
En la época obscura, las amarras que existen son el resultado de las cinco pasiones que nos saquean a todos,
kwmu k®oDu loBu mohu AiBmwnu vDwey ]
kaam karodh lobh moh abhimaan vadhaae ||
Sexual desire, anger, greed, emotional attachment and self-conceit have increased.
ਭੋਗ ਬਿਲਾਸ, ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਹੰਕਾਰ ਵਧੇਰੇ ਹੋ ਗਏ ਹਨ।
y así, la lujuria, el enojo, la avaricia, el orgullo y el apego se incrementan en el mundo cada vez más.
ijs no ik®pw kry iqsu sqsMig imlwey ]
jis no kirapaa kare tis satasa(n)g milaae ||
One who is blessed by the Lord's Grace, joins the Sat Sangat, the True Congregation.
ਜਿਸ ਉੱਤੇ ਸੁਆਮੀ ਮਿਹਰ ਕਰਦਾ ਹੈ, ਉਸ ਨੂੰ ਉਹ ਸਾਧ ਸੰਗਤ ਨਾਲ ਜੋੜਦਾ ਹੈ।
Aquél en quien reside la Gracia del Señor, se une a la Sociedad de los Santos.
hmrw hir DVw ijin eyh DVy siB gvwey ]4]
hamaraa har dhaRaa jin eh dhaRe sabh gavaae ||4||
My alliance is with the Lord, who has destroyed all these alliances. ||4||
ਮੈਂ ਵਾਹਿਗੁਰੂ ਦੀ ਪਾਰਟੀ ਵਿੱਚ ਹਾਂ, ਜਿਸ ਨੇ ਇਹ ਸਾਰੀਆਂ ਪਾਰਟੀਆਂ ਨਾਸ ਕਰ ਦਿੱਤੀਆਂ ਹਨ।
Sí, sólo el Señor es mi Soporte; apoyándome sólo en Él, he dejado todos los demás apoyos. (4)
imiQAw dUjw Bwau DVy bih pwvY ]
mithiaa dhoojaa bhaau dhaRe beh paavai ||
In the false love of duality, people sit and form alliances.
ਝੂਠੇ ਸੰਸਾਰੀ ਮੌਹ ਦੁਆਰਾ ਲੋਕੀਂ ਬੈਠ ਕੇ ਪਾਰਟੀਆਂ ਬਣਾਉਂਦੇ ਹਨ।
La sensación ilusoria de la dualidad lleva a que la gente se siente y forme alianzas;
prwieAw iCdRü AtklY Awpxw AhMkwru vDwvY ]
paraiaa chhidhr aTakalai aapanaa aha(n)kaar vadhaavai ||
They complain about other peoples' faults, while their own self-conceit only increases.
ਉਹ ਹੋਰਨਾਂ ਦੀਆਂ ਕਮਜ਼ੋਰੀਆਂ ਨੂੰ ਨਿੰਦਦੇ ਹਨ ਅਤੇ ਆਪਣੀ ਸਵੈ-ਹੰਗਤਾ ਨੂੰ ਵਧੇਰੀ ਕਰਦੇ ਹਨ।
y esto lleva a los seres humanos a juzgar las faltas de otros en tanto otros, sin ver las suyas,
jYsw bIjY qYsw KwvY ]
jaisaa beejai taisaa khaavai ||
As they plant, so shall they harvest.
ਜੇਹੋ ਜੇਹਾ ਉਹ ਬੀਜਦੇ ਹਨ, ਉਹੋ ਜੇਹਾ ਹੀ ਉਹ ਖਾਂਦੇ ਹਨ।
incrementándose su autoengaño y estimulando su propio ego. Pero uno cosecha lo que siembra;
jn nwnk kw hir DVw Drmu sB isRsit ijix AwvY ]5]2]54]
jan naanak kaa har dhaRaa dharam sabh sirasaT jin aavai ||5||2||54||
Servant Nanak has joined the Lord's alliance of Dharma, which shall conquer the whole world. ||5||2||54||
ਗੋਲੇ ਨਾਨਕ ਨੇ ਵਾਹਿਗੁਰੂ ਅਤੇ ਸੱਚਾਈ ਨਾਲ ਪਾਰਟੀ ਬਣਾਈ ਹੈ, ਜੋ ਸਾਰੇ ਸੰਸਾਰ ਨੂੰ ਜਿੱਤ ਲੈਂਦੀ ਹੈ।
el Infalible Señor es el Único Soporte de Nanak con Quien gana al mundo entero. (5‑2‑54)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
ihrdY suix suix min AMimRqu BwieAw ]
hiradhai sun sun man a(n)mrit bhaiaa ||
Constantly listening to the Ambrosial Gurbani in the heart, it becomes pleasing to the mind.
ਗੁਰਬਾਣੀ ਇਕ ਰਸ ਸੁਣਨ ਦੁਆਰਾ ਅੰਮ੍ਰਿਤਮਈ ਨਾਮ ਬੰਦੇ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
Escuchándola, mi mente se fascinó con la Palabra Ambrosial.
gurbwxI hir AlKu lKwieAw ]1]
gurbaanee har alakh lakhaiaa ||1||
Through Gurbani, the Incomprehensible Lord is comprehended. ||1||
ਗੁਰਬਾਣੀ ਦੇ ਜ਼ਰੀਏ ਨਾਂ-ਜਾਣਿਆਂ ਜਾਣ ਵਾਲਾ ਸੁਆਮੀ ਜਾਣ ਲਿਆ ਜਾਂਦਾ ਹੈ।
Sí, a través del Shabd de la Palabra del Guru, el Incomprensible Señor llegó a ser comprendido. (1)
gurmuiK nwmu sunhu myrI BYnw ]
gurmukh naam sunahu meree bhainaa ||
As Gurmukh, listen to the Naam, the Name of the Lord, O my sisters.
ਗੁਰਾਂ ਦੇ ਜ਼ਰੀਏ ਰੱਬ ਦਾ ਨਾਮ ਸ੍ਰਵਣ ਕਰੋ, ਹੇ ਮੇਰੀਓ ਭੈਣੋਂ!
Oh hermanas, escuchen el Naam,
eyko riv rihAw Gt AMqir muiK bolhu gur AMimRq bYnw ]1] rhwau ]
eko rav rahiaa ghaT a(n)tar mukh bolahu gur a(n)mirat bainaa ||1|| rahaau ||
The One Lord is pervading and permeating deep within the heart; with your mouth, recite the Ambrosial Hymns of the Guru. ||1||Pause||
ਅਦੁੱਤੀ ਪ੍ਰਭੂ ਹਰ ਦਿਲ ਅੰਦਰ ਵਿਆਪਕ ਹੋ ਰਿਹਾ ਹੈ। ਆਪਣੇ ਮੂੰਹ ਨਾਲ ਤੁਸੀਂ ਸੁਧਾ ਸਰੂਪ ਗੁਰਬਾਣੀ ਦਾ ਉਚਾਰਨ ਕਰੋ। ਠਹਿਰਾਉ।
el Nombre del Señor a través del Shabd de la Palabra del Guru y vean al Uno Solo compenetrándose en su corazón.Recita con tu lengua la Palabra Ambrosial del Guru. (1-Pausa)
mY min qin pRymu mhw bYrwgu ]
mai man tan prem mahaa bairaag ||
My mind and body are filled with divine love, and great sadness.
ਮੇਰੀ ਆਤਮਾ ਤੇ ਦੇਹਿ ਅੰਦਰ ਪ੍ਰਭੂ-ਪ੍ਰੀਤ ਅਤੇ ਪਰਮ ਉਂਦਾਸੀ ਹੈ।
Mi mente y cuerpo están imbuidos en Su Amor; si me separo de Él, mi corazón queda desahuciado.
siqguru purKu pwieAw vfBwgu ]2]
satigur purakh paiaa vaddabhaag ||2||
By great good fortune, I have obtained the True Guru, the Primal Being. ||2||
ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਵਾਹਿਗੁਰੂ-ਸਰੂਪ ਸੱਚੇ ਗੁਰੂ ਜੀ ਪ੍ਰਾਪਤ ਹੋਏ ਹਨ।
Sí, al Guru Verdadero, al Purusha, uno Lo obtiene si uno tiene un grandioso Destino. (2)
dUjY Bwie Bvih ibKu mwieAw ]
dhoojai bhai bhaveh bikh maiaa ||
In the love of duality, the mortals wander through poisonous Maya.
ਦਵੈਤ-ਭਾਵ ਦੇ ਕਾਰਨ ਆਦਮੀ ਦਾ ਮਨ ਜ਼ਹਿਰੀਲੀ ਦੌਲਤ ਮਗਰ ਭਟਕਦਾ ਹੈ।
La mente vaga influenciada por el mortífero veneno de Maya,
BwghIn nhI siqguru pwieAw ]3]
bhaagaheen nahee satigur paiaa ||3||
The unfortunate ones do not meet the True Guru. ||3||
ਬਦਕਿਸਮਤ ਬੰਦਾ ਸੱਚੇ ਗੁਰਾਂ ਨੂੰ ਨਹੀਂ ਮਿਲਦਾ।
si uno está trastornado por la dualidad. Y estos desafortunados no encuentran al Verdadero Guru. (3)
AMimRqu hir rsu hir Awip pIAwieAw ]
a(n)mrit har ras har aap peeaaiaa ||
The Lord Himself inspires us to drink in the Lord's Ambrosial Elixir.
ਵਾਹਿਗੁਰੂ ਖੁਦ ਸੁਰਜੀਤ ਕਰਨ ਵਾਲਾ ਈਸ਼ਵਰੀ ਆਬਿ-ਹਯਾਤ ਛਕਾਉਂਦਾ ਹੈ।
Dulce es el Néctar del Señor; uno Lo recibe del Señor.
guir pUrY nwnk hir pwieAw ]4]3]55]
gur poorai naanak har paiaa ||4||3||55||
Through the Perfect Guru, O Nanak, the Lord is obtained. ||4||3||55||
ਪੂਰਨ ਗੁਰਾਂ ਦੇ ਰਾਹੀਂ, ਨਾਨਕ, ਪ੍ਰਭੂ ਨੂੰ ਪਰਾਪਤ ਕਰ ਲਿਆ ਗਿਆ ਹੈ।
Nanak ha obtenido al Señor a través del Perfecto Guru. (4‑3‑55)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
myrY min qin pRymu nwmu AwDwru ]
merai man tan prem naam aadhaar ||
The Love of the Naam, the Name of the Lord, is the Support of my mind and body.
ਮੈਂਡੇ ਚਿੱਤ ਤੇ ਦੇਹਿ ਅੰਦਰ ਵਾਹਿਗੁਰੂ ਦੇ ਨਾਮ ਦਾ ਪਿਆਰ ਅਤੇ ਆਸਰਾ ਹੈ।
El Naam, el Nombre del Señor es el Único Verdadero sostén de mi cuerpo y de mi mente.
nwmu jpI nwmo suK swru ]1]
naam japee naamo sukh saar ||1||
I chant the Naam; the Naam is the essence of peace. ||1||
ਮੈਂ ਨਾਮ ਦਾ ਸਿਮਰਨ ਕਰਦਾ ਹਾਂ। ਵਾਹਿਗੁਰੂ ਦਾ ਨਾਮ ਆਰਾਮ ਦਾ ਜੌਹਰ ਹੈ।
Contemplando el Nombre la Esencia de la Felicidad me es revelada. (1)
nwmu jphu myry swjn sYnw ]
naam japahu mere saajan sainaa ||
So chant the Naam, O my friends and companions.
ਨਾਮ ਚਿੰਤਨ ਕਰੋ, ਹੇ ਮੈਡੇਂ ਮਿੱਤਰੋ! ਅਤੇ ਸਾਥੀਓ।
Oh amigos y compañeros, habiten en el Naam, el Nombre del Señor;
nwm ibnw mY Avru n koeI vfY Bwig gurmuiK hir lYnw ]1] rhwau ]
naam binaa mai avar na koiee vaddai bhaag gurmukh har lainaa ||1|| rahaau ||
Without the Naam, there is nothing else for me. By great good fortune, as Gurmukh, I have received the Lord's Name. ||1||Pause||
ਨਾਮ ਦੇ ਬਗੈਰ ਮੇਰੇ ਪਾਸ ਹੋਰ ਕੁਝ ਨਹੀਂ। ਪਰਮ ਚੰਗੇ ਭਾਗਾਂ ਦੁਆਰਾ ਮੈਂ ਗੁਰਾਂ ਦੇ ਰਾਹੀਂ ਹਰੀ ਦਾ ਨਾਮ ਪਰਾਪਤ ਕੀਤਾ ਹੈ। ਠਹਿਰਾਉ।
sin Su Nombre no tengo ningún apoyo. Grandioso será mi destino solamente si a través del Guru obtengo al Señor. (1‑Pausa)
nwm ibnw nhI jIivAw jwie ]
naam binaa nahee jeeviaa jai ||
Without the Naam, I cannot live.
ਨਾਮ ਦੇ ਬਾਝੋਂ ਮੈਂ ਜੀਊ ਨਹੀਂ ਸਕਦਾ।
Sin el Naam, el Nombre del Señor no puedo vivir.
vfY Bwig gurmuiK hir pwie ]2]
vaddai bhaag gurmukh har pai ||2||
By great good fortune, the Gurmukhs obtain the Naam. ||2||
ਭਾਰੇ ਭਾਗਾਂ ਵਾਲੇ ਗੁਰਾਂ ਦੇ ਰਾਹੀਂ ਵਾਹਿਗੁਰੂ ਨੂੰ ਪਰਾਪਤ ਹੁੰਦੇ ਹਨ।
¡Qué afortunado soy, dice Nanak, si a través del Guru obtengo a mi Dios! (2)
nwmhIn kwlK muiK mwieAw ]
naamaheen kaalakh mukh maiaa ||
Those who lack the Naam have their faces rubbed in the dirt of Maya.
ਨਾਮ ਵਿਹੂਣ ਪ੍ਰਾਣੀਆਂ ਦੇ ਚਿਹਰੇ ਉਤੇ ਦੁਨੀਆਂਦਾਰੀ ਦੀ ਕਾਲਖ ਹੈ।
Pobre de aquél que vive sin el Naam, el Nombre del Señor;
nwm ibnw iDRgu iDRgu jIvwieAw ]3]
naam binaa dhirag dhirag jeevaiaa ||3||
Without the Naam, cursed, cursed are their lives. ||3||
ਸੁਆਮੀ ਦੇ ਨਾਮ ਦੇ ਬਗੈਰ ਧਿਰਕਾਰਯੋਗ, ਧਿਰਕਾਰਯੋਗ ਹੈ ਜੀਵਨ।
sí, su mismo semblante se obscurece, pues se aferra a Maya. (3)