jo jo pIvY so iqRpqwvY ]
jo jo peevai so tirapataavai ||
Whoever drinks this in, is satisfied.
ਜਿਹੜਾ ਕੋਈ ਇਸ ਅੰਮ੍ਰਿਤ ਨੂੰ ਪਾਨ ਕਰਦਾ ਹੈਂ, ਉਹ ਪ੍ਰਸੰਨ ਹੋ ਜਾਂਦਾ ਹੈ।
Aquél que La bebe, está satisfecho
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jo jo pIvY so iqRpqwvY ]
jo jo peevai so tirapataavai ||
Whoever drinks this in, is satisfied.
ਜਿਹੜਾ ਕੋਈ ਇਸ ਅੰਮ੍ਰਿਤ ਨੂੰ ਪਾਨ ਕਰਦਾ ਹੈਂ, ਉਹ ਪ੍ਰਸੰਨ ਹੋ ਜਾਂਦਾ ਹੈ।
Aquél que La bebe, está satisfecho
Amru hovY jo nwm rsu pwvY ]
amar hovai jo naam ras paavai ||
Whoever obtains the Sublime Essence of the Naam becomes immortal.
ਮੌਤ-ਰਹਿਤ ਹੋ ਜਾਂਦਾ ਹੈ ਉਹ, ਜਿਹੜਾ ਨਾਮ ਦੇ ਆਬਿ-ਹਿਯਾਤ ਨੂੰ ਪਰਾਪਤ ਕਰ ਲੈਂਦਾ ਹੈ।
y se vuelve inmortal.
nwm inDwn iqsih prwpiq ijsu sbdu gurU min vUTw jIau ]2]
naam nidhaan tiseh paraapat jis sabadh guroo man vooThaa jeeau ||2||
The Treasure of the Naam is obtained by one whose mind is filled with the Word of the Guru's Shabad. ||2||
ਨਾਮ ਦਾ ਖ਼ਜ਼ਾਨਾ ਉਸ ਨੂੰ ਮਿਲਦਾ ਹੈ ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਵਸਦੀ ਹੈ।
El Tesoro del Nombre del Señor es dado sólo a aquéllos en cuya mente llueve el Néctar de la Palabra del Guru. (2)
ijin hir rsu pwieAw so iqRpiq AGwnw ]
jin har ras paiaa so tirapat aghaanaa ||
One who obtains the Sublime Essence of the Lord is satisfied and fulfilled.
ਜੋ ਵਾਹਿਗੁਰੂ ਦੇ ਅਤਰ ਨੂੰ ਪਾਉਂਦਾ ਹੈ ਉਹ ਰੱਜ ਤੇ ਧ੍ਰਾਪ ਜਾਂਦਾ ਹੈ।
Aquél que disfruta de la Esencia del Señor está satisfecho.
ijin hir swdu pwieAw so nwih fulwnw ]
jin har saadh paiaa so naeh ddulaanaa ||
One who obtains this Flavor of the Lord does not waver.
ਜੋ ਵਾਹਿਗੁਰੂ ਦੇ ਸੁਆਦ ਨੂੰ ਹਾਸਲ ਕਰਦਾ ਹੈ ਉਹ ਡਿੱਕ ਡੋਲੇ ਨਹੀਂ ਖਾਂਦਾ।
Aquél que prueba el Sabor de Dios, no vacila,
iqsih prwpiq hir hir nwmw ijsu msqik BwgITw jIau ]3]
tiseh paraapat har har naamaa jis masatak bhaageeThaa jeeau ||3||
One who has this destiny written on his forehead obtains the Name of the Lord, Har, Har. ||3||
ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ, ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪਾਉਂਦਾ ਹੈ।
pero solamente si uno lo tiene en su Destino, recibirá el Nombre. (3)
hir ieksu hiQ AwieAw vrswxy bhuqyry ]
har ikas hath aaiaa varasaane bahutere ||
The Lord has come into the hands of the One, the Guru, who has blessed so many with good fortune.
ਵਾਹਿਗੁਰੂ ਇਕੱਲੇ ਗੁਰੂ ਦੇ ਹੱਥੀਂ ਲੱਗਾ ਹੈ ਜਿਸ ਪਾਸੋਂ ਘਨੇਰੇ ਹੀ ਲਾਭ ਉਠਾਉਂਦੇ ਹਨ।
El Señor se ha puesto a la disposición del Singular Guru, Quien ha bendecido a millones de personas.
iqsu lig mukqu Bey Gxyry ]
tis lag mukat bhe ghanere ||
Attached to Him, a great many have been liberated.
ਉਸ ਨਾਲ ਮੇਲ ਜੋਲ ਕਰਕੇ ਬਹੁਤੇ ਹੀ ਮੁਕਤ ਹੋ ਜਾਂਦੇ ਹਨ।
El Tesoro del Señor es recibido por la Gracia del Guru,
nwmu inDwnw gurmuiK pweIAY khu nwnk ivrlI fITw jIau ]4]15]22]
naam nidhaanaa gurmukh paieeaai kahu naanak viralee ddeeThaa jeeau ||4||15||22||
The Gurmukh obtains the Treasure of the Naam; says Nanak, those who see the Lord are very rare. ||4||15||22||
ਨਾਮ ਦਾ ਖ਼ਜ਼ਾਨਾ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ, ਕੋਈ ਟਾਵੇ ਟਲੇ ਹੀ ਆਪਣੇ ਸਾਹਿਬ ਨੂੰ ਵੇਖਦੇ ਹਨ।
pero, oh, dice Nanak, en verdad escasos, sumamente escasos, son los que han visto a su Señor. (4-15-22)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
iniD isiD iriD hir hir hir myrY ]
nidh sidh ridh har har har merai ||
My Lord, Har, Har, Har, is the nine treasures, the supernatural spiritual powers of the Siddhas, wealth and prosperity.
ਮੇਰਾ ਵਾਹਿਗੁਰੂ, ਸੁਆਮੀ ਮਾਲਕ, ਨੌ ਖ਼ਜ਼ਾਨੇ ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਸਮੂਹ ਦੌਲਤ ਹੈ।
Mi Dios, el Señor Maestro, comprende en Sí Mismo los Nueve Tesoros, los dieciocho milagros y todas las riquezas.
jnmu pdwrQu gihr gMBIrY ]
janam padhaarath gahir ga(n)bheerai ||
He is the Deep and Profound Treasure of Life.
ਡੂੰਘਾ ਤੇ ਗੂੜ੍ਹ ਪੁਰਖ ਹੀ ਜੀਵਨ ਦਾ ਮਾਲ ਮੱਤਾ ਹੈ।
El Uno, Profundo e Insondable es la Riqueza de la vida.
lwK kot KusIAw rMg rwvY jo gur lwgw pweI jIau ]1]
laakh koT khuseeaa ra(n)g raavai jo gur laagaa paiee jeeau ||1||
Hundreds of thousands, even millions of pleasures and delights are enjoyed by one who falls at the Guru's Feet. ||1||
ਜਿਹੜਾ ਗੁਰਾਂ ਦੇ ਪੈਰੀਂ ਡਿਗਦਾ ਹੈ, ਉਹ ਲੱਖਾਂ ਤੇ ਕ੍ਰੋੜਾਂ ਹੀ ਰੰਗ-ਰਲੀਆਂ ਤੇ ਮੌਜ ਬਹਾਰਾਂ ਮਾਣਦਾ ਹੈ।
Aquél que se pone a los Pies del Guru, goza de incontables placeres y deleites.(1)
drsnu pyKq Bey punIqw ]
dharasan pekhat bhe puneetaa ||
Gazing upon the Blessed Vision of His Darshan, all are sanctified,
ਸਾਹਿਬ ਦਾ ਦੀਦਾਰ ਦੇਖਣ ਨਾਲ ਜੀਵ ਪਵਿੱਤ੍ਰ ਹੋ ਜਾਂਦਾ ਹੈ,
Teniendo la Visión del Señor,
sgl auDwry BweI mIqw ]
sagal udhaare bhaiee meetaa ||
and all family and friends are saved.
ਅਤੇ ਉਹ ਆਪਣੇ ਸਾਰੇ ਭਰਾਵਾਂ ਤੇ ਸਜਣਾ ਨੂੰ ਬਚਾ ਲੈਂਦਾ ਹੈ।
uno se vuelve inmaculado y salva a todos sus Hermanos del Destino y amigos.
Agm Agocru suAwmI Apunw gur ikrpw qy scu iDAweI jIau ]2]
agam agochar suaamee apunaa gur kirapaa te sach dhiaaiee jeeau ||2||
By Guru's Grace, I meditate on the Inaccessible and Unfathomable True Lord. ||2||
ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੱਚੇ ਸਾਈਂ ਨੂੰ ਸਿਮਰਦਾ ਹਾਂ।
Por la Bondad del Guru, yo medito en mi Inaccesible e Insondable Señor. (2)
jw kau Kojih srb aupwey ] vfBwgI drsnu ko ivrlw pwey ]
jaa kau khojeh sarab upaae || vaddabhaagee dharasan ko viralaa paae ||
The One, the Guru, who is sought by all-only a few,
ਜਿਸ ਨੂੰ ਲਭਣ ਲਈ ਬੰਦੇ ਸਾਰੇ ਯਤਨ ਕਰਦੇ ਹਨ,
Todos están Buscándolo, cada uno a su manera, pero solamente el más afortunado Lo ve.
aUc Apwr Agocr Qwnw Ehu mhlu gurU dyKweI jIau ]3]
uooch apaar agochar thaanaa oh mahal guroo dhekhaiee jeeau ||3||
His Place is lofty, infinite and unfathomable; the Guru has shown me that palace. ||3||
ਬੁਲੰਦ, ਬੇਅੰਤ ਅਤੇ ਅਦ੍ਰਿਸ਼ਟ ਹੈ ਸਾਹਿਬ ਦਾ ਅਸਥਾਨ। ਉਹ ਮੰਦਰ ਗੁਰਾਂ ਨੇ ਮੈਨੂੰ ਵਿਖਾਲ ਦਿਤਾ ਹੈ।
En verdad, hacia ese Lugar tan Elevado, Infinito e Incognoscible voltea uno a ver, solamente a través del Guru, oh amigo. (3)
gihr gMBIr AMimRq nwmu qyrw ]
gahir ga(n)bheer a(n)mirat naam teraa ||
Your Ambrosial Name is deep and profound.
ਡੂੰਘਾ ਅਤੇ ਅਥਾਹ ਹੈ ਤੇਰਾ ਅੰਮ੍ਰਿਤ ਮਈ ਨਾਮ ਹੈ ਪ੍ਰਭੂ!
Tu Nombre de Néctar, oh Señor, me lleva a lo profundo, oh sí, hasta lo muy profundo.
mukiq BieAw ijsu irdY vsyrw ]
mukat bhiaa jis ridhai vaseraa ||
That person is liberated, in whose heart You dwell.
ਜਿਸ ਦੇ ਚਿੱਤ ਵਿੱਚ ਇਹ ਵਸਦਾ ਹੈ, ਉਹ ਬੰਦ ਖਲਾਸ ਹੋ ਜਾਂਦਾ ਹੈ।
Aquél que Lo enaltece en su corazón, es emancipado.
guir bMDn iqn ky sgly kwty jn nwnk shij smweI jIau ]4]16]23]
gur ba(n)dhan tin ke sagale kaaTe jan naanak sahaj samaiee jeeau ||4||16||23||
The Guru cuts away all his bonds; O Servant Nanak, he is absorbed in the poise of intuitive peace. ||4||16||23||
ਗੁਰਾਂ ਨੇ (ਉਸ) ਜਾਂ (ਉਨ੍ਹਾਂ) ਦੀਆਂ ਸਾਰੀਆਂ ਬੇੜੀਆਂ ਕਟ ਸੁਟੀਆਂ ਹਨ ਅਤੇ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਫ਼ਰ ਨਾਨਕ!
En ese ser el Guru penetra a través de los bloqueos de su mente y los elimina, él se inmerge en la Paz Divina del Equilibrio. (4-16-23)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
pRB ikrpw qy hir hir iDAwvau ]
prabh kirapaa te har har dhiaavau ||
By God's Grace, I meditate on the Lord, Har, Har.
ਠਾਕਰ ਦੀ ਰਹਿਮਤ ਸਦਕਾ ਮੈਂ ਵਾਹਿਗੁਰੂ ਦਾ ਨਾਮ ਸਿਮਰਦਾ ਹਾਂ!
Medita tú en el Señor, por la Gracia de Dios.
pRBU dieAw qy mMglu gwvau ]
prabhoo dhiaa te ma(n)gal gaavau ||
By God's Kindness, I sing the songs of joy.
ਸੁਆਮੀ ਦੀ ਮਿਹਰ ਰਾਹੀਂ ਮੈਂ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।
Por la Misericordia del Señor, entona los estribillos de Éxtasis.
aUTq bYTq sovq jwgq hir iDAweIAY sgl Avrdw jIau ]1]
uooThat baiThat sovat jaagat har dhiaaieeaai sagal avaradhaa jeeau ||1||
While standing and sitting, while sleeping and while awake, meditate on the Lord, all your life. ||1||
ਖੜੋਦਿਆਂ, ਬਹਿੰਦਿਆਂ, ਸੁੱਤਿਆਂ ਜਾਂ ਜਾਗਦਿਆਂ ਸਾਨੂੰ ਸਾਡੀ ਸਾਰੀ ਆਰਬਲਾ ਵਾਹਿਗੁਰੂ ਦਾ ਅਰਾਧਨ ਕਰਨਾ ਉਚਿੱਤ ਹੈ।
Parado y sentado, despierto y dormido, medita en Él toda tu vida, oh amigo. (1)
nwmu AauKDu mo kau swDU dIAw ]
naam aaukhadh mo kau saadhoo dheeaa ||
The Holy Saint has given me the Medicine of the Naam.
ਸੰਤ ਨੇ ਮੈਨੂੰ ਰੱਬ ਦੇ ਨਾਮ ਦੀ ਦਵਾਈ ਦਿੱਤੀ ਹੈ।
El Santo me ha aplicado la medicina del Nombre del Señor;
iklibK kwty inrmlu QIAw ]
kilabikh kaaTe niramal theeaa ||
My sins have been cut out, and I have become pure.
ਇਸ ਨੇ ਮੇਰੇ ਪਾਪ ਕੱਟ ਸੁਟੇ ਹਨ ਤੇ ਮੈਂ ਪਵਿੱਤ੍ਰ ਹੋ ਗਿਆ ਹਾਂ।
El Santo me ha aplicado la medicina del Nombre del Señor; me purgó de mis faltas,
Andu BieAw inksI sB pIrw sgl ibnwsy drdw jIau ]2]
anadh bhiaa nikasee sabh peeraa sagal binaase dharadhaa jeeau ||2||
I am filled with bliss, and all my pains have been taken away. All my suffering has been dispelled. ||2||
ਸਾਰੇ ਖੁਸ਼ੀ ਵਰਤ ਰਹੀ ਹੈ। ਮੇਰੀ ਪੀੜ ਸਾਰੀ ਦੂਰ ਹੋ ਗਈ ਹੈ ਅਤੇ ਮੇਰੇ ਤਸੀਹੇ ਮਿਟ ਗਏ ਹਨ।
y ahora la Felicidad y no el dolor es mía.(2)
ijs kw AMgu kry myrw ipAwrw ] so mukqw swgr sMswrw ]
jis kaa a(n)g kare meraa piaaraa || so mukataa saagar sa(n)saaraa ||
One who has my Beloved on his side,
ਜਿਸ ਦਾ ਪੱਖ ਮੇਰਾ ਪ੍ਰੀਤਮ ਪੂਰਦਾ ਹੈ,
Si mi Amado lo escoge a uno para estar a su lado, uno es llevado a través de este mar de la existencia.
siq kry ijin gurU pCwqw so kwhy kau frdw jIau ]3]
sat kare jin guroo pachhaataa so kaahe kau ddaradhaa jeeau ||3||
One who recognizes the Guru practices Truth; why should he be afraid? ||3||
ਜੋ ਗੁਰਾਂ ਨੂੰ ਸਿੰਾਣਦਾ ਹੈ ਉਹ ਸੱਚ ਦੀ ਕਮਾਈ ਕਰਦਾ ਹੈ। ਉਹ ਤਦ ਕਿਉਂ ਭੈ-ਭੀਤ ਹੋਵੇ?
Si uno logra concebir dentro de sí mismo al Guru, ¿cómo y de quién puede tener miedo? (3)
jb qy swDU sMgiq pwey ] gur Bytq hau geI blwey ]
jab te saadhoo sa(n)gat paae || gur bheTat hau giee balaae ||
Since I found the Company of the Holy and met the Guru,
ਜਿਸ ਵੇਲੇ ਤੋਂ ਮੈਂ ਸਤਿਸੰਗਤ ਪਰਾਪਤ ਕੀਤੀ ਹੈ,
Desde que me afilié a la Saad Sangat, la Sociedad de los Santos, y encontré al Guru, la maldad me ha dejado en Paz.
swis swis hir gwvY nwnku siqgur Fwik lIAw myrw pVdw jIau ]4]17]24]
saas saas har gaavai naanak satigur ddaak leeaa meraa paRadhaa jeeau ||4||17||24||
With each and every breath, Nanak sings the Lord's Praises. The True Guru has covered my sins. ||4||17||24||
ਆਪਣੇ ਹਰ ਸੁਆਸ ਨਾਲ ਨਾਨਕ ਵਾਹਿਗੁਰੁ ਦੀ ਕੀਰਤੀ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਮੇਰੇ ਪਾਪਾਂ ਨੂੰ ਕੱਜ ਦਿੱਤਾ ਹੈ।
Nanak canta con cada respiración las Alabanzas del Señor, y mira, el Señor ha respondido por él y ha cubierto su desgracia. (4-17-24)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
Eiq poiq syvk sMig rwqw ]
ot pot sevak sa(n)g raataa ||
Through and through, the Lord is intermingled with His servant.
ਤਾਣੇ ਪੇਟੇ ਦੀ ਤਰ੍ਹਾਂ ਸੁਆਮੀ ਆਪਣੇ ਦਾਸ ਨਾਲ ਇਕ ਮਿਕ ਹੋਇਆ ਹੋਇਆ ਹੈ।
El Señor está para Su Sirviente así como la trama está con la urdimbre.
pRB pRiqpwly syvk suKdwqw ]
prabh pratipaale sevak sukhadhaataa ||
God, the Giver of Peace, cherishes His servant.
ਆਰਾਮ ਦੇਣਹਾਰ ਸੁਆਮੀ ਆਪਣੇ ਨਫਰ ਦੀ ਪਰਵਰਸ਼ ਕਰਦਾ ਹੈ।
Él, el Señor, sustenta a Su Sirviente; sí, Él, el Dador de Paz.
pwxI pKw pIsau syvk kY Twkur hI kw Awhru jIau ]1]
paanee pakhaa peesau sevak kai Thaakur hee kaa aahar jeeau ||1||
I carry the water, wave the fan, and grind the grain for the servant of my Lord and Master. ||1||
ਮੈਂ ਜਲ ਢੋਦਾ ਹਾਂ, ਪੱਖੀ ਝਲਦਾ ਹਾਂ ਅਤੇ ਦਾਣੇ ਪੀਹਦਾ ਹਾਂ, (ਹਰੀ ਦੇ) ਟਹਿਲੂਏ ਲਈ ਜਿਸ ਨੂੰ ਪ੍ਰਭੂ ਦੀ ਚਾਕਰੀ ਦੀ ਹੀ ਚਾਹ ਤੇ ਰੁਝੇਵਾਂ ਹੈ।
Yo le traigo agua a Su Sirviente, le muevo el abanico y le muelo su maíz, porque esto es también el Servicio del Señor. (1)
kwit islk pRiB syvw lwieAw ]
kaaT silak prabh sevaa laiaa ||
God has cut the noose from around my neck; He has placed me in His Service.
ਸਾਹਿਬ ਨੇ ਮੇਰੀ ਫਾਹੀ ਕਟ ਸੁਟੀ ਹੈ ਅਤੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
El Señor ha cortado mis amarras y me ha traído a Su Servicio.
hukmu swihb kw syvk min BwieAw ]
hukam saahib kaa sevak man bhaiaa ||
The Lord and Master's Command is pleasing to the mind of His servant.
ਸੁਆਮੀ ਦਾ ਫਰਮਾਨ ਉਸ ਦੇ ਗੋਲੇ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
El Mandato del Maestro me complace, soy Su Esclavo, y yo hago lo que a Él le place.
soeI kmwvY jo swihb BwvY syvku AMqir bwhir mwhru jIau ]2]
soiee kamaavai jo saahib bhaavai sevak a(n)tar baahar maahar jeeau ||2||
He does that which pleases his Lord and Master. Inwardly and outwardly, the servant knows his Lord. ||2||
ਉਹ ਉਹੀ ਕੁਛ ਕਰਦਾ ਹੈ, ਜਿਹੜਾ ਉਸ ਦੇ ਮਾਲਕ ਨੂੰ ਭਾਉਂਦਾ ਹੈ ਅੰਦਰ ਤੇ ਬਾਹਰਵਾਰ ਨੌਕਰ ਸ਼ਰੋਮਣੀ ਹੋ ਜਾਂਦਾ ਹੈ।
Es así como me volví grandioso en lo interno y en lo externo. (2)
qUM dwnw Twkuru sB ibiD jwnih ]
too(n) dhaanaa Thaakur sabh bidh jaaneh ||
You are the All-knowing Lord and Master; You know all ways and means.
ਤੂੰ ਸਿਆਣਾ ਮਾਲਕ ਹੈ ਅਤੇ ਸਾਰੀਆਂ ਜੁਗਤੀਆਂ ਜਾਣਦਾ ਹੈਂ।
Tú, el Maestro, eres Omnisapiente, y conoces todos nuestros estados.