nwvhu BulI cotw Kwey ]
naavahu bhulee choTaa khaae ||
Wandering from the Name, he endures beatings.
ਸੁਆਮੀ ਦੇ ਨਾਮ ਦੇ ਮਾਰਗ ਤੋਂ ਘੁੱਸ ਕੇ ਉਹ ਸੱਟਾਂ ਸਹਾਰਦੀ ਹੈ।
Alejado del Nombre, uno sufre graves daños,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwvhu BulI cotw Kwey ]
naavahu bhulee choTaa khaae ||
Wandering from the Name, he endures beatings.
ਸੁਆਮੀ ਦੇ ਨਾਮ ਦੇ ਮਾਰਗ ਤੋਂ ਘੁੱਸ ਕੇ ਉਹ ਸੱਟਾਂ ਸਹਾਰਦੀ ਹੈ।
Alejado del Nombre, uno sufre graves daños,
bhuqu isAwxp Brmu n jwey ]
bahut siaanap bharam na jaae ||
Even great cleverness does not dispel doubt.
ਬਹੁਤੀ ਚਤੁਰਾਈ ਰਾਹੀਂ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।
aún la gran astucia no disipa la duda, el tonto inconsciente es destruido,
pic pic muey Acyq n cyqih Ajgir Bwir ldweI hy ]8]
pach pach mue achet na cheteh ajagar bhaar ladhaiee he ||8||
The unconscious fool does not remain conscious of the Lord; he putrifies and rots away to death, carrying his heavy load of sin. ||8||
ਗਾਫ਼ਲ ਪਤਨੀ ਆਪਣੇ ਸਾਈਂ ਨੂੰ ਯਾਦ ਨਹੀਂ ਕਰਦੀ, ਉਹ ਪਾਪਾਂ ਦਾ ਭਾਰੀ ਬੋਝ ਚੁੱਕਦੀ ਹੈ ਅਤੇ ਗਲ ਸੜ ਕੇ ਮਰ ਮੁਕ ਜਾਂਦੀ ਹੈ।
con todo y su pesado saco de faltas que carga en la espalda. (8)
ibnu bwd ibroDih koeI nwhI ]
bin baadh birodheh koiee naahee ||
No one is free of conflict and strife.
ਕੋਈ ਭੀ ਝਗੜੇ ਅਤੇ ਫ਼ਸਾਦਾ ਤੋਂ ਸੱਖਣਾ ਨਹੀਂ।
No hay nadie que se encuentre libre de envidia y de discordia.
mY dyKwilhu iqsu swlwhI ]
mai dhekhaalih tis saalaahee ||
Show me anyone who is, and I will praise him.
ਜੇਕਰ ਤੂੰ ਮੈਨੂੰ ਕੋਈ ਐਹੋ ਜੇਹਾ ਵਿਖਾਲ ਦੇਵੇਂ ਜਿਸ ਵਿੱਚ ਇਹ ਵੈਰ ਵਿਰੋਧ ਨਹੀਂ, ਉਸ ਦੀ ਮੈਂ ਤਾਰਫ਼ਿ ਕਰਾਂਗਾ।
Oh, yo alabaría a quien me mostrara al Ser que está libre de eso.
mnu qnu Arip imlY jgjIvnu hir isau bxq bxweI hy ]9]
man tan arap milai jagajeevan har siau banat banaiee he ||9||
Dedicating mind and body to God, one meets the Lord, the Life of the World, and becomes just like Him. ||9||
ਆਪਣੀ ਜਿੰਦੜੀ ਤੇ ਦੇਹ, ਜਗਤ ਦੀ ਜਿੰਦਜਾਨ, ਰੱਬ ਨੂੰ ਸਮਰਪਨ ਕਰ, ਬੰਦਾ ਉਸ ਨਾਲ ਗੰਢ ਕੇ, ਉਸ ਸਨਯੂੰ ਮਿਲ ਪੈਂਦਾ ਹੈ।
Sí, sólo él está unido a Dios, a la Vida de toda vida, él, quien dedica su mente y su cuerpo a Dios.(9)
pRB kI giq imiq koie n pwvY ]
prabh kee gat mit koi na paavai ||
No one knows the state and extent of God.
ਗੁਸਾਈਂ ਦੀ ਅਵਸਥਾ ਅਤੇ ਵਿਸਥਾਰ ਨੂੰ ਕੋਈ ਨਹੀਂ ਜਾਣਦਾ।
No hay nadie que pueda conocer el Estado o la Extensión de Dios,
jy ko vfw khwie vfweI KwvY ]
je ko vaddaa kahai vaddaiee khaavai ||
Whoever calls himself great, will be eaten by his greatness.
ਜਿਹੜਾ ਕੋਈ ਭੀ ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ, ਉਸ ਦਾ ਵਡੱਪਣ ਉਸ ਨੂੰ ਖਾ ਜਾਂਦਾ ਹੈ।
y quien sea que se haga pasar por grandioso, su misma grandeza lo destruye.
swcy swihb qoit n dwqI sglI iqnih aupweI hy ]10]
saache saahib toT na dhaatee sagalee tineh upaiee he ||10||
There is no lack of gifts of our True Lord and Master. He created all. ||10||
ਸੱਚੇ ਸੁਆਮੀ ਦੀਆਂ ਬਖ਼ਸ਼ੀਸ਼ਾਂ ਦੀ ਕੋਈ ਥੋੜ੍ਹ ਨਹੀਂ। ਉਸ ਨੇ ਹੀ ਸਾਰਿਆਂ ਨੂੰ ਰੱਚਿਆ ਹੈ।
Sin límite son los regalos del Maestro Verdadero, pues es Él quien lo ha creado todo. (10)
vfI vifAweI vyprvwhy ]
vaddee vaddiaaiee veparavaahe ||
Great is the glorious greatness of the independent Lord.
ਵਿਸ਼ਾਲ ਹੈ ਵਿਸ਼ਾਲਤਾ, ਸਵਤੰਤਰ ਸੁਆਮੀ ਦੀ।
Oh, Gloria a nuestro Señor Autónomo, Lo más Grande de lo grande.
Awip aupwey dwnu smwhy ]
aap upaae dhaan samaahe ||
He Himself created, and gives sustanance to all.
ਆਪੇ ਹੀ ਸਾਰਿਆਂ ਨੂੰ ਰੱਚ ਕੇ, ਉਹ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ।
Él crea todo y trae sustento a todos y a todo.
Awip dieAwlu dUir nhI dwqw imilAw shij rjweI hy ]11]
aap dhiaal dhoor nahee dhaataa miliaa sahaj rajaiee he ||11||
The Merciful Lord is not far away; the Great Giver spontaneously unites with Himself, by His Will. ||11||
ਦਾਤਾਰ ਮਿਹਰਬਾਨ ਮਾਲਕ ਦੁਰੇਡੇ ਨਹੀਂ। ਜੇਕਰ ਐਸੀ ਹੋਵੇ ਉਸ ਦੀ ਰਜ਼ਾ, ਤਾਂ ਉਹ ਆਪੇ ਸੁਭਾਵਿਕ ਹੀ ਆਪਣੇ ਗੋਲੇ ਨੂੰ ਮਿਲਾ ਪੈਂਦਾ ਹੈ।
Sí, nuestro Señor Compasivo no está lejos, y si así es Su Voluntad nos encuentra a todos espontáneamente.(11)
ieik sogI ieik roig ivAwpy ]
eik sogee ik rog viaape ||
Some are sad, and some are afflicted with disease.
ਕਈ ਸ਼ੋਕਵਾਨ ਹਨ ਅਤੇ ਕਈਆਂ ਨੂੰ ਬੀਮਾਰੀ ਨੇ ਪੀੜਤ ਕੀਤਾ ਹੋਇਆ ਹੈ।
Algunos están afligidos por sus penas o por la enfermedad del deseo.
jo ikCu kry su Awpy Awpy ]
jo kichh kare su aape aape ||
Whatever God does, He does by Himself.
ਜਿਹੜਾ ਕੁੱਛ ਉਹ ਕਰਦਾ ਹੈ, ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ।
No, es Él, Dios, Quien hace de Sí Mismo lo que hace.
Bgiq Bwau gur kI miq pUrI Anhid sbid lKweI hy ]12]
bhagat bhaau gur kee mat pooree anahadh sabadh lakhaiee he ||12||
Through loving devotion, and the Perfect Teachings of the Guru, the unstruck sound current of the Shabad is realized. ||12||
ਪ੍ਰਭੂ ਦੀ ਪ੍ਰੇਮ-ਮਈ ਉਪਾਸ਼ਨਾ ਅਤੇ ਗੁਰਾਂ ਦੀ ਪੂਰਨ ਸਿਖਮਤ ਰਾਹੀਂ ਈਸ਼ਵਰੀ ਕੀਰਤਨ ਅਨੁਭਵ ਕੀਤਾ ਜਾਂਦਾ ਹੈ।
Pero quien Lo Adora Amorosamente, a través de la Sabiduría del Guru, ese ser escucha a Dios, a través de la Melodía Insonora de la Palabra.(12)
ieik nwgy BUKy Bvih Bvwey ]
eik naage bhookhe bhaveh bhavaae ||
Some wander and roam around, hungry and naked.
ਕਈ ਭੁੱਖੇ ਨੰਗੇ ਤੇ ਭੌਂਦੇ ਭਟਕਦੇ ਫਿਰਦੇ ਹਨ।
Algunos vagan por todas partes hambrientos y desnudos,
ieik hTu kir mrih n kImiq pwey ]
eik haTh kar mareh na keemat paae ||
Some act in stubbornness and die, but do not know the value of God.
ਕਈ ਜ਼ਿੱਦ ਰਾਹੀਂ ਨਾਸ ਹੋ ਜਾਂਦੇ ਹਨ ਅਤੇ ਸਾਹਿਬ ਦੇ ਮੁਲ ਨੂੰ ਨਹੀਂ ਜਾਣਦੇ।
mientras que otros se esfuerzan hasta la muerte sin llegar a conocer el Valor de Dios.
giq Aivgq kI swr n jwxY bUJY sbdu kmweI hy ]13]
gat avigat kee saar na jaanai boojhai sabadh kamaiee he ||13||
They do not know the difference between good and bad; this is understood only through the practice of the Word of the Shabad. ||13||
ਉਹ ਚੰਗੇ ਤੇ ਮੰਦੇ ਦੀ ਅਸਲੀਅਤ ਨੂੰ ਨਹੀਂ ਜਾਣਦੇ। ਨਾਮ ਦੀ ਕਮਾਈ ਰਾਹੀਂ ਇਹ ਸੱਚ ਪ੍ਰਗਟ ਹੁੰਦਾ ਹੈ।
No distinguen entre lo que es ilusorio y lo que es Eterno, es a través de la Práctica de la Palabra que esta Verdad es Revelada. (13)
ieik qIriQ nwvih AMnu n Kwvih ]
eik teerath naaveh a(n)n na khaaveh ||
Some bathe at sacred shrines and refuse to eat.
ਕਈ ਯਾਤ੍ਰਾ ਅਸਥਾਨਾਂ ਤੇ ਨ੍ਹਾਉਂਦੇ ਹਨ ਅਤੇ ਅਨਾਜ ਨਹੀਂ ਖਾਂਦੇ।
Algunos visitan los lugares santos, otros ayunan, o provocan que el cuerpo consuma su cuerpo.
ieik Agin jlwvih dyh Kpwvih ]
eik agan jalaaveh dheh khapaaveh ||
Some torment their bodies in burning fire.
ਕਈ ਅੱਗ ਬਾਲਦੇ ਹਨ ਅਤੇ ਆਪਣੇ ਸਰੀਰ ਨੂੰ ਦੁਖ ਦਿੰਦੇ ਹਨ।
Pero mira, no son liberados sin el Nombre del Señor,
rwm nwm ibnu mukiq n hoeI ikqu ibiD pwir lµGweI hy ]14]
raam naam bin mukat na hoiee kit bidh paar la(n)ghaiee he ||14||
Without the Lord's Name, liberation is not obtained; how can anyone cross over? ||14||
ਸੁਆਮੀ ਦੇ ਨਾਮ ਦੇ ਬਗ਼ੈਰ ਮੋਖ਼ਸ਼ ਪ੍ਰਾਪਤ ਨਹੀਂ ਹੁੰਦੀ। ਹੋਰ ਕਿਹੜੇ ਤਰੀਕੇ ਨਾਲ ਇਨਸਾਨ ਪਾਰ ਉੱਤਰ ਸਕਦਾ ਹੈ।
oh, ¿cómo podría uno ser llevado a través de otra forma?(14)
gurmiq Cofih auJiV jweI ]
gurmat chhoddeh ujhaR jaiee ||
Abandoning the Guru's Teachings, some wander in the wilderness.
ਉਹ ਗੁਰਾਂ ਦੇ ਮਾਰਗ ਨੂੰ ਛੱਡ ਕੇ ਬੀਆਬਾਨ ਅੰਦਰ ਭਟਕਦਾ ਹੈ।
Aquéllos que abandonan el Sendero del Guru, vagan en los bosques,
mnmuiK rwmu n jpY AvweI ]
manmukh raam na japai avaiee ||
The self-willed manmukhs are destitute; they do not meditate on the Lord.
ਆਪ ਮੁਹਾਰਾ ਅਧਰਮੀ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦਾ।
y aún con ese egocentrismo y sobreviviendo en lo salvaje, no logran habitar en su Dios.
pic pic bUfih kUVu kmwvih kUiV kwlu bYrweI hy ]15]
pach pach booddeh kooR kamaaveh kooR kaal bairaiee he ||15||
They are ruined, destroyed and drowned from practicing falsehood; death is the enemy of the false. ||15||
ਉਹ ਝੂਠ ਦੀ ਕਿਰਤ ਕਰਦਾ ਹੈ ਅਤੇ ਬਰਬਾਦ ਹੋ ਡੁੱਬ ਜਾਂਦਾ ਹੈ, ਕਿਉਂਜੁ ਮੌਤ ਝੂਠ ਦੀ ਵੈਰਣ ਹੈ।
Practicando la falsedad son destruidos y de esta forma la muerte se vuelve su peor enemigo.(15)
hukmy AwvY hukmy jwvY ]
hukame aavai hukame jaavai ||
By the Hukam of the Lord's Command, they come, and by the Hukam of His Command, they go.
ਸਾਈਂ ਦੀ ਰਜ਼ਾ ਵਿੱਚ ਬੰਦਾ ਆਉਂਦਾ ਹੈ ਅਤੇ ਸਾਈਂ ਦੀ ਰਜ਼ਾ ਵਿੱਚ ਉਹ ਟੁਰ ਜਾਂਦਾ ਹੈ।
Aquél que va y viene lo hace conforme a la Voluntad del Señor,
bUJY hukmu so swic smwvY ]
boojhai hukam so saach samaavai ||
One who realizes His Hukam, merges in the True Lord.
ਜੋ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਸੱਚੇ ਸਾਈਂ ਵਿੱਚ ਲੀਨ ਹੋ ਵੰਝਦਾ ਹੈ।
sí, y aquél que realiza Su Voluntad, se inmerge en la Verdad de Dios.
nwnk swcu imlY min BwvY gurmuiK kwr kmweI hy ]16]5]
naanak saach milai man bhaavai gurmukh kaar kamaiee he ||16||5||
O Nanak, he merges in the True Lord, and his mind is pleased with the Lord. The Gurmukhs do His work. ||16||5||
ਹੇ ਨਾਨਕ! ਐਹੋ ਜੇਹਾ ਪੁਰਸ਼ ਸਤਿਪੁਰਖ ਨੂੰ ਪਿਆਰ ਕਰਦਾ ਹੈ, ਗੁਰਾਂ ਦੇ ਰਾਹੀਂ ਉਸ ਦੀ ਟਹਿਲ ਕਮਾਉਂਦਾ ਹੈ ਅਤੇ ਅੰਤ ਨੂੰ ਉਸ ਨਾਲ ਮਿਲ ਜਾਂਦਾ ਹੈ।
Él se encuentra con el Uno Verdadero y vive complacido con Él, tal es la manera de los Seres Concientes en Dios.(16-5)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
Awpy krqw purKu ibDwqw ]
aape karataa purakh bidhaataa ||
He Himself is the Creator Lord, the Architect of Destiny.
ਵਾਹਿਗੁਰੂ ਆਪ ਸਰਿਜਣਹਾਰ ਸੁਆਮੀ ਹੈ,
El Mismo Dios Absoluto es el Dios Creador,
ijin Awpy Awip aupwie pCwqw ]
jin aape aap upai pachhaataa ||
He evaluates those whom He Himself has created.
ਜੋ ਖ਼ੁਦ ਜੀਵਾਂ ਨੂੰ ਰੱਚ ਕੇ ਉਨ੍ਹਾਂ ਨੂੰ ਪਰਖਦਾ ਹੈ।
Él nace de Sí Mismo y sólo Él Mismo conoce Su Propio Ser.
Awpy siqguru Awpy syvku Awpy isRsit aupweI hy ]1]
aape satigur aape sevak aape sirasaT upaiee he ||1||
He Himself is the True Guru, and He Himself is the servant; He Himself created the Universe. ||1||
ਉਹ ਆਪ ਸੱਚਾ ਗੁਰੂ ਹੈ, ਆਪ ਹੀ ਟਹਿਲੂਆਂ ਅਤੇ ਆਪ ਹੀ ਸੰਸਾਰ ਨੂੰ ਸਾਜਦਾ ਹੈ।
Él Mismo es el Guru Verdadero, así como el buscador, pues Él Mismo ha creado lo que ha creado.(1)
Awpy nyVY nwhI dUry ]
aape neRai naahee dhoore ||
He is near at hand, not far away.
ਉਹ ਆਪ ਨਜ਼ਦੀਕ ਹੈ, ਦੁਰੇਡੇ ਨਹੀਂ।
Oh, Él, nuestro Dios, está cerca y no lejos y aquél que sabe esto,
bUJih gurmuiK sy jn pUry ]
boojheh gurmukh se jan poore ||
The Gurmukhs understand Him; perfect are those humble beings.
ਪੂਰਨ ਹਨ ਉਹ ਪੁਰਸ਼, ਜੋ ਇਸ ਨੂੰ ਗੁਰਾਂ ਦੀ ਦਇਆ ਦੁਆਰਾ ਸਮਝਦੇ ਹਨ।
por la Gracia del Guru, es el que ha perfeccionado su ser.
iqn kI sMgiq Aihinis lwhw gur sMgiq eyh vfweI hy ]2]
tin kee sa(n)gat ahinis laahaa gur sa(n)gat eh vaddaiee he ||2||
Associating with them night and day is profitable. This is the glorious greatness of associating with the Guru. ||2||
ਦਿਨ ਰਾਤ ਉਨ੍ਹਾਂ ਨਾਲ ਮੇਲ-ਮਿਲਾਪ ਕਰਨ ਵਿੱਚ ਲਾਭ ਹੈ। ਇਹ ਹੈ ਪ੍ਰਭਤਾ ਗੁਰਾਂ ਦੀ ਸਤਿਸੰਗਤ ਦੀ।
Asociándose con él, uno gana el Mérito Eterno: tal es la Gloria de Sus Santos. (2)
juig juig sMq Bly pRB qyry ]
jug jug sa(n)t bhale prabh tere ||
Throughout the ages, Your Saints are holy and sublime, O God.
ਸ੍ਰੇਸ਼ਟ ਹਨ ਤੇਰੇ ਸਾਧੂ ਹਰ ਯੁਗ ਅੰਦਰ, ਹੇ ਸੁਆਮੀ!
Oh Dios, benditos sean Tus Santos en cada época, pues ellos
hir gux gwvih rsn rsyry ]
har gun gaaveh rasan rasere ||
They sing the Glorious Praises of the Lord, savoring it with their tongues.
ਆਪਣੀ ਜੀਭ ਨਾਲ ਉਹ ਖੁਸ਼ੀ ਸਹਿਤ ਸਾਈਂ ਦਾ ਜੱਸ ਗਾਉਂਦੇ ਹਨ।
Te alaban siempre, endulzándolo todo con Tu Amor.
ausqiq krih prhir duKu dwldu ijn nwhI icMq prweI hy ]3]
ausatat kareh parahar dhukh dhaaladh jin naahee chi(n)t paraiee he ||3||
They chant His Praises, and their pain and poverty are taken away; they are not afraid of anyone else. ||3||
ਉਹ ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ, ਤਕਲਫ਼ਿ ਤੇ ਗ਼ਰੀਬੀ ਤੋਂ ਖ਼ਲਾਸੀ ਪਾ ਜਾਂਦੇ ਹਨ ਅਤੇ ਕਿਸੇ ਕੋਲੋਂ ਭੀ ਨਹੀਂ ਡਰਦੇ।
Alabándote de esta forma se liberan de sus sufrimientos, no temen nada, sólo tienen profunda Reverencia por Ti.(3)
Eie jwgq rhih n sUqy dIsih ]
oi jaagat raheh na soote dheeseh ||
They remain awake and aware, and do not appear to sleep.
ਉਹ ਜਾਗਦੇ ਰਹਿੰਦੇ ਹਨ, ਕਦੀ ਸੁੱਤੇ ਪਏ ਨਹੀਂ ਦਿਸਦੇ।
Ellos están despiertos siempre, sí, ellos nunca se duermen
sMgiq kul qwry swcu prIsih ]
sa(n)gat kul taare saach pareeseh ||
They serve up Truth, and so save their companions and relatives.
ਸੱਚ ਨੂੰ ਪਰੋਸ ਕੇ ਉਹ ਆਪਣੇ ਮੇਲੀਆਂ ਅਤੇ ਵੰਸ ਦਾ ਪਾਰ ਉਤਾਰਾ ਕਰ ਦਿੰਦੇ ਹਨ।
y sólo actúan en la Verdad, y de esa forma salvan a todas sus generaciones.
kilml mYlu nwhI qy inrml Eie rhih Bgiq ilv lweI hy ]4]
kalimal mail naahee te niramal oi raheh bhagat liv laiee he ||4||
They are not stained with the filth of sins; they are immaculate and pure, and remain absorbed in loving devotional worship. ||4||
ਉਨ੍ਹਾਂ ਨੂੰ ਪਾਪ ਦੀ ਗੰਦਗੀ ਨਹੀਂ ਲੱਗੀ ਹੋਈ, ਉਹ ਪਵਿੱਤ੍ਰ ਹਨ ਅਤੇ ਸਦਾ ਪ੍ਰਭੂ ਦੇ ਅਨੁਰਾਗ ਅਤੇ ਪਿਆਰ ਅੰਦਰ ਲੀਨ ਰਹਿੰਦੇ ਹਨ।
Ellos están purgados de la mancha de sus errores, se vuelven inmaculados, entonados en la Adoración Amorosa de Dios.(4)
bUJhu hir jn siqgur bwxI ]
boojhahu har jan satigur baanee ||
O humble servants of the Lord, understand the Word of the Guru's Bani.
ਹੇ ਰੱਬ ਦੇ ਸੰਤੋ! ਤੁਸੀਂ ਸੰਚੇ ਗੁਰਾਂ ਦੀ ਬਾਣੀ ਨੂੰ ਸੋਚੋ ਸਮਝੋ;
Oh Santos de Dios, realicen la Palabra del Guru Verdadero,
eyhu jobnu swsu hY dyh purwxI ]
eh joban saas hai dheh puraanee ||
This youth, breath and body shall pass away.
ਇਹ ਜੁਆਨੀ, ਸੁਆਸ਼ ਅਤੇ ਸਰੀਰ ਬੁੱਢੇ ਹੋ ਜਾਂਦੇ ਹਨ।
pues la belleza, la respiración y la juventud, esas sin duda se desvanecen.
Awju kwil mir jweIAY pRwxI hir jpu jip irdY iDAweI hy ]5]
aaj kaal mar jaieeaai praanee har jap jap ridhai dhiaaiee he ||5||
O mortal, you shall die today or tomorrow; chant, and meditate on the Lord within your heart. ||5||
ਹੇ ਫ਼ਾਨੀ ਬੰਦੇ! ਤੂੰ ਅੱਜ ਜਾਂ ਸਵੇਰੇ ਮਰ ਵੰਝੇਗਾ। ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਆਰਾਧ।
Mira, uno muere el día de hoy o tal vez mañana, así que medita siempre en Tu Dios. (5)
Cofhu pRwxI kUV kbwVw ]
chhoddahu praanee kooR kabaaRaa ||
O mortal, abandon falsehood and your worthless ways.
ਹੇ ਜੀਵ! ਤੂੰ ਝੂਠ ਅਤੇ ਵਿਹਲੀਆਂ ਗੱਲਾਂ ਨੂੰ ਤਿਆਗ ਦੇ।
Oh hombres, abandonen sus formas falsas de vivir,
kUVu mwry kwlu auCwhwVw ]
kooR maare kaal uchhaahaaRaa ||
Death viciously kills the false beings.
ਝੂਠੇ ਨੂੰ ਮੌਤ ਖੱਲ ਲਾਹ ਕੇ ਮਾਰਦੀ ਹੈ।
pues los seres falsos son atacados por la muerte de forma insidiosa.
swkq kUiV pcih min haumY duhu mwrig pcY pcweI hy ]6]
saakat kooR pacheh man haumai dhuh maarag pachai pachaiee he ||6||
The faithless cynic is ruined through falsehood and his egotistical mind.On the path of duality, he rots away and decomposes. ||6||
ਮਾਇਆ ਦਾ ਪੁਜਾਰੀ ਝੂਠ ਅਤੇ ਮਾਨਸਕ ਹੰਕਾਰ ਰਾਹੀਂ ਬਰਬਾਦ ਥੀ ਵੰਝਦਾ ਹੈ ਅਤੇ ਦਵੈਤ-ਭਾਵ ਦੇ ਰਸਤੇ ਅੰਦਰ ਗਲਸੜ ਜਾਂਦਾ ਹੈ।
Sí, los amantes de Maya son destruidos por el ego y la dualidad. (6)