pRQmy qyrI nIkI jwiq ]
prathame teree neekee jaat ||
First, your social status is high.
ਪਹਿਲੇ ਤੇਰੀ ਜਾਤੀ ਉੱਤਮ ਹੈ।
Si eres de casta superior,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRQmy qyrI nIkI jwiq ]
prathame teree neekee jaat ||
First, your social status is high.
ਪਹਿਲੇ ਤੇਰੀ ਜਾਤੀ ਉੱਤਮ ਹੈ।
Si eres de casta superior,
duqIAw qyrI mnIAY pWiq ]
dhuteeaa teree maneeaai paa(n)t ||
Second, you are honored in society.
ਦੂਜੇ ਤੇਰੀ ਖਾਨਦਾਨੀ ਪਰਵਾਨੀ ਜਾਂਦੀ ਹੈ।
oh esposa, si eres afamada en la sociedad
iqRqIAw qyrw suMdr Qwnu ]
tirateeaa teraa su(n)dhar thaan ||
Third, your home is beautiful.
ਤੀਜੇ ਤੇਰਾ ਨਿਵਾਸ ਅਸਥਾਨ ਸੁਹਣਾ ਹੈ।
y tienes un bello hogar,
ibgV rUpu mn mih AiBmwnu ]1]
bigaR roop man meh abhimaan ||1||
But you are so ugly, with self-conceit in your mind. ||1||
ਪਰ ਕੋਝੀ ਹੈ ਤੇਰੀ ਸ਼ਕਲ, ਕਿਉਂਕਿ ਤੇਰੇ ਚਿੱਤ ਅੰਦਰ ਸਵੈ-ਹੰਗਤਾ ਹੈ।
pero en tu mente habita el ego, la verdad es que estás deformada. (1)
sohnI srUip sujwix ibcKin ]
sohanee saroop sujaan bichakhan ||
O beautiful, attractive, wise and clever woman:
ਹੇ ਸੁਨੱਖੀਏ, ਸੋਹਣੀ ਨੁਹਾਰ ਵਾਲੀਏ, ਸਿਆਣੀਏ ਅਤੇ ਚਤੁਰ ਇਸਤਰੀਏ!
Encantadora podrás ser, con un bello cuerpo, con Sabiduría y conocimiento,
Aiq grbY moih PwkI qUM ]1] rhwau ]
at garabai moh faakee too(n) ||1|| rahaau ||
you have been trapped by your pride and attachment. ||1||Pause||
ਤੈਨੂੰ ਘਣੇ ਹੰਕਾਰ ਅਤੇ ਸੰਸਾਰੀ ਮਮਤਾ ਨੇ ਫਾਹ ਲਿਆ ਹੈ। ਠਹਿਰਾਉ।
pero si te enorgulleces de ti misma, serás consumida por tu propia infatuación. (1‑Pausa)
Aiq sUcI qyrI pwkswl ]
at soochee teree paakasaal ||
Your kitchen is so clean.
ਬਹੁਤ ਸਾਫ ਸੁਥਰੀ ਹੈ ਤੇਰੀ ਰਸੋਈ।
Pura y sin mancha
kir iesnwnu pUjw iqlku lwl ]
kar isanaan poojaa tilak laal ||
You take your bath, and worship, and apply the crimson mark upon your forehead;
ਤੂੰ ਨ੍ਹਾਊਦਾ ਹੈਂ, ਪੂਜਾ ਕਰਦਾ ਹੈਂ ਅਤੇ ਸੂਹੇ ਰੰਗ ਦਾ ਟਿੱਕਾ ਲਾਉਂਦਾ ਹੈਂ।
podría estar tu cocina y podrás hacer alabanza,
glI grbih muiK govih igAwn ]
galee garabeh mukh goveh giaan ||
with your mouth you speak wisdom, but you are destroyed by pride.
ਆਪਣੇ ਮੂੰਹ ਨਾਲ ਤੂੰ ਬ੍ਰਹਿਮ ਵੀਚਾਰ ਉਚਾਰਨ ਕਰਦਾ ਹੈਂ ਪਰ ਤੈਨੂੰ ਹੰਕਾਰ ਨੇ ਬਰਬਾਦ ਕਰ ਦਿੱਤਾ।
bañarte y maquillarte todo lo que quieras, pero si la Sabiduría del Señor la recitas con ego,
siB ibiD KoeI loiB suAwn ]2]
sabh bidh khoiee lobh suaan ||2||
The dog of greed has ruined you in every way. ||2||
ਲਾਲਚ ਦੇ ਕੁੱਤੇ ਨੇ ਤੈਨੂੰ ਹਰ ਤਰੀਕੇ ਨਾਲ ਤਬਾਹ ਕਰ ਛੱਡਿਆ ਹੈ।
entonces la avaricia se come de todas formas toda la virtud de tus acciones. (2)
kwpr pihrih Bogih Bog ]
kaapar pahireh bhogeh bhog ||
You wear your robes and enjoy pleasures;
ਤੂੰ ਪੁਸ਼ਾਕਾਂ ਪਹਿਨਦਾ ਹੈਂ ਅਤੇ ਸੁਆਦ ਮਾਣਦਾ ਹੈਂ।
Podrás tener ropas finas, gozar de muchos placeres,
Awcwr krih soBw mih log ]
aachaar kareh sobhaa meh log ||
you practice good conduct to impress people;
ਲੋਕਾਂ ਅੰਦਰ ਇੱਜ਼ਤ ਪਰਾਪਤ ਕਰਨ ਲਈ ਤੂੰ ਧਾਰਮਕ ਸੰਸਕਾਰ ਕਰਦਾ ਹੈ।
conducir tu ser para ganar el aplauso de la gente,
coAw cMdn sugMD ibsQwr ]
choaa cha(n)dhan suga(n)dh bisathaar ||
you apply scented oils of sandalwood and musk,
ਆਪਣੀ ਦੇਹਿ ਨੂੰ ਤੂੰ ਅਗਰ ਦੀ ਲਕੜੀ ਅਤੇ ਚੰਨਣ ਦਾ ਅਤਰ ਲਾਉਂਦਾ ਹੈ,
ponerte perfumes y prender inciensos de todos tipos,
sMgI Kotw k®oDu cMfwl ]3]
sa(n)gee khoTaa karodh cha(n)ddaal ||3||
but your constant companion is the demon of anger. ||3||
ਪ੍ਰੰਤੂ ਨੀਚ ਗੁੱਸਾ ਤੇਰਾ ਮੰਦਾ ਸਾਥੀ ਹੈ।
pero si guardas la compañía de la perfidia, tu vida transcurrirá en vano. (3)
Avr join qyrI pinhwrI ]
avar jon teree panihaaree ||
Other people may be your water-carriers;
ਹੋਰ ਜੀਵ ਜੰਤੂ ਤੇਰਾ ਪਾਣੀ ਭਰਨ ਵਾਲੇ ਹਨ।
Si todas las formas de existencia son esclavizadas
iesu DrqI mih qyrI iskdwrI ]
eis dharatee meh teree sikadhaaree ||
in this world, you may be a ruler.
ਇਸ ਜਹਾਨ ਅੰਦਰ ਤੇਰਾ ਰਾਜ ਭਾਗ ਹੈ।
por ti y eres regente del mundo entero,
suienw rUpw quJ pih dwm ]
suinaa roopaa tujh peh dhaam ||
Gold, silver and wealth may be yours,
ਤੇਰੇ ਕੋਲ ਸੋਨਾ, ਚਾਂਦੀ ਅਤੇ ਦਮੜੇ ਹਨ।
tienes oro, plata y riquezas,
sIlu ibgwirE qyrw kwm ]4]
seel bigaario teraa kaam ||4||
but the goodness of your conduct has been destroyed by sexual promiscuity. ||4||
ਪਰ ਤੇਰੇ ਵਿਸ਼ੇ ਭੋਗ ਨੇ ਤੇਰੀ ਸ਼ਰਾਫਤ ਨੂੰ ਨਾਸ ਕਰ ਦਿੱਤਾ ਹੈ।
pero la lujuria ha disturbado el flujo de calma en tu vida diaria, eso es una lástima. (4)
jw kau idRsit mieAw hir rwie ]
jaa kau dhirasaT miaa har rai ||
That soul, upon whom the Lord has bestowed His Glance of Grace,
ਜਿਹੜੀ ਆਤਮਾ ਉਤੇ ਵਾਹਿਗੁਰੂ, ਪਾਤਸ਼ਾਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ,
Aquella persona que goza de la Gracia del Señor Dios,
sw bMdI qy leI Cfwie ]
saa ba(n)dhee te liee chhaddai ||
is delivered from bondage.
ਉਹ ਕੈਦ ਤੋਂ ਖਲਾਸੀ ਪਾ ਜਾਂਦੀ ਹੈ।
el Rey de todo, es liberada de las amarras del deseo,
swDsMig imil hir rsu pwieAw ]
saadhasa(n)g mil har ras paiaa ||
Joining the Saadh Sangat, the Company of the Holy, the Lord's sublime essence is obtained.
ਜੋ ਸਤਿ ਸੰਗਤ ਨਾਲ ਜੁੜ ਕੇ ਸੁਆਮੀ ਦੇ ਅੰਮ੍ਰਿਤ ਨੂੰ ਹਾਸਲ ਕਰਦੀ ਹੈ,
prueba el Sabor del Señor en la Sociedad de los Santos,
khu nwnk sPl Eh kwieAw ]5]
kahu naanak safal oh kaiaa ||5||
Says Nanak, how fruitful is that body. ||5||
ਗੁਰੂ ਜੀ ਆਖਦੇ ਹਨ, ਉਹ ਦੇਹਿ ਫਲ-ਦਾਇਕ ਹੈ।
y, dice Nanak, bendito es el cuerpo de tal persona. (5)
siB rUp siB suK bny suhwgin ]
sabh roop sabh sukh bane suhaagan ||
All graces and all comforts shall come to you, as the happy soul-bride;
ਤਦ ਤੂੰ ਸਮੂਹ ਸੁੰਦਰਤਾ ਅਤੇ ਸਮੂਹ ਆਰਾਮ ਵਾਲੀ ਸੁਹਾਗਣ ਪਤਨੀ ਬਣ ਜਾਵੇਗੀ।
Todas las Gracias y el Éxtasis son suyas y bendita
Aiq suMdir ibcKin qUM ]1] rhwau dUjw ]12]
at su(n)dhar bichakhan too(n) ||1|| rahaau dhoojaa ||12||
you shall be supremely beautiful and wise. ||1||Second Pause||12||
ਐਕੁਰ ਤੂੰ ਪਰਮ ਸੁਨੱਖੀ ਅਤੇ ਸਿਆਣੀ ਹੋ ਜਾਵੇਂਗੀ। ਠਹਿਰਾਉ ਦੂਸਰਾ।
es su perfecta Belleza y Sabiduría. (1‑Segunda Pausa‑12)
Awsw mhlw 5 iekquky 2 ]
aasaa mahalaa panjavaa ikatuke 2 ||
Aasaa, Fifth Mehl, Ek-Thukay 2 :
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino, Ik‑Tukas.
jIvq dIsY iqsu srpr mrxw ]
jeevat dheesai tis sarapar maranaa ||
One who is seen to be alive, shall surely die.
ਜੋ ਜੀਉਂਦਾ ਦਿਸਦਾ ਹੈ, ਉਸ ਨੇ ਨਿਸਚਿਤ ਹੀ ਮਰ ਜਾਣਾ ਹੈ,
Aquél que está vivo para su ego, muere en verdad,
muAw hovY iqsu inhclu rhxw ]1]
muaa hovai tis nihachal rahanaa ||1||
But he who is dead shall remain ever-lasting. ||1||
ਜੋ ਜੀਉਂਦੇ ਜੀ ਮਰਿਆ ਹੋਇਆ ਹੈ, ਉਹ ਸਦੀਵੀ ਸਥਿਰ ਰਹੇਗਾ।
pero aquél que está muerto en su ego se vuelve Eterno. (1)
jIvq muey muey sy jIvy ]
jeevat mue mue se jeeve ||
Those who die while yet alive, shall through this death, live on.
ਜਿਹੜੇ (ਆਪਾ ਭਾਵ ਤੋਂ) ਜੀਉਂਦੇ ਜੀ ਮਰ ਜਾਂਦੇ ਹਨ, ਐਸੀ ਮੌਤ ਦੇ ਰਾਹੀਂ ਉਹ ਸਦਾ ਹੀ ਜੀਉਂਦੇ ਹਨ।
Aquéllos que mueren en vida, tal muerte los hace vivir.
hir hir nwmu AvKDu muiK pwieAw gur sbdI rsu AMimRqu pIvy ]1] rhwau ]
har har naam avakhadh mukh paiaa gur sabadhee ras a(n)mrit peeve ||1|| rahaau ||
They place the Name of the Lord, Har, Har, as medicine in their mouths, and through the Word of the Guru's Shabad, they drink in the Ambrosial Nectar. ||1||Pause||
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਦਵਾਈ ਵਜੋਂ ਆਪਣੇ ਮੂੰਹ ਵਿੱਚ ਪਾਉਂਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਰਜੀਤ ਕਰਨ ਵਾਲੇ ਅਬਿ-ਹਿਯਾਤ (ਜੀਵਨ ਦੇ ਪਾਨੀ) ਨੂੰ ਪਾਨ ਕਰਦੇ ਹਨ। ਠਹਿਰਾਉ।
Aquéllos que se administran el medicamento del Naam, el Nombre del Señor, a través del Shabd de la Palabra del Guru, disfrutan del sabor del Néctar. (1‑Pausa)
kwcI mtukI ibnis ibnwsw ]
kaachee maTukee binas binaasaa ||
The clay pot of the body shall be broken.
(ਸਰੀਰ ਰੂਪੀ) ਕੱਚਾ ਭਾਂਡਾ ਜਰੂਰ ਹੀ ਟੁੱਟ ਜਾਊਗਾ।
El jarrón del cuerpo se rompe al final,
ijsu CUtY iqRkutI iqsu inj Gir vwsw ]2]
jis chhooTai tirakuTee tis nij ghar vaasaa ||2||
One who has eliminated the three qualities dwells in the home of his inner self. ||2||
ਜੋ ਤਿੰਨਾਂ ਗੁਣਾਂ ਤੋਂ ਛੁਟਕਾਰਾ ਪਾ ਜਾਂਦਾ ਹੈ, ਉਹ ਆਪਦੇ ਨਿੱਜ ਦੇ ਗ੍ਰਹਿ ਅੰਦਰ ਵੱਸਦਾ ਹੈ।
pero aquél que ha transcendido las tres Gunas, entra en su Verdadero Ser. (2)
aUcw cVY su pvY pieAwlw ]
uoochaa chaRai su pavai piaalaa ||
One who climbs high, shall fall into the nether regions of the underworld.
ਜਿਹੜਾ ਉੱਚਾ ਚੜ੍ਹਦਾ ਹੈ, ਉਹ ਪਾਤਾਲ ਵਿੱਚ ਜਾ ਡਿੱਗਦਾ ਹੈ।
Aquél que trata de escalar muy alto, cae en el hoyo del mundo subterráneo,
Drin pVY iqsu lgY n kwlw ]3]
dharan paRai tis lagai na kaalaa ||3||
One who lies upon the ground, shall not be touched by death. ||3||
ਜੋ ਜ਼ਮੀਨ ਤੇ ਨੀਵਾਂ ਪਿਆ ਹੋਇਆ ਹੈ, ਉਸਨੂੰ ਮੌਤ ਨਹੀਂ ਛੂੰਹਦੀ।
pero aquél que en humildad se postra en la tierra, a él el tiempo no lo devora. (3)
BRmq iPry iqn ikCU n pwieAw ]
bhramat fire tin kichhoo na paiaa ||
Those who continue to wander around, achieve nothing.
ਜੋ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
Aquél que deja que su mente vague, no logra nada,
sy AsiQr ijn gur sbdu kmwieAw ]4]
se asathir jin gur sabadh kamaiaa ||4||
Those who practice the Guru's Teachings, become steady and stable. ||4||
ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ, ਉਹ ਅਹਿਲ ਹੋ ਜਾਂਦੇ ਹਨ।
porque solamente son eternos e inamovibles los que practican la Palabra del Guru. (4)
jIau ipMfu sBu hir kw mwlu ]
jeeau pi(n)dd sabh har kaa maal ||
This body and soul all belong to the Lord.
ਆਤਮਾ ਅਤੇ ਦੇਹਿ ਸਾਰੀਆਂ ਵਾਹਿਗੁਰੂ ਦੀਆਂ ਵਸਤੂਆਂ ਹਨ।
Vida y cuerpo pertenecen al Señor y encontrándose con el Guru,
nwnk gur imil Bey inhwl ]5]13]
naanak gur mil bhe nihaal ||5||13||
O Nanak, meeting the Guru, I am enraptured. ||5||13||
ਗੁਰਾਂ ਨੂੰ ਭੇਟ ਕੇ ਹੇ ਨਾਨਕ! ਉਹ ਪਰਮ ਪਰਸੰਨ ਹੋ ਗਏ ਹਨ।
dice Nanak, uno es eternamente bendecido. (5‑13)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
puqrI qyrI ibiD kir QwtI ]
putaree teree bidh kar thaaTee ||
The puppet of the body has been fashioned with great skill.
ਤੈਂਡੇਸਰੀਰ ਦੀ ਪੁਤਲੀ ਹੁਨਰ ਨਾਲ ਸਾਜੀ ਗਈ ਹੈ।
El Señor ha creado tu cuerpo de acuerdo con Su Propia Ley,
jwnu siq kir hoiegI mwtI ]1]
jaan sat kar hoigee maaTee ||1||
Know for sure that it shall turn to dust. ||1||
ਸੱਚ ਜਾਣ ਲੈ ਕਿ ਇਹ ਮਿੱਟੀ ਹੋ ਜਾਊਗੀ।
y entiende que de seguro será reducido a polvo. (1)
mUlu smwlhu Acyq gvwrw ]
mool samaalahu achet gavaaraa ||
Remember your origins, O thoughtless fool.
ਆਪਣੇ ਮੁਢ ਨੂੰ ਯਾਦ ਕਰ ਹੇ ਬੇਸਮਝ ਮੂਰਖ।
¡Oh ser sin raciocinio, recuerda tus raíces insignificantes!
ieqny kau qum@ ikAw grby ]1] rhwau ]
eitane kau tum(h) kiaa garabe ||1|| rahaau ||
Why are you so proud of yourself? ||1||Pause||
ਤੂੰ ਆਪਣੇ ਆਪ ਦੇ ਐਨੇ ਕੁ ਜਿੰਨੇ ਦਾ ਕਿਉਂ ਹੰਕਾਰ ਕਰਦਾ ਹੈਂ? ਠਹਿਰਾਉ।
¿Por qué estás entonces orgulloso de tu pequeño ser? (1‑Pausa)
qIin syr kw idhwVI imhmwnu ]
teen ser kaa dhihaaRee mihamaan ||
You are a guest, given three meals a day;
ਤੂੰ ਤਿੰਨ ਸੇਰ ਹਰ ਰੋਜ਼ ਦੇ ਅਨਾਜ ਦਾ ਪ੍ਰਾਹੁਣਾ ਹੈਂ।
Esas porciones de comida del día son tuyas,
Avr vsqu quJ pwih Amwn ]2]
avar vasat tujh paeh amaan ||2||
other things are entrusted to you. ||2||
ਹੋਰ ਚੀਜਾਂ ਤੇਰੇ ਕੋਲ ਕੇਵਲ ਅਮਾਨਤ ਹਨ।
oh invitado del mundo, y el resto de los bienes permanecen en prenda contigo. (2)
ibstw Asq rkqu pryty cwm ]
bisaTaa asat rakat pareTe chaam ||
you are just excrement, bones and blood, wrapped up in skin
ਤੂੰ ਗੰਦਗੀ, ਹੱਡੀਆਂ ਅਤੇ ਲਹੂ, ਖੱਲ ਵਿੱਚ ਲਪੇਟਿਆ ਹੋਇਆ ਹੈਂ।
Carne, huesos y sangre, todos envueltos dentro de la piel:
iesu aUpir ly rwiKE gumwn ]3]
eis uoopar le raakhio gumaan ||3||
- this is what you are taking such pride in! ||3||
ਇਸ ਉੱਤੇ ਤੂੰ ਹੰਕਾਰ ਧਾਰੀ ਬੈਠਾ ਹੈਂ।
eso eres tú. ¿Cómo puede ser esto objeto de vanagloria? (3)
eyk vsqu bUJih qw hovih pwk ]
ek vasat boojheh taa hoveh paak ||
If you could understand even one thing, then you would be pure.
ਜੇਕਰ ਤੂੰ ਇਕ ਚੀਜ਼ ਨੂੰ ਜਾਣ ਲਵੇਂ, ਕੇਵਲ ਤਦ ਹੀ ਤੂੰ ਪਵਿੱਤ੍ਰ ਹੋਵੇਗਾਂ।
Si realizas la Unidad, serás puro,
ibnu bUJy qUM sdw nwpwk ]4]
bin boojhe too(n) sadhaa naapaak ||4||
Without understanding, you shall be forever impure. ||4||
ਸਾਹਿਬ ਨੂੰ ਜਾਨਣ ਦੇ ਬਾਝੋਂ ਤੂੰ ਸਦੀਵ ਹੀ ਗਲੀਜ਼ ਹੋਵੇਗਾਂ।
de otra forma serás impuro siempre y para siempre. (4)
khu nwnk gur kau kurbwnu ]
kahu naanak gur kau kurabaan ||
Says Nanak, I am a sacrifice to the Guru;
ਗੁਰੂ ਜੀ ਆਖਦੇ ਹਨ, ਮੈਂ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।
Dice Nanak, ofrezco mi ser en sacrificio al Guru,
ijs qy pweIAY hir purKu sujwnu ]5]14]
jis te paieeaai har purakh sujaan ||5||14||
through Him, I obtain the Lord, the All-knowing Primal Being. ||5||14||
ਜਿੰਨ੍ਹਾਂ ਦੇ ਰਾਹੀਂ ਵਾਹਿਗੁਰੂ, ਸਰਬੱਗ ਸੁਆਮੀ ਪਾਇਆ ਜਾਂਦਾ ਹੈ।
a través de Él obtenemos al Sabio y Supremo Señor. (5‑14)
Awsw mhlw 5 iekquky caupdy ]
aasaa mahalaa panjavaa ikatuke chaupadhe ||
Aasaa, Fifth Mehl, Ek-Thukay, Chau-Padhay:
ਆਸਾ ਪੰਜਵੀਂ ਪਾਤਸ਼ਾਹੀ। ਚਉਪਦੇ।
Asa, Mejl Guru Aryan, Quinto Canal Divino, Ik‑Tukas, Chau-Padas.
iek GVI idnsu mo kau bhuqu idhwry ]
eik ghaRee dhinas mo kau bahut dhihaare ||
One moment, one day, is for me many days.
ਵਿਛੋੜੇ ਦਾ ਇਕ ਮੁਹਤ, ਇਕ ਦਿਨ ਮੇਰੇ ਲਈ ਘਣੇਰਿਆਂ ਦਿਨਾਂ ਦੇ ਬਰਾਬਰ ਹੈ।
Un momento, un día de separación para mí es demasiado,
mnu n rhY kYsy imlau ipAwry ]1]
man na rahai kaise milau piaare ||1||
My mind cannot survive - how can I meet my Beloved? ||1||
ਮੇਰੀ ਆਤਮਾ ਉਸ ਦੇ ਬਗੈਰ ਰਹਿ ਨਹੀਂ ਸਕਦੀ। ਮੈਂ ਆਪਣੇ ਪ੍ਰੀਤਮ ਨੂੰ ਕਿਸ ਤਰ੍ਹਾਂ ਮਿਲਾਂਗੀ?
y mi mente grita: oh, ¡¿cómo me encontraré con mi Amor?! (1)
ieku plu idnsu mo kau kbhu n ibhwvY ]
eik pal dhinas mo kau kabahu na bihaavai ||
I cannot endure one day, even one instant without Him.
ਇਕ ਛਿੰਨ ਅਤੇ ਇਕ ਦਿਹਾੜਾ ਮੈਂ ਉਸ ਦੇ ਬਾਝੋਂ ਕਦਾਚਿਤ ਨਹੀਂ ਗੁਜਾਰ ਸਕਦੀ।
Por la añoranza tan intensa de mi mente por el Darshan de Su Visión,