BweI ry swcI siqgur syv ]
bhaiee re saachee satigur sev ||
O Siblings of Destiny, service to the True Guru alone is True.
ਹੇ ਵੀਰ! ਕੇਵਲ ਸੱਚੇ ਗੁਰਾਂ ਦੀ ਟਹਿਲ-ਸੇਵਾ ਹੀ ਸਤਿ ਹੈ।
Oh, Hermanos del Destino, sólo el Servicio del Guru es Verdadero.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
BweI ry swcI siqgur syv ]
bhaiee re saachee satigur sev ||
O Siblings of Destiny, service to the True Guru alone is True.
ਹੇ ਵੀਰ! ਕੇਵਲ ਸੱਚੇ ਗੁਰਾਂ ਦੀ ਟਹਿਲ-ਸੇਵਾ ਹੀ ਸਤਿ ਹੈ।
Oh, Hermanos del Destino, sólo el Servicio del Guru es Verdadero.
siqgur quTY pweIAY pUrn AlK AByv ]1] rhwau ]
satigur tuThai paieeaai pooran alakh abhev ||1|| rahaau ||
When the True Guru is pleased, we obtain the Perfect, Unseen, Unknowable Lord. ||1||Pause||
ਜਦ ਸਤਿਗੁਰੂ ਪਰਮ-ਪ੍ਰਸੰਨ ਹੋ ਜਾਂਦੇ ਹਨ, ਤਦ ਹੀ ਸਰਬ-ਵਿਆਪਕ, ਅਗਾਧ ਅਤੇ ਅਖੋਜ ਸੁਆਮੀ ਪਰਾਪਤ ਹੁੰਦਾ ਹੈ। ਠਹਿਰਾਉ।
Cuando logramos la Misericordia del Guru, encontramos al Señor Perfecto, el que lo Llena todo, el Incognoscible. (1-Pausa)
siqgur ivthu vwirAw ijin idqw scu nwau ]
satigur viTahu vaariaa jin dhitaa sach naau ||
I am a sacrifice to the True Guru, who has bestowed the True Name.
ਮੈਂ ਸੱਚੇ ਗੁਰੂ ਉਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਸਚਾ ਨਾਮ ਬਖਸ਼ਿਆ ਹੈ।
Ofrezco mi ser al Guru, Quien me bendice con el Nombre Verdadero.
Anidnu scu slwhxw scy ky gux gwau ]
anadhin sach salaahanaa sache ke gun gaau ||
Night and day, I praise the True One; I sing the Glorious Praises of the True One.
ਰੈਣ ਦਿਹੁੰ ਮੈਂ ਸਤਿਤਪੁਰਖ ਦੀ ਪ੍ਰਸੰਸਾ ਕਰਦਾ ਹਾਂ ਅਤੇ ਸੱਚੇ ਦੀ ਹੀ ਮੈਂ ਕੀਰਤੀ ਅਲਾਪਦਾ ਹਾਂ।
Y así canto las Alabanzas del Uno Verdadero noche y día. ¡
scu Kwxw scu pYnxw scy scw nwau ]2]
sach khaanaa sach painanaa sache sachaa naau ||2||
True is the food, and true are the clothes, of those who chant the True Name of the True One. ||2||
ਸੱਚਾ ਹੈ ਉਨ੍ਹਾਂ ਦਾ ਭੋਜਨ ਅਤੇ ਸੱਚੀ ਉਨ੍ਹਾਂ ਦੀ ਪੁਸ਼ਾਕ, ਜੋ ਸੱਚੇ ਸੁਆਮੀ ਦੇ ਸੱਚੇ-ਨਾਮ ਦਾ ਜਾਪ ਕਰਦੇ ਹਨ।
Yo me visto con la Verdad, me alimento de la Verdad y llevo al Nombre Verdadero en mi corazón.(2)
swis igrwis n ivsrY sPlu mUriq guru Awip ]
saas giraas na visarai safal moorat gur aap ||
With each breath and morsel of food, do not forget the Guru, the Embodiment of Fulfillment.
ਸਾਹ ਲੈਦਿਆਂ ਅਤੇ ਪ੍ਰਸ਼ਾਦ ਛਕਦਿਆਂ ਮੈਂ ਗੁਰਾਂ ਨੂੰ ਨਹੀਂ ਭੁਲਾਉਂਦਾ ਜੋ ਖ਼ੁਦ-ਬ-ਖ਼ੁਦ ਹੀ ਅਮੋਘ ਹਸਤੀ ਦੇ ਮਾਲਕ ਹਨ।
No te olvides de Él, ni en tu vida ni en tu dicha, sí, de Él, Quien tiene la Forma Perfecta.
gur jyvfu Avru n idseI AwT phr iqsu jwip ]
gur jevadd avar na dhisiee aaTh pahar tis jaap ||
None is seen to be as great as the Guru. Meditate on Him twenty-four hours a day.
ਗੁਰੂ ਜੀ ਜਿੱਡਾ ਵੱਡਾ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਸੋ ਦਿਨ ਦੇ ਅੱਠੇ ਪਹਿਰ ਉਨ੍ਹਾਂ ਦਾ ਅਰਾਧਨ ਕਰ।
Habita en Él, noche y día, pues no existe nadie que Lo iguale.
ndir kry qw pweIAY scu nwmu guxqwis ]3]
nadhar kare taa paieeaai sach naam gunataas ||3||
As He casts His Glance of Grace, we obtain the True Name, the Treasure of Excellence. ||3||
ਜੇਕਰ ਗੁਰੂ ਜੀ ਆਪਣੀ ਮਿਹਰ-ਦੀ-ਨਜ਼ਰ ਧਾਰਨ ਤਦ ਬੰਦਾ ਚੰਗਿਆਈਆਂ ਦੇ ਖ਼ਜ਼ਾਨੇ ਸੱਚੇ ਨਾਮ ਨੂੰ ਪਾ ਲੈਂਦਾ ਹੈ।
Recibimos el Nombre Verdadero, el Tesoro de Bondad, sólo si Su Gracia se posa sobre nosotros. (3)
guru prmysru eyku hY sB mih rihAw smwie ]
gur paramesar ek hai sabh meh rahiaa samai ||
The Guru and the Transcendent Lord are one and the same, pervading and permeating amongst all.
ਗੁਰਦੇਵ ਅਤੇ ਵਾਹਿਗੁਰੂ ਇਕ ਹਨ ਅਤੇ ਰੱਬ ਰੂਪ ਗੁਰੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
El Guru y Dios son uno, Dios prevalece en todo, en todas partes.
ijn kau pUrib iliKAw syeI nwmu iDAwie ]
jin kau poorab likhiaa seiee naam dhiaai ||
Those who have such pre-ordained destiny, meditate on the Naam.
ਜਿਨ੍ਹਾਂ ਲਈ ਧੁਰ ਦੀ ਲਿਖਤਾਕਾਰ ਹੈ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
Aquéllos que lo tenían en su Destino, habitaron en el Nombre del Señor.
nwnk gur srxwgqI mrY n AwvY jwie ]4]30]100]
naanak gur saranaagatee marai na aavai jai ||4||30||100||
Nanak seeks the Sanctuary of the Guru, who does not die, or come and go in reincarnation. ||4||30||100||
ਨਾਨਕ ਨੇ ਗੁਰਾਂ ਦੀ ਪਨਾਹ ਲਈ ਹੈ, ਜੋ ਬਿਨਸਦੇ ਆਉਂਦੇ ਅਤੇ ਜਾਂਦੇ ਨਹੀਂ।
Nanak busca el Refugio del Guru, Quien nació para no morir.(4-30-100)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador Universal, por la Gracia del Verdadero Guru.
isrIrwgu mhlw 1 Gru 1 AstpdIAw ]
sireeraag mahalaa pehilaa ghar pehilaa asaTapadheeaa ||
Siree Raag, First Mehl, First House, Ashtpadheeyaa:
ਸਿਰੀ ਰਾਗ, ਪਹਿਲੀ ਪਾਤਸ਼ਾਹੀ ਅਠ ਪਦ।
Siri Rag, Mejl Guru Nanak, Primer Canal Divino, Ashtapadis.
AwiK AwiK mnu vwvxw ijau ijau jwpY vwie ]
aakh aakh man vaavanaa jiau jiau jaapai vai ||
I speak and chant His Praises, vibrating the instrument of my mind. The more I know Him, the more I vibrate it.
ਹਰੀ ਨਾਮ ਦਾ ਜਾਪ ਤੇ ਉਚਾਰਨ ਕਰਨ ਦੁਆਰਾ, ਮੈਂ ਆਪਣੇ ਚਿੱਤ ਦੇ ਸਾਜ ਨੂੰ ਵਜਾਉਂਦਾ ਹਾਂ। ਜਿਨ੍ਹਾਂ ਜ਼ਿਆਦਾ ਮੈਂ ਹਰੀ ਨੂੰ ਸਮਝਦਾ ਹਾਂ, ਉਨ੍ਹਾਂ ਜਿਆਦਾ ਮੈਂ ਇਸ ਨੂੰ ਵਜਾਉਂਦਾ ਹਾਂ।
Con el instrumento de mi mente entono Su Alabanza, y mientras más Lo conozco más Lo entono.
ijs no vwie suxweIAY so kyvfu ikqu Qwie ]
jis no vai sunaieeaai so kevadd kit thai ||
The One, unto whom we vibrate and sing-how great is He, and where is His Place?
ਉਹ ਕਿੱਡਾ ਵੱਡਾ ਅਤੇ ਕਿਸ ਅਸਥਾਨ ਤੇ ਹੈ, ਜਿਸ ਲਈ ਅਸੀਂ ਵਜਾਉਂਦੇ ਤੇ ਗਾਇਨ ਕਰਦੇ ਹਾਂ?
¡Qué Grandioso es Él! pero ¿dónde está Aquél a Quien le cantamos?
AwKx vwly jyqVy siB AwiK rhy ilv lwie ]1]
aakhan vaale jetaRe sabh aakh rahe liv lai ||1||
Those who speak of Him and praise Him-they all continue speaking of Him with love. ||1||
ਜਿੰਨੇ ਉਪਮਾ ਕਰਨ ਵਾਲੇ ਹਨ-ਉਹ ਸਾਰੇ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕਰ ਰਹੇ ਹਨ।
Aquél que habla del Señor, se funde al final en Su Paz. (1)
bwbw Alhu Agm Apwru ]
baabaa alahu agam apaar ||
O Baba, the Lord Allah is Inaccessible and Infinite.
ਹੇ ਪਿਤਾ! ਪੁਜਯ ਪ੍ਰਭੂ, ਪਹੁੰਚ ਤੋਂ ਪਰੇ ਅਤੇ ਆਰ-ਪਾਰ ਰਹਿਤ ਹੈ।
Oh querido, Alá es Incognoscible y Vasto.
pwkI nweI pwk Qwie scw prvidgwru ]1] rhwau ]
paakee naiee paak thai sachaa paravadhigaar ||1|| rahaau ||
Sacred is His Name, and Sacred is His Place. He is the True Cherisher. ||1||Pause||
ਪਵਿੱਤਰ ਹੈ ਨਾਮ ਤੇ ਪਵਿੱਤਰ ਅਸਥਾਨ ਸੱਚੇ ਪ੍ਰਤਿਪਾਲਕ ਦਾ। ਠਹਿਰਾਉ।
Él, el Sostenedor de la vida, es de Nombre Puro y de lugar Puro, sí, Él es el Uno Verdadero. (1-Pausa)
qyrw hukmu n jwpI kyqVw iliK n jwxY koie ]
teraa hukam na jaapee ketaRaa likh na jaanai koi ||
The extent of Your Command cannot be seen; no one knows how to write it.
ਕਿੱਡਾ ਵੱਡਾ ਤੇਰਾ ਅਮਰ ਹੈ, ਜਾਣਿਆ ਨਹੀਂ ਜਾ ਸਕਦਾ ਹੈ ਸਾਹਿਬ! ਨਾਂ ਹੀ ਇਸ ਨੂੰ ਕੋਈ ਜਣਾ ਕਲਮ-ਬੰਦ ਕਰਨਾ ਜਾਣਦਾ ਹੈ।
Nadie conoce Su Voluntad, nadie puede describir Su Gloria.
jy sau swier mylIAih iqlu n pujwvih roie ]
je sau sair mele'eeh til na pujaaveh roi ||
Even if a hundred poets met together, they could not describe even a tiny bit of it.
ਭਾਵੇਂ ਸੈਕੜੇ ਕਵੀਸ਼ਰ ਇਕੱਠੇ ਹੋ ਜਾਣ, ਉਹ ਤੇਰੀ ਸੋਭਾ ਨੂੰ ਇਕ ਜ਼ਰੇ ਦੇ ਮਾਤ੍ਰ ਭੀ ਪੁਜ ਨਹੀਂ (ਬਿਆਨ ਨਹੀਂ ਕਰ) ਸਕਦੇ।
Aun si miles de poetas hablaran de Él, ni una pizca de Él podrían sus palabras describir.
kImiq iknY n pweIAw siB suix suix AwKih soie ]2]
keemat kinai na paieeaa sabh sun sun aakheh soi ||2||
No one has found Your Value; they all merely write what they have heard again and again. ||2||
ਕਿਸੇ ਨੂੰ ਭੀ ਉਸ ਦੇ ਮੁਲ ਦਾ ਪਤਾ ਨਹੀਂ ਲੱਗਾ। ਹਰ ਕੋਈ, ਜਿਸ ਤਰ੍ਹਾਂ ਉਸ ਨੇ ਮੁੜ ਮੁੜ ਸਰਵਣ ਕੀਤਾ ਹੈ, ਉਸ ਦੀ ਬਜੁਰਗੀ ਨੂੰ ਵਰਨਣ ਕਰਦਾ ਹੈ।
Nadie ha estimado Su Valor y ellos dicen sólo lo que escuchan. (2)
pIr pYkwmr swlk swdk suhdy Aauru shId ]
peer paikaamar saalak saadhak suhadhe aaur saheedh ||
The Pirs, the Prophets, the spiritual teachers, the faithful, the innocents and the martyrs,
ਰੂਹਾਨੀ ਰਹਿਬਰ, ਪੈਗੰਬਰ, ਰੱਬੀ ਰਾਹ ਵਿਖਾਉਣ ਵਾਲੇ, ਸਿਦਕੀ ਬੰਦੇ ਭਲੇ ਪੁਰਸ਼ ਧਰਮ ਵਾਸਤੇ ਮਰਨ ਵਾਲੇ,
Los escolásticos, los profetas, los guías espirituales, los seres de fe e inocencia, los mártires,
syK mswiek kwjI mulw dir drvys rsId ]
sekh masaik kaajee mulaa dhar dharaves raseedh ||
the Shaikhs, the mystics, the Qazis, the Mullahs and the Dervishes at His Door
ਉਪਦੇਸ਼ਕ, ਅਭਿਆਸੀ, ਮੁਨਸਿਫ਼ ਮੌਲਵੀ ਅਤੇ ਸਾਹਿਬ ਦੇ ਦਰਬਾਰ ਵਿੱਚ ਪੁੱਜੇ ਹੋਏ ਸਾਧੂ,
Los Sheiks, los Quasis, los Mulás, y los fakires, en Su Presencia son bendecidos más, mientras más cantan Su Alabanza.
brkiq iqn kau AglI pVdy rhin drUd ]3]
barakat tin kau agalee paRadhe rahan dharoodh ||3||
-they are blessed all the more as they continue reading their prayers in praise to Him. ||3||
ਉਨ੍ਹਾਂ ਨੂੰ ਵਧੇਰੇ ਬਖ਼ਸ਼ਸ਼ਾਂ ਮਿਲਦੀਆਂ ਹਨ, ਜੇਕਰ ਉਹ ਸੁਆਮੀ ਦਾ ਜੱਸ ਵਾਚਦੇ ਰਹਿਣ।
Cuando Él crea no pide consejo a nadie, tampoco cuando convierte las cosas en polvo. (3)
puiC n swjy puiC n Fwhy puiC n dyvY lyie ]
puchh na saaje puchh na ddaahe puchh na dhevai lei ||
He seeks no advice when He builds; He seeks no advice when He destroys. He seeks no advice while giving or taking.
ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਜਦ ਉਹ ਉਸਾਰਦਾ ਹੈ ਨਾਂ ਹੀ ਉਹ ਕਿਸੇ ਦੀ ਸਲਾਹ ਲੈਂਦਾ ਹੈ, ਜਦ ਉਹ ਵਿਨਾਸ਼ ਕਰਦਾ ਹੈ। ਦੇਣ ਅਤੇ ਲੈਣ ਲਗਿਆ ਉਹ ਕਿਸੇ ਨਾਲ ਮਸ਼ਵਰਾ ਨਹੀਂ ਕਰਦਾ।
Él da y toma según Su Voluntad.
AwpxI kudriq Awpy jwxY Awpy krxu kryie ]
aapanee kudharat aape jaanai aape karan karei ||
He alone knows His Creative Power; He Himself does all deeds.
ਆਪਣੀ ਅਪਾਰ ਸ਼ਕਤੀ ਨੂੰ ਉਹ ਆਪ ਹੀ ਜਾਣਦਾ ਹੈ ਅਤੇ ਉਹ ਖ਼ੁਦ ਹੀ ਸਾਰੇ ਕਾਰਜ ਕਰਦਾ ਹੈ।
Sólo Él es Quien conoce Su Voluntad y Él Quien hace todo por Sí Mismo.
sBnw vyKY ndir kir jY BwvY qY dyie ]4]
sabhanaa vekhai nadhar kar jai bhaavai tai dhei ||4||
He beholds all in His Vision. He gives to those with whom He is pleased. ||4||
ਆਪਣੀ ਨਿਗ੍ਹਾ ਨਾਲ ਉਹ ਸਾਰਿਆਂ ਨੂੰ ਦੇਖਦਾ ਹੈ, ਪਰੰਤੂ ਉਹ ਉਸ ਨੂੰ ਦਿੰਦਾ ਹੈ, ਜਿਸ ਉਤੇ ਉਸ ਦੀ ਖੁਸ਼ੀ ਹੁੰਦੀ ਹੈ।
Su Gracia está sobre todos pero Él la otorga sólo a quién Él mismo designa. (4)
Qwvw nwv n jwxIAih nwvw kyvfu nwau ]
thaavaa naav na jaane'eeh naavaa kevadd naau ||
His Place and His Name are not known, no one knows how great is His Name.
ਉਸ ਦੀ ਥਾਂ, ਨਾਮ, ਨਾਵਾਂ ਵਿੱਚ ਕਿੱਡਾ ਵੱਡਾ ਹੈ ਉਸ ਦਾ ਨਾਮ, ਜਾਣੇ ਨਹੀਂ ਜਾ ਸਕਦੇ।
No sabemos Su Nombre, Su Lugar, ni lo Grandioso que es Él.
ijQY vsY myrw pwiqswhu so kyvfu hY Qwau ]
jithai vasai meraa paatisaahu so kevadd hai thaau ||
How great is that place where my Sovereign Lord dwells?
ਕਿੱਡੀ ਵੱਡੀ ਹੈ ਉਹ ਜਗ੍ਹਾ ਜਿਥੇ ਮੇਰਾ ਮਹਾਰਾਜਾ ਨਿਵਾਸ ਰੱਖਦਾ ਹੈ?
Tampoco sabemos lo Elevado de Su Trono, ahí donde Él habita.
AMbiV koie n skeI hau iks no puCix jwau ]5]
a(n)baR koi na sakiee hau kis no puchhan jaau ||5||
No one can reach it; whom shall I go and ask? ||5||
ਕੋਈ ਪ੍ਰਾਣੀ ਇਸ ਨੂੰ ਪੁਜ ਨਹੀਂ ਸਕਦਾ। ਮੈਂ ਕੀਹਦੇ ਕੋਲ ਪਤਾ ਕਰਨ ਲਈ ਜਾਵਾਂ?
Puesto que nadie lo puede localizar, entonces a quién le puedo preguntar. (5)
vrnw vrn n BwvnI jy iksY vfw kryie ]
varanaa varan na bhaavanee je kisai vaddaa karei ||
One class of people does not like the other, when one has been made great.
ਇਕ ਵੰਸ਼ ਨੂੰ ਦੂਜੀ ਵੰਸ਼ ਚੰਗੀ ਨਹੀਂ ਲਗਦੀ, ਜਦ ਉਹ ਕਿਸੇ ਇਕ ਨੂੰ ਉੱਚਾ ਕਰਦਾ ਹੈ।
Si el Señor da Su Bendición a una casta, la otra casta se disgusta.
vfy hiQ vifAweIAw jY BwvY qY dyie ]
vadde hath vaddiaaieeaa jai bhaavai tai dhei ||
Greatness is only in His Great Hands; He gives to those with whom He is pleased.
ਵਿਸ਼ਾਲ ਸਾਹਿਬ ਦੇ ਕਰ ਵਿੱਚ ਵਿਸ਼ਾਲਤਾਈਆਂ ਹਨ। ਉਹ ਉਸ ਨੂੰ ਦਿੰਦਾ ਹੈ, ਜਿਸ ਨੂੰ ਚਾਹੁੰਦਾ ਹੈ।
Pero, Él en Sus Manos, tiene toda la Gloria y da a quien Le place.
hukim svwry AwpxY csw n iFl kryie ]6]
hukam savaare aapanai chasaa na ddil karei ||6||
By the Hukam of His Command, He Himself regenerates, without a moment's delay. ||6||
ਉਹ ਆਪਣੇ ਅਮਰ ਦੁਆਰਾ ਪ੍ਰਾਣੀ ਨੂੰ ਸੁਆਰ ਦਿੰਦਾ ਹੈ ਅਤੇ ਇਕ ਮੁਹਤ ਦੀ ਭੀ ਦੇਰੀ ਨਹੀਂ ਲਾਉਂਦਾ।
Él hace que Su Voluntad se realice sin tardanza alguna. (6)
sBu ko AwKY bhuqu bhuqu lYxY kY vIcwir ]
sabh ko aakhai bahut bahut lainai kai veechaar ||
Everyone cries out, "More! More!", with the idea of receiving.
ਪਰਾਪਤ ਕਰਨ ਦੇ ਖਿਆਲ ਨਾਲ ਹਰ ਕੋਈ ਪੁਕਾਰਦਾ ਹੈ, "ਮੈਨੂੰ ਹੋਰ ਵਧੇਰੇ ਦਿਓ, ਹੋਰ ਵਧੇਰੇ।"
Todos sus beneficiarios dicen, Él es Grandioso y Elevado.
kyvfu dwqw AwKIAY dy kY rihAw sumwir ]
kevadd dhaataa aakheeaai dhe kai rahiaa sumaar ||
How great should we call the Giver? His Gifts are beyond estimation.
ਦਾਤਾਰ ਨੂੰ ਕਿੱਡਾ ਵੱਡਾ ਕਹਿਆ ਜਾਵੇ? ਉਹ ਗਿਣਤੀ ਤੋਂ ਬਾਹਰ ਦਾਤਾਂ ਦਿੰਦਾ ਹੈ।
Pero ni se imaginan lo Bondadoso que es Él.
nwnk qoit n AwveI qyry jugh jugh BMfwr ]7]1]
naanak toT na aaviee tere jugeh jugeh bha(n)ddaar ||7||1||
O Nanak, there is no deficiency; Your Storehouses are filled to overflowing, age after age. ||7||1||
ਨਾਨਕ: ਹੇ ਸਾਹਬਿ! ਤੇਰੇ ਖ਼ਜ਼ਾਨੇ ਹਰ ਜੁਗ ਅੰਦਰ ਪਰੀ ਪੂਰਨ ਹਨ ਅਤੇ ਕਾਚਿੱਤ ਉਨ੍ਹਾਂ ਵਿੱਚ ਕਮੀ ਨਹੀਂ ਵਾਪਰਦੀ।
Dice Nanak, los Almacenes del Señor se desbordan a través de las épocas, y a Él no le falta nada. (7-1)
mhlw 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
sBy kMq mhylIAw sglIAw krih sIgwru ]
sabhe ka(n)t maheleeaa sagaleeaa kareh seegaar ||
All are brides of the Husband Lord; all decorate themselves for Him.
ਸਾਰੀਆਂ ਹੀ ਪਤੀ ਦੀਆਂ ਪਤਨੀਆਂ ਹਨ ਅਤੇ ਅਤੇ ਸਾਰੀਆਂ ਉਸ ਲਈ ਹਾਰ-ਸ਼ਿੰਗਾਰ ਲਾਉਂਦੀਆਂ ਹਨ।
Todos nosotros somos las Esposas del Señor y adornamos nuestro ser para Su Placer.