lwl nwm jw kY Bry BMfwr ]
laal naam jaa kai bhare bha(n)ddaar ||
His treasure is overflowing with the rubies of the Name.
ਜਿਸ ਦੇ ਖਜਾਨੇ ਨਾਮ ਦਿਆਂ ਮਾਣਕਾਂ ਨਾਲ ਪਰੀਪੂਰਲ ਹਨ,
Su Tesoro se desborda de Rubíes del Nombre.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
lwl nwm jw kY Bry BMfwr ]
laal naam jaa kai bhare bha(n)ddaar ||
His treasure is overflowing with the rubies of the Name.
ਜਿਸ ਦੇ ਖਜਾਨੇ ਨਾਮ ਦਿਆਂ ਮਾਣਕਾਂ ਨਾਲ ਪਰੀਪੂਰਲ ਹਨ,
Su Tesoro se desborda de Rubíes del Nombre.
sgl Gtw dyvY AwDwr ]3]
sagal ghaTaa dhevai aadhaar ||3||
He gives Support to all hearts. ||3||
ਉਹ ਸਾਰਿਆਂ ਦਿਲਾਂ ਨੂੰ ਆਸਰਾ ਦਿੰਦਾ ਹੈ।
Él da Soporte a todos los corazones. (3)
siq purKu jw ko hY nwau ]
sat purakh jaa ko hai naau ||
The Name is the True Primal Being;
ਜਿਸ ਦਾ ਨਾਮ ਸੱਚਾ ਸੁਆਮੀ ਹੈ,
Su Nombre es el Verdadero Purusha;
imtih koit AG inmK jsu gwau ]
miTeh koT agh nimakh jas gaau ||
millions of sins are washed away in an instant, singing His Praises.
ਇਕ ਮੁਹਤ ਭਰ ਲਈ ਭੀ ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਕ੍ਰੋੜਾਂ ਹੀ ਪਾਪ ਧੋਤੇ ਜਾਂਦੇ ਹਨ।
cantando Su Alabanza, aunque sea por un instante, millones de errores son lavados.
bwl sKweI Bgqn ko mIq ]
baal sakhaiee bhagatan ko meet ||
The Lord God is your best friend, your playmate from earliest childhood.
ਪ੍ਰਭੂ ਬੰਦੇ ਦਾ ਬਚਪਨ ਦਾ ਬੇਲੀ ਅਤੇ ਆਪਣੇ ਸਾਧੂਆਂ ਦਾ ਸੱਜਣ ਹੈ।
Él es nuestro Amigo de la niñez, Él es el Eterno Compañero de Sus Devotos.
pRwn ADwr nwnk ihq cIq ]4]1]3]
praan adhaar naanak hit cheet ||4||1||3||
He is the Support of the breath of life; O Nanak, He is love, He is consciousness. ||4||1||3||
ਮਾਲਕ ਨਾਨਕ ਦੀ ਜਿੰਦ-ਜਾਨ, ਉਸ ਦੀ ਪ੍ਰੀਤ ਅਤੇ ਉਸ ਦੇ ਮਨ ਦਾ ਆਸਰਾ ਹੈ।
Sí, Él es lo Principal en nuestra vida, en nuestro amor y en nuestro corazón. (4-1-3)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Arjan, Quinto Canal Divino.
nwm sMig kIno ibauhwru ]
naam sa(n)g keeno biauhaar ||
I trade in the Naam, the Name of the Lord.
ਨਾਮ ਨਾਲ ਹੀ ਮੈਂ ਲੈਣ-ਦੇਣ ਕੀਤਾ ਹੈ।
Yo comercio con el Naam, el Nombre del Señor;
nwmuo hI iesu mn kw ADwru ]
naamuo hee is man kaa adhaar ||
The Naam is the Support of the mind.
ਕੇਵਲ ਨਾਮ ਹੀ ਇਸ ਜਿੰਦੜੀ ਦਾ ਆਸਰਾ ਹੈ।
el Nombre del Señor es el Soporte de mi mente,
nwmo hI iciq kInI Et ]
naamo hee chit keenee oT ||
My consciousness takes to the Shelter of the Naam.
ਮੇਰੇ ਮਨ ਨੇ ਨਾਮ ਦੀ ਹੀ ਪਨਾਹ ਲਈ ਹੈ।
mi conciencia toma Refugio en el Naam,
nwmu jpq imtih pwp koit ]1]
naam japat miTeh paap koT ||1||
Chanting the Naam, millions of sins are erased. ||1||
ਨਾਮ ਦਾ ਆਰਾਧਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ।
es el Sustento de mi corazón. Cantando el Nombre del Señor, millones de errores son borrados. (1)
rwis dIeI hir eyko nwmu ]
raas dheeiee har eko naam ||
The Lord has blessed me with the wealth of the Naam, the Name of the One Lord.
ਵਾਹਿਗੁਰੂ ਨੇ ਮੈਨੂੰ ਕੇਵਲ ਨਾਮ ਦੀ ਹੀ ਪੂੰਜੀ ਪਰਦਾਨ ਕੀਤੀ ਹੈ।
El Señor me ha bendecido con la Riqueza del Naam, de Su Nombre;
mn kw iestu gur sMig iDAwnu ]1] rhwau ]
man kaa isaT gur sa(n)g dhiaan ||1|| rahaau ||
The wish of my mind is to meditate on the Naam, in association with the Guru. ||1||Pause||
ਮੇਰੇ ਚਿੱਤ ਦਾ ਧਰਮ ਗੁਰਾਂ ਦੇ ਨਾਲ ਮਿਲੇ ਕੇ ਨਾਮ ਦਾ ਆਰਾਧਨ ਕਰਨਾ ਹੈ।
la Meditación del Señor, a través de la Gracia del Guru es el objeto de mi vida. (1-Pausa)
nwmu hmwry jIA kI rwis ]
naam hamaare jeea kee raas ||
The Naam is the wealth of my soul.
ਨਾਮ ਮੇਰੀ ਜਿੰਦੜੀ ਦਾ ਮਾਲ-ਧਨ ਹੈ।
El Naam es la respiración vital de mi Alma;
nwmo sMgI jq kq jwq ]
naamo sa(n)gee jat kat jaat ||
Wherever I go, the Naam is with me.
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਨਾਮ ਮੇਰੇ ਨਾਲ ਰਹਿੰਦਾ ਹੈ।
el Nombre del Señor me guarda compañía donde sea que voy.
nwmo hI min lwgw mITw ]
naamo hee man laagaa meeThaa ||
The Naam is sweet to my mind.
ਨਾਮ ਮੇਰੇ ਚਿੱਤ ਨੂੰ ਮਿੱਠਾ ਲੱਗਦਾ ਹੈ।
A través de Su Nombre, el Señor me parece dulce;
jil Qil sB mih nwmo fITw ]2]
jal thal sabh meh naamo ddeeThaa ||2||
In the water, on the land, and everywhere, I see the Naam. ||2||
ਪਾਣੀ, ਸੁੱਕੀ ਧਰਤੀ ਅਤੇ ਹਰ ਥਾਂ ਅੰਦਰ ਮੈਂ ਨਾਮ ਨੂੰ ਵਿਆਪਕ ਵੇਖਦਾ ਹੈ।
a través del Naam veo al Señor prevaleciendo en la tierra y en las aguas. (2)
nwmy drgh muK aujly ]
naame dharageh mukh ujale ||
Through the Naam, one's face becomes radiant in the Court of the Lord.
ਨਾਮ ਦੇ ਰਾਹੀਂ ਇਨਸਾਨ ਦਾ ਚਿਹਰਾ ਸੁਆਮੀ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਂਦਾ ਹੈ।
A través del Nombre del Señor uno es aprobado en la Corte Divina;
nwmy sgly kul auDry ]
naame sagale kul udhare ||
Through the Naam, all one's generations are saved.
ਨਾਮ ਦੇ ਰਾਹੀਂ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
a través del Naam generaciones enteras son emancipadas.
nwim hmwry kwrj sID ]
naam hamaare kaaraj seedh ||
Through the Naam, my affairs are resolved.
ਨਾਮ ਦੇ ਰਾਹੀਂ ਮੇਰੇ ਕੰਮ ਰਾਸ ਹੋ ਜਾਂਦੇ ਹਨ।
A través del Nombre del Señor todas nuestras tareas son realizadas;
nwm sMig iehu mnUAw gID ]3]
naam sa(n)g ih manooaa geedh ||3||
My mind is accustomed to the Naam. ||3||
ਨਾਮ ਦੇ ਨਾਲ ਮੇਰੀ ਇਹ ਆਤਮਾ ਹਿੱਲ ਗਈ ਹੈ।
mi mente está imbuida en el Nombre del Señor. (3)
nwmy hI hm inrBau Bey ]
naame hee ham nirabhau bhe ||
Through the Naam, I have become fearless.
ਨਾਮ ਦੇ ਰਾਹੀਂ ਮੈਂ ਨਿਡੱਰ ਹੋ ਗਿਆ ਹਾਂ।
A través del Nombre del Señor se me quita el miedo;
nwmy Awvn jwvn rhy ]
naame aavan jaavan rahe ||
Through the Naam, my comings and goings have ceased.
ਨਾਮ ਦੇ ਰਾਹੀਂ ਮੇਰੇ ਆਉਣੇ ਤੇ ਜਾਣ ਮੁੱਕ ਗਏ ਹਨ।
a través del Señor mis idas y venidas cesan.
guir pUrY myly guxqws ]
gur poorai mele gunataas ||
The Perfect Guru has united me with the Lord, the treasure of virtue.
ਪੂਰਨ ਗੁਰਾਂ ਨੇ ਮੇਰੀਆਂ ਨੇਕੀਆਂ ਦੇ ਖਜਾਨੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।
Dice Nanak, bendecido por el Guru encontré a mi Dios,
khu nwnk suiK shij invwsu ]4]2]4]
kahu naanak sukh sahaj nivaas ||4||2||4||
Says Nanak, I dwell in celestial peace. ||4||2||4||
ਗੁਰੂ ਜੀ ਫੁਰਮਾਉਂਦੇ ਹਨ, ਹੁਣ ਮੈਂ ਬੈਕੁੰਠੀ ਅਨੰਦ ਅੰਦਰ ਵਸਦਾ ਹੈ।
el Tesoro de Virtud, y ahora habito en la Paz del Equilibrio.(4-2-4)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
inmwny kau jo dyqo mwnu ]
nimaane kau jo dheto maan ||
He grants honor to the dishonored,
ਜੋ ਬੇਇੱਜ਼ਤ ਨੂੰ ਇੱਜ਼ਤ ਬਖਸ਼ਦਾ ਹੈ,
El Señor que bendice con honor a los que no lo tienen,
sgl BUKy kau krqw dwnu ]
sagal bhookhe kau karataa dhaan ||
and gives gifts to all the hungry;
ਜੋ ਸਮੂਹ ਭੁਖਿਆਂ ਨੂੰ ਦਾਤਾਂ ਬਖਸ਼ਦਾ ਹੈ,
Quien sacia el hambre del mundo entero,
grB Gor mih rwKnhwru ]
garabh ghor meh raakhanahaar ||
he protects those in the terrible womb.
ਅਤੇ ਜੋ ਭਿਆਨਕ ਬੱਚੇਦਾਨੀ ਅੰਦਰ ਪ੍ਰਾਣੀ ਦੀ ਰੱਖਿਆ ਕਰਦਾ ਹੈ;
Quien nos protege en las profundidades del vientre materno,
iqsu Twkur kau sdw nmskwru ]1]
tis Thaakur kau sadhaa namasakaar ||1||
So humbly bow forever to that Lord and Master. ||1||
ਤੂੰ ਹਮੇਸ਼ਾਂ ਹੀ ਉਸ ਸੁਆਮੀ ਨੂੰ ਪਰਨਾਮ ਕਰ।
ante ese Señor, mi Dios, me postro en Eterna Reverencia.(1)
AYso pRBu mn mwih iDAwie ]
aaiso prabh man maeh dhiaai ||
Meditate on such a God in your mind.
ਇਹੋ ਜਿਹੇ ਸੁਆਮੀ ਦਾ ਤੂੰ ਆਪਣੇ ਚਿੱਤ ਅੰਦਰ ਸਿਮਰਨ ਕਰ।
Medita en ese Señor, tu Maestro Glorioso,
Git AvGit jq kqih shwie ]1] rhwau ]
ghaT avaghaT jat kateh sahai ||1|| rahaau ||
He shall be your help and support everywhere, in good times and bad. ||1||Pause||
ਉਹ ਹਰ ਥਾਂ, ਜੀਵਨ ਦਿਆਂ ਸੋਖਿਆਂ ਅਤੇ ਔਖਿਆਂ ਮਾਰਗਾਂ ਵਿੱਚ ਤੇਰਾ ਸਹਾਇਕ ਹੋਵੇਗਾ। ਠਹਿਰਾਉ।
Quien te guarda compañía dentro y afuera. (1-Pausa)
rMku rwau jw kY eyk smwin ]
ra(n)k raau jaa kai ek samaan ||
The beggar and the king are all the same to Him.
ਇਕ ਕੰਗਾਲ ਅਤੇ ਰਾਜਾ ਉਹਦੇ ਮੂਹਰੇ ਇਕ ਬਰਾਬਰ ਹਨ।
Ante el Cual el rico y el pobre son lo mismo,
kIt hsiq sgl pUrwn ]
keeT hasat sagal pooraan ||
He sustains and fulfills both the ant and the elephant.
ਕੀੜੀ ਅਤੇ ਹਾਥੀ ਵਿੱਚ ਉਹ ਸਾਰੇ ਵਿਆਪਕ ਹੈ।
y Quien sostiene, de la misma forma, a la hormiga que al elefante.
bIE pUiC n msliq DrY ]
beeo poochh na masalat dharai ||
He does not consult or seek anyone's advice.
ਉਹ ਹੋਰਸ ਕਿਸੇ ਨੂੰ ਨਹੀਂ ਪੁੱਛਦਾ ਅਤੇ ਨਾਂ ਹੀ ਕਿਸੇ ਦੀ ਸਲਾਹ ਲੈਂਦਾ ਹੈ।
El Señor hace por Sí Mismo lo que desea
jo ikCu krY su Awpih krY ]2]
jo kichh karai su aapeh karai ||2||
Whatever He does, He does Himself. ||2||
ਜਿਹੜਾ ਕੁਛ ਉਹ ਕਰਦਾ ਹੈ, ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ।
y no busca consejo de nadie.(2)
jw kw AMqu n jwnis koie ]
jaa kaa a(n)t na jaanas koi ||
No one knows His limit.
ਜਿਸ ਦਾ ਓੜਕ ਕੋਈ ਨਹੀਂ ਜਾਣਦਾ,
Su Fin nadie lo conoce;
Awpy Awip inrMjnu soie ]
aape aap nira(n)jan soi ||
He Himself is the Immaculate Lord.
ਉਹ ਪਵਿੱਤਰ ਪ੍ਰਭੂ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
Él es Auto Existente, Inmaculado y Desapegado.
Awip Akwru Awip inrMkwru ]
aap akaar aap nira(n)kaar ||
He Himself is formed, and He Himself is formless.
ਉਹ ਆਪ ਸਰੂਪ ਸਹਿਤ ਹੈ ਤੇ ਆਪੇ ਹੀ ਸਰੂਪ-ਰਹਿਤ।
Su Forma es sin forma;
Gt Gt Git sB Gt AwDwru ]3]
ghaT ghaT ghaT sabh ghaT aadhaar ||3||
In the heart, in each and every heart, He is the Support of all hearts. ||3||
ਹਰ ਇਕ ਦਿਲ ਅੰਦਰ ਉਹ ਸੁਆਮੀ ਹੈ ਅਤੇ ਸਾਰਿਆਂ ਦਿਲਾਂ ਦਾ ਉਹ ਹੀ ਆਸਰਾ ਹੈ।
sí, Él es lo más Importante en los corazones de sus seres.(3)
nwm rMig Bgq Bey lwl ]
naam ra(n)g bhagat bhe laal ||
Through the Love of the Naam, the Name of the Lord, the devotees become His Beloveds.
ਨਾਮ ਦੀ ਪ੍ਰੀਤ ਦੇ ਰਾਹੀਂ ਸੰਤ ਪ੍ਰਭੂ ਦੇ ਲਾਡਲੇ ਹੋ ਜਾਂਦੇ ਹਨ।
Los Devotos del Señor están siempre imbuidos en el Amor del Señor,
jsu krqy sMq sdw inhwl ]
jas karate sa(n)t sadhaa nihaal ||
Singing the Praises of the Creator, the Saints are forever in bliss.
ਸੁਆਮੀ ਦੀ ਕੀਰਤੀ ਗਾਉਂਦੇ ਹੋਏ ਸਾਧੂ ਸਦੀਵ ਹੀ ਪ੍ਰਸੰਨ ਰਹਿੰਦੇ ਹਨ।
y cantando la Alabanza del Señor, los Santos son bendecidos.
nwm rMig jn rhy AGwie ]
naam ra(n)g jan rahe aghai ||
Through the Love of the Naam, the Lord's humble servants remain satisfied.
ਨਾਮ ਦੀ ਪ੍ਰੀਤ ਨਾਲ ਸਾਹਿਬ ਦੇ ਗੋਲੇ ਰੱਜੇ ਰਹਿੰਦੇ ਹਨ।
Los Devotos del Señor están saciados
nwnk iqn jn lwgY pwie ]4]3]5]
naanak tin jan laagai pai ||4||3||5||
Nanak falls at the feet of those humble servants of the Lord. ||4||3||5||
ਨਾਨਕ ਉਨ੍ਹਾਂ ਸਾਹਿਬ ਦੇ ਗੋਲਿਆਂ ਦੇ ਪੈਰੀ ਪੈਂਦਾ ਹੈ।
con Su Nombre y así Nanak se postra a Sus Pies. (4-3-5)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
jw kY sMig iehu mnu inrmlu ]
jaa kai sa(n)g ih man niramal ||
Associating with them, this mind becomes immaculate and pure.
ਜਿਨ੍ਹਾਂ ਦੀ ਸੰਗਤ ਅੰਦਰ ਇਹ ਆਤਮਾ ਪਵਿੱਤਰ ਹੋ ਜਾਂਦੀ ਹੈ।
Asociándose con los santos nuestras mentes se vuelven inmaculadas;
jw kY sMig hir hir ismrnu ]
jaa kai sa(n)g har har simaran ||
Associating with them, one meditates in remembrance on the Lord, Har, Har.
ਜਿਨ੍ਹਾਂ ਦੀ ਸੰਗਤ ਅੰਦਰ ਸੁਆਮੀ ਵਾਹਿਗੁਰੂ ਯਾਦ ਕੀਤਾ ਜਾਂਦਾ ਹੈ।
ahí uno contempla al Señor y tan sólo el toque
jw kY sMig iklibK hoih nws ]
jaa kai sa(n)g kilabikh hoh naas ||
Associating with them, all the sins are erased.
ਜਿਨ੍ਹਾਂ ਦੀ ਸੰਗਤ ਅੰਦਰ ਪਾਪ ਨਸ਼ਟ ਹੋ ਜਾਂਦੇ ਹਨ,
de ellos nos limpia de nuestros errores.
jw kY sMig irdY prgws ]1]
jaa kai sa(n)g ridhai paragaas ||1||
Associating with them, the heart is illumined. ||1||
ਅਤੇ ਜਿਨ੍ਹਾਂ ਦੀ ਸੰਗਤ ਅੰਦਰ ਮਨ ਪ੍ਰਕਾਸ਼ਵਾਨ ਹੋ ਜਾਂਦਾ ਹੈ;
En su Compañía la mente es iluminada;(1)
sy sMqn hir ky myry mIq ]
se sa(n)tan har ke mere meet ||
Those Saints of the Lord are my friends.
ਉਹ ਵਾਹਿਗੁਰੂ ਦੇ ਸਾਧੂ ਮੇਰੇ ਮਿੱਤਰ ਹਨ।
los Santos del Señor son mis amigos y compañeros.
kyvl nwmu gweIAY jw kY nIq ]1] rhwau ]
keval naam gaieeaai jaa kai neet ||1|| rahaau ||
It is their custom to sing only the Naam, the Name of the Lord. ||1||Pause||
ਜਿਨ੍ਹਾਂ ਦੀ ਸੰਗਤ ਅੰਦਰ ਸਿਰਫ ਨਾਮ ਦੀਆਂ ਸਿਫਤਾਂ ਦੀ ਸਦਾ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾਉ।
En Su Recinto se canta siempre el Nombre del Señor.(1-Pausa)
jw kY mMiqR hir hir min vsY ]
jaa kai ma(n)tr har har man vasai ||
By their mantra, the Lord, Har, Har, dwells in the mind.
ਉਨ੍ਹਾਂ ਦੇ ਉਪਦੇਸ਼ ਦੁਆਰਾ ਸੁਆਮੀ ਮਾਲਕ ਰਿਦੇ ਵਿੱਚ ਟਿਕ ਜਾਂਦਾ ਹੈ।
A través de Su Instrucción, el Señor viene a habitar en nuestra mente.
jw kY aupdyis Brmu Bau nsY ]
jaa kai upadhes bharam bhau nasai ||
By their teachings, doubt and fear are dispelled.
ਉਨ੍ਹਾਂ ਦੀ ਸਿੱਖਿਆ ਦੁਆਰਾ ਸੰਦੇਹ ਤੇ ਡਰ ਦੌੜ ਜਾਂਦੇ ਹਨ।
Su Sabiduría hace que la duda y el miedo desaparezcan;
jw kY kIriq inrml swr ]
jaa kai keerat niramal saar ||
By their kirtan, they become immaculate and sublime.
ਉਨ੍ਹਾਂ ਦੇ ਰਾਹੀਂ ਪਵਿੱਤਰ ਅਤੇ ਸ੍ਰੇਸ਼ਟ ਪ੍ਰਭਤਾ ਪਰਾਪਤ ਹੁੰਦੀ ਹੈ।
cantando Su Alabanza uno conoce la Esencia Pura del Señor, sí,
jw kI rynu bWCY sMswr ]2]
jaa kee ren baa(n)chhai sa(n)saar ||2||
The world longs for the dust of their feet. ||2||
ਦੁਨੀਆਂ ਉਨ੍ਹਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦੀ ਹੈ।
el mundo entero añora el Polvo de Sus Pies.(2)
koit piqq jw kY sMig auDwr ]
koT patit jaa kai sa(n)g udhaar ||
Millions of sinners are saved by associating with them.
ਕ੍ਰੋੜਾਂ ਹੀ ਪਾਪੀ ਉਨ੍ਹਾਂ ਦੀ ਸੰਗਤ ਕਰਨ ਦੁਆਰਾ ਪਾਰ ਉਤਰ ਜਾਂਦੇ ਹਨ।
Asociándose a ellos millones de malhechores son salvados,
eyku inrMkwru jw kY nwm ADwr ]
ek nira(n)kaar jaa kai naam adhaar ||
They have the Support of the Name of the One Formless Lord.
ਉਨ੍ਹਾਂ ਨੂੰ ਇਕ ਸਰੂਪ-ਰਹਿਤ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।
pues se apoyan sólo en el Nombre Absoluto.
srb jIAW kw jwnY Byau ]
sarab jeeaa(n) kaa jaanai bheau ||
He knows the secrets of all beings;
ਸਾਰਿਆਂ ਜੀਵਾਂ ਦੇ ਭੇਤਾਂ ਨੂੰ ਜਾਣਦਾ ਹੈ,
El Señor conoce el estado íntimo de cada Alma
ik®pw inDwn inrMjn dyau ]3]
kirapaa nidhaan nira(n)jan dheau ||3||
He is the treasure of mercy, the divine immaculate Lord. ||3||
ਰਹਿਮਤ ਦਾ ਖਜਾਨਾ, ਪਵਿੱਤਰ ਪ੍ਰਭੂ।
Él es nuestro Tesoro de Misericordia, Inmaculado, y es nuestro Único Dios.(3)
pwrbRhm jb Bey ik®pwl ]
paarabraham jab bhe kirapaal ||
When the Supreme Lord God becomes merciful,
ਜਦ ਉਹ ਪਰਮ ਪ੍ਰਭੂ ਦਇਆਵਾਨ ਹੋ ਜਾਂਦਾ ਹੈ,
Cuando, Él, el Señor Trascendente, nos muestra Su Misericordia,
qb Byty gur swD dieAwl ]
tab bheTe gur saadh dhiaal ||
then one meets the Merciful Holy Guru.
ਤਦ ਹੀ ਮਿਹਰਬਾਨ ਗੁਰੂ-ਸੰਤ ਮਿਲਦੇ ਹਨ।
entonces conocemos al Santo Guru.