rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
iksu BrvwsY ibcrih Bvn ]
kis bharavaasai bichareh bhavan ||
What supports you in this world?
ਤੂੰ ਕਿਸ ਦੇ ਆਸਰੇ ਇਸ ਸੰਸਾਰ ਵਿੱਚ ਰਹਿੰਦਾ ਹੈਂ?
¿En quién puedes apoyarte aquí en el mundo?,
mUV mugD qyrw sMgI kvn ]
mooR mugadh teraa sa(n)gee kavan ||
You ignorant fool, who is your companion?
ਹੇ ਬੇਸਮਝ ਮੂਰਖ! ਤੇਰਾ ਏਕੇ ਕਿਹੜਾ ਦੋਸਤ ਹੈ।
Oh, grandísimo tonto. ¿Quién te hace compañía?
rwmu sMgI iqsu giq nhI jwnih ]
raam sa(n)gee tis gat nahee jaaneh ||
The Lord is your only companion; no one knows His condition.
ਕੇਵਲ ਪ੍ਰਭੂ ਹੀ ਤੇਰਾ ਦੋਸਤ ਹੈ ਜਿਸ ਦੇ ਮਹਾਨ ਮਰਤਬੇ ਨੂੰ ਤੂੰ ਅਨੁਭਵ ਨਹੀਂ ਕਰਦਾ।
El Señor es tu Único Compañero y nadie conoce Su Estado,
pMc btvwry sy mIq kir mwnih ]1]
pa(n)ch baTavaare se meet kar maaneh ||1||
You look upon the five thieves as your friends. ||1||
ਪੰਜ, ਰਾਹ-ਮਾਰੂ ਧਾੜਵੀ, (ਵਿਕਾਰ) ਉਹਨਾਂ ਨੂੰ ਤੂੰ ਆਪਣੇ ਯਾਰ ਕਰ ਕੇ ਜਾਣਦਾ ਹੈਂ।
por ignorancia nos hacemos amigos de las cinco pasiones que nos ultrajan como ladrones.(1)
so Gru syiv ijqu auDrih mIq ]
so ghar sev jit udhareh meet ||
Serve that home, which will save you, my friend.
ਤੂੰ ਉਸ ਧਾਮ ਦੀ ਟਹਿਲ ਕਮਾ ਜਿਸ ਦੇ ਰਾਹੀਂ ਤੇਰੀ ਕਲਿਆਣ ਹੈ, ਹੇ ਦੋਸਤ!
Sirve mejor en la Casa en donde se encuentra tu Liberación, oh amigo;
gux goivMd rvIAih idnu rwqI swDsMig kir mn kI pRIiq ]1] rhwau ]
gun govi(n)dh rave'eeh dhin raatee saadhasa(n)g kar man kee preet ||1|| rahaau ||
Chant the Glorious Praises of the Lord of the Universe, day and night; in the Saadh Sangat, the Company of the Holy, love Him in your mind. ||1||Pause||
ਦਿਹੁੰ ਰੈਣ ਤੂੰ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਨ ਕਰ ਅਤੇ ਸਤਿਸੰਗਤ ਨਾਲ ਦਿਲੀ ਪਿਆਰ ਪਾ। ਠਹਿਰਾਓ।
canta siempre las Alabanzas de tu Dios conservando sólo el Amor de los Santos en tu corazón.(1-Pausa)
jnmu ibhwno AhMkwir Aru vwid ]
janam bihaano aha(n)kaar ar vaadh ||
This human life is passing away in egotism and conflict.
ਤੇਰਾ ਮਨੁੱਖੀ-ਜੀਵਨ ਸਵੈ-ਹੰਗਤਾ ਅਤੇ ਲੜਾਈ ਝਗੜੇ ਵਿੱਚ ਬੀਤਦਾ ਜਾ ਰਿਹਾ ਹੈ,
Tu forma humana está siendo desperdiciada por tu ego y hay contienda;
iqRpiq n AwvY ibiKAw swid ]
tirapat na aavai bikhiaa saadh ||
You are not satisfied; such is the flavor of sin.
ਅਤੇ ਤੈਨੂੰ ਰੱਜ ਨਹੀਂ ਆਉਂਦਾ। ਐਹੋ ਜਿਹਾ ਹੈ ਚਸਕਾ ਪਾਪਾਂ ਦਾ।
tal es el amor que tienes por el veneno,
Brmq Brmq mhw duKu pwieAw ]
bharamat bharamat mahaa dhukh paiaa ||
Wandering and roaming around, you suffer terrible pain.
ਭਟਕਣ ਅਤੇ ਭੌਣ ਅੰਦਰ ਤੂੰ ਭਾਰੀ ਕਸ਼ਟ ਉਠਾਇਆ ਹੈ,
no vives satisfecho y tu mente vaga y sufre llena de un inmenso dolor,
qrI n jweI duqr mwieAw ]2]
taree na jaiee dhutar maiaa ||2||
You cannot cross over the impassable sea of Maya. ||2||
ਅਤੇ ਤੂੰ ਮੋਹਣੀ ਮਾਇਆ ਦੇ ਭਿਆਨਕ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ।
sin poder cruzar el terrible océano de Maya. (2)
kwim n AwvY su kwr kmwvY ]
kaam na aavai su kaar kamaavai ||
You do the deeds which do not help you at all.
ਤੂੰ ਉਹ ਕਾਰਜ ਕਰਦਾ ਹੈਂ, ਜਿਹੜਾ ਤੇਰੇ ਕਿਤੇ ਕੰਮ ਨਹੀਂ ਆਉਣਾ।
El hombre actúa en vano,
Awip bIij Awpy hI KwvY ]
aap beej aape hee khaavai ||
As you plant, so shall you harvest.
ਜਿਸ ਤਰ੍ਹਾਂ ਦਾ ਤੂੰ ਬੀਜਦਾ ਹੈਂ ਉਸੇ ਤਰ੍ਹਾਂ ਦਾ ਹੀ ਤੂੰ ਵੱਢਦਾ/ਖਾਂਦਾ ਹੈ।
y cosecha lo que él mismo sembró.
rwKn kau dUsr nhI koie ]
raakhan kau dhoosar nahee koi ||
There is none other than the Lord to save you.
ਪ੍ਰਭੂ ਦੇ ਬਗੈਰ ਤੈਨੂੰ ਬਚਾਉਣ ਵਾਲਾ ਹੋਰ ਕੋਈ ਨਹੀਂ।
No hay nadie más que Dios para protegerte,
qau insqrY jau ikrpw hoie ]3]
tau nisatarai jau kirapaa hoi ||3||
You will be saved, only if God grants His Grace. ||3||
ਕੇਵਲ ਤਦ ਹੀ ਤੂੰ ਪਾਰ ਉਤਰ ਸਕਦਾ ਹੈਂ, ਜੇਕਰ ਵਾਹਿਗੁਰੂ ਦੀ ਤੇਰੇ ਉਤੇ ਮਿਹਰ ਹੋਵੇ।
sólo serás redimido si la Gracia de Dios se posa sobre ti.(3)
piqq punIq pRB qyro nwmu ]
patit puneet prabh tero naam ||
Your Name, God, is the Purifier of sinners.
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ!
Oh Dios, Tu Nombre purifica a todos los malhechores.
Apny dws kau kIjY dwnu ]
apane dhaas kau keejai dhaan ||
Please bless Your slave with that gift.
ਤੂੰ ਮੈਨੂੰ ਆਪਣੇ ਗੋਲੇ ਨੂੰ, ਆਪਣੇ ਨਾਮ ਦੀ ਦਾਤ ਪ੍ਰਦਾਨ ਕਰ।
Oh Señor, bendíceme, pues soy Tu fervoroso Sirviente;
kir ikrpw pRB giq kir myrI ]
kar kirapaa prabh gat kar meree ||
Please grant Your Grace, God, and emancipate me.
ਮੇਰੇ ਸੁਆਮੀ, ਆਪਣੀ ਰਹਿਮਤ ਧਾਰ ਅਤੇ ਤੂੰ ਮੇਰੀ ਕਲਿਆਣ ਕਰ।
Bendíceme con la Bienaventuranza de Tu Nombre.
srix ghI nwnk pRB qyrI ]4]37]48]
saran gahee naanak prabh teree ||4||37||48||
Nanak has grasped Your Sanctuary, God. ||4||37||48||
ਨਾਨਕ ਨੇ ਤੇਰੀ ਪਨਾਹ ਪਕੜੀ ਹੈ, ਹੇ ਸੁਆਮੀ!
Ten Compasión de mí y Llévame a través, pues Nanak en verdad, ha buscado Tu Santuario.(4-37-48)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
ieh loky suKu pwieAw ]
eeh loke sukh paiaa ||
I have found peace in this world.
ਇਸ ਜਹਾਨ ਅੰਦਰ ਮੈਨੂੰ ਆਰਾਮ ਪ੍ਰਾਪਤ ਹੋਇਆ ਹੈ।
Si uno logra la Paz en este mundo,
nhI Bytq Drm rwieAw ]
nahee bheTat dharam raiaa ||
I will not have to appear before the Righteous Judge of Dharma to give my account.
ਹਿਸਾਬ-ਕਿਤਾਬ ਦੇਣ ਲਈ ਮੈਂ ਧਰਮ ਰਾਜੇ ਨੂੰ ਨਹੀਂ ਮਿਲਣਾ।
ya no tendrá que entregar cuentas al Señor de la Ley Ética.
hir drgh soBwvMq ]
har dharageh sobhaava(n)t ||
I will be respected in the Court of the Lord,
ਪ੍ਰਭੂ ਦੇ ਦਰਬਾਰ ਅੰਦਰ ਮੈਂ ਕੀਰਤੀਮਾਨ ਹੋਵਾਂਗਾ,
En la Corte del Señor,
Puin griB nwhI bsMq ]1]
fun garabh naahee basa(n)t ||1||
and I will not have to enter the womb of reincarnation ever again. ||1||
ਅਤੇ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਵੱਸਾਂਗਾ, ਨਹੀਂ ਜੰਮਾਂਗਾ।
la Gloria de uno resplandece sin tener que encarnar otra vez.(1)
jwnI sMq kI imqRweI ]
jaanee sa(n)t kee mitraiee ||
Now, I know the value of friendship with the Saints.
ਮੈਂ ਹੁਣ ਸਾਧੂਆਂ ਗੁਰਾਂ ਦੀ ਮਿੱਤਰਤਾਈ ਦੀ ਕਦਰ ਨੂੰ ਅਨੁਭਵ ਕਰ ਲਿਆ ਹੈ।
Ahora sé lo que significa asociarse con los Santos,
kir ikrpw dIno hir nwmw pUrib sMjoig imlweI ]1] rhwau ]
kar kirapaa dheeno har naamaa poorab sa(n)jog milaiee ||1|| rahaau ||
In His Mercy, the Lord has blessed me with His Name. My pre-ordained destiny has been fulfilled. ||1||Pause||
ਆਦੀ (ਪਿਛਲੀ) ਪ੍ਰਾਲਬਧ ਦੀ ਬਰਕਤ ਦੁਆਰਾ ਮੈਂ ਉਹਨਾਂ ਨੂੰ ਮਿਲ ਪਿਆ ਹਾਂ ਅਤੇ ਮਿਹਰ ਧਾਰ ਕੇ ਉਹਨਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਦਿੱਤੀ ਹੈ। ਠਹਿਰਾਓ।
pues por Su Misericordia, el Señor me ha bendecido con Su Nombre. Así como fue escrito en mi pasado, ahora he encontrado a mi Dios.(1-Pausa)
gur kY crix icqu lwgw ]
gur kai charan chit laagaa ||
My consciousness is attached to the Guru's feet.
ਜਦ ਮੇਰਾ ਮਨ ਗੁਰਾਂ ਦੇ ਚਰਨਾਂ ਨਾਲ ਜੁੜਦਾ ਹੈ,
Ahora vivo entonado en los Pies del Guru;
DMin DMin sMjogu sBwgw ]
dha(n)n dha(n)n sa(n)jog sabhaagaa ||
Blessed, blessed is this fortunate time of union.
ਸੁਲੱਖਣਾ, ਸੁਲੱਖਣਾ ਹੈ ਉਹ ਭਾਗਾਂ ਵਾਲਾ ਅਵਸਰ।
mi Estado de Unión con el Guru es Bendito, en verdad.
sMq kI DUir lwgI myrY mwQy ]
sa(n)t kee dhoor laagee merai maathe ||
I have applied the dust of the Saints' feet to my forehead,
ਸਾਧੂਆਂ ਦੇ ਚਰਨਾਂ ਦੀ ਖਾਕ ਮੇਰੇ ਮਸਤਕ ਨੂੰ ਲੱਗੀ ਹੈ,
Unto mi frente con el Polvo de los Pies de los Santos
iklivK duK sgly myry lwQy ]2]
kilavikh dhukh sagale mere laathe ||2||
and all my sins and pains have been eradicated. ||2||
ਅਤੇ ਮੇਰੇ ਸਾਰੇ ਪਾਪ ਤੇ ਦੁਖੜੇ ਨਸ਼ਟ ਹੋ ਗਏ ਹਨ।
y así, todos mis errores y tristezas desaparecen.(2)
swD kI scu thl kmwnI ]
saadh kee sach Tahal kamaanee ||
Performing true service to the Holy,
ਜਦ ਜੀਵ ਸੰਤ-ਗੁਰਾਂ ਦੀ ਦਿਲੋਂ ਸੇਵਾ ਕਰਦਾ ਹੈ,
Ahora sirvo sólo al Santo y mi mente se purifica.
qb hoey mn suD prwnI ]
tab hoe man sudh paraanee ||
the mortal's mind is purified.
ਤਦ ਉਸ ਦਾ ਚਿੱਤ ਨਿਰਮਲ ਹੋ ਜਾਂਦਾ ਹੈ।
La Visión del Sirviente del Señor se vuelve fructífera,
jn kw sPl drsu fITw ]
jan kaa safal dharas ddeeThaa ||
I have seen the fruitful vision of the Lord's humble slave.
ਮੈਂ ਪ੍ਰਭੂ ਦੇ ਗੋਲੇ ਦਾ ਫਲਦਾਇਕ ਦੀਦਾਰ ਵੇਖ ਲਿਆ ਹੈ।
pues uno ve el Nombre de Dios
nwmu pRBU kw Git Git vUTw ]3]
naam prabhoo kaa ghaT ghaT vooThaa ||3||
God's Name dwells within each and every heart. ||3||
ਸੁਆਮੀ ਦਾ ਨਾਮ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ।
compenetrarse con cada corazón.(3)
imtwny siB kil klys ]
miTaane sabh kal kales ||
All my troubles and sufferings have been taken away;
ਮੇਰੇ ਸਾਰੇ ਝਗੜੇ ਤੇ ਦੁਖੜੇ ਮੁੱਕ ਗਏ ਹਨ,
Toda pena y tristeza son borradas,
ijs qy aupjy iqsu mih prvys ]
jis te upaje tis meh paraves ||
I have merged into the One, from whom I originated.
ਅਤੇ ਮੈਂ ਉਸ ਅੰਦਰ ਲੀਨ ਹੋ ਗਿਆ ਹਾਂ ਜਿਸ ਤੋਂ ਮੈਂ ਉਤਪੰਨ ਹੋਇਆ ਸਾਂ।
uno se inmerge en Aquél de Quien salió,
pRgty AwnUp guoivMd ]
pragaTe aanoop guovi(n)dh ||
The Lord of the Universe, incomparably beautiful, has become merciful.
ਲਾਸਨੀ ਸੁੰਦਰਤਾ ਵਾਲਾ ਸੁਆਮੀ ਮੇਰੇ ਉਤੇ ਪ੍ਰਕਾਸ਼ ਹੋ ਗਿਆ ਹੈ।
y ese Señor, de Belleza Incomparable, se vuelve Manifiesto,
pRB pUry nwnk bKisMd ]4]38]49]
prabh poore naanak bakhasi(n)dh ||4||38||49||
O Nanak, God is perfect and forgiving. ||4||38||49||
ਨਾਨਕ ਦਾ ਪੂਰਨ ਪ੍ਰਮੇਸ਼ਰ ਸਦਾ ਹੀ ਬਖਸ਼ਣਹਾਰ ਹੈ।
oh, dice Nanak, el Señor Perfecto bendice a todos. (4-38-49)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
gaU kau cwry swrdUlu ]
guoo kau chaare saaradhool ||
The tiger leads the cow to the pasture,
ਸ਼ੇਰ, ਗਾਂ ਨੂੰ ਚਾਰਦਾ ਹੈ,
La vaca de los sentidos es guiada hasta la pastura por el tigre del ego purificado,
kaufI kw lK hUAw mUlu ]
kauddee kaa lakh hooaa mool ||
the shell is worth thousands of dollars,
ਇਕ ਕੌਡੀ ਲੱਖਾਂ ਦੀ ਕੀਮਤ ਦੀ ਹੋ ਜਾਂਦੀ ਹੈ,
y aquél que valía una bicoca se ha vuelto Invaluable.
bkrI kau hsqI pRiqpwly ]
bakaree kau hasatee pratipaale ||
and the elephant nurses the goat,
ਤੇ ਹਾਥੀ ਛੇਲੀ ਦੀ ਪਰਵਰਿਸ਼ ਕਰਦਾ ਹੈ,
La cabra del ser inferior toma su sustento del elefante,
Apnw pRBu ndir inhwly ]1]
apanaa prabh nadhar nihaale ||1||
when God bestows His Glance of Grace. ||1||
ਜਦ ਸੁਆਮੀ ਆਪਣੀ ਮਿਹਰ ਦੀ ਅੱਖ ਨਾਲ ਵੇਖਦਾ ਹੈ।
la Mente Superior. Eso sucede cuando Dios nos regala Su Mirada de Misericordia.(1)
ik®pw inDwn pRIqm pRB myry ]
kirapaa nidhaan preetam prabh mere ||
You are the treasure of mercy, O my Beloved Lord God.
ਹੇ ਰਹਿਮਤ ਦੇ ਖਜਾਨੇ! ਮੇਰੇ ਪਿਆਰੇ ਸਾਹਿਬ।
Oh Señor Bienamado, oh Tesoro de Misericordia,
brin n swkau bhu gun qyry ]1] rhwau ]
baran na saakau bahu gun tere ||1|| rahaau ||
I cannot even describe Your many Glorious Virtues. ||1||Pause||
ਮੈਂ ਤੇਰਿਆਂ ਅਨੇਕਾਂ ਗੁਣਾਂ ਨੂੰ ਵਰਣਨ ਨਹੀਂ ਕਰ ਸਕਦਾ। ਠਹਿਰਾਓ।
no puedo ni recitar Tus Méritos, pues son Innumerables.(1-Pausa)
dIsq mwsu n Kwie iblweI ]
dheesat maas na khai bilaiee ||
The cat sees the meat, but does not eat it,
ਭਾਵੇਂ ਇਹ ਗੋਸ਼ਤ ਨੂੰ ਵੇਖਦੀ ਹੈ ਪਰ ਬਿੱਲੀ ਇਸ ਨੂੰ ਖਾਂਦੀ ਨਹੀਂ।
El gato de los deseos, aunque ve la carne de la ilusión, no se la come,
mhw kswib CurI sit pweI ]
mahaa kasaab chhuree saT paiee ||
and the great butcher throws away his knife;
ਵੱਡਾ ਕਸਾਈ ਆਪਣੀ ਕਰਦ ਨੂੰ ਚਲਾ ਕੇ ਮਾਰਦਾ ਹੈ, ਅਤੇ
y mira, el carnicero del enojo ha tirado el cuchillo de la violencia.
krxhwr pRBu ihrdY vUTw ]
karanahaar prabh hiradhai vooThaa ||
the Creator Lord God abides in the heart;
ਜਦ ਸਿਰਜਣਹਾਰ-ਸੁਆਮੀ ਅੰਤਰ ਆਤਮੇ ਟਿਕ ਜਾਂਦਾ ਹੈ,
El Señor Creador habita en el corazón de uno
PwQI mCulI kw jwlw qUtw ]2]
faathee machhulee kaa jaalaa tooTaa ||2||
the net holding the fish breaks apart. ||2||
ਫਸੀ ਹੋਈ ਮੱਛੀ ਦਾ ਜਾਲਾ ਟੁੱਟ ਜਾਂਦਾ ਹੈ।
y el pescado de la mente, atrapado en la red, la rompe y se libera.(2)
sUky kwst hry clUl ]
sooke kaasaT hare chalool ||
The dry wood blossoms forth in greenery and red flowers;
ਸੁੱਕੀ ਲੱਕੜ ਹਰੀ, ਲਾਲ ਹੋ ਜਾਂਦੀ ਹੈ,
De la madera seca retoñan ramas verdes,
aUcY Qil PUly kml AnUp ]
uoochai thal foole kamal anoop ||
in the high desert, the beautiful lotus flower blooms.
ਅਤੇ ਉਚੇ ਰੇਤਲੇ-ਮੈਦਾਨ ਉਤੇ ਸੁੰਦਰ ਕੰਵਲ ਫੁੱਲ ਖਿੜ ਪੈਂਦਾ ਹੈ।
y en la planicie del cuerpo, elevada y baldía, florece el Loto del Corazón de Belleza Incomparable.
Agin invwrI siqgur dyv ]
agan nivaaree satigur dhev ||
The Divine True Guru puts out the fire.
ਜਦ ਸੱਚਾ ਗੁਰੂ-ਪ੍ਰਮੇਸ਼ਰ ਅੱਗ ਬੁਝਾ ਦਿੰਦਾ ਹੈ,
El fuego interno es extinguido
syvku ApnI lwieE syv ]3]
sevak apanee laio sev ||3||
He links His servant to His service. ||3||
ਅਤੇ ਆਪਣੇ ਗੋਲੇ ਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲੈਂਦਾ ਹੈ।
y el Sirviente se dedica al Servicio del Señor.(3)
AikrqGxw kw kry auDwru ]
akirataghanaa kaa kare udhaar ||
He saves even the ungrateful;
ਉਹ ਨਾਸ਼ੁਕਰਿਆਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ,
Él salva y redime aun a los peores seres,
pRBu myrw hY sdw dieAwru ]
prabh meraa hai sadhaa dhiaar ||
my God is forever merciful.
ਮੇਰਾ ਮਾਲਕ ਸਦੀਵ ਹੀ ਮਇਆਵਾਨ ਹੈ।
así de Compasivo y Bondadoso es nuestro Dios
sMq jnw kw sdw shweI ]
sa(n)t janaa kaa sadhaa sahaiee ||
He is forever the helper and support of the humble Saints.
ਉਹ ਆਪਣਿਆਂ ਸਾਧੂਆਂ ਦਾ ਹਮੇਸ਼ਾਂ ਸਹਾਇਕ ਹੈ।
Es el Eterno Compañero y Amigo de los Santos;
crn kml nwnk srxweI ]4]39]50]
charan kamal naanak saranaiee ||4||39||50||
Nanak has found the Sanctuary of His lotus feet. ||4||39||50||
ਨਾਨਕ ਨੇ ਪ੍ਰਭੂ ਦੇ ਕੰਵਲ ਚਰਨਾਂ ਦੀ ਓਟ ਲਈ ਹੈ।
así, Nanak ha buscado y encontrado el Santuario de los Pies de Loto del Señor.(4-39-50)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.