mlwr bwxI Bgq rivdws jI kI
malaar baanee bhagat ravidhaas jee kee
Malaar, The Word Of The Devotee Ravi Daas Jee:
ਮਲਾਰ ਸ਼ਬਦ ਮਹਾਰਾਜ ਸੰਤ ਰਵਿਦਾਸ।
Malhar, Palabras del Devoto Ravi Das Yi
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mlwr bwxI Bgq rivdws jI kI
malaar baanee bhagat ravidhaas jee kee
Malaar, The Word Of The Devotee Ravi Daas Jee:
ਮਲਾਰ ਸ਼ਬਦ ਮਹਾਰਾਜ ਸੰਤ ਰਵਿਦਾਸ।
Malhar, Palabras del Devoto Ravi Das Yi
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
nwgr jnW myrI jwiq ibiKAwq cMmwrM ]
naagar janaa(n) meree jaat bikhiaat cha(n)maara(n) ||
O humble townspeople, I am obviously just a shoemaker.
ਹੇ ਨਗਰ ਦੇ ਲੋਕੋ! ਮੈਂ ਜਾਤੀ ਦਾ ਚਮਾਰ ਮਸ਼ਹੂਰ ਹਾਂ।
Oh, gente humilde del pueblo, es obvio que sólo soy un zapatero,
irdY rwm goibMd gun swrM ]1] rhwau ]
ridhai raam gobi(n)dh gun saara(n) ||1|| rahaau ||
In my heart I cherish the Glories of the Lord, the Lord of the Universe. ||1||Pause||
ਆਪਣੇ ਮੰਨ ਅੰਦਰ ਮੈਂ ਵਿਆਪਕ ਵਾਹਿਗੁਰੂ ਨੂੰ ਸਿਮਰਦਾ ਹਾਂ ਅਤੇ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਨੇਕੀਆਂ ਨੂੰ ਯਾਦ ਕਰਦਾ ਹਾਂ। ਠਹਿਰਾਉ।
pero en mi corazón alabo la Glorias del Señor del Universo. (1-Pausa)
sursrI sll ik®q bwrunI ry sMq jn krq nhI pwnµ ]
surasaree salal kirat baarunee re sa(n)t jan karat nahee paana(n) ||
Even if wine is made from the water of the Ganges, O Saints, do not drink it.
ਓ, ਪਵਿੱਤਰ ਪੁਰਸ਼ ਸ਼ਰਾਬ ਨਹੀਂ ਪੀਦੇ, ਭਾਵੇਂ ਇਹ ਗੰਗਾ ਦੇ ਪਾਣੀ ਨਾਲ ਬਣੀ ਹੋਈ ਹੋਵੇ।
Aún si el vino fuera elaborado del agua del Ganges, oh Santos, no beban de él.
surw ApivqR nq Avr jl ry sursrI imlq nih hoie Awnµ ]1]
suraa apavitr nat avar jal re surasaree milat neh hoi aana(n) ||1||
This wine, and any other polluted water which mixes with the Ganges, is not separate from it. ||1||
ਮਲੀਣ ਸ਼ਰਾਬ, ਨਹੀਂ ਸਗੋ ਕੋਈ ਹੋਰ ਗੰਦਾ ਪਾਣੀ ਭੀ, ਗੰਗਾ ਨਾਲ ਮਿਲ ਕੇ ਇਸ ਨਾਲੋ ਭਿੰਨ ਨਹੀਂ ਰਹਿੰਦਾ।
Este vino y cualquier otra agua contaminada que se mezcla con el Ganges es lo mismo. (1)
qr qwir ApivqR kir mwnIAY ry jYsy kwgrw krq bIcwrM ]
tar taar apavitr kar maaneeaai re jaise kaagaraa karat beechaara(n) ||
The palmyra palm tree is considered impure, and so its leaves are considered impure as well.
ਤਾੜ ਦਾ ਬਿਰਛ ਅਸ਼ੁੱਧ ਕਰ ਕੇ ਮੰਨਿਆਂ ਜਾਂਦਾ ਹੈ, ਏਸੇ ਤਰ੍ਹਾਂ ਦੇ ਹੀ ਜਾਣੇ ਜਾਂਦੇ ਹਨ, ਇਸ ਦੇ ਪੱਤੇ।
La Palmira es considerada un árbol impuro pero también sus hojas son impuras y, sin embargo,
Bgiq Bwgauqu ilKIAY iqh aUpry pUjIAY kir nmskwrM ]2]
bhagat bhaagaut likheeaai teh uoopare poojeeaai kar namasakaara(n) ||2||
But if devotional prayers are written on paper made from its leaves, then people bow in reverence and worship before it. ||2||
ਪ੍ਰੰਤੂ ਜੇਕਰ ਸੁਆਮੀ ਦੀ ਸਿਫ਼ਤ ਸ਼ਲਾਘਾ ਇਸ ਉਤੇ ਲਿਖੀ ਜਾਵੇ ਤਾਂ ਇਨਸਾਨ ਇਸ ਦੀ ਉਪਾਸ਼ਨਾ ਕਰਦੇ ਅਤੇ ਇਸ ਮੂਹਰੇ ਨਿਉਂਦੇ ਹਨ।
si las oraciones de Devoción son escritas sobre el papel hecho de sus hojas, entonces la gente se postra ante ellas y las alaba. (2)
myrI jwiq kut bWFlw For FovMqw inqih bwnwrsI Aws pwsw ]
meree jaat kuT baa(n)ddalaa ddor ddova(n)taa niteh baanaarasee aas paasaa ||
It is my occupation to prepare and cut leather; each day, I carry the carcasses out of the city.
ਮੇਰਾ ਪੇਸ਼ਾਂ ਚਮੜੇ ਨੂੰ ਕੁਟਣਾ ਤੇ ਵਢਣਾ ਅਤੇ ਨਿਤਾ ਪ੍ਰਤੀ ਮਰੇ ਹੋਏ ਪਸ਼ੂਆਂ ਨੂੰ ਬਨਾਰਸ ਤੋਂ ਬਾਹਰਵਾਰ ਢੋ ਲੈ ਜਾਣਾ ਹੈ।
Es mi trabajo, curtir y cortar el cuero. Día con día saco los esqueletos de los animales de la ciudad.
Ab ibpR prDwn iqih krih fMfauiq qyry nwm srxwie rivdwsu dwsw ]3]1]
ab bipr paradhaan teh kareh dda(n)ddaut tere naam saranai ravidhaas dhaasaa ||3||1||
Now, the important Brahmins of the city bow down before me; Ravi Daas, Your slave, seeks the Sanctuary of Your Name. ||3||1||
ਹੁਣ ਮੁਖੀ ਬ੍ਰਹਮਣ ਉਸ ਦੇ ਅੱਗੇ ਲੰਮੇ ਪੈ ਬੰਦਨਾ ਕਰਦੇ ਹਨ ਕਿਉਂਕਿ ਗੋਲੇ ਰਵਿਦਾਸ ਨੇ, ਹੇ ਸੁਆਮੀ! ਤੇਰੇ ਨਾਮ ਦੀ ਪਨਾਹ ਨਹੀਂ ਹੈ।
Ahora, los brahamanes de la ciudad me hacen reverencia. Ravi Das, Tu Esclavo, busca el Santuario de Tu Nombre. (3-1)
mlwr ]
malaar ||
Malaar:
ਮਾਲਰ।
Malhar
hir jpq qyaU jnw pdm kvlws piq qws sm quil nhI Awn koaU ]
har japat teuoo janaa padham kavalaas pat taas sam tul nahee aan kouoo ||
Those humble beings who meditate on the Lord's Lotus Feet - none are equal to them.
ਜਿਹੜੇ ਪੁਰਸ਼ ਲਖਸ਼ਮੀ ਦੇ ਸੁਆਮੀ ਵਾਹਿਗੁਰੂ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰਦੇ ਹਨ, ਉਨ੍ਹਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ।
Nada iguala a esos seres humildes que meditan en el Loto de los Pies del Señor.
eyk hI eyk Anyk hoie ibsQirE Awn ry Awn BrpUir soaU ] rhwau ]
ek hee ek anek hoi bisathario aan re aan bharapoor souoo || rahaau ||
The Lord is One, but He is diffused in many forms. Bring in, bring in, that All-pervading Lord. ||Pause||
ਭਾਵੇਂ ਘਣੇਰਿਆਂ ਸਰੂਪਾਂ ਅੰਦਰ ਵਿਆਪਕ ਹੈ ਪ੍ਰੰਤੂ ਸੁਆਮੀ ਕੇਵਲ ਇਕ ਹੀ ਹੈ। ਲਿਆ, ਲਿਆ ਆਪਣੇ ਚਿੱਤ ਵਿੱਚ, ਹੇ ਬੰਦੇ! ਉਸ ਸਰੱਬ ਵਿਆਪਕ ਸੁਆਮੀ ਨੂੰ। ਠਹਿਰਾਉ।
El Señor es Uno y está difundido en todas las formas. Por favor traigan a ese Señor Todo Prevaleciente. (Pausa)
jw kY Bwgvqu lyKIAY Avru nhI pyKIAY qws kI jwiq AwCop CIpw ]
jaa kai bhaagavat lekheeaai avar nahee pekheeaai taas kee jaat aachhop chheepaa ||
He who writes the Praises of the Lord God, and sees nothing else at all, is a low-class, untouchable fabric-dyer by trade.
ਜਿਸ ਦੇ ਘਰ ਅੰਦਰ ਕੀਰਤੀਮਾਨ ਪ੍ਰਭੂ ਦਾ ਜੱਸ ਲਿਖਿਆ ਜਾਂਦਾ ਹੈ ਅਤੇ ਹੋਰ ਕੁਝ ਭੀ ਨਹੀਂ ਦਿਸਦਾ, ਉਸ ਦੀ ਜਾਤੀ ਅਛੂਤ ਛੀਬਾ ਹੈ।
El que escribe las Alabanzas de Dios Nuestro Señor y no ve nada más, es un tenedor, de baja casta e intocable.
ibAws mih lyKIAY snk mih pyKIAY nwm kI nwmnw spq dIpw ]1]
biaas meh lekheeaai sanak meh pekheeaai naam kee naamanaa sapat dheepaa ||1||
The Glory of the Name is seen in the writings of Vyaas and Sanak, throughout the seven continents. ||1||
ਨਾਮ ਦੀ ਵਿਸ਼ਾਲਤਾ ਵਿਆਸ ਅੰਦਰ ਉਕਰੀ ਹੋਈ ਹੈ, ਬ੍ਰਹਮਾ ਦੇ ਪੁਤ੍ਰ ਸਨਕ ਅੰਦਰ ਇਹ ਵੇਖੀ ਜਾਂਦੀ ਹੈ ਅਤੇ ਇਹ ਸਤਾਂ ਹੀ ਮਹਾਂ ਖੰਡਾਂ ਅੰਦਰ ਪ੍ਰਸਿੱਧ ਹੈ।
La Gloria del Nombre se ve en las Escrituras de Sanak y Viyas a través de los siete continentes. (1)
jw kY eIid bkrIid kul gaU ry bDu krih mwnIAih syK shId pIrw ]
jaa kai ieedh bakareedh kul guoo re badh kareh maane'eeh sekh saheedh peeraa ||
And he whose family used to kill cows at the festivals of Eed and Bakareed, who worshipped Shayks, martyrs and spiritual teachers,
ਜਿਸ ਨੇ ਘਰਾਨੇ ਦੇ ਆਦਮੀ ਈਦ ਅਤੇ ਬਕਰੀਦ ਦੇ ਸਮੇ, ਗਾਈਆ ਮਾਰਦੇ ਹੁੰਦੇ ਸਨ ਅਤੇ ਸੇਖਾਂ ਸ਼ਹੀਦਾਂ ਅਤੇ ਰੂਹਾਨੀ ਰਹਿਬਰਾਂ ਨੂੰ ਪੂਜਦੇ ਸਨ।
Aquél que tenía una familia dedicada a matar vacas en los festivales de Id y Bakarid, y que alababa a los Sheiks,
jw kY bwp vYsI krI pUq AYsI srI iqhU ry lok prisD kbIrw ]2]
jaa kai baap vaisee karee poot aaisee saree tihoo re lok parasidh kabeeraa ||2||
whose father used to do such things - his son Kabeer became so successful that he is now famous throughout the three worlds. ||2||
ਜਿਸ ਦਾ ਪਿਓ ਐਹੋ ਜੇਹੀਆਂ ਗੱਲਾਂ ਕਰਦਾ ਹੁੰਦਾ ਸੀ, ਕਬੀਰ ਉਸ ਦਾ ਪੁਤ੍ਰ ਐਹੋ ਜੇਹਾ ਕਾਮਯਾਂਬ ਹੋਇਆ ਕਿ ਉਹ ਤਿੰਨਾਂ ਹੀ ਜਹਾਨਾ ਅੰਦਰ ਨਾਮਵਰ ਹੋ ਗਿਆ।
mártires y maestros espirituales, era el padre de Kabir. Pero su hijo Kabir logró tener gran fama y éxito en los tres mundos. (2)
jw ky kutMb ky FyF sB For FovMq iPrih Ajhu bMnwrsI Aws pwsw ]
jaa ke kuTa(n)b ke ddedd sabh ddor ddova(n)t fireh ajahu ba(n)naarasee aas paasaa ||
And all the leather-workers in those families still go around Benares removing the dead cattle
ਜਿਸ ਦੇ ਘਰਾਣੇ ਦੇ ਸਾਰੇ ਚਮਾਰ ਅਜੇ ਭੀ ਬਨਾਰਸ ਦੇ ਆਲੇ ਦੁਆਲੇ ਮਰੇ ਹੋਏ ਡੰਗਰ ਢੋਦੇ ਰਿਫਦੇ ਹਨ।
Todavía los curtidores de esas familias llegan a Benares a llevarse ganado muerto.
Awcwr sihq ibpR krih fMfauiq iqn qnY rivdws dwswn dwsw ]3]2]
aachaar sahit bipr kareh dda(n)ddaut tin tanai ravidhaas dhaasaan dhaasaa ||3||2||
- the ritualistic Brahmins bow in reverence before their son Ravi Daas, the slave of the Lord's slaves. ||3||2||
ਕਰਮ ਕਾਂਡੀ, ਬ੍ਰਹਮਣ, ਪ੍ਰਭੂ ਦੇ ਗੋਲਿਆਂ ਦੇ ਗੋਲੇ ਉਨ੍ਹਾਂ ਦੇ ਪੁਤ੍ਰ, ਰਵਿਦਾਸ ਨੂੰ ਲੰਮੇ ਪੈ ਬੰਦਨਾ ਕਰਦੇ ਹਨ।
Los brahmanes ritualistas se postran en reverencia ante el hijo de esa familia, Ravi Das. (3-2)
mlwr
malaar
Malaar:
ਮਲਾਰ।
Malhar
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
imlq ipAwro pRwn nwQu kvn Bgiq qy ]
milat piaaro praan naath kavan bhagat te ||
What sort of devotional worship will lead me to meet my Beloved, the Lord of my breath of life?
ਕਿਹੜੀ ਪ੍ਰੇਮਮਈ ਸੇਵਾ ਦੇ ਰਾਹੀਂ ਮੈਂ ਜਿੰਦ-ਜਾਨ ਦੇ ਸੁਅਮਾੀ ਆਖਣੇ ਪ੍ਰੀਤਮ ਨਾਲ ਮਿਲ ਸਕਦਾ ਹਾਂ?
¿Qué tipo de Alabanza Espiritual me llevará a encontrar a mi Bienamado, al Señor de mi respiración vital?
swDsMgiq pweI prm gqy ] rhwau ]
saadhasa(n)gat paiee param gate || rahaau ||
In the Saadh Sangat, the Company of the Holy, I have obtained the supreme status. ||Pause||
ਸਤਿਸੰਗਤ ਕਰਨ ਦੁਆਰਾ ਮੈਂ ਮਹਾਨ ਮਰਤਬੇ ਨੂੰ ਪਰਾਪਤ ਹੋ ਗਿਆ ਹਾਂ। ਠਹਿਰਾਉ।
En la Saad Sangat, la Sociedad de los Santos he obtenido el Supremo Estado. (Pausa)
mYly kpry khw lau Dovau ]
maile kapare kahaa lau dhovau ||
How long shall I wash these dirty clothes?
ਗੰਦੀ ਹੈ ਮੇਰੀ ਪੁਸ਼ਾਕ। ਕਦੋ ਤਾਂਈ ਮੈਂ ਇਸ ਨੂੰ ਧੋਦਾਂ ਰਹਾਂਗਾ?
¿Qué tanto debo lavar estos trapos sucios,
AwvYgI nId khw lgu sovau ]1]
aavaigee needh kahaa lag sovau ||1||
How long shall I remain asleep? ||1||
ਮੈਂ ਕਦੋ ਤੋੜੀ ਇਸ ਨਿੰਦ੍ਰ ਅੰਦਰ ਸੁੱਤਾ ਰਹਾਂਗਾ ਜਿਹੜੀਹ ਮੇਰੀ ਉਤੇ ਆ ਗਈ ਹੈ?
y cuánto más permaneceré dormido? (1)
joeI joeI joirE soeI soeI PwitE ]
joiee joiee jorio soiee soiee faaTio ||
Whatever I was attached to, has perished.
ਜਿਸ ਕਿਸੇ ਨਾਲ ਭੀ ਮੈਂ ਜੁੜਿਆ ਹੋਇਆ ਸਾਂ, ਉਹ ਸਮੂਹ ਨਾਸ ਹੋ ਗਿਆ ਹੈ।
A lo que estaba apegado, ya pereció,
JUTY bnij auiT hI geI hwitE ]2]
jhooThai banaj uTh hee giee haaTio ||2||
The shop of false merchandise has closed down. ||2||
ਕੂੜੇ ਵਾਪਾਰ ਦੀ ਹੱਟੀ ਬੰਦ ਹੋ ਗਈ ਹੈ।
la tienda de la mercancía falsa ya cerró. (2)
khu rivdws BieE jb lyKo ]
kahu ravidhaas bhio jab lekho ||
Says Ravi Daas, when the account is called for and given,
ਰਵਿਦਾਸ ਜੀ ਆਖਦੇ ਹਨ, ਜਦ ਇਸਾਬ ਕਿਤਾਬ ਲਿਆ ਜਾਂਦਾ ਹੈ।
Dice Ravi Das, cuando las cuentas llegan,
joeI joeI kIno soeI soeI dyiKE ]3]1]3]
joiee joiee keeno soiee soiee dhekhio ||3||1||3||
whatever the mortal has done, he shall see. ||3||1||3||
ਜਿਹੜਾ ਕੁਛ ਭੀ ਪ੍ਰਾਣੀ ਨੇ ਕੀਤਾ ਹੈ, ਉਸ ਸਾਰੇ ਨੂੰ ਉਹ ਵੇਖ ਲੈਂਦਾ ਹੈ।
todo lo que el mortal ha hecho lo va a saber y a pagar. (3-1-3)