Awsw mhlw 4 CMq ]
aasaa mahalaa chauthhaa chha(n)t ||
Aasaa, Fourth Mehl, Chhant:
ਆਸਾ ਚੌਥੀ ਪਾਤਸ਼ਾਹੀ ਛੰਦ।
Asa, Mejl Guru Ram Das, Cuarto Canal Divino, Chhant.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw mhlw 4 CMq ]
aasaa mahalaa chauthhaa chha(n)t ||
Aasaa, Fourth Mehl, Chhant:
ਆਸਾ ਚੌਥੀ ਪਾਤਸ਼ਾਹੀ ਛੰਦ।
Asa, Mejl Guru Ram Das, Cuarto Canal Divino, Chhant.
vfw myrw goivMdu Agm Agocru Awid inrMjnu inrMkwru jIau ]
vaddaa meraa govi(n)dh agam agochar aadh nira(n)jan nira(n)kaar jeeau ||
My Lord of the Universe is great, unapproachable, unfathomable, primal, immaculate and formless.
ਮੈਡਾਂ ਵਿਸ਼ਾਲ ਪ੍ਰਭੂ ਅਪੁਜ, ਸੋਚ ਸਮਝ ਤੋਂ ਪਰ੍ਹੇ, ਪਰਾ ਪੂਰਬਲਾ, ਪਵਿੱਤਰ, ਅਤੇ ਸਰੂਪ ਰਹਿਤ ਹੈ।
Grandioso es mi Dios, Incognoscible, Inalcanzable, el Ser Primordial, Inmaculado, Absoluto;
qw kI giq khI n jweI Aimiq vifAweI myrw goivMdu AlK Apwr jIau ]
taa kee gat kahee na jaiee amit vaddiaaiee meraa govi(n)dh alakh apaar jeeau ||
His condition cannot be described; His Glorious Greatness is immeasurable. My Lord of the Universe is invisible and infinite.
ਊਸ ਦੀ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ। ਅਡੋਲ ਹੈ ਉਸ ਦਾ ਪ੍ਰਤਾਪ। ਮੈਡਾਂ ਸ੍ਰਿਸ਼ਟੀ ਦਾ ਸੁਆਮੀ ਅਦ੍ਰਿਸ਼ਟ ਅਤੇ ਅਨੰਤ ਹੈ।
de Su estado no puedo decir nada. Mi Dios, de Gloria Indescriptible, es Insondable e Infinito;
goivMdu AlK Apwru AprMpru Awpu Awpxw jwxY ]
govi(n)dh alakh apaar apara(n)par aap aapanaa jaanai ||
The Lord of the Universe is invisible, infinite and unlimited. He Himself knows Himself.
ਆਲਮ ਦਾ ਰੱਖਯਕ, ਅਗਾਧਠ ਬੇਅੰਤ ਅਤੇ ਹੱਦ ਬੰਨਾ ਰਹਿਤ ਹੈ। ਊਹ ਖੁਦ ਹੀ ਆਪਣੇ ਆਪ ਨੂੰ ਜਾਣਦਾ ਹੈ।
.sí, Gobind, Dios Sostenedor, es Infinito, Invisible, Supremo, Ilimitado, el Conocedor de Sí Mismo.
ikAw ieh jMq ivcwry khIAih jo quDu AwiK vKwxY ]
kiaa ieh ja(n)t vichaare kahe'eeh jo tudh aakh vakhaanai ||
What should these poor creatures say? How can they speak of and describe You?
ਏਹ ਗਰੀਬ ਜੀਵ ਕੀ ਵਿਚਾਰ ਉਚਾਰਨ ਕਰਨ। ਜਿਹੜਾ ਤੇਰੀ ਵਿਆਖਿਆ ਅਤੇ ਵਰਨਣ ਨਾਲ ਢੁੱਕੇ, ਹੇ ਸੁਆਮੀ?
¿Qué podemos decir de Sus criaturas? ¿Cómo van a poder ellos definir o describir a su Creador?
ijs no ndir krih qUM ApxI so gurmuiK kry vIcwru jIau ]
jis no nadhar kareh too(n) apanee so gurmukh kare veechaar jeeau ||
That Gurmukh who is blessed by Your Glance of Grace contemplates You.
ਜਿਸ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈਂ, ਊਹ ਗੁਰਾਂ ਦੇ ਉਪਦੇਸ਼ ਤਾਬੇ ਤੇਰਾ ਚਿੰਤਨ ਕਰਦਾ ਹੈ।
Sólo el ser de Dios que ha obtenido Tu Gracia, reflexiona en Ti. Grandioso es mi Dios, Inefable, Inabarcable, el Ser Primordial,
vfw myrw goivMdu Agm Agocru Awid inrMjnu inrMkwru jIau ]1]
vaddaa meraa govi(n)dh agam agochar aadh nira(n)jan nira(n)kaar jeeau ||1||
My Lord of the Universe is great, unapproachable, unfathomable, primal, immaculate and formless. ||1||
ਮੈਡਾਂ ਵਿਸ਼ਾਲ ਸੁਆਮੀ ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰਾ, ਪਰਾ ਪੂਰਬਲਾ, ਪਵਿੱਤਰ ਅਤੇ ਆਕਾਰ ਰਹਿਤ ਹੈ।
Inmaculado y Absoluto. (1)
qUM Awid purKu AprMpru krqw qyrw pwru n pwieAw jwie jIau ]
too(n) aadh purakh apara(n)par karataa teraa paar na paiaa jai jeeau ||
You, O Lord, O Primal Being, are the Limitless Creator; Your limits cannot be found.
ਹੇ ਪਰਾ-ਪੂਰਬਲਾ ਪ੍ਰਭੂ, ਤੂੰ ਪਰ੍ਹੇ ਤੋਂ ਪਰ੍ਹੇ ਸਿਰਜਿਣਹਾਰ ਹੈ, ਤੇਰਾ ਓੜਕ ਜਾਣਿਆ ਨਹੀਂ ਜਾ ਸਕਦਾ।
Eres el Espíritu Divino, Primordial, la Causa intrínseca; nadie puede saber Tus límites o Tu fin.
qUM Gt Gt AMqir srb inrMqir sB mih rihAw smwie jIau ]
too(n) ghaT ghaT a(n)tar sarab nira(n)tar sabh meh rahiaa samai jeeau ||
You are pervading and permeating each and every heart, everywhere, You are contained in all.
ਤੂੰ ਸਾਰਿਆਂ ਦਿਲਾਂ ਅਤੇ ਹਰ ਵਸਤੂ ਵਿੱਚ ਇੱਕ ਰਸ ਵਿਆਪਕ ਹੈ। ਤੂੰ ਸਾਰਿਆਂ ਅੰਦਰ ਰਮਿਆ ਹੋਇਆ ਹੈ।
Oh Dios Inmanente, estás Presente y lo Compenetras todo.
Gt AMqir pwrbRhmu prmysru qw kw AMqu n pwieAw ]
ghaT a(n)tar paarabraham paramesar taa kaa a(n)t na paiaa ||
Within the heart is the Transcendent, Supreme Lord God, whose limits cannot be found.
ਹਿਰਦੇ ਅੰਦਰ ਪ੍ਰਮ ਪ੍ਰਭੂ, ਸ਼੍ਰੋਮਣੀ ਸਾਹਿਬ ਹੈ। ਜਿਸ ਦਾ ਅਖੀਰ ਲੱਭਿਆ ਨਹੀਂ ਜਾ ਸਕਦਾ।
Inmanente, prevaleciendo en todos los corazones, eres el Dios Trascendente y sin límites.
iqsu rUpu n ryK Aidstu Agocru gurmuiK AlKu lKwieAw ]
tis roop na rekh adhisaT agochar gurmukh alakh lakhaiaa ||
He has no form or shape; He is unseen and unknown. The Gurmukh sees the unseen Lord.
ਉਸ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ। ਉਹ ਅਡਿੱਠ ਅਤੇ ਸਮਝ ਤੋਂ ਬਾਹਰ ਹੈ। ਗੁਰਾਂ ਦੇ ਊਪਦੇਸ਼ ਦੁਆਰਾ ਨਾਂ ਦਿਸਣ ਵਾਲਾ ਸਾਈਂ ਵੇਖਿਆ ਜਾਂਦਾ ਹੈ।
Sin forma ni marca que Te distinga, Invisible e Inalcanzable; sin embargo, podemos llegar a Ti a través del Guru,
sdw Anµid rhY idnu rwqI shjy nwim smwie jIau ]
sadhaa ana(n)dh rahai dhin raatee sahaje naam samai jeeau ||
He remains in continual ecstasy, day and night, and is spontaneously absorbed into the Naam.
ਜੋ ਪ੍ਰਭੂ ਨੂੰ ਅਨੁਭਵ ਕਰਦਾ ਹੈ, ਉਹ ਦਿਹੁੰ ਰੈਣ, ਹਮੇਸ਼ਾਂ ਖੁਸ਼ ਰਹਿੰਦਾ ਹੈ, ਅਤੇ ਸੁਖੈਨ ਹੀ ਉਸ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
y estar siempre en Éxtasis inmergidos en Tu Nombre en el Equilibrio.
qUM Awid purKu AprMpru krqw qyrw pwru n pwieAw jwie jIau ]2]
too(n) aadh purakh apara(n)par karataa teraa paar na paiaa jai jeeau ||2||
You, O Lord, O Primal Being, are the Limitless Creator; Your limits cannot be found. ||2||
ਹੇ ਆਦੀ ਪ੍ਰਭੂ, ਤੂੰ ਹਦਬੰਨਾ-ਰਹਿਤ ਸਿਰਜਣਹਾਰ ਹੈ। ਤੇਰਾ ਓੜਕ ਪਾਇਆ ਨਹੀਂ ਜਾ ਸਕਦਾ।
Sí, eres el Purusha Primordial, el Creador Trascendente; nadie puede conocer Tus límites o Tu fin. (2)
qUM siq prmysru sdw AibnwsI hir hir guxI inDwnu jIau ]
too(n) sat paramesar sadhaa abinaasee har har gunee nidhaan jeeau ||
You are the True, Transcendent Lord, forever imperishable. The Lord, Har, Har, is the treasure of virtue.
ਤੂੰ ਸਦੀਵੀ ਨਾਸ ਰਹਿਤ ਸੱਚਾ ਸ਼੍ਰੋਮਣੀ ਮਾਲਕ ਹੈਂ। ਵਾਹਿਗੁਰੂ ਸੁਆਮੀ ਊਤਕ੍ਰਿਸ਼ਟਤਾਈਆਂ ਦਾ ਖਜ਼ਾਨਾ ਹੈ।
Eres el Verdadero Señor Trascendente, el Destructor Eterno del miedo, Tesoro de Virtud.
hir hir pRBu eyko Avru n koeI qUM Awpy purKu sujwnu jIau ]
har har prabh eko avar na koiee too(n) aape purakh sujaan jeeau ||
The Lord God, Har, Har, is the One and only; there is no other at all. You Yourself are the all-knowing Lord.
ਵਾਹਿਗੁਰੂ ਸੁਆਮੀ ਮਾਲਕ ਕੇਵਲ ਇੱਕ ਹੈ। ਦੂਸਰਾ ਹੋਰ ਕੋਈ ਨਹੀਂ। ਤੂੰ ਖੁਦ ਹੀ ਸਮਵੱਗ ਸੁਆਮੀ ਹਂੈ।
Sí, eres Uno, el Purusha Sabio, sin segundo,
purKu sujwnu qUM prDwnu quDu jyvfu Avru n koeI ]
purakh sujaan too(n) paradhaan tudh jevadd avar na koiee ||
You are the all-knowing Lord, the most exalted and auspicious; there is no other as great as You.
ਤੂੰ ਸਬ-ਗਿਆਤਾ ਅਤੇ ਪਰਮ-ਵਿਸ਼ਾਲ ਸਾਹਿਬ ਹੈਂ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।
el Purusha Sabio y Supremo; ¿quién puede Igualarte?
qyrw sbdu sBu qUMhY vrqih qUM Awpy krih su hoeI ]
teraa sabadh sabh too(n)hai varateh too(n) aape kareh su hoiee ||
The Word of Your Shabad is pervading in all; whatever You do, comes to pass.
ਤੈਡਾਂ ਹੀ ਹੁਕਮ ਹੈ। ਤੂੰ ਸਰਬ ਵਿਆਪਕ ਹੈਂ। ਜੋ ਤੂੰ ਆਪ ਕਰਦਾ ਹੈਂ, ਊਹ ਹੀ ਹੁੰਦਾ ਹੈ।
Tuya es la Voluntad que opera, y sólo ocurre lo que Tú deseas.
hir sB mih rivAw eyko soeI gurmuiK liKAw hir nwmu jIau ]
har sabh meh raviaa eko soiee gurmukh lakhiaa har naam jeeau ||
The One Lord God is permeating all; the Gurmukh comes to understand the Lord's Name.
ਉਹ ਇੱਕ ਸੁਆਮੀ ਹੀ ਸਾਰਿਆਂ ਅੰਦਰ ਰਮਿਆਂ ਹੋਇਆ ਹੈ। ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਨਾਮ ਜਾਣਿਆਂ ਜਾਂਦਾ ਹੈ।
Sí, Tú lo compenetras todo; el Gurmukj toma Conciencia de Ti a través de Tu Nombre.
qUM siq prmysru sdw AibnwsI hir hir guxI inDwnu jIau ]3]
too(n) sat paramesar sadhaa abinaasee har har gunee nidhaan jeeau ||3||
You are the True, Transcendent Lord, forever imperishable. The Lord, Har, Har, is the treasure of virtue. ||3||
ਤੂੰ ਸੱਚਾ ਸ਼੍ਰੋਮਣੀ ਮਾਲਕ ਹੈਂ ਅਤੇ ਹਮੇਸ਼ਾਂ ਲਈ ਨਾਸ ਰਹਿਤ ਹੈਂ। ਵਾਹਿਗੁਰੂ ਸੁਆਮੀ ਸ੍ਰੇਸ਼ਟਤਾਈਆਂ ਦਾ ਖਜ਼ਾਨਾ ਹੈ।
Eres el Verdadero Señor Trascendente, el Destructor Eterno del miedo, el Tesoro de Virtud. (3)
sBu qUMhY krqw sB qyrI vifAweI ijau BwvY iqvY clwie jIau ]
sabh too(n)hai karataa sabh teree vaddiaaiee jiau bhaavai tivai chalai jeeau ||
You are the Creator of all, and all greatness is Yours. As it pleases Your Will, so do we act.
ਤੂੰ ਸਾਰਿਆਂ ਦਾ ਸਿਰਜਣਹਾਰ ਹੈਂ। ਸਾਰੀ ਬਜੁਰਗੀ ਤੈਡੀਂ ਹੈ। ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਪ੍ਰਾਨੀਆਂ ਨੂੰ ਤੋਰਦਾ ਹੈਂ।
Sólo Tú eres mi Dios Creador; todo lo creado manifiesta Tu Gloria; condúcenos como es Tu Voluntad.
quDu Awpy BwvY iqvY clwvih sB qyrY sbid smwie jIau ]
tudh aape bhaavai tivai chalaaveh sabh terai sabadh samai jeeau ||
As it pleases Your Will, so do we act. All are merged into Your Shabad.
ਜਿਸ ਤਰ੍ਹਾਂ ਤੂੰ ਖੁਦ ਪਸੰਦ ਕਰਦਾ ਹੈਂ, ਓਸੇ ਤਰ੍ਹਾਂ ਹੀ ਤੂੰ ਜੀਵਾਂ ਨੂੰ ਤੋਰਦਾ ਹੈਂ। ਸਾਰੇ ਤੇਰੇ ਹੁਕਮ ਦੇ ਅੰਦਰ ਲੀਨ ਹਨ।
El mundo se desenvuelve como Tú lo deseas, pues todos están sujetos a Tu Voluntad,
sB sbid smwvY jW quDu BwvY qyrY sbid vifAweI ]
sabh sabadh samaavai jaa(n) tudh bhaavai terai sabadh vaddiaaiee ||
When it pleases Your Will, we obtain greatness through Your Shabad.
ਤੇਰੇ ਹੁਕਮ ਦੇ ਤਾਬੇ ਸਾਰੇ ਹਨ, ਜਦ ਤੈਨੂੰ ਐਕੁਰ ਚੰਗਾ ਲੱਗਦਾ ਹੈ, ਆਦਮੀ ਤੇਰੇ ਨਾਮ ਦੇ ਰਾਹੀਂ ਬਜੁਰਗੀ ਪਾ ਲੈਂਦਾ ਹੈ।
y cuando Tú así lo quieres, uno obtiene la Gloria a través de la Palabra. A través del Guru,
gurmuiK buiD pweIAY Awpu gvweIAY sbdy rihAw smweI ]
gurmukh budh paieeaai aap gavaieeaai sabadhe rahiaa samaiee ||
The Gurmukh obtains wisdom, and eliminates his self-conceit, and remains absorbed in the Shabad.
ਗੁਰਾਂ ਦੇ ਰਾਹੀਂ ਹੀ ਇਨਸਾਨ ਸਿਆਣਪ ਪ੍ਰਾਪਤ ਕਰ ਲੈਂਦਾ ਹੈ, ਆਪਣੀ ਸਵੈਹੰਗਤਾ ਨੂੰ ਮੇਟ ਦਿੰਦਾ ਹੈ ਅਤੇ ਸਾਹਿਬ ਵਿੱਚ ਲੀਨ ਹੋਇਆ ਰਹਿੰਦਾ ਹੈ।
uno obtiene la Sabiduría y calmando su ego, se inmerge en la Palabra.
qyrw sbdu Agocru gurmuiK pweIAY nwnk nwim smwie jIau ]
teraa sabadh agochar gurmukh paieeaai naanak naam samai jeeau ||
The Gurmukh obtains Your incomprehensible Shabad; O Nanak, he remains merged in the Naam.
ਨਾਨਕ ਗੁਰਾਂ ਦੇ ਰਾਹੀਂ ਤੇਰਾ ਅਗਾਧ (ਅਪਹੁੰਚ) ਨਾਮ ਪ੍ਰਾਪਤ ਹੁੰਦਾ ਹੈ ਅਤੇ ਇਨਸਾਨ ਤੇਰੇ ਨਾਮ ਅੰਦਰ ਲੀਨ ਰਹਿੰਦਾ ਹੈ, ਹੇ ਸੁਆਮੀ।
Tu Palabra Misteriosa es revelada a través del Guru.
sBu qUMhY krqw sB qyrI vifAweI ijau BwvY iqvY clwie jIau ]4]7]14]
sabh too(n)hai karataa sabh teree vaddiaaiee jiau bhaavai tivai chalai jeeau ||4||7||14||
You are the Creator of all, and all greatness is Yours. As it pleases Your Will, so do we act. ||4||7||14||
ਤੂੰ ਸਾਰਿਆਂ ਦਾ ਕਰਤਾਰ ਹੈਂ। ਸਾਰੀ ਬਜੁਰਗੀ ਤੈਡੀ ਹੀ ਹੈ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਓਸੇ ਤਰ੍ਹਾਂ ਹੀ ਤੂੰ ਪ੍ਰਾਣੀਆਂ ਨੂੰ ਤੋਰਦਾ ਹੈਂ।
Nanak se inmerge en Tu Nombre, oh Dios, sólo Tú eres el Creador; Tuya es la Gloria y nos conduces como es Tu Voluntad. (4‑7‑14)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Awsw mhlw 4 CMq Gru 4 ]
aasaa mahalaa chauthhaa chha(n)t ghar chauthhaa ||
Aasaa, Fourth Mehl, Chhant, Fourth House:
ਆਸਾ ਚੌਥੀ ਪਾਤਸ਼ਾਹੀ। ਛੰਦ।
Asa, Mejl Guru Ram Das, Cuarto Canal Divino, Chhant.
hir AMimRq iBMny loiexw mnu pRyim rqMnw rwm rwjy ]
har a(n)mirat bhi(n)ne loinaa man prem rata(n)naa raam raaje ||
My eyes are wet with the Nectar of the Lord, and my mind is imbued with His Love, O Lord King.
ਮੇਰੇ ਨੇਤਰ ਵਾਹਿਗੁਰੂ ਦੇ ਸੁਧਾਰਸ ਨਾਲ ਭਿੱਜੇ ਹੋਏ ਹਨ ਅਤੇ ਮੇਰੀ ਜਿੰਦੜੀ ਉਸ ਦੇ ਪਿਆਰ ਨਾਲ ਰੰਗੀ ਹੋਈ ਹੈ।
Mis ojos brillan con el Colirio de mi Señor, y mi mente se ilumina con Su Amor.
mnu rwim ksvtI lwieAw kMcnu soivMnw ]
man raam kasavaTee laiaa ka(n)chan sovi(n)naa ||
The Lord applied His touch-stone to my mind, and found it one hundred per cent gold.
ਮੇਰੇ ਮਾਲਕ ਨੇ ਮੇਰੀ ਆਤਮਾਂ ਨੂੰ ਆਪਣੀ ਕਸੌਟੀ ਤੇ ਚਾੜ੍ਹਿਆ ਅਤੇ ਇਸ ਨੂੰ ਖਾਲਸ (ਸੌ ਵੰਨੀ ਦਾ, ਸੋਨਾ) ਪਾਇਆ ਹੋਇਆ ਹੈ।
Mi Dios ha probado mi mente en Su Piedra Filosofal y mira, mi mente se ha trasmutado en oro verdadero.
gurmuiK rMig clUilAw myrw mnu qno iBMnw ]
gurmukh ra(n)g chalooliaa meraa man tano bhi(n)naa ||
As Gurmukh, I am dyed in the deep red of the poppy, and my mind and body are drenched with His Love.
ਗੁਰਾਂ ਦੇ ਰਾਹੀਂ ਮੈਂ ਗੂੜਾ ਲਾਲ ਰੰਗੀਜ ਗਿਆ ਹਾਂ ਅਤੇ ਮੇਰਾ ਚਿੱਤ ਅਤੇ ਦੇਹਿ ਪ੍ਰਭੂ ਦੇ ਪ੍ਰੇਮ ਨਾਲ ਸਿੰਨੇ (ਭਿੱਜੇ) ਹਨ।
A través del Guru soy teñido en el Color Carmesí de Dios, como el color de la Flor de Lala. Mi mente y mi cuerpo están imbuidos en Su Amor.