igAwn AMjnu siqgur qy hoie ]
giaan a(n)jan satigur te hoi ||
The ointment of spiritual wisdom is obtained from the True Guru.
ਬ੍ਰਹਮ ਗਿਆਤ ਦਾ ਸੁਰਮਾ, ਸੰਚੇ ਗੁਰਾਂ ਪਾਸੋਂ ਪਰਾਪਤ ਹੁੰਦਾ ਹੈ।
Uno es bendecido con el Bálsamo de la Sabiduría por el Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
igAwn AMjnu siqgur qy hoie ]
giaan a(n)jan satigur te hoi ||
The ointment of spiritual wisdom is obtained from the True Guru.
ਬ੍ਰਹਮ ਗਿਆਤ ਦਾ ਸੁਰਮਾ, ਸੰਚੇ ਗੁਰਾਂ ਪਾਸੋਂ ਪਰਾਪਤ ਹੁੰਦਾ ਹੈ।
Uno es bendecido con el Bálsamo de la Sabiduría por el Guru
rwm nwmu riv rihAw iqhu loie ]3]
raam naam rav rahiaa tih loi ||3||
The Lord's Name is pervading the three worlds. ||3||
ਪ੍ਰਭੂ ਦਾ ਨਾਮ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।
y logra ver como el Nombre prevalece en los tres mundos. (3)
kiljug mih hir jIau eyku hor ruiq n kweI ]
kalijug meh har jeeau ek hor rut na kaiee ||
In Kali Yuga, it is the time for the One Dear Lord; it is not the time for anything else.
ਕਲਯੁਗ ਇਕ ਪ੍ਰਭੂ ਦੇ ਨਾਮ ਨੂੰ ਹਿਰਦੇ ਅੰਦਰ ਬੀਜਣ ਦਾ ਸਮਾਂ ਹੈ। ਇਹ ਹੋਰ ਕੁਛ ਬੀਜਣ ਦਾ ਮੌਸਮ ਨਹੀਂ।
Sí, en la estación de la Era de Kali no crece nada más que el Nombre del Señor.
nwnk gurmuiK ihrdY rwm nwmu lyhu jmweI ]4]10]
naanak gurmukh hiradhai raam naam leh jamaiee ||4||10||
O Nanak, as Gurmukh, let the Lord's Name grow within your heart. ||4||10||
ਗੁਰਾਂ ਦੀ ਦਇਆ ਦੁਆਰਾ ਹੇ ਨਾਨਕ! ਤੂੰ ਆਪਣੇ ਰਿਦੇ ਅੰਦਰ ਪ੍ਰਭੂ ਦੇ ਨਾਮ ਨੂੰ ਪੈਦਾ ਕਰ।
Haz crecer entonces el Nombre del Señor en tu corazón, por la Gracia del Guru. (4-10)
BYrau mhlw 3 Gru 2
bhairau mahalaa teejaa ghar doojaa
Bhairao, Third Mehl, Second House:
ਭੈਰਉ। ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
duibDw mnmuK roig ivAwpy iqRsnw jlih AiDkweI ]
dhubidhaa manmukh rog viaape tirasanaa jaleh adhikaiee ||
The self-willed manmukhs are afflicted with the disease of duality; they are burnt by the intense fire of desire.
ਅਧਰਮੀ ਦਵੈਤਭਾਵ ਦੀ ਬੀਮਾਰੀ ਨਾਲ ਗ੍ਰਸੇ ਹੋਏ ਹਨ ਅਤੇ ਖਾਹਿਸ਼ ਅੰਦਰ ਬਹੁਤ ਹੀ ਮਚਦੇ ਹਨ।
Los ególatras están afligidos por la maldad de la dualidad y son consumidos por la intensidad del fuego de sus pasiones.
mir mir jMmih Taur n pwvih ibrQw jnmu gvweI ]1]
mar mar ja(n)meh Thaur na paaveh birathaa janam gavaiee ||1||
They die and die again, and are reborn; they find no place of rest. They waste their lives uselessly. ||1||
ਉਹ ਮੁੜ ਮੁੜ ਕੇ ਮਰਦੇ ਅਤੇ ਜੰਮਦੇ ਹਨ ਅਤੇ ਉਨ੍ਹਾਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ। ਆਪਣੇ ਜੀਵਨ ਨੂੰ ਬੇਫਾਇਦਾ ਹੀ ਵੰਾ ਲੈਂਦੇ ਹਨ।
Sí, ese ser va y viene, pero no encuentra ninguna Paz, pues en vano desperdicia la oportunidad del nacimiento humano. (1)
myry pRIqm kir ikrpw dyhu buJweI ]
mere preetam kar kirapaa dheh bujhaiee ||
O my Beloved, grant Your Grace, and give me understanding.
ਮੇਰੇ ਪਿਆਰਿਆ, ਆਪਣੀ ਮਿਹਰ ਧਾਰ ਕੇ ਤੂੰ ਮੈਂਨੂੰ ਆਪਣੇ ਆਪ ਦਰਸਾ ਦੇ।
Oh mi Amor, haznos Sabios por Tu Gracia, pues el mundo no se libera de las aflicciones del ego,
haumY rogI jgqu aupwieAw ibnu sbdY rogu n jweI ]1] rhwau ]
haumai rogee jagat upaiaa bin sabadhai rog na jaiee ||1|| rahaau ||
The world was created in the disease of egotism; without the Word of the Shabad, the disease is not cured. ||1||Pause||
ਹੇ ਸੁਆਮੀ! ਤੇਰੀ ਰਚੀ ਹੋਈ ਦੁਨੀਆਂ ਸਵੈ-ਹੰਗਤਾ ਦੀ ਬੀਮਾਰੀ ਅੰਦਰ ਗ੍ਰਸੀ ਹੋਈ ਹੈ ਅਤੇ ਨਾਮ ਦੇ ਬਗੈਰ ਇਹ ਬੀਮਾਰੀ ਦੂਰ ਨਹੀਂ ਹੁੰਦੀ। ਠਹਿਰਾਉ।
si no es a través de la Palabra. (1-Pausa)
isMimRiq swsqR pVih muin kyqy ibnu sbdY suriq n pweI ]
si(n)mirat saasatr paReh mun kete bin sabadhai surat na paiee ||
There are so many silent sages, who read the Simritees and the Shaastras; without the Shabad, they have no clear awareness.
ਅਨੇਕਾਂ ਹੀ ਖਾਮੋਸ਼ ਰਿਸ਼ੀ ਸਿਮ੍ਰਤੀਆਂ ਅਤੇ ਸਿਤਾਰਾ ਨੂੰ ਵਾਚਦੇ ਹਨ ਪ੍ਰੰਤੂ ਪ੍ਰਭੂ ਦੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਗਿਆਤ ਪਰਾਪਤ ਨਹੀਂ ਂ ਹੁੰਦੀ।
Miles de seres que viven en el silencio estudian los Smritis y los Shastras,
qRY gux sBy roig ivAwpy mmqw suriq gvweI ]2]
trai gun sabhe rog viaape mamataa surat gavaiee ||2||
All those under the influence of the three qualities are afflicted with the disease; through possessiveness, they lose their awareness. ||2||
ਤਿੰਨਾਂ ਲਛਣਾ ਵਾਲੇ ਸਮੂਹ ਪ੍ਰਾਨੀ ਬੀਮਾਰੀ ਅੰਦਰ ਗ੍ਰਸੇ ਹੋਏ ਹਨ ਅਤੇ ਸੰਸਾਰੀ ਮੋਹ ਰਾਹੀਂ ਆਪਣੀ ਈਸ਼ਵਰੀ-ਗਿਆਤ ਨੂੰ ਗੁਆ ਲੈਂਦੇ ਹਨ।
pero sin la Palabra en realidad no saben nada, pues están involucrados en las tres modalidades y su orgullo los ha hecho perder la Conciencia de Dios. (2)
ieik Awpy kwiF ley pRiB Awpy gur syvw pRiB lwey ]
eik aape kaadd le prabh aape gur sevaa prabh laae ||
O God, you save some, and you enjoin others to serve the Guru.
ਹੇ ਸੁਆਮੀ ਮਾਲਕ! ਕਈਆਂ ਨੂੰ ਤੂੰ ਖੁਦ ਹੀ ਕਢ ਲੈਂਦਾ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜ ਦਿੰਦਾ ਹੈ।
A algunos los salvas por Ti Mismo y los canalizas en el Servicio del Guru,
hir kw nwmu inDwno pwieAw suKu visAw min Awie ]3]
har kaa naam nidhaano paiaa sukh vasiaa man aai ||3||
They obtain the treasure of the Name of the Lord; peace comes to abide within their minds. ||3||
ਉਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਖਜਾਨਾ ਪਰਦਾਨ ਹੋ ਜਾਂਦਾ ਹੈ ਅਤੇ ਠੰਢ-ਚੈਨ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦੀ ਹੈ।
así entonces son bendecidos con el Tesoro del Nombre y la Paz habita en su mente. (3)
cauQI pdvI gurmuiK vrqih iqn inj Gir vwsw pwieAw ]
chauthee padhavee gurmukh varateh tin nij ghar vaasaa paiaa ||
The Gurmukhs dwell in the fourth state; they obtain a dwelling in the home of their own inner being.
ਗੁਰੂ-ਸਮਰਪਣ ਚੌਥੀ ਅਵਸਥਾ ਅੰਦਰ ਵਿਚਰਦੇ ਹਨ। ਉਨ੍ਹਾਂ ਨੂੰ ਆਪਣੇ ਨਿਜ ਦੇ ਗ੍ਰਿਹ ਅੰਦਰ ਵਸੇਬਾ ਪਰਾਪਤ ਹੋ ਜਾਂਦਾ ਹੈ।
El ser conciente en Dios habita en el Cuarto Estado de Éxtasis.
pUrY siqguir ikrpw kInI ivchu Awpu gvwieAw ]4]
poorai satigur kirapaa keenee vichahu aap gavaiaa ||4||
The Perfect True Guru shows His Mercy to them; they eradicate their self-conceit from within. ||4||
ਪੂਰਨ ਸੱਚੇ ਗੁਰੂ ਜੀ ਉਨ੍ਹਾਂ ਤੇ ਮਿਹਰ ਧਾਰਦੇ ਹਨ ਅਤੇ ਉਹ ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋ ਦੂਰ ਕਰ ਦਿੰਦੇ ਹਨ।
Sí, ese ser vive en su Ser Verdadero, pues el Guru Perfecto le muestra Su Compasión y lo libera de su ego negativo. (4)
eyksu kI isir kwr eyk ijin bRhmw ibsnu rudRü aupwieAw ]
ekas kee sir kaar ek jin brahamaa bisan rudhr upaiaa ||
Everyone must serve the One Lord, who created Brahma, Vishnu and Shiva.
ਇਕ ਸੁਆਮੀ ਨੇ, ਜਿਸ ਨੇ ਬ੍ਰਹਮਾ, ਵਿਸ਼ਨਨੂੰ ਅਤੇ ਸ਼ਿਵ ਰਚੇ ਹਨ, ਹਰ ਜਦੇ ਦੇ ਜਿਮੇ ਕੇਵਲ ਆਪਣੀ ਸੇਵਾ ਹੀ ਲਾਈ ਹੈ।
Sirve sólo a Quien creó a Brahma, a Vishnu y a Shiva.
nwnk inhclu swcw eyko nw Ehu mrY n jwieAw ]5]1]11]
naanak nihachal saachaa eko naa oh marai na jaiaa ||5||1||11||
O Nanak, the One True Lord is permanent and stable. He does not die, and He is not born. ||5||1||11||
ਨਾਨਕ ਸਦੀਵੀ ਸਥਿਰ ਹੈ ਇਕ ਸੱਚਾ ਸੁਆਮੀ, ਉਹ ਨਾਂ ਮਰਦਾ ਹੈ ਅਤੇ ਨਾਂ ਹੀ ਜੰਮਦਾ ਹੈ।
Dice Nanak, Eterno es el Dios Verdadero, Quien ni muere ni se va. (5-1-11)
BYrau mhlw 3 ]
bhairau mahalaa teejaa ||
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino.
mnmuiK duibDw sdw hY rogI rogI sgl sMswrw ]
manmukh dhubidhaa sadhaa hai rogee rogee sagal sa(n)saaraa ||
The self-willed manmukh is afflicted with the disease of duality forever; the entire universe is diseased.
ਆਪ ਹੁਦਰਾ ਦਵੈਤ-ਭਾਵ ਹੀ ਬੀਮਾਰੀ ਲਾਲ ਸਦੀਵ ਹੀ ਬੀਮਾਰ ਰਹਿੰਦਾ ਹੈ। ਇਸ ਬੀਮਾਰੀ ਲਾਲ ਸਾਰਾ ਜਹਾਨ ਹੀ ਬੀਮਾਰ ਹੋਇਆ ਹੋਇਆ ਹੈ।
El ególatra vive afligido por la dualidad, este mal en realidad aflige al mundo entero,
gurmuiK bUJih rogu gvwvih gur sbdI vIcwrw ]1]
gurmukh boojheh rog gavaaveh gur sabadhee veechaaraa ||1||
The Gurmukh understands, and is cured of the disease, contemplating the Word of the Guru's Shabad. ||1||
ਅਸਲੀਅਤ ਨੂੰ ਅਨੁਭਵ ਕਰਨ, ਗੁਰਾਂ ਦੀ ਬਾਣੀ ਨੂੰ ਸੋਚਣ ਸਮਝਨ ਤੇ ਸੁਆਮੀ ਨੂੰ ਜਾਣਨ ਵਾਲਾ ਜੀਵ ਇਸ ਜਹਿਮਤ ਤੋਂ ਖਲਾਸੀ ਪਾ ਜਾਂਦਾ ਹੈ।
pero el ser conciente en Dios, encuentra cómo liberarse de este mal, pues él medita en la Palabra del Guru. (1)
hir jIau sqsMgiq mylwie ]
har jeeau satasa(n)gat melai ||
O Dear Lord, please let me join the Sat Sangat, the True Congregation.
ਮੇਰੇ ਪੂਜਯ ਪ੍ਰਭੂ! ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ।
Oh Dios, guíame hasta la Sociedad de los Santos,
nwnk iqs no dyie vifAweI jo rwm nwim icqu lwie ]1] rhwau ]
naanak tis no dhei vaddiaaiee jo raam naam chit lai ||1|| rahaau ||
O Nanak, the Lord blesses with glorious greatness, those who focus their consciousness on the Lord's Name. ||1||Pause||
ਹੇ ਨਾਨਕ! ਪ੍ਰਭੂ ਉਸ ਨੂੰ ਪ੍ਰਭਤਾ ਪਰਦਾਨ ਕਰਦਾ ਹੈ, ਜੋ ਉਸ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦਾ ਹੈ। ਠਹਿਰਾਉ।
pues sé que bendices con toda Gloria a aquél que permanece entonado en Tu Nombre. (1-Pausa)
mmqw kwil siB roig ivAwpy iqn jm kI hY isir kwrw ]
mamataa kaal sabh rog viaape tin jam kee hai sir kaaraa ||
Death takes all those who are afflicted with the disease of possessiveness. They are subject to the Messenger of Death.
ਉਨ੍ਹਾਂ ਸਾਰਿਆਂ ਨੂੰ ਮੌਤ ਸਜਾ ਦਿੰਦੀ ਹੈ ਜੋ ਸੰਸਾਰੀ ਮੋਹ ਦੀ ਬੀਮਾਰੀ ਅੰਦਰ ਗ੍ਰਸੇ ਹੋਏ ਹਨ। ਉਹ ਮੌਤ ਦੇ ਦੂਤ ਦੀ ਪਰਜਾ ਹਨ।
Todo mundo vive afligido por el orgullo y por la muerte, pues uno sirve a los fines de la muerte y no a Dios.
gurmuiK pRwxI jmu nyiV n AwvY ijn hir rwiKAw auir Dwrw ]2]
gurmukh praanee jam neR na aavai jin har raakhiaa ur dhaaraa ||2||
The Messenger of Death does not even approach that mortal who, as Gurmukh, enshrines the Lord within his heart. ||2||
ਮੌਤ ਦਾ ਫਰਿਸ਼ਤਾ ਉਸ ਨੇਕ ਬੰਦੇ ਦੇ ਨਜਦੀਕ ਨਹੀਂ ਆਉਂਦਾ ਜੋ ਵਾਹਿਗੁਰੂ ਨੂੰ ਆਪਣੇ ਦਿਲ ਅੰਦਰ ਟਿਕਾਈ ਰਖਦਾ ਹੈ।
Yama no se acerca al ser con Conciencia de Dios, no, a quien conserva al Señor en su corazón. (2)
ijn hir kw nwmu n gurmuiK jwqw sy jg mih kwhy AwieAw ]
jin har kaa naam na gurmukh jaataa se jag meh kaahe aaiaa ||
One who does not know the Lord's Name, and who does not become Gurmukh - why did he even come into the world?
ਜੋ ਗੁਰਾਂ ਦੇ ਰਾਹੀਂ ਪ੍ਰਭੂ ਦੇ ਨਾਮ ਨੂੰ ਨਹੀਂ ਜਾਣਦਾ, ਉਹ ਇਸ ਜਹਾਨ ਵਿੱਚ ਕਿਉਂ ਆਇਆ ਸੀ?
Aquél que no conoce el Nombre del Señor, a través del Guru, ¿para qué entonces vino a este mundo?
gur kI syvw kdy n kInI ibrQw jnmu gvwieAw ]3]
gur kee sevaa kadhe na keenee birathaa janam gavaiaa ||3||
He never serves the Guru; he wastes his life uselessly. ||3||
ਉਹ ਕਦਾਚਿਤ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦਾ ਹੈ।
Sí, el que no ha servido nunca al Guru, en verdad ha desperdiciado su vida en vano. (3)
nwnk sy pUry vfBwgI siqgur syvw lwey ]
naanak se poore vaddabhaagee satigur sevaa laae ||
O Nanak, those whom the True Guru enjoins to His service, have perfect good fortune.
ਨਾਨਕ ਪੂਰਨ ਚੰਗੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸਚੇ ਗੁਰੂ ਜੀ ਆਪਣੀ ਘਾਲ ਨਾਲ ਜੋੜਦੇ ਹਨ।
Dice Nanak, afortunado es sólo aquél que está entonado en el Servicio del Guru y lo que sea que busca,
jo ieCih soeI Plu pwvih gurbwxI suKu pwey ]4]2]12]
jo ichheh soiee fal paaveh gurbaanee sukh paae ||4||2||12||
They obtain the fruits of their desires, and find peace in the Word of the Guru's Bani. ||4||2||12||
ਜਿਹੜਾ ਮੇਵਾ ਉਹ ਚਾਹੁੰਦੇ ਹਨ, ਉਸ ਨੂੰ ਹੀ ਉਹ ਪਾ ਲੈਂਦੇ ਹਨ। ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਨੂੰ ਠੰਢ-ਚੈਨ ਦੀ ਦਾਤ ਮਿਲਦੀ ਹੈ।
lo obtiene, pues logra el Éxtasis a través de la Palabra del Shabd del Guru. (4-2-12)
BYrau mhlw 3 ]
bhairau mahalaa teejaa ||
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino.
duK ivic jMmY duiK mrY duK ivic kwr kmwie ]
dhukh vich ja(n)mai dhukh marai dhukh vich kaar kamai ||
In pain he is born, in pain he dies, and in pain he does his deeds.
ਤਕਲੀਫ ਅੰਦਰ ਇਨਸਾਨ ਜੰਮਦਾ ਹੈ, ਤਕਲੀਫ ਅੰਦਰ ਉਹ ਮਰ ਜਾਂਦਾ ਹੈ ਅਤੇ ਤਕਲੀਫ ਅੰਦਰ ਹੀ ਉਹ ਆਪਣੇ ਵਿਹਾਰ ਕਰਦਾ ਹੈ।
Uno nace, actúa y muere sufriendo, así uno no es liberado del ciclo de la trasmigración
grB jonI ivic kdy n inklY ibstw mwih smwie ]1]
garabh jonee vich kadhe na nikalai bisaTaa maeh samai ||1||
He is never released from the womb of reincarnation; he rots away in manure. ||1||
ਉਸ ਦੀ ਪੇਟ ਦੀਆਂ ਜੂਨੀਆਂ ਵਿਚੋਂ ਕਦਾਚਿਤ ਖਲਾਸੀ ਨਹੀਂ ਹੁੰਦੀ ਅਤੇ ਉਹ ਗੰਦਗੀ ਅੰਦਰ ਹੀ ਗਲ-ਸੜ ਜਾਂਦਾ ਹੈ।
y habita siempre en la suciedad de la ilusión. (1)
iDRgu iDRgu mnmuiK jnmu gvwieAw ]
dhirag dhirag manmukh janam gavaiaa ||
Cursed, cursed is the self-willed manmukh, who wastes his life away.
ਲਾਣ੍ਹਤ ਮਾਰਿਆ ਲਾਣ੍ਹਣ ਮਾਰਿਆ ਹੈ ਆਪ-ਹੁਦਰਾ ਜੋ ਆਪਣੇ ਜੀਵਨ ਨੂੰ ਗੁਆ ਲੈਂਦਾ ਹੈ।
Oh, maldito sea el voluntarioso Manmukj, que desperdicia el Mérito del nacimiento como ser humano,
pUry gur kI syv n kInI hir kw nwmu n BwieAw ]1] rhwau ]
poore gur kee sev na keenee har kaa naam na bhaiaa ||1|| rahaau ||
He does not serve the Perfect Guru; he does not love the Name of the Lord. ||1||Pause||
ਉਹ ਪੂਰਨ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਪ੍ਰਭੂ ਦੇ ਨਾਮ ਨੂੰ ਪਿਆਰ ਨਹੀਂ ਕਰਦਾ। ਠਹਿਰਾਉ।
ese ser no ama al Señor, ni sirve al Guru Perfecto. (1-Pausa)
gur kw sbdu siB rog gvwey ijs no hir jIau lwey ]
gur kaa sabadh sabh rog gavaae jis no har jeeau laae ||
The Word of the Guru's Shabad cures all diseases; he alone is attached to it, whom the Dear Lord attaches.
ਗੁਰਾਂ ਦੀ ਬਾਣੀ ਸਾਰੀਆਂ ਬੀਮਾਰੀਆਂ ਨੂੰ ਦੂਰ ਕਰ ਦਿੰਦੀ ਹੈ। ਕੇਵਲ ਉਹ ਹੀ ਬਾਣੀ ਨਾਲ ਜੁੜਦਾ ਹੈ, ਜਿਸ ਨੂੰ ਪੂਜਯ ਪ੍ਰਭੂ ਜੋੜਦਾ ਹੈ।
La Palabra del Shabd del Guru cura todas las enfermedades, sólo a quien el Señor apega en Su Ser, es unido a Él.