ivsmwdu pauxu ivsmwdu pwxI ]
visamaadh paun visamaadh paanee ||
Wonderful is the wind, wonderful is the water.
ਅਲੌਕਿਕ ਹੈ ਤੇਰੀ ਹਵਾ ਅਤੇ ਅਲੌਕਿਕ ਤੇਰਾ ਜਲ।
Maravilloso es el aire, maravillosa es el agua.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ivsmwdu pauxu ivsmwdu pwxI ]
visamaadh paun visamaadh paanee ||
Wonderful is the wind, wonderful is the water.
ਅਲੌਕਿਕ ਹੈ ਤੇਰੀ ਹਵਾ ਅਤੇ ਅਲੌਕਿਕ ਤੇਰਾ ਜਲ।
Maravilloso es el aire, maravillosa es el agua.
ivsmwdu AgnI Kyfih ivfwxI ]
visamaadh aganee kheddeh viddaanee ||
Wonderful is fire, which works wonders.
ਅਲੌਕਿਕ ਹੈ ਤੇਰੀ ਅੱਗ ਜੋ ਹੈਰਾਨ-ਕੁਨ ਖੇਡਾਂ ਖੇਲਦੀ ਹੈ।
Maravilloso es el fuego que hace muchas maravillas.
ivsmwdu DrqI ivsmwdu KwxI ]
visamaadh dharatee visamaadh khaanee ||
Wonderful is the earth, wonderful the sources of creation.
ਅਲੌਕਿਕ ਹੈ ਜਮੀਨ ਅਤੇ ਅਲੌਕਿਕ ਹੀ ਉਤਪਤੀ ਦੇ ਨਿਕਾਸ।
Maravillosa es la tierra, maravillosas las formas de las especies.
ivsmwdu swid lgih prwxI ]
visamaadh saadh lageh paraanee ||
Wonderful are the tastes to which mortals are attached.
ਅਲੌਕਿਕ ਹਨ ਰੰਗ-ਰਲੀਆਂ, ਜਿਨ੍ਹਾਂ ਨਾਲ ਬੰਦੇ ਚਿਮੜੇ ਹੋਏ ਹਨ।
Maravillosos los sabores que llevan un señuelo a la vida.
ivsmwdu sMjogu ivsmwdu ivjogu ]
visamaadh sa(n)jog visamaadh vijog ||
Wonderful is union, and wonderful is separation.
ਅਲੋਕਿਕ ਹੈ ਮਿਲਾਪ ਅਤੇ ਅਲੋਕਿਕ ਹੀ ਵਿਛੋੜਾ।
Maravillosa es la Unión, maravillosa la separación.
ivsmwdu BuK ivsmwdu Bogu ]
visamaadh bhukh visamaadh bhog ||
Wonderful is hunger, wonderful is satisfaction.
ਅਲੌਕਿਕ ਹੈ ਪਦਾਰਥ ਦੀ ਭੁਖ ਅਤੇ ਅਤੇ ਅਲੌਕਿਕ ਹੀ ਰਜੇਵਾਂ।
Maravillosa el hambre, maravillosa la satisfacción.
ivsmwdu isPiq ivsmwdu swlwh ]
visamaadh sifat visamaadh saalaeh ||
Wonderful is His Praise, wonderful is His adoration.
ਹੈਰਾਨ-ਕੁਨ ਹੈ ਤੇਰੀ ਉਪਮਾ ਤੇ ਹੈਰਾਨ-ਕੁਨ ਤੇਰੀ ਕੀਰਤੀ।
Maravillosa la Alabanza, maravillosos los elogios.
ivsmwdu auJV ivsmwdu rwh ]
visamaadh ujhaR visamaadh raeh ||
Wonderful is the wilderness, wonderful is the path.
ਹੈਰਾਨ-ਕੁਨ ਹੈ ਬੀਆਬਾਨ ਅਤੇ ਹੈਰਾਨ-ਕੁਨ ਹੀ ਵੱਖ ਵੱਖ ਮਾਰਗ।
Maravilloso estar en el Camino, maravilloso estar perdido.
ivsmwdu nyVY ivsmwdu dUir ]
visamaadh neRai visamaadh dhoor ||
Wonderful is closeness, wonderful is distance.
ਹੈਰਾਨ-ਕੁਨ ਹੈ ਤੇਰੀ ਨਜਦੀਕੀ ਅਤੇ ਹੈਰਾਨ-ਕੁਨ ਹੈ ਤੇਰੇ ਪਾਸੋਂ ਦੁਰੇਡਾਪਣ।
Maravilloso lo cerca, maravilloso lo lejos.
ivsmwdu dyKY hwjrw hjUir ]
visamaadh dhekhai haajaraa hajoor ||
How wonderful to behold the Lord, ever-present here.
ਹੈਰਾਨ-ਕੁਨ ਹੈ ਤੈਨੂੰ ਐਨ ਪ੍ਰਤੱਖ ਵੇਖਣਾ।
Maravillosa la Presencia que uno ve en el presente.
vyiK ivfwxu rihAw ivsmwdu ]
vekh viddaan rahiaa visamaadh ||
Beholding His wonders, I am wonder-struck.
ਤੇਰੇ ਅਚੰਭੇ ਦੇਖ ਕੇ ਮੈਂ ਚਕ੍ਰਿਤ ਹੋ ਰਿਹਾ ਹਾਂ।
Estoy asombrado de ver maravilla tras maravilla.
nwnk buJxu pUrY Bwig ]1]
naanak bujhan poorai bhaag ||1||
O Nanak, those who understand this are blessed with perfect destiny. ||1||
ਪੂਰਨ ਕਿਸਮਤ ਵਾਲੇ ਹਨ ਉਹ, ਹੇ ਨਾਨਕ! ਜੋ ਇਸ ਨੂੰ ਅਨੁਭਵ ਕਰਦੇ ਹਨ।
Es a través del Perfecto Destino que uno conoce su respuesta. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
kudriq idsY kudriq suxIAY kudriq Bau suK swru ]
kudharat dhisai kudharat suneeaai kudharat bhau sukh saar ||
By His Power we see, by His Power we hear; by His Power we have fear, and the essence of happiness.
ਤੇਰੀ ਸ਼ਕਤੀ ਦੁਆਰਾ ਵੇਖਣਾ ਹੈ, ਤੇਰੀ ਸ਼ਕਤੀ ਦੁਆਰਾ ਸੁਨਣਾ ਹੈ, ਅਤੇ ਤੇਰੀ ਸ਼ਕਤੀ ਦੁਆਰਾ ਹੀ ਡਰਾਂ ਤੇ ਖੁਸ਼ੀ ਦਾ ਜੌਹਰ (ਤੱਤ) ਹੈ।
Gracias a Su Poder se da la vista, Gracias a Su Poder el escuchar.Gracias a Su Poder existe el miedo, y la Esencia de la Felicidad.
kudriq pwqwlI AwkwsI kudriq srb Awkwru ]
kudharat paataalee aakaasee kudharat sarab aakaar ||
By His Power the nether worlds exist, and the Akaashic ethers; by His Power the entire creation exists.
ਤੇਰੀ ਸ਼ਕਤੀ ਦੁਆਰਾ ਹੀ ਪਾਤਾਲ ਤੇ ਅਸਮਾਨ ਹਨ ਤੇ ਤੇਰੀ ਸ਼ਕਤੀ ਦੁਆਰਾ ਹੀ ਸਾਰੀ ਰਚਨਾ।
Gracias a Su Poder existen los bajos mundos, Gracias a Su Poder están los cielos.
kudriq vyd purwx kqybw kudriq srb vIcwru ]
kudharat vedh puraan katebaa kudharat sarab veechaar ||
By His Power the Vedas and the Puraanas exist, and the Holy Scriptures of the Jewish, Christian and Islamic religions. By His Power all deliberations exist.
ਤੇਰੀ ਸ਼ਕਤੀ ਦੁਆਰਾ ਹੈ ਵੇਦ, ਪੁਰਾਨ ਅਤੇ ਮੁਸਲਮਾਨ, ਈਸਾਈ ਤੇ ਯਹੂਦੀ ਕਿਤਾਬਾਂ ਅਤੇ ਤੇਰੀ ਸ਼ਕਤੀ ਦੁਆਰਾ ਹੀ ਸਮੂਹ ਸੋਚ ਵਿਚਾਰ।
Gracias a Su Poder se dan todas las manifestaciones y todas las formas.Gracias a Su Poder están los Vedas, los Puranas y los textos Semíticos.
kudriq Kwxw pIxw pYn@xu kudriq srb ipAwru ]
kudharat khaanaa peenaa pain(h)n kudharat sarab piaar ||
By His Power we eat, drink and dress; by His Power all love exists.
ਤੇਰੀ ਸ਼ਕਤੀ ਦੁਆਰਾ ਛਕਣਾ, ਪਾਨ ਕਰਨਾ ਤੇ ਪਹਿਰਨਾ ਹੈ ਤੇਰੀ ਸ਼ਕਤੀ ਦੁਆਰਾ ਹੀ ਸਮੂਹ ਪ੍ਰੇਮ ਹੈ।
Gracias a Su Poder se habita en Su Sabiduría Sublime.
kudriq jwqI ijnsI rMgI kudriq jIA jhwn ]
kudharat jaatee jinasee ra(n)gee kudharat jeea jahaan ||
- By His Power come the species of all kinds and colors; by His Power the living beings of the world exist.
ਤੇਰੀ ਸ਼ਕਤੀ ਦੁਆਰਾ ਭਾਂਤਾਂ, ਕਿਸਮਾਂ ਤੇ ਵਰਨ ਹਨ ਅਤੇ ਤੇਰੀ ਸ਼ਕਤੀ ਦੁਆਰਾ ਹੀ ਜਗਤ ਦੇ ਜਾਨਦਾਰ ਜੀਵ।
Gracias a Su Poder podemos comer, tomar y vestirnos.
kudriq nykIAw kudriq bdIAw kudriq mwnu AiBmwnu ]
kudharat nekeeaa kudharat badheeaa kudharat maan abhimaan ||
By His Power virtues exist, and by His Power vices exist. By His Power come honor and dishonor.
ਤੇਰੀ ਸ਼ਕਤੀ ਦੁਆਰਾ ਚੰਗਿਆਈਆਂ ਹਨ ਤੇ ਤੇਰੀ ਸ਼ਕਤੀ ਦੁਆਰਾ ਹੀ ਬੁਰਿਆਈਆਂ। ਤੇਰੀ ਸ਼ਕਤੀ ਦੁਆਰਾ ਹੀ ਇਜਤ ਤੇ ਬੇਇਜਤੀ ਹੈ।
Gracias a Su Poder reside el Amor que habita en todos.
kudriq pauxu pwxI bYsMqru kudriq DrqI Kwku ]
kudharat paun paanee baisa(n)tar kudharat dharatee khaak ||
By His Power wind, water and fire exist; by His Power earth and dust exist.
ਤੈਡੀ ਸ਼ਕਤੀ ਦੁਆਰਾ, ਹਵਾ, ਜਲ ਤੇ ਅੱਗ ਹਨ ਅਤੇ ਤੇਰੀ ਸ਼ਕਤੀ ਦੁਆਰਾ ਜਮੀਨ ਅਤੇ ਮਿੱਟੀ ਹਨ।
Gracias a Su Poder existe el poder, pues Él es el Señor Creador.
sB qyrI kudriq qUM kwidru krqw pwkI nweI pwku ]
sabh teree kudharat too(n) kaadhir karataa paakee naiee paak ||
Everything is in Your Power, Lord; You are the all-powerful Creator. Your Name is the Holiest of the Holy.
ਹਰ ਵਸਤੂ ਤੇਰੀ ਸੱਤਿਆ ਦੁਆਰੇ ਹੀ ਹੈ। ਤੂੰ ਸਰਬ-ਸ਼ਕਤੀਮਾਨ ਸਿਰਜਨਹਾਰ ਹੈਂ। ਤੈਡਾਂ ਨਾਮ ਪਵਿੱਤਰਾਂ ਦਾ ਪਰਮ ਪਵਿੱਤਰ ਹੈ।
Gracias a Su Nombre Puro, Él es aclamado como lo más Puro de lo puro.
nwnk hukmY AMdir vyKY vrqY qwko qwku ]2]
naanak hukamai a(n)dhar vekhai varatai taako taak ||2||
O Nanak, through the Command of His Will, He beholds and pervades the creation; He is absolutely unrivalled. ||2||
ਗੁਰੂ ਜੀ ਫੁਰਮਾਉਂਦੇ ਹਨ, ਆਪਣੀ ਖੁਸ਼ੀ ਰਾਹੀਂ ਤੂੰ ਹੇ ਸੁਆਮੀ! ਹਰ ਵਸਤੂ ਨੂੰ ਤੱਕਦਾ ਅਤੇ ਉਸ ਵਿੱਚ ਵਿਆਪਕ ਹੈਂ। ਤੂੰ ਬਿਲਕੁਲ ਬੇ-ਮਿਸਾਲ ਹੈਂ।
Dice Nanak, ¡El Señor actúa de acuerdo a Su Ley y también con Discriminación! (2)
pauVI ]
pauRee ||
Pauree:
ਪਉੜੀ।
Pauri
AwpIn@Y Bog Boig kY hoie BsmiV Bauru isDwieAw ]
aapeen(h)ai bhog bhog kai hoi bhasamaR bhaur sidhaiaa ||
Enjoying his pleasures, one is reduced to a pile of ashes, and the soul passes away.
ਰੰਗ-ਰਲੀਆਂ ਮਾਨ ਕੇ ਬੰਦਾ ਖੁਦ ਸੁਆਹ ਦੀ ਢੇਰੀ ਹੋ ਜਾਂਦਾ ਹੈ ਤੇ ਉਸ ਦੀ ਆਤਮਾਂ ਟੁਰ ਵੰਦੀ ਹੈ।
Abandonando su ser uno se va de parranda, y luego, habiendo hecho cenizas su Alma,
vfw hoAw dunIdwru gil sMglu Giq clwieAw ]
vaddaa hoaa dhuneedhaar gal sa(n)gal ghat chalaiaa ||
He may be great, but when he dies, the chain is thrown around his neck, and he is led away.
ਜਦ ਦੁਨੀਆਂਦਾਰ ਮਰ ਜਾਂਦਾ ਹੈ, ਉਸ ਦੀ ਗਰਦਨ ਦੁਆਲੇ ਜੰਜੀਰ ਪਾ ਲਿਆ ਜਾਂਦਾ ਹੈ ਤੇ ਉਹ ਅੱਗੇ ਲਾ ਲਿਆ ਜਾਂਦਾ ਹੈ।
ligera como la abeja negra, se va. A pesar de todas sus riquezas, el hombre del mundo es obligado a partir, amarrado del cuello por su maldad.
AgY krxI kIriq vwcIAY bih lyKw kir smJwieAw ]
agai karanee keerat vaacheeaai beh lekhaa kar samajhaiaa ||
There, his good and bad deeds are added up; sitting there, his account is read.
ਓਥੇ ਉਸ ਦੇ ਚੰਗੇ ਤੇ ਮੰਦੇ ਅਮਲ ਵਿਚਾਰੇ ਜਾਂਦੇ ਹਨ। ਅਤੇ ਉਸ ਨੂੰ ਬਨਾਲ ਕੇ ਉਸ ਦਾ ਹਿਸਾਬ-ਕਿਤਾਬ ਉਸ ਨੂੰ ਦਰਸਾਇਆ ਜਾਂਦਾ ਹੈ।
En el más allá solamente cuenta la Virtud del Estado de Unión con Dios; sí, así es como la cuenta es evaluada. A la hora de la muerte,
Qwau n hovI paudIeI huix suxIAY ikAw rUAwieAw ]
thaau na hovee paudheeiee hun suneeaai kiaa rooaaiaa ||
He is whipped, but finds no place of rest, and no one hears his cries of pain.
ਜਦ ਕੁੱਟ ਪੈਦੀ ਹੈ, ਤਦ ਉਸ ਨੂੰ ਕੋਈ ਪਨਾਹ ਦੀ ਥਾਂ ਨਹੀਂ ਮਿਲਦੀ। ਹੁਣ ਉਸ ਦੇ ਰੋਣ-ਪਿੱਟਣ ਨੂੰ ਕੌਣ ਸੁਣਦਾ ਹੈ?
el poderoso se lamenta, y a nadie le importa, y castigado, no encuentra ningún refugio. Mira,
min AMDY jnmu gvwieAw ]3]
man a(n)dhai janam gavaiaa ||3||
The blind man has wasted his life away. ||3||
ਅੰਨ੍ਹੇ ਆਦਮੀ ਨੇ ਆਪਣੀ ਜਿੰਦਗੀ ਬਰਬਾਦ ਕਰ ਲਈ ਹੈ।
el ciego de mente malgasta su vida en vano. (3)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
BY ivic pvxu vhY sdvwau ]
bhai vich pavan vahai sadhavaau ||
In the Fear of God, the wind and breezes ever blow.
ਸੁਆਮੀ ਦੇ ਡਰ ਵਿੱਚ ਹਮੇਸ਼ਾਂ ਵਾਯੂ ਅਤੇ ਧੀਮੀ ਹਵਾਵਾਂ ਵਗਦੀਆਂ ਹਨ।
En Reverencia al Señor sopla el aire con sus miríadas de brisas.
BY ivic clih lK drIAwau ]
bhai vich chaleh lakh dhareeaau ||
In the Fear of God, thousands of rivers flow.
ਸੁਆਮੀ ਦੇ ਡਰ ਅੰਦਰ ਲੱਖਾਂ ਹੀ ਦਰਿਆ ਵਹਿੰਦੇ ਹਨ।
En Reverencia a Él corren un sinnúmero de ríos.
BY ivic Agin kFY vygwir ]
bhai vich agan kaddai vegaar ||
In the Fear of God, fire is forced to labor.
ਸੁਆਮੀ ਦੇ ਡਰ ਅੰਦਰ ਅੱਗ ਬਿਗਾਰ ਕਰਦੀ ਹੈ।
En Reverencia a Él, el fuego se estremece en su obra.
BY ivic DrqI dbI Bwir ]
bhai vich dharatee dhabee bhaar ||
In the Fear of God, the earth is crushed under its burden.
ਸਾਈਂ ਦੇ ਡਰ ਵਿੱਚ ਜ਼ਮੀਨ ਬੋਝ ਹੇਠਾਂ ਲਤਾੜੀ ਹੋਈ ਹੈ।
En Reverencia a Él, la Tierra soporta el peso de su densidad.
BY ivic ieMdu iPrY isr Bwir ]
bhai vich i(n)dh firai sir bhaar ||
In the Fear of God, the clouds move across the sky.
ਸਾਈਂ ਦੇ ਡਰ ਵਿੰਚ ਬੱਦਲ ਸਿਰ-ਪਰਨੇ ਤੁਰਿਆ ਫਿਰਦਾ ਹੈ।
En Reverencia a Él, las nubes flotan en el aire y fluctúan.
BY ivic rwjw Drm duAwru ]
bhai vich raajaa dharam dhuaar ||
In the Fear of God, the Righteous Judge of Dharma stands at His Door.
ਸਾਈਂ ਦੇ ਡਰ ਵਿੱਚ ਧਰਮ ਰਾਜ ਉਸ ਦੇ ਬੂਹੇ ਤੇ ਖੜਾ ਹੈ।
En Reverencia a Él, el Juez de la Ley Divina se para en la Puerta del Señor.
BY ivic sUrju BY ivic cMdu ]
bhai vich sooraj bhai vich cha(n)dh ||
In the Fear of God, the sun shines, and in the Fear of God, the moon reflects.
ਸੁਆਮੀ ਦੇ ਡਰ ਵਿੱਚ ਹੈ ਸੂਰਜ ਤੇ ਸੁਆਮੀ ਦੇ ਡਰ ਵਿੱਚ ਹੀ ਚੰਦਰਮਾ।
En Reverencia a Él el sol resplandece.
koh kroVI clq n AMqu ]
koh karoRee chalat na a(n)t ||
They travel millions of miles, endlessly.
ਉਹ ਕ੍ਰੋੜਾਂ ਹੀ ਮੀਲ ਬਿਨਾਂ ਕਿਸੇ ਓੜਕ ਦੇ ਤੁਰਦੇ ਹਨ।
En Reverencia a Él brilla la luna, y se mueven millones de años en el tiempo y espacio sin fin.
BY ivic isD buD sur nwQ ]
bhai vich sidh budh sur naath ||
In the Fear of God, the Siddhas exist, as do the Buddhas, the demi-gods and Yogis.
ਸਾਹਿਬ ਦੇ ਡਰ ਅੰਦਰ ਹਨ ਕਰਾਮਾਤੀ ਬੰਦੇ, ਬੁੱਧ, ਦੇਵਤੇ ਅਤੇ ਯੋਗੀ।
En Reverencia a Él habitan los Siddhas, Buddhas y Nathas;
BY ivic Awfwxy Awkws ]
bhai vich aaddaane aakaas ||
In the Fear of God, the Akaashic ethers are stretched across the sky.
ਸਾਹਿਬ ਦੇ ਡਰ ਅੰਦਰ ਅਸਮਾਨ ਤਣਿਆ ਹੋਇਆ ਹੈ।
En Reverencia a Él, el cielo se extiende sobre la tierra.
BY ivic joD mhwbl sUr ]
bhai vich jodh mahaabal soor ||
In the Fear of God, the warriors and the most powerful heroes exist.
ਸਾਹਿਬ ਦੇ ਡਰ ਅੰਦਰ ਹਨ ਯੋਧੇ ਅਤੇ ਪਰਮ ਬਲਵਾਨ ਸੂਰਮੇ।
En Reverencia a Él, actúan los guerreros y héroes valientes,
BY ivic Awvih jwvih pUr ]
bhai vich aaveh jaaveh poor ||
In the Fear of God, multitudes come and go.
ਸਾਹਿਬ ਦੇ ਡਰ ਵਿੱਚ ਜਮਘਟਿਆ ਦੇ ਜਮਘਟੇ ਆਉਂਦੇ ਤੇ ਜਾਂਦੇ ਹਨ।
En Reverencia a Él, cargamentos enteros de hombres van y vienen.
sgilAw Bau iliKAw isir lyKu ]
sagaliaa bhau likhiaa sir lekh ||
God has inscribed the Inscription of His Fear upon the heads of all.
ਸੁਆਮੀ ਨੇ ਆਪਣੀ ਡਰ ਦੀ ਸਾਰਿਆਂ ਦੇ ਸਿਰਾਂ ਉਤੇ ਲਿਖਤਾਕਾਰ ਲਿਖੀ ਹੋਈ ਹੈ।
Sí, el Decreto de la Reverencia al Señor rige sobre todos nosotros.
nwnk inrBau inrMkwru scu eyku ]1]
naanak nirabhau nira(n)kaar sach ek ||1||
O Nanak, the Fearless Lord, the Formless Lord, the True Lord, is One. ||1||
ਨਾਨਕ, ਕੇਵਲ ਸੱਚਾ, ਸਰੂਪ-ਰਹਿਤ ਸੁਆਮੀ ਹੀ ਨਿਡਰ ਹੈ।
Dice Nanak, ¡No cabe el miedo en El Uno Absoluto, Él solamente es el Verdadero Señor! (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
nwnk inrBau inrMkwru hoir kyqy rwm rvwl ]
naanak nirabhau nira(n)kaar hor kete raam ravaal ||
O Nanak, the Lord is fearless and formless; myriads of others, like Rama, are mere dust before Him.
ਨਾਨਕ, ਕੇਵਲ ਆਕਾਰ-ਰਹਿਤ ਪ੍ਰਭੂ ਹੀ ਡਰ-ਰਹਿਤ ਹੈ। ਰਾਮ ਵਰਗੇ ਘਣੇਰੇ ਹੋਰ ਉਹਦੇ ਅੱਗੇ ਧੂੜ ਵਾਗੂੰ ਹਨ।
Dice Nanak, ¡Solamente el Único Señor es Absoluto y sin miedo; todos los Ramas ante Él son insignificantes!
kyqIAw kMn@ khwxIAw kyqy byd bIcwr ]
keteeaa ka(n)n(h) kahaaneeaa kete bedh beechaar ||
There are so many stories of Krishna, so many who reflect over the Vedas.
ਬਹੁਤੀਆਂ ਹਨ ਸਾਖੀਆਂ ਕ੍ਰਿਸ਼ਨ ਦੀਆਂ ਅਤੇ ਬਹੁਤੇ ਹੀ ਹਨ, ਵੇਦਾਂ ਨੂੰ ਵਾਚਣ ਵਾਲੇ।
Millones son los cuentos de Krishna y los pensamientos de los Vedas.
kyqy ncih mMgqy igiV muiV pUrih qwl ]
kete nacheh ma(n)gate giR muR pooreh taal ||
So many beggars dance, spinning around to the beat.
ਅਨੇਕਾਂ ਹੀ ਭਿਖਾਰੀ ਨਿਰਤਕਾਰੀ ਕਰਦੇ ਹਨ ਅਤੇ ਅੱਗੇ ਪਿੱਛੇ ਹੋ ਕੇ ਰਾਗ ਦੀ ਸੁਰ ਪੂਰਦੇ ਹਨ।
Millones son los Devotos que como mendigos bailan pasos al compás de la música para otros.
bwjwrI bwjwr mih Awie kFih bwjwr ]
baajaaree baajaar meh aai kaddeh baajaar ||
The magicians perform their magic in the market place, creating a false illusion.
ਬਹੁ-ਰੂਪੀਏ ਮੰਡੀ ਵਿੱਚ ਆਉਂਦੇ ਹਨ ਅਤੇ ਝੂਠਾ ਦਿਖਾਵਾ ਵਿਖਾਲਦੇ ਹਨ।
Aquéllos que en el mercado venden y hacen lo suyo en las calles,
gwvih rwjy rwxIAw bolih Awl pqwl ]
gaaveh raaje raaneeaa boleh aal pataal ||
They sing as kings and queens, and speak of this and that.
ਉਹ ਪਾਤਸ਼ਾਹ ਤੇ ਰਾਣੀਆਂ ਬਣ ਕੇ ਗਾਉਂਦੇ ਹਨ ਅਤੇ ਉਪਰਲੇ ਤੇ ਹੇਠਲੇ (ਲੋਕਾਂ) ਦੀਆਂ ਗੱਲਾਂ ਕਰਦੇ ਹਨ।
podrán cantar como reyes, pero hablan basura.
lK tikAw ky muMdVy lK tikAw ky hwr ]
lakh Takiaa ke mu(n)dhaRe lakh Takiaa ke haar ||
They wear earrings, and necklaces worth thousands of dollars.
ਉਹ ਲੱਖਾਂ ਹੀ ਰੁਪਿਆਂ ਦੇ ਕੰਨ-ਕੁੰਡਲ ਪਹਿਨਦੇ ਹਨ ਅਤੇ ਲੱਖਾਂ ਰੁਪਿਆਂ ਦੀਆਂ ਮਾਲਾ।
Preciosos son los aretes, preciosos los listones en sus cuellos, pero el cuerpo que los viste es reducido a polvo.
ijqu qin pweIAih nwnkw sy qn hovih Cwr ]
jit tan paie'eeh naanakaa se tan hoveh chhaar ||
Those bodies on which they are worn, O Nanak, those bodies turn to ashes.
ਜਿਨ੍ਹਾਂ ਸਰੀਰਾਂ ਉੱਤੇ ਉਹ ਪਾਏ ਜਾਂਦੇ ਹਨ, ਹੇ ਨਾਨਕ! ਉਹ ਸਰੀਰ ਸੁਆਹ ਹੋ ਜਾਂਦੇ ਹਨ।
Uno no puede encontrar la Sabiduría a través de tanto chismorreo;