pUrY siqguir soJI pweI ]
poorai satigur sojhee paiee ||
The Perfect True Guru has imparted this understanding.
ਪੂਰਨ ਗੁਰਾਂ ਨੇ ਮੈਨੂੰ ਸਮਝ ਦਰਸਾ ਦਿੱਤੀ ਹੈ,
El Guru Perfecto me hace ver
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pUrY siqguir soJI pweI ]
poorai satigur sojhee paiee ||
The Perfect True Guru has imparted this understanding.
ਪੂਰਨ ਗੁਰਾਂ ਨੇ ਮੈਨੂੰ ਸਮਝ ਦਰਸਾ ਦਿੱਤੀ ਹੈ,
El Guru Perfecto me hace ver
eyko nwmu mMin vsweI ]
eko naam ma(n)n vasaiee ||
I have enshrined the Naam, the One Name, within my mind.
ਅਤੇ ਇਕ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
y saber, así es como alabo el Naam, el Nombre de Dios.
nwmu jpI qY nwmu iDAweI mhlu pwie gux gwhw hy ]11]
naam japee tai naam dhiaaiee mahal pai gun gaahaa he ||11||
I chant the Naam, and meditate on the Naam. Singing His Glorious Praises, I enter the Mansion of the Lord's Presence. ||11||
ਮੈਂ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਨਾਮ ਨੂੰ ਹੀ ਮੈਂ ਸਿਮਰਦਾ ਹਾਂ। ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ, ਮੈਂ ਉਸ ਦੀ ਮਹਿਮਾ ਅਲਾਪਦਾ ਹਾਂ।
Recito y contemplo sólo el Naam. Cantando Su Gloriosa Alabanza he llegado hasta la Mansión de la Presencia del Señor.(11)
syvk syvih mMin hukmu Apwrw ]
sevak seveh ma(n)n hukam apaaraa ||
The servant serves, and obeys the Command of the Infinite Lord.
ਸੇਵਕ ਆਪਣੇ ਬੇਅੰਤ ਸੁਆਮੀ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੀ ਆਗਿਆ ਦੀ ਪਾਲਣਾ ਕਰਦਾ ਹੈ।
El Sirviente sirve a Dios, sometiéndose a Su Infinita Voluntad.
mnmuK hukmu n jwxih swrw ]
manmukh hukam na jaaneh saaraa ||
The self-willed manmukhs do not know the value of the Lord's Command.
ਮਨ-ਮਤੀਬੇ, ਸਾਹਿਬ ਦੀ ਰਜ਼ਾ ਦੀ ਕਦਰ ਨੂੰ, ਨਹੀਂ ਜਾਣਦੇ।
Pero el ególatra no conoce la Esencia de la Voluntad del Señor.
hukmy mMny hukmy vifAweI hukmy vyprvwhw hy ]12]
hukame ma(n)ne hukame vaddiaaiee hukame veparavaahaa he ||12||
By the Hukam of the Lord's Command, one is exalted; by His Hukam, one is glorified; by His Hukam, one becomes carefree. ||12||
ਸੁਆਮੀ ਦੀ ਰਜ਼ਾ ਦੁਆਰਾ ਬੰਦਾ ਨਾਮਵਰ ਹੋ ਜਾਂਦਾ ਹੈ, ਉਸ ਦੀ ਰਜ਼ਾ ਦੁਆਰਾ ਉਹ ਪ੍ਰਭਤਾ ਪਾਉਂਦਾ ਹੈ ਅਤੇ ਉਸ ਦੀ ਰਜ਼ਾ ਦੁਆਰਾ ਹੀ ਬੇਫ਼ਿਕਰ ਥੀ ਵੰਝਦਾ ਹੈ।
Entregándose a la Voluntad del Señor uno es bendecido con Gloria y se libera de toda preocupación.(12)
gur prswdI hukmu pCwxY ]
gur parasaadhee hukam pachhaanai ||
By Guru's Grace, one recognizes the Lord's Hukam.
ਗੁਰਾਂ ਦੀ ਦਇਆ ਦੁਆਰਾ, ਜੀਵ ਸਾਈਂ ਦੀ ਰਜ਼ਾ ਨੂੰ ਸਿੰਝਾਣ ਲੈਂਦਾ ਹੈ,
El que conoce el Jukam del Comando del Señor,
Dwvqu rwKY iekqu Gir AwxY ]
dhaavat raakhai ikat ghar aanai ||
The wandering mind is restrained, and brought back to the home of the One Lord.
ਭਟਕਦੇ ਹੋਏ ਮਨੂਏ ਨੂੰ ਰੋਕ ਰਖਦਾ ਹੈ ਅਤੇ ਇਸ ਨੂੰ ਇਕ ਪ੍ਰਭੂ ਦੇ ਘਰ ਵਿੱਚ ਮੋੜ ਲਿਆਉਂਦਾ ਹੈ।
controla su mente y la trae de regreso a su Único Hogar.
nwmy rwqw sdw bYrwgI nwmu rqnu min qwhw hy ]13]
naame raataa sadhaa bairaagee naam ratan man taahaa he ||13||
Imbued with the Naam, one remains forever detached; the jewel of the Naam rests within the mind. ||13||
ਨਾਮ ਨਾਲ ਰੰਗਿਆ ਹੋਇਆ, ਉਹ ਸਦੀਵ ਹੀ ਨਿਰਲੇਪ ਰਹਿੰਦਾ ਹੈ ਅਤੇ ਨਾਮ ਦਾ ਹੀਰਾ ਉਸ ਦੇ ਰਿਦੇ ਅੰਦਰ ਟਿਕਿਆ ਹੋਇਆ ਹੈ।
Imbuido en el Naam, uno permanece para siempre desapegado y la Joya del Nombre descansa en el interior de la mente.(13)
sB jg mih vrqY eyko soeI ]
sabh jag meh varatai eko soiee ||
The One Lord is pervasive throughout all the world.
ਉਹ ਇੱਕ ਸੁਆਮੀ ਸਾਰੇ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ।
El Señor prevalece en todo el Universo,
gur prswdI prgtu hoeI ]
gur parasaadhee paragaT hoiee ||
By Guru's Grace, He is revealed.
ਗੁਰਾਂ ਦੀ ਦਇਆ ਦੁਆਰਾ ਉਹ ਜਾਹਰ ਹੋ ਜਾਂਦਾ ਹੈ।
pero es por la Gracia de Guru que se vuelve Manifiesto a nuestra vista
sbdu slwhih sy jn inrml inj Gir vwsw qwhw hy ]14]
sabadh salaaheh se jan niramal nij ghar vaasaa taahaa he ||14||
Those humble beings who praise the Shabad are immaculate; they dwell within the home of their own inner self. ||14||
ਪਵਿੱਤ ਹਨ ਉਹ ਬੰਦੇ ਜੋ ਆਪਣੇ ਸੁਆਮੀ ਦਾ ਜੱਸ ਕਰਦੇ ਹਨ ਅਤੇ ਉਹ ਆਪਣੇ ਨਿੱਜ ਦੇ ਧਾਮ ਵਿੱਚ ਵਸੇਬਾ ਪਾ ਲੈਂਦੇ ਹਨ।
y los seres humildes que alaban al Shabd, se vuelven inmaculados habitando en los profundo de su ser. (14)
sdw Bgq qyrI srxweI ]
sadhaa bhagat teree saranaiee ||
The devotees abide forever in Your Sanctuary, Lord.
ਪ੍ਰਭੂ-ਭਗਤ ਹਮੇਸ਼ਾਂ ਤੇਰੀ ਪਨਾਹ ਹੇਠਾਂ ਵਸਦੇ ਹਨ, ਹੇ ਸੁਆਮੀ!
Los devotos habitan constantemente en Tu Santuario,
Agm Agocr kImiq nhI pweI ]
agam agochar keemat nahee paiee ||
You are inaccessible and unfathomable; Your value cannot be estimated.
ਬੇਥਾਹ ਅਤੇ ਗਿਆਤ ਤੋਂ ਉਚੇਰੇ ਵਾਹਿਗੁਰੂ ਦਾ ਮੁਲ ਪਾਇਆ ਨਹੀਂ ਜਾ ਸਕਦਾ।
oh Señor, eres Inaccesible e Insondable, Tu Valor no podría ser descrito
ijau quDu Bwvih iqau qU rwKih gurmuiK nwmu iDAwhw hy ]15]
jiau tudh bhaaveh tiau too raakheh gurmukh naam dhiaahaa he ||15||
As it pleases Your Will, You keep us; the Gurmukh meditates on the Naam. ||15||
ਜਿਸ ਤਰ੍ਹਾਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਹੀ ਤੂੰ ਪ੍ਰਾਣੀ ਨੂੰ ਰਖਦਾ ਹੈਂ। ਗੁਰਾਂ ਦੀ ਦਇਆ ਦੁਆਰਾ, ਉਹ ਨਾਮ ਦਾ ਸਿਮਰਨ ਕਰਦਾ ਹੈ।
y, así como le complace a Tu Voluntad, nos conservas. El Gurmukj medita en el Naam. (15)
sdw sdw qyry gux gwvw ]
sadhaa sadhaa tere gun gaavaa ||
Forever and ever, I sing Your Glorious Praises.
ਸਦੀਵ, ਸਦੀਵ ਹੀ, ਮੈਂ ਤੇਰੀ ਮਹਿਮਾ ਗਾਇਨ ਕਰਦਾ ਹਾਂ।
Recito para siempre Tu Gloria, oh Señor,
scy swihb qyrY min Bwvw ]
sache saahib terai man bhaavaa ||
O my True Lord and Master, may I become pleasing to Your Mind.
ਇਸ ਤਰ੍ਹਾਂ, ਹੇ ਸੱਚੇ ਸਾਈਂ! ਮੈਂ ਮੇਰੇ ਚਿੱਤ ਨੂੰ ਚੰਗਾ ਲਗਦਾ ਹਾਂ।
para que Tú, mi Maestro estés Complacido conmigo.
nwnku swcu khY bynµqI scu dyvhu sic smwhw hy ]16]1]10]
naanak saach kahai bena(n)tee sach dhevahu sach samaahaa he ||16||1||10||
Nanak offers this true prayer: O Lord, please bless me with Truth, that I may merge in the Truth. ||16||1||10||
ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ! ਤੂੰ ਮੈਨੂੰ ਸੱਚ ਦਾ ਦਾਤ ਦੇ, ਤਾਂ ਜੋ ਮੈਂ ਇਸ ਅੰਦਰ ਲੀਨ ਹੋ ਜਾਵਾਂ।
Nanak recita su oración con toda sinceridad: Oh Dios bendíceme con Tu Verdad para que me inmerja en Ti.(1-1-10)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
siqguru syvin sy vfBwgI ]
satigur sevan se vaddabhaagee ||
Those who serve the True Guru are very fortunate.
ਭਾਰੇ ਭਾਗਾਂ ਵਾਲੇ ਹਨ, ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
¡Qué afortunados son aquéllos que sirven al Guru Verdadero,
Anidnu swic nwim ilv lwgI ]
anadhin saach naam liv laagee ||
Night and day, they remain lovingly attuned to the True Name.
ਰੈਣ ਤੇ ਦਿਹੁੰ ਉਹ ਸੱਚੇ ਨਾਮ ਨਾਲ ਪਿਆਰ ਪਾਈ ਰਖਦੇ ਹਨ।
aquéllos que están entonados siempre en el Nombre Verdadero,
sdw suKdwqw rivAw Gt AMqir sbid scY Emwhw hy ]1]
sadhaa sukhadhaataa raviaa ghaT a(n)tar sabadh sachai omaahaa he ||1||
The Lord, the Giver of peace, abides forever deep within their hearts; they delight in the True Word of the Shabad. ||1||
ਆਰਾਮ-ਦੇਣਹਾਰ ਸੁਆਮੀ ਸਦੀਵ ਹੀ ਉਨ੍ਹਾਂ ਦੇ ਮਨ ਅੰਦਰ ਵਸਦਾ ਹੈ ਅਤੇ ਖ਼ੁਸ਼ੀ ਨਾਲ ਉਹ ਸਤਿਨਾਮ ਦਾ ਸਿਮਰਨ ਕਰਦੇ ਹਨ।
en quienes el Señor Dador de Éxtasis habita siempre en su corazón y celosamente atesoran la Verdadera Palabra! (1)
ndir kry qw gurU imlwey ]
nadhar kare taa guroo milaae ||
When the Lord grants His Grace, one meets with the Guru.
ਜਦ ਸਾਈਂ ਮਿਹਰ ਧਾਰਦਾ ਹੈ, ਤਦ ਉਹ ਬੰਦੇ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ,
Cuando el Señor tiene Compasión de nosotros, nos guía hasta el Guru.
hir kw nwmu mMin vswey ]
har kaa naam ma(n)n vasaae ||
The Name of the Lord is enshrined within the mind.
ਅਤੇ ਆਪਦੇ ਨਾਮ ਨੂੰ ਉਸ ਦੇ ਚਿੱਤ ਵਿੱਚ ਟਿਕਾ ਦਿੰਦਾ ਹੈ।
Él nos hace alabar el Nombre del Señor en la mente,
hir min visAw sdw suKdwqw sbdy min Emwhw hy ]2]
har man vasiaa sadhaa sukhadhaataa sabadhe man omaahaa he ||2||
The Lord, the Giver of peace, abides forever within the mind; the mind is delighted with the Word of the Shabad. ||2||
ਖੁਸ਼ੀ ਦੇਣ ਵਾਲਾ ਵਾਹਿਗੁਰੂ ਹਮੇਸ਼ਾਂ ਉਸ ਦੇ ਰਿਦੇ ਅੰਦਰ ਵਸਦਾ ਹੈ ਅਤੇ ਉਸ ਪ੍ਰਸੰਨ ਹੋ ਆਪਣੇ ਚਿੱਤ ਵਿੱਚ ਨਾਮ ਦਾ ਚਿੰਤਨ ਕਰਦਾ ਹੈ।
así el Dios Dador de Éxtasis llega a habitar en nuestra mente y de manera muy celosa apreciamos la Palabra. (2)
ik®pw kry qw myil imlwey ]
kirapaa kare taa mel milaae ||
When the Lord bestows His Mercy, He unites in His Union.
ਜਦ ਸਾਹਿਬ ਮਿਹਰ ਧਾਰਦਾ ਹੈ ਤਦ ਉਹ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ,
Cuando el Señor tiene Compasión de nosotros, nos une en Su Ser,
haumY mmqw sbid jlwey ]
haumai mamataa sabadh jalaae ||
Egotism and attachment are burned away by the Shabad.
ਅਤੇ ਉਸ ਦੇ ਹੰਕਾਰ ਤੇ ਸੰਸਾਰੀ ਮੋਹ ਨੂੰ ਨਾਮ ਨਾਲ ਸਾੜ ਸੁਟਦਾ ਹੈ।
nos libera de nuestro ego negativo y de la idea de lo mío, a través de la Palabra.
sdw mukqu rhY iek rMgI nwhI iksY nwil kwhw hy ]3]
sadhaa mukat rahai ik ra(n)gee naahee kisai naal kaahaa he ||3||
In the Love of the One Lord, one remains liberated forever; he is not in conflict with anyone. ||3||
ਇੱਕ ਸੁਆਮੀ ਦੀ ਪ੍ਰੀਤ ਅੰਦਰ ਉਹ ਹਮੇਸ਼ਾਂ ਬੰਦਖ਼ਲਾਸ ਰਹਿੰਦਾ ਹੈ ਅਤੇ ਕਿਸੇ ਨਾਲ ਭੀ ਲੜਾਈ ਝਗੜਾ ਨਹੀਂ ਕਰਦਾ।
Uno no entra en discordia con nadie y se vuelve de mente libre y emancipada. (3)
ibnu siqgur syvy Gor AMDwrw ]
bin satigur seve ghor a(n)dhaaraa ||
Without serving the True Guru, there is only pitch-black darkness.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ, ਇਨਸਾਨ ਅਤੀ ਅਨ੍ਹੇਰ-ਘੁਪ ਅੰਦਰ ਘਿਰਿਆ ਹੋਇਆ ਹੈ।
Sin servir al Guru Verdadero uno vive envuelto en la total oscuridad.
ibnu sbdY koie n pwvY pwrw ]
bin sabadhai koi na paavai paaraa ||
Without the Shabad, no one crosses over to the other side.
ਨਾਮ ਦੇ ਬਾਝੋਂ ਕੋਈ ਭੀ ਕਦੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦਾ।
Sí, sin la Palabra, nadie conoce la Extensión de Dios, pero aquél que está imbuido en el Amor de su Señor,
jo sbid rwqy mhw bYrwgI so scu sbdy lwhw hy ]4]
jo sabadh raate mahaa bairaagee so sach sabadhe laahaa he ||4||
Those who are imbued with the Shabad, are very detached. They earn the profit of the True Word of the Shabad. ||4||
ਪਰਮ ਜਗਤ-ਤਿਆਗੀ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਉਹ ਸੱਚੇ ਨਾਮ ਦੀ ਖੱਟੀ ਖੱਟਦੇ ਹਨ।
vive en verdad desapegado y se gana la utilidad de la Verdad a través de la Palabra. (4)
duKu suKu krqY Duir iliK pwieAw ]
dhukh sukh karatai dhur likh paiaa ||
Pain and pleasure are pre-ordained by the Creator.
ਸਿਰਜਣਹਾਰ ਸੁਆਮੀ ਨੇ ਗਮੀ ਅਤੇ ਖੁਸ਼ੀ ਮੁੱਢ ਤੋਂ ਹੀ ਲਿਖ ਛੱਡੀ ਹੈ,
Dios Mismo ha instalado en nuestro destino el placer y el dolor,
dUjw Bwau Awip vrqwieAw ]
dhoojaa bhaau aap varataiaa ||
He Himself has caused the love of duality to be pervasive.
ਅਤੇ ਖ਼ੁਦ ਹੀ ਹੋਰਸ ਦਾ ਪਿਆਰ ਖਿਆਰਿਆ ਹੈ।
sí, el Mismo ha puesto en nosotros el sentido del otro.
gurmuiK hovY su Ailpqo vrqY mnmuK kw ikAw vyswhw hy ]5]
gurmukh hovai su alipato varatai manmukh kaa kiaa vesaahaa he ||5||
One who becomes Gurmukh remains detached; how can anyone trust the self-willed manmukh? ||5||
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ ਉਹ ਨਿਰਲੇਪ ਵਿਕਰਦਾ ਹੈ। ਆਪ-ਹੁਦਰੇ ਪੁਰਸ਼ ਉੱਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ।
Quien se vuelve Gurmukj permanece desapegado, pero ¿quién confia en el voluntarioso Manmukj?(5)
sy mnmuK jo sbdu n pCwxih ]
se manmukh jo sabadh na pachhaaneh ||
Those who do not recognize the Shabad are manmukhs.
ਕੇਵਲ ਉਹ ਹੀ ਮਨਮੱਤੀਏ ਹਨ ਜੋ ਨਾਮ ਨੂੰ ਅਨੁਭਵ ਨਹੀਂ ਕਰਦੇ,
Aquél que no toma Conciencia de la Palabra, es el ególatra
gur ky BY kI swr n jwxih ]
gur ke bhai kee saar na jaaneh ||
They do not know the essence of the Fear of the Guru.
ਅਤੇ ਗੁਰਾਂ ਦੇ ਡਰ ਦੀ ਅਸਲੀਅਤ ਨੂੰ ਨਹੀਂ ਸਮਝਦੇ।
y está privado de la Conciencia de la Reverencia al Guru,
BY ibnu ikau inrBau scu pweIAY jmu kwiF leygw swhw hy ]6]
bhai bin kiau nirabhau sach paieeaai jam kaadd legaa saahaa he ||6||
Without this Fear, how can anyone find the Fearless True Lord? The Messenger of Death will pull the breath out. ||6||
ਉਸ ਦੇ ਡਰ ਦੇ ਬਗੈਰ, ਨਿਡਰ ਸੱਚਾ ਸੁਆਮੀ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ। ਯਮ ਪ੍ਰਾਣੀ ਦੇ ਸੁਆਸ ਨੂੰ ਖਿੱਚ ਲਵੇਗਾ।
pero ¿cómo puede uno lograr al Intrépido Dios de Verdad, sin esa Reverencia?, pues Yama lo va a privar de la respiración de la vida.(6)
APirE jmu mwirAw n jweI ]
afario jam maariaa na jaiee ||
The invulnerable Messenger of Death cannot be killed.
ਮੌਤ ਦਾ ਅਜਿੱਤ ਫ਼ਰੇਸ਼ਤਾ ਨਾਸ ਨਹੀਂ ਕੀਤਾ ਜਾ ਸਕਦਾ।
El salvaje Yama no puede ser derrotado excepto a través de la Palabra del Guru,
gur kY sbdy nyiV n AweI ]
gur kai sabadhe neR na aaiee ||
The Word of the Guru's Shabad prevents him from approaching.
ਗੁਰਾਂ ਦੀ ਬਾਣੀ ਰਾਹੀਂ ਉਹ ਲਾਗੇ ਨਹੀਂ ਲਗਦਾ।
cuando no está cerca.
sbdu suxy qw dUrhu BwgY mqu mwry hir jIau vyprvwhw hy ]7]
sabadh sune taa dhoorahu bhaagai mat maare har jeeau veparavaahaa he ||7||
When he hears the Word of the Shabad, he runs far away. He is afraid that the self-sufficient Dear Lord will kill him. ||7||
ਜਦ ਉਹ ਗੁਰਬਾਣੀ ਸੁਣਦਾ ਹੈ, ਤਦ ਉਹ ਦੂਰ ਤੋਂ ਹੀ ਭੱਜ ਜਾਂਦਾ ਹੈ, ਮਤੇ ਮਾਣਨੀਯ ਭੈ-ਰਹਿਤ ਸੁਆਮੀ ਉਸ ਨੂੰ ਜਾਨੋਂ ਹੀ ਨਾਂ ਮਾਰ ਦੇਵੇ।
Sí, cuando Yama escucha la Palabra, corre lejos a esconderse, de otra forma el Dios Autosuficiente lo pasa por cuchillo.(7)
hir jIau kI hY sB isrkwrw ]
har jeeau kee hai sabh sirakaaraa ||
The Dear Lord is the Ruler above all.
ਸਾਰਿਆਂ ਦੇ ਉਪੱਰ ਹਕੂਮਤ ਹੈ ਪ੍ਰਭੂ ਮਾਲਕ ਦੀ।
Por todas partes está la Regencia de Dios.
eyhu jmu ikAw kry ivcwrw ]
eh jam kiaa kare vichaaraa ||
What can this wretched Messenger of Death do?
ਇਹ ਗਰੀਬ ਮੌਤ ਦਾ ਦੂਤ ਕੀ ਕਰ ਸਕਦਾ ਹੈ?
¿Qué es lo que el pobre Yama podría hacer ante el Señor?
hukmI bMdw hukmu kmwvY hukmy kFdw swhw hy ]8]
hukamee ba(n)dhaa hukam kamaavai hukame kaddadhaa saahaa he ||8||
As slave to the Hukam of the Lord's Command, the mortal acts according to His Hukam. According to His Hukam, he is deprived of his breath. ||8||
ਉਹ ਪ੍ਰਭੂ ਦੀ ਰਜ਼ਾ ਦੀ ਪਾਲਣਾ ਕਰਨ ਵਾਲਾ ਹੈ, ਉਸ ਦਾ ਫ਼ੁਰਮਾਨ ਬਜਾਉਂਦਾ ਹੈ ਅਤੇ ਉਸ ਦੇ ਫ਼ੁਰਮਾਨ ਤਾਭੇ ਬੰਦੇ ਦਾ ਸਾਹ ਖਿੱਚ ਲੈਂਦਾ ਹੈ।
Yama hace lo que está en la Voluntad del Señor y sólo priva de la vida a alguien, si así es Su Voluntad.(8)
gurmuiK swcY kIAw Akwrw ]
gurmukh saachai keeaa akaaraa ||
The Gurmukh realizes that the True Lord created the creation.
ਗੁਰੂ-ਅਨੁਸਾਰੀ ਅਨੁਭਵ ਕਰਦਾ ਹੈ ਕਿ ਸਤਿਪੁਰਖ ਨੇ ਹੀ ਰਚਨਾ ਰਚੀ ਹੈ।
El ser Consciente en Dios sabe que todo ha sido formado por el Uno Verdadero
gurmuiK psirAw sBu pwswrw ]
gurmukh pasariaa sabh paasaaraa ||
The Gurmukh knows that the Lord has expanded the entire expanse.
ਗੁਰੂ-ਅਨੁਸਾਰੀ ਜਾਣਦਾ ਹੈ ਕਿ ਸੁਆਮੀ ਨੇ ਹੀ ਸਾਰਾ ਖਿਆਰਾ ਖਿਲਾਰਿਆਂ ਹੈ।
y que la total expansión del Universo viene de Él.
gurmuiK hovY so scu bUJY sbid scY suKu qwhw hy ]9]
gurmukh hovai so sach boojhai sabadh sachai sukh taahaa he ||9||
One who becomes Gurmukh, understands the True Lord. Through the True Word of the Shabad, he finds peace. ||9||
ਜੋ ਰੱਬ ਨੂੰ ਜਾਣਨ ਵਾਲਾ ਹੈ, ਉਹ ਸੱਚੇ ਸਾਈਂ ਨੂੰ ਸਮਝਦਾ ਹੈ। ਸੱਚੇ ਨਾਮ ਦੇ ਰਾਹੀਂ ਉਹ ਆਰਾਮ ਪਾਉਂਦਾ ਹੈ।
Sí, es el ser Consciente en Dios quien realiza la Verdad, pues es a través de la Palabra Verdadera que el Éxtasis llega.(9)
gurmuiK jwqw krim ibDwqw ]
gurmukh jaataa karam bidhaataa ||
The Gurmukh knows that the Lord is the Architect of karma.
ਪਵਿੱਤ੍ਰ ਪੁਰਸ਼ ਪ੍ਰਭੂ ਨੂੰ ਅਮਲਾਂ ਦਾ ਫਲ ਦੇਣ ਵਾਲਾ ਜਾਣਾ ਹੈ।
El Gurmukj sabe que el Señor es el Arquitecto del Karma.