mDusUdnu jpIAY aur Dwir ]
madhusoodhan japeeaai ur dhaar ||
Enshrine Him in your heart, and meditate on the Lord.
ਆਪਣੇ ਦਿਲ ਅੰਦਰ ਟਿਕ ਕੇ, ਹੇ ਜੀਵ! ਤੂੰ ਅੰਮ੍ਰਿਤ ਦੇ ਪਿਆਰੇ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
Oh ser humano, contempla a tu Dios,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mDusUdnu jpIAY aur Dwir ]
madhusoodhan japeeaai ur dhaar ||
Enshrine Him in your heart, and meditate on the Lord.
ਆਪਣੇ ਦਿਲ ਅੰਦਰ ਟਿਕ ਕੇ, ਹੇ ਜੀਵ! ਤੂੰ ਅੰਮ੍ਰਿਤ ਦੇ ਪਿਆਰੇ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
Oh ser humano, contempla a tu Dios,
dyhI ngir qskr pMc DwqU gur sbdI hir kwFy mwir ]1] rhwau ]
dhehee nagar tasakar pa(n)ch dhaatoo gur sabadhee har kaadde maar ||1|| rahaau ||
The five plundering thieves are in the body-village; through the Word of the Guru's Shabad, the Lord has beaten them and driven them out. ||1||Pause||
ਸਰੀਰ ਦੇ ਸ਼ਹਿਰ ਅੰਦਰ ਪੰਜ ਭਜ ਜਾਣ ਵਾਲੇ ਚੋਰ ਵੱਸਦੇ ਹਨ। ਗੁਰਾਂ ਦੇ ਈਸ਼ਵਰੀ ਊਪਦੇਸ਼ਾਂ ਦੁਆਰਾ ਮੈਂ ਊਨ੍ਹਾਂ ਨੂੰ ਮਾਰ ਕੱਢ ਦਿੱਤਾ ਹੈ। ਠਹਿਰਾਉ।
elevándolo en tu corazón y la ciudad de tu cuerpo se librará de sus cinco terribles enemigos, ya que la mente inestable será contenida por la Palabra del Shabd del Guru. (1-Pausa)
ijn kw hir syqI mnu mwinAw iqn kwrj hir Awip svwir ]
jin kaa har setee man maaniaa tin kaaraj har aap savaar ||
Those whose minds are satisfied with the Lord - the Lord Himself resolves their affairs.
ਜਿਨ੍ਹਾਂ ਦਾ ਚਿੱਤ ਆਪਣੇ ਵਾਹਿਗੁਰੂ ਨਾਲ ਪਤੀਜ ਗਿਆ ਹੈ ਊਨ੍ਹਾਂ ਦੇ ਕੰਮ ਵਾਹਿਗੁਰੂ ਰਾਸ ਕਰਦਾ ਹੈ।
Aquél que a través de su mente se complace con Dios, llena su ser de Dios,
iqn cUkI muhqwjI lokn kI hir AMgIkwru kIAw krqwir ]2]
tin chookee muhataajee lokan kee har a(n)geekaar keeaa karataar ||2||
Their subservience and their dependence on other people is ended; the Creator Lord is on their side. ||2||
ਜਿਨ੍ਹਾਂ ਦਾ ਪੱਖ ਸਿਰਜਣਹਾਰ ਸੁਆਮੀ ਲੈਂਦਾ ਹੈ, ਉਨ੍ਹਾਂ ਦੀ ਲੋਕਾਂ ਦੀ ਮੁਛੰਦਗੀ ਮੁਕ ਜਾਂਦੀ ਹੈ।
deja de apoyarse en el mundo y es poseído por Dios. (2)
mqw msUriq qW ikCu kIjY jy ikCu hovY hir bwhir ]
mataa masoorat taa(n) kichh keejai je kichh hovai har baahar ||
If something were beyond the realm of the Lord's Power, only then would we have recourse to consult someone else.
ਜੇਕਰ ਕੁਝ ਭੀ ਸੁਆਮੀ ਦੇ ਇਖਤਿਆਰ ਤੋਂ ਬਾਹਰ ਹੋਵੇ, ਕੇਵਲ ਤਦ ਹੀ ਸਾਨੂੰ ਕੋਈ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।
Podríamos tomar una actitud propia, sólo si, no teniendo a Dios, pudiéramos hacer algo.
jo ikCu krY soeI Bl hosI hir iDAwvhu Anidnu nwmu murwir ]3]
jo kichh karai soiee bhal hosee har dhiaavahu anadhin naam muraar ||3||
Whatever the Lord does is good. Meditate on the Name of the Lord, night and day. ||3||
ਜਿਹੜਾ ਕੁਝ ਸੁਆਮੀ ਕਰਦਾ ਹੈ, ਕੇਵਲ ਉਹ ਹੀ ਚੰਗਾ ਹੈ। ਹੇ ਪ੍ਰਾਣੀ ਰੈਣ ਅਤੇ ਦਿਨ ਤੂੰ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Sintamos entonces que todo lo que Hace es bueno y habitemos siempre en el Nombre de Dios. (3)
hir jo ikCu kry su Awpy Awpy Ehu pUiC n iksY kry bIcwir ]
har jo kichh kare su aape aape oh poochh na kisai kare beechaar ||
Whatever the Lord does, He does by Himself. He does not ask or consult anyone else.
ਜਿਹੜਾ ਕੁਝ ਸਾਈਂ ਕਰਦਾ ਹੈ ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ। ਉਹ ਕਿਸੇ ਨੂੰ ਪੁਛਦਾ ਅਤੇ ਕਿਸੇ ਨਾਲ ਸਲਾਹ ਨਹੀਂ ਕਰਦਾ।
Lo que sea que Dios hace, lo hace por Sí Mismo, no pide consejo a nadie.
nwnk so pRBu sdw iDAweIAY ijin myilAw siqguru ikrpw Dwir ]4]1]5]
naanak so prabh sadhaa dhiaaieeaai jin meliaa satigur kirapaa dhaar ||4||1||5||
O Nanak, meditate forever on God; granting His Grace, He unites us with the True Guru. ||4||1||5||
ਸਦੀਵ ਹੀ ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ, ਜਿਸ ਨੇ ਆਪਣੀ ਰਹਿਮਤ ਦੁਆਰਾ ਤੈਨੂੰ ਤੋਰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।
Dice Nanak, contemplemos siempre a nuestro Dios, Quien en Su Misericordia nos une con el Guru. (4-1-5)
BYrau mhlw 4 ]
bhairau mahalaa chauthhaa ||
Bhairao, Fourth Mehl:
ਭੈਰਉ ਚੌਥੀ ਪਾਤਿਸ਼ਾਹੀ।
Bhairo, Mejl Guru Ram Das, Cuarto Canal Divino.
qy swDU hir mylhu suAwmI ijn jipAw giq hoie hmwrI ]
te saadhoo har melahu suaamee jin japiaa gat hoi hamaaree ||
O my Lord and Master, please unite me with the Holy people; meditating on You, I am saved.
ਮੇਰੇ ਹਰੀ ਸਾਈਂ! ਮੈਨੂੰ ਊਨ੍ਹਾਂ ਸੰਤਾਂ ਨਾਲ ਮਿਲਾ ਦੇ ਜਿਨ੍ਹਾਂ ਨਾਲ ਮਿਲ ਕੇ ਤੇਰਾ ਸਿਮਰਨ ਕਰਨ ਦੁਆਰਾ ਮੇਰੀ ਕਲਿਆਣ ਹੁੰਦੀ ਹੈ।
Oh Dios, guíame hasta ese Santo, alabándolo soy emancipado,
iqn kw drsu dyiK mnu ibgsY iKnu iKnu iqn kau hau bilhwrI ]1]
tin kaa dharas dhekh man bigasai khin khin tin kau hau balihaaree ||1||
Gazing upon the Blessed Vision of their Darshan, my mind blossoms forth. Each and every moment, I am a sacrifice to them. ||1||
ਉਨ੍ਹਾਂ ਦਾ ਦਰਸ਼ਨ ਵੇਖ ਮੇਰਾ ਚਿੱਤ ਪ੍ਰਫੁਲਤ ਹੋ ਗਿਆ ਹੈ। ਹਰ ਮੁਹਤ ਤੇ ਛਿਨ ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ।
y teniendo Su Visión, mi mente florece; ofrecería para siempre y en cada momento mi ser en sacrificio a Él. (1)
hir ihrdY jip nwmu murwrI ]
har hiradhai jap naam muraaree ||
Meditate within your heart on the Name of the Lord.
ਆਪਣੇ ਮਨ ਅੰਦਰ ਤੂੰ ਮੁਰ ਰਾਖਸ਼ ਨੂੰ ਮਾਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Contempla a tu Dios con todo tu corazón.
ik®pw ik®pw kir jgq ipq suAwmI hm dwsin dws kIjY pinhwrI ]1] rhwau ]
kirapaa kirapaa kar jagat pit suaamee ham dhaasan dhaas keejai panihaaree ||1|| rahaau ||
Show Mercy, Mercy to me, O Father of the World, O my Lord and Master; make me the water-carrier of the slave of Your slaves. ||1||Pause||
ਹੇ ਆਲਮ ਦੇ ਸਾਈਂ! ਹੇ ਬਾਬਲ! ਤੂੰ ਮੇਰੇ ਉਤੇ ਮਿਹਰ, ਮਿਹਰ ਧਾਰ ਅਤੇ ਮੈਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਪਾਣੀ ਢੋਣ ਵਾਲਾ ਬਣਾ ਦੇ। ਠਹਿਰਾਉ।
Oh Padre, oh Maestro del mundo, ten Compasión de mí y vuélveme el esclavo de Tus Esclavos. (1-Pausa)
iqn miq aUqm iqn piq aUqm ijn ihrdY visAw bnvwrI ]
tin mat uootam tin pat uootam jin hiradhai vasiaa banavaaree ||
Their intellect is sublime and exalted, and so is their honor; the Lord, the Lord of the forest, abides within their hearts.
ਸਰੇਸ਼ਟ ਹੈ ਉਨ੍ਹਾਂ ਦੀ ਅਕਲ ਅਤੇ ਸਰੇਸ਼ਟ ਊਨ੍ਹਾਂ ਦੀ ਇੱਜਤ ਆਬਰੂ, ਜਿਨ੍ਹਾਂ ਦੇ ਮਨ ਅੰਦਰ ਫੁਲਾਂ ਨਾਲ ਗੁੰਦਿਆ ਹੋਇਆ ਸਾਈਂ ਵੱਸਦਾ ਹੈ।
Pura está la mente, Inmaculada es la Gloria de aquéllos que enaltecen al Señor en su corazón.
iqn kI syvw lwie hir suAwmI iqn ismrq giq hoie hmwrI ]2]
tin kee sevaa lai har suaamee tin simarat gat hoi hamaaree ||2||
O my Lord and Master, please link me to the service of those who meditate in remembrance on You, and are saved. ||2||
ਮੇਰੇ ਹਰੀ ਸਾਂਈਂ, ਤੂੰ ਮੈਨੂੰ ਉਹਨਾਂ ਦੀ ਟਹਿਲ ਅੰਦਰ ਜੋੜ ਦੇ ਉਹਨਾਂ ਦੀ ਸੰਗਤ ਅੰਦਰ ਤੇਰਾ ਆਰਾਧਨ ਕਰ ਨ ਦੁਆਰਾ ਮੈਂ ਮੁਕਤ ਹੋ ਜਾਊਗਾਂ।
Oh Señor, llévame hasta Tu Servicio, para que al dedicarme, sea emancipado. (2)
ijn AYsw siqguru swDu n pwieAw qy hir drgh kwFy mwrI ]
jin aaisaa satigur saadh na paiaa te har dharageh kaadde maaree ||
Those who do not find such a Holy True Guru are beaten, and driven out of the Court of the Lord.
ਜੋ ਇਹੋ ਜਿਹੇ ਸੰਤ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦੇ ਉਹ ਵਾਹਿਗੁਰੂ ਦੇ ਦਰਬਾਰ ਵਿੱਚੋਂ ਮਾਰ ਕੁਟ ਕੇ ਕੱਢ ਦਿੱਤੇ ਜਾਂਦੇ ਹਨ।
Aquél que no es bendecido con tal Guru Santo, el Señor Mismo lo saca de Su Corte.
qy nr inMdk soB n pwvih iqn nk kwty isrjnhwrI ]3]
te nar ni(n)dhak sobh na paaveh tin nak kaaTe sirajanahaaree ||3||
These slanderous people have no honor or reputation; their noses are cut by the Creator Lord. ||3||
ਉਹ ਬਦਖੋਈ ਕਰਨ ਵਾਲੇ ਪੁਰਸ਼ ਪ੍ਰਤਭਾ ਨਹੀਂ ਪਾਉਂਦੇ। ਉਹਨਾਂ ਦੇ ਨੱਕ ਕਰਤਾਰ ਵੱਢ ਸੁਟਦਾ ਹੈ।
Sí, los que calumnian a Dios, no obtienen Gloria, a ellos el Señor Creador los deshonra. (3)
hir Awip bulwvY Awpy bolY hir Awip inrMjnu inrMkwru inrwhwrI ]
har aap bulaavai aape bolai har aap nira(n)jan nira(n)kaar niraahaaree ||
The Lord Himself speaks, and the Lord Himself inspires all to speak; He is Immaculate and Formless, and needs no sustenance.
ਵਾਹਿਗੁਰੂ ਖੁਦ ਬੋਲਦਾ ਅਤੇ ਖੁਦ ਹੀ ਬੰਦਿਆਂ ਨੂੰ ਬੁਲਾਉਂਦਾ ਹੈ ਭੋਜਨ ਨੂੰ ਛਕਣਹਾਰ ਸੁਆਮੀ ਖੁਦ ਪਵਿਛਰ ਅਤੇ ਸਰੂਪ ਰਹਿਤ ਹੈ।
El Señor Mismo habla y nos hace hablar, sí, nuestro Dios Inmaculado, el Señor Absoluto, Quien se sostiene a Sí Mismo.
hir ijsu qU mylih so quDu imlsI jn nwnk ikAw eyih jMq ivcwrI ]4]2]6]
har jis too meleh so tudh milasee jan naanak kiaa eh ja(n)t vichaaree ||4||2||6||
O Lord, he alone meets You, whom You cause to meet. Says servant Nanak, I am a wretched creature. What can I do? ||4||2||6||
ਹੇ ਹਰੀ! ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ, ਜਿਸ ਨੂੰ ਤੂੰ ਮਿਲਾਉਂਦਾ ਹੈ। ਗੋਲਾ ਨਾਨਕ ਆਖਦਾ ਹੈ: ਇਹ ਗਰੀਬੜਾ ਜੀਵ ਤੇਰੇ ਮੂਹਰੇ ਕੀ ਹੈ?
Oh Dios, sólo te encuentra aquél a quien Tú Encuentras, oh ¿quién podría ser un simple ser humano ante Ti? (4-2-6)
BYrau mhlw 4 ]
bhairau mahalaa chauthhaa ||
Bhairao, Fourth Mehl:
ਭੈਰਉ ਚੌਥੀ ਪਾਤਿਸ਼ਾਹੀ।
Bhairo, Mejl Guru Ram Das, Cuarto Canal Divino.
sqsMgiq sweI hir qyrI ijqu hir kIriq hir sunxy ]
satasa(n)gat saiee har teree jit har keerat har sunane ||
That is Your True Congregation, Lord, where the Kirtan of the Lord's Praises are heard.
ਹੇ ਵਾਹਿਗੁਰੂ! ਕੇਵਲ ਓਹੀ ਹੀ ਹੈ ਤੇਰੀ ਸਾਧ ਸੰਗਤ ਜਿਥੇ ਸੁਆਮੀ ਵਾਹਿਗੁਰੂ ਦਾ ਜੱਸ ਸੁਣਿਆਂ ਜਾਂਦਾ ਹੈ।
La Sociedad de los Santos es en donde en un corazón el Nombre del Señor es alabado.
ijn hir nwmu suixAw mnu BInw iqn hm sRyvh inq crxy ]1]
jin har naam suniaa man bheenaa tin ham sreveh nit charane ||1||
The minds of those who listen to the Lord's Name are drenched with bliss; I worship their feet continually. ||1||
ਜੋ ਰੱਬ ਦਾ ਨਾਮ ਸੁਣਦੇ ਹਨ, ਉਹਨਾਂ ਦਾ ਹਿਰਦਾ ਖੁਸ਼ੀ ਨਾਲ ਗੱਚ ਹੋ ਜਾਂਦਾ ਹੈ। ਉਹਨਾ ਦੇ ਪੈਰ ਮੈਂ ਸਦਾ ਹੀ ਪੂਜਦਾ ਹਾਂ।
Sí, aquellos que escuchan el Nombre del Señor, se funden en Su Verdad, yo me postro siempre a Sus Pies. (1)
jgjIvnu hir iDAwie qrxy ]
jagajeevan har dhiaai tarane ||
Meditating on the Lord, the Life of the World, the mortals cross over.
ਜਗਤ ਦੀ ਜਿੰਦ ਜਾਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।
Oh ser humano, habita en la Vida de toda vida y serás emancipado. Oh Dios, millones y millones son Tus Nombres,
Anyk AsMK nwm hir qyry n jwhI ijhvw iequ gnxy ]1] rhwau ]
anek asa(n)kh naam har tere na jaahee jihavaa it ganane ||1|| rahaau ||
Your Names are so many, they are countless, O Lord. This tongue of mine cannot even count them. ||1||Pause||
ਕ੍ਰੋੜਾਂ ਹੀ ਅਤੇ ਅਣਗਿਣਤ ਹਨ ਤੇਰੇ ਨਾਮ ਹੇ ਸੁਆਮੀ! ਮੇਰੀ ਇਹ ਜੀਭ ਉਨ੍ਹਾਂ ਨੂੰ ਗਿਣ ਨਹੀਂ ਸਕਦੀ। ਠਹਿਰਾਉ।
mis labios no alcanzarían a recitarlos todos. (1-Pausa)
gurisK hir bolhu hir gwvhu ly gurmiq hir jpxy ]
gursikh har bolahu har gaavahu le gurmat har japane ||
O Gursikhs, chant the Lord's Name, and sing the Praises of the Lord. Take the Guru's Teachings, and meditate on the Lord.
ਹੇ ਗੁਰੂ ਦਿਓ ਸਿਖੋ! ਗੁਰਾਂ ਤੋਂ ਉਪਦੇਸ਼ ਲੈ ਕੇ ਤੁਸੀਂ ਸਾਈਂ ਦੇ ਨਾਮ ਦਾ ਉਚਾਰਨ ਕਰੋ। ਤੁਸੀਂ ਸਾਈਂ ਦੀ ਕੀਰਤੀ ਗਾਓ ਅਤੇ ਤੁਸੀਂ ਸਾਈਂ ਨੂੰ ਹੀ ਆਰਾਧੋ।
Oh discípulos del Guru, habiten en su Dios, a través de la Palabra del Shabd del Guru;
jo aupdysu suxy gur kyrw so jnu pwvY hir suK Gxy ]2]
jo upadhes sune gur keraa so jan paavai har sukh ghane ||2||
Whoever listens to the Guru's Teachings - that humble being receives countless comforts and pleasures from the Lord. ||2||
ਜੋ ਕੋਈ ਭੀ ਗੁਰਾਂ ਦੀ ਸਿਖ ਮਤ ਸੁਣਦਾ ਹੈ, ਉਸ ਜੀਵ ਨੂੰ ਸਾਈਂ ਪਾਸੋਂ ਬਹੁਤੇ ਆਰਾਮ ਪ੍ਰਾਪਤ ਹੁੰਦੇ ਹਨ।
sí, reciten Su Nombre siempre, pues quien sea que escucha la Instrucción del Guru, logra la Paz y el Equilibrio. (2)
DMnu su vMsu DMnu su ipqw DMnu su mwqw ijin jn jxy ]
dha(n)nu su va(n)s dha(n)nu su pitaa dha(n)nu su maataa jin jan jane ||
Blessed is the ancestry, blessed is the father, and blessed is that mother who gave birth to this humble servant.
ਮੁਬਾਬਿਕ ਹੈ ਉਹ ਕੁਲ, ਮੁਬਾਰਿਕ ਉਹ ਪਿਓ ਤੇ ਮੁਬਾਰਿਕ ਊਹ ਮਾਂ ਜਿਸ ਨੇ ਰੱਬ ਦੇ ਗੋਲੇ ਨੂੰ ਜਨਮ ਦਿੱਤਾ ਹੈ।
Bendito es ese padre, esa madre, la familia completa, que trae a luz al Santo.
ijn swis igrwis iDAwieAw myrw hir hir sy swcI drgh hir jn bxy ]3]
jin saas giraas dhiaaiaa meraa har har se saachee dharageh har jan bane ||3||
Those who meditate on my Lord, Har, Har, with every breath and morsel of food - those humble servants of the Lord look beautiful in the True Court of the Lord. ||3||
ਜੋ ਹਰ ਸਾਹ ਅਤੇ ਬੁਰਕੀ ਨਾਲ ਮੇਰੇ ਹਰੀ ਸਾਈਂ ਨੂੰ ਸਿਮਰਦੇ ਹਨ ਊਹ ਰੱਬ ਦੇ ਬੰਦੇ ਸੱਚੇ ਦਰਬਾਰ ਅੰਦਰ ਸੁਨੱਖੇ ਲੱਗਦੇ ਹਨ।
Sí, los que contemplan a su Dios, se ven gloriosos en la Corte del Señor. (3)
hir hir Agm nwm hir qyry ivic Bgqw hir Drxy ]
har har agam naam har tere vich bhagataa har dharane ||
O Lord, Har, Har, Your Names are profound and infinite; Your devotees cherish them deep within.
ਹੇ ਸੁਆਮੀ ਵਾਹਿਗੁਰੂ! ਹੇ ਮੇਰੇ ਸੁਆਮੀ ਵਾਹਿਗੁਰੂ ਬੇਅੰਤ ਹਨ ਤੇਰੇ ਨਾਮ। ਤੇਰਿਆਂ ਸੰਤਾਂ ਨੇ ਉਹਨਾਂ ਨੂੰ ਆਪਣੇ ਅੰਤਰ ਆਤਮੇ ਟਿਕਾਇਆ ਹੋਇਆ ਹੈ।
Oh Dios, Insondables son Tus Nombres, Tus Santos los guardan como su más grande Tesoro.
nwnk jin pwieAw miq gurmiq jip hir hir pwir pvxy ]4]3]7]
naanak jan paiaa mat gurmat jap har har paar pavane ||4||3||7||
Servant Nanak has obained the wisdom of the Guru's Teachings; meditating on the Lord, Har, Har, he crosses over to the other side. ||4||3||7||
ਊਪਦੇਸ਼ ਗੁਰਾਂ ਦੇ ਉਪਦੇਸ਼ ਰਾਹੀਂ ਨਫਰ ਨਾਨਕ ਨੇ ਨਾਮ ਨੂੰ ਪਾ ਲਿਆ ਹੈ ਅਤੇ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਉਹ ਪਾਰ ਉਤਰ ਗਿਆਹੈ।
El Sirviente Nanak ha ha obtenido la Sabiduría de las Enseñanzas del Guru, y meditando en el Señor, Jar, Jar, él cruza hasta la otra Orilla. (4-3-7)