mwieAw moih suiD n kweI ]
maiaa moh sudh na kaiee ||
In love and attachment to Maya, he has no understanding at all.
ਧਨ-ਦੌਲਤ ਦੇ ਪਿਆਰ ਅੰਦਰ ਉੋਸ ਨੂੰ ਕੋਈ ਸਮਝ ਨਹੀਂ ਪੈਂਦੀ।
En el amor y apego a Maya, no logran ningún entendimiento.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwieAw moih suiD n kweI ]
maiaa moh sudh na kaiee ||
In love and attachment to Maya, he has no understanding at all.
ਧਨ-ਦੌਲਤ ਦੇ ਪਿਆਰ ਅੰਦਰ ਉੋਸ ਨੂੰ ਕੋਈ ਸਮਝ ਨਹੀਂ ਪੈਂਦੀ।
En el amor y apego a Maya, no logran ningún entendimiento.
mnmuK AMDy ikCU n sUJY gurmiq nwmu pRgwsI hy ]14]
manmukh a(n)dhe kichhoo na soojhai gurmat naam pragaasee he ||14||
The blind, self-willed manmukh sees nothing; through the Guru's Teachings, the Naam is gloriously revealed. ||14||
ਅੰਨ੍ਹੇ, ਆਪ-ਹੁਦਰੇ ਨੂੰ ਕੁਝ ਭੀ ਨਹੀਂ ਦਿਸਦਾ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਪ੍ਰਗਟ ਹੁੰਦਾ ਹੈ।
Sí, los ególatras Manmukjs están ciegos, pero a través de la Sabiduría del Guru, el Naam es revelado gloriosamente. (14)
mnmuK haumY mwieAw sUqy ]
manmukh haumai maiaa soote ||
The manmukhs are asleep in egotism and Maya.
ਆਪ-ਹੁਦਰੇ, ਸਵੈ-ਹੰਗਤਾ ਅਤੇ ਸੰਸਾਰੀ ਪਦਾਰਥਾਂ ਅੰਦਰ ਸੁੱਤੇ ਪਏ ਹਨ।
Los Manmukj están dormidos, debido al ego y a la Maya.
Apxw Gru n smwlih AMiq ivgUqy ]
apanaa ghar na samaaleh a(n)t vigoote ||
They do not watch over their own homes, and are ruined in the end.
ਉਹ ਆਪਣੇ ਧਾਮ ਦੀ ਰਖਵਾਲੀ ਨਹੀਂ ਕਰਦੇ ਅਤੇ ਅਖ਼ੀਰ ਨੂੰ ਤਬਾਹ ਹੋ ਜਾਂਦੇ ਹਨ।
Sí, ellos son destruidos, pues no tienen su vista puesta en su hogar interno
pr inMdw krih bhu icMqw jwlY duKy duiK invwsI hy ]15]
par ni(n)dhaa kareh bahu chi(n)taa jaalai dhukhe dhukh nivaasee he ||15||
They slander others, and burn in great anxiety; they dwell in pain and suffering. ||15||
ਉ ਹ ਹੋਰਾਨਾਂ ਦੀ ਬਦਖ਼ੋਈ ਕਰਦੇ ਹਨ, ਵੱਡੇ ਫ਼ਿਕਰ ਦੀ ਅੱਗ ਵਿੱਚ ਸੜਦੇ ਹਨ ਅਤੇ ਭਿਆਨਕ ਤਕਲਫ਼ਿ ਅੰਦਰ ਰਹਿੰਦੇ ਹਨ।
y así calumnian a otros, se queman en el fuego de las preocupaciones y en forma permanente viven siempre en dolor. (15)
Awpy krqY kwr krweI ]
aape karatai kaar karaiee ||
The Creator Himself has created the creation.
ਸਿਰਜਣਹਾਰ ਨੇ ਆਪ ਹੀ ਕੰਮ ਸਿਰੇ ਚਾੜ੍ਹਿਆ ਹੈ।
El Señor Creador hace por sí Mismo lo que es Su Naturaleza,
Awpy gurmuiK dyie buJweI ]
aape gurmukh dhei bujhaiee ||
He blesses the Gurmukh with understanding.
ਗੁਰੂ-ਅਨੁਸਾਰੀ ਨੂੰ ਉਹ ਆਪ ਹੀ ਸਮਝ ਪਰਦਾਨ ਕਰਦਾ ਹੈ।
pero uno logra el conocimiento sólo si toma conciencia de Dios.
nwnk nwim rqy mnu inrmlu nwmy nwim invwsI hy ]16]5]
naanak naam rate man niramal naame naam nivaasee he ||16||5||
O Nanak, those who are attuned to the Naam - their minds become immaculate; they dwell in the Naam, and only the Naam. ||16||5||
ਨਾਨਕ, ਨਾਮ ਨਾਲ ਰੰਗੀਜ ਕੇ ਬੰਦਾ ਪਵਿੱਤਰ ਹੋ ਜਾਂਦਾ ਹੈ ਅਤੇ ਨਿਰੋਲ ਨਾਮ ਅੰਦਰ ਹੀ ਵਸਦਾ ਹੈ।
Dice Nanak, los que están imbuidos en el Nombre, tienen sus mentes puras y habitan siempre en el Nombre. (16-5)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਤਿਸ਼ਾਹੀ।
Maru, Mejl Guru Amar Das, Tercer Canal Divino.
eyko syvI sdw iQru swcw ]
eko sevee sadhaa thir saachaa ||
I serve the One Lord, who is eternal, stable and True.
ਮੈਂ ਇਕ ਸੁਆਮੀ ਦੀ ਘਾਲ ਕਮਾਉਂਦਾ ਹਾਂ, ਜੋ ਸਦੀਵੀ ਸਥਿਰ ਤੇ ਸੱਚਾ ਹੈ।
Sirve sólo a Tu Único Señor, Quien es Eternamente Verdad.
dUjY lwgw sBu jgu kwcw ]
dhoojai laagaa sabh jag kaachaa ||
Attached to duality, the whole world is false.
ਦਵੈਤ ਭਾਵਨਾ ਨਾਲ ਜੁੜੀ ਹੋਈ ਸਾਰੀ ਦੁਨੀਆਂ ਕੂੜੀ ਹੈ।
El mundo apegado a otro, es ilusorio y falso.
gurmqI sdw scu swlwhI swcy hI swic pqIjY hy ]1]
gurmatee sadhaa sach saalaahee saache hee saach pateejai he ||1||
Following the Guru's Teachings, I praise the True Lord forever, pleased with the Truest of the True. ||1||
ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਸਦੀਵ ਹੀ ਸੱਚੇ ਸਾਈਂ ਦੀ ਸਿਫ਼ਤ ਸ਼ਲਾਘਾ ਕਰਦਾ ਹਾਂ ਅਤੇ ਸਚਿਆਰਾਂ ਦੇ ਪਰਮ-ਸਚਿਆਰ ਨਾਲ ਮੇਰੀ ਆਤਮਾ ਪ੍ਰਸੰਨ ਥੀ ਗਈ ਹੈ।
A través de la Palabra de Guru, uno alaba siempre al Uno Verdadero, sí, sólo el que vive en la Verdad está complacido con la Verdad.(1)
qyry gux bhuqy mY eyku n jwqw ]
tere gun bahute mai ek na jaataa ||
Your Glorious Virtues are so many, Lord; I do not know even one.
ਤੈਂਡੀਆਂ ਨੇਕੀਆਂ ਘਣੇਰੀਆਂ ਹਨ ਹੇ ਸੁਆਮੀ! ਮੈਂ ਇਕ ਨੂੰ ਭੀ ਨਹੀਂ ਜਾਣਦਾ।
Los Virtuosos son muchos, oh Dios, pero yo no conozco ni uno.
Awpy lwie ley jgjIvnu dwqw ]
aape lai le jagajeevan dhaataa ||
The Life of the world, the Great Giver, attaches us to himself.
ਜਗਤ ਦੀ ਜਿੰਦ ਜਾਨ, ਦਾਤਾਰ ਸੁਆਮੀ ਆਪ ਹੀ ਜੀਵ ਨੂੰ ਆਪਣੀ ਸੇਵਾ ਵਿੱਚ ਜੋੜ ਲੈਂਦਾਂ ਹੈ।
Eres Tú, Quien me une Contigo, oh Vida de toda vida. Eres Tú,
Awpy bKsy dy vifAweI gurmiq iehu mnu BIjY hy ]2]
aape bakhase dhe vaddiaaiee gurmat ih man bheejai he ||2||
He Himself forgives, and bestows glorious greatness. Following the Guru's Teachings, this mind is delighted. ||2||
ਸਾਹਿਬ ਖ਼ੁਦ ਮਾਫ਼ ਕਰਦਾ ਅਤੇ ਪ੍ਰਭਤਾ ਬਖ਼ਸ਼ਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਮਨ ਹਰੀਰਸ ਵਿੱਚ ਭਿਜਦੀ ਹੈ।
Quien perdona y bendice con Gloria, mi mente está imbuida en la Sabiduría del Guru. (2)
mwieAw lhir sbid invwrI ]
maiaa lahar sabadh nivaaree ||
The Word of the Shabad has subdued the waves of Maya.
ਨਾਮ ਦੇ ਰਾਹੀਂ ਮੈਂ ਹੁਣ ਮੋਹਣੀ ਦੀ ਲਹਿਰ (ਵੇਗ, ਮਾਰ) ਤੋਂ ਖਲਾਸੀ ਪਾ ਗਿਆ ਹਾਂ,
Ahora me deslizo sobre la ola de Maya y, bendecido con la Palabra del Guru,
iehu mnu inrmlu haumY mwrI ]
eih man niramal haumai maaree ||
Egotism has been conquered, and this mind has become immaculate.
ਅਤੇ ਹੰਕਾਰ ਨਵਿਰਤ ਕਰਨ ਦੁਆਰਾ ਮੇਰੀ ਇਹ ਆਤਮਾ ਪਵਿੱਤਰ ਹੋ ਗਈ ਹੈ।
mi mente se ha vuelto Pura y me he liberado de la idea del yo soy.
shjy gux gwvY rMig rwqw rsnw rwmu rvIjY hy ]3]
sahaje gun gaavai ra(n)g raataa rasanaa raam raveejai he ||3||
I intuitively sing His Glorious Praises, imbued with the Lord's Love. My tongue chants and savors the Lord's Name. ||3||
ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਮੈਂ ਹੁਣ ਸੁਖੈਨ ਹੀ ਉਸ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰੀ ਜੀਭ੍ਹਾ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੀ ਹੈ।
En total Equilibrio canto Tu Alabanza, embebido en Tu Amor, oh Dios, y mis labios recitan Tu Nombre.(3)
myrI myrI krq ivhwxI ]
meree meree karat vihaanee ||
Crying out, "Mine, mine!" he spends his life.
ਇਹ ਮੈਂਡੀ ਹੈ, ਮੈਂਡੀ ਹੈ ਕਹਿੰਦਾ ਹੋਇਆ ਪ੍ਰਾਨੀ ਆਪਣਾ ਜੀਵਨ ਗੁਜ਼ਾਰ ਦਿੰਦਾ ਹੈ।
El ególatra pasa sus días diciendo esto es mío, es mío.
mnmuiK n bUJY iPrY ieAwxI ]
manmukh na boojhai firai iaanee ||
The self-willed manmukh does not understand; he wanders around in ignorance.
ਆਪ-ਹੁਦਰੀ ਆਪਦੇ ਆਪਨੂੰ ਸੁਧਾਰਦੀ ਨਹੀਂ ਅਤੇ ਬੇਸਮਝੀ ਅੰਦਰ ਭਟਕਦੀ ਫਿਰਦੀ ਹੈ।
Desde que nace hasta que muere, vaga en total ignorancia
jmkwlu GVI muhqu inhwly Anidnu Awrjw CIjY hy ]4]
jamakaal ghaRee muhat nihaale anadhin aarajaa chheejai he ||4||
The Messenger of Death watches over him every moment, every instant; night and day, his life is wasting away. ||4||
ਮੌਤ ਦਾ ਦੂਤ ਹਰ ਨਿਮਖ ਤੇ ਛਿਨ ਉਸ ਨੂੰ ਤਕਦਾ ਹੈ। ਰੈਣ ਅਤੇ ਦਿਹੁੰ ਉਸ ਦੀ ਉਮਰ ਘਟਦੀ ਜਾ ਰਹੀ ਹੈ।
y el emisario de la muerte lo observa a cada momento mientras sus días se acaban y su vida se desgasta. (4)
AMqir loBu krY nhI bUJY ]
a(n)tar lobh karai nahee boojhai ||
He practices greed within, and does not understand.
ਇਨਸਾਨ ਅੰਦਰੋਂ ਲਾਲਚ ਕਰਦਾ ਹੈ ਅਤੇ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ।
Uno vive en la avaricia sin saber ni ver a la muerte rondar sobre su cabeza.
isr aUpir jmkwlu n sUJY ]
sir uoopar jamakaal na soojhai ||
He does not see the Messenger of Death hovering over his head.
ਆਪਦੇ ਸਿਰ ਉਤੇ ਮੰਡਲਾਉਂਦੇ ਹੋਏ ਮੌਤ ਦੇ ਫਰੇਸ਼ਤੇ ਨੂੰ ਉਹ ਨਹੀਂ ਦੇਖਦਾ।
Mira, lo que sea que uno hace aquí, eso será con lo que se confronte en el más allá
AYQY kmwxw su AgY AwieAw AMqkwil ikAw kIjY hy ]5]
aaithai kamaanaa su agai aaiaa a(n)takaal kiaa keejai he ||5||
Whatever one does in this world, will come to face him in the hereafter; what can he do at that very last moment? ||5||
ਜਿਹੜਾ ਕੁਛ ਬੰਦਾ ਏਥੇ ਕਰਦਾ ਹੈ, ਹ ਏਦੂੰ ਮਗਰੋਂ ਉਹ ਉਸਦੇ ਮੂਹਰੇ ਆ ਖੜ੍ਹਾ ਹੁੰਦਾ ਹੈ। ਜਦ ਅਖ਼ੀਰ ਵੇਲਾ ਆ ਪੁੱਜਦਾ ਹੈ, ਉਹ ਕੁੱਝ ਭੀ ਨਹੀਂ ਕਰ ਸਕਦਾ।
y, habiéndosele acabado sus días, ya no podrá hacer nada.(5)
jo sic lwgy iqn swcI soie ]
jo sach laage tin saachee soi ||
Those who are attached to the Truth are true.
ਸੱਚੀ ਹੈ ਸ਼ੁਹਰਤ ਉਨ੍ਹਾਂ ਦੀ ਜੋ ਸੱਚੇ ਸੁਆਮੀ ਨਾਲ ਜੁੜੇ ਹਨ।
Verdadera es la reputación de aquéllos que dedican su vida a la Verdad.
dUjY lwgy mnmuiK roie ]
dhoojai laage manmukh roi ||
The self-willed manmukhs, attached to duality, weep and wail.
ਦਵੈਤ-ਭਾਵ ਨਾਲ ਜੁੜੇ ਹੋਏ ਆਪ-ਹੁਦਰੇ ਅੰਤ ਨੂੰ ਵਿਰਲਾਪ ਕਰਦੇ ਹਨ।
Sí, los ególatras, que están apegados al otro, sufren y se acongojan al final.
duhw isirAw kw Ksmu hY Awpy Awpy gux mih BIjY hy ]6]
dhuhaa siriaa kaa khasam hai aape aape gun meh bheejai he ||6||
He is the Lord and Master of both worlds; He Himself delights in virtue. ||6||
ਉਹ ਖ਼ੁਦ ਦੋਨਾਂ ਕਿਨਾਰਿਆਂ ਦਾ ਸੁਆਮੀ ਹੈ ਅਤੇ ਆਪ ਹੀ ਉਹ ਨੇਕੀ ਅੰਦਰ ਪ੍ਰਸੰਨ ਹੁੰਦਾ ਹੈ।
Oh, nuestro Señor es el Maestro de ambos fines y es con el virtuoso con quien está complacido.(6)
gur kY sbid sdw jnu sohY ]
gur kai sabadh sadhaa jan sohai ||
Through the Word of the Guru's Shabad, His humble servant is exalted forever.
ਗੁਰਾਂ ਦੀ ਬਾਣੀ ਦੁਆਰਾ ਬੰਦਾ ਹਮੇਸ਼ਾਂ ਲਈ ਸ਼ਸ਼ੋਭਤ ਹੋ ਜਾਂਦਾ ਹੈ।
Uno se ve Bello, adornado con la Palabra del Guru,
nwm rswieix iehu mnu mohY ]
naam rasain ih man mohai ||
This mind is enticed by the Naam, the source of nectar.
ਅੰਮ੍ਰਿਤ ਦੇ ਘਰ, ਸੁਆਮੀ ਦੇ ਨਾਮ ਨਾਲ ਇਹ ਜਿੰਦੜੀ ਫ਼ਰੇਫ਼ਤਾ ਥੀ ਵੰਝਦੀ ਹੈ।
sí, con la Esencia del Nombre la mente está intoxicada, y uno deja de mancharse con el coqueteo de Maya,
mwieAw moh mYlu pqMgu n lwgY gurmqI hir nwim BIjY hy ]7]
maiaa moh mail pata(n)g na laagai gurmatee har naam bheejai he ||7||
It is not stained at all by the dirt of attachment to Maya; through the Guru's Teachings, it is pleased and saturated with the Lord's Name. ||7||
ਮੋਹਨੀ ਦੀ ਲਗਨ ਦੀ ਆਤਮਾ ਨੂੰ ਭਰਾ ਭਰ ਭੀ ਮਲੀਣਤਾ ਨਹੀਂ ਲਗਦੀ ਅਤੇ ਗੁਰਾਂ ਦੀ ਸਿਖਮਤ ਰਾਹੀਂ ਇਹ ਵਾਹਿਗੁਰੂ ਦੇ ਨਾਮ ਨਾਲ ਪਰਮ ਪ੍ਰਸੰਨ ਚੋ ਜਾਂਦੀ ਹੈ।
pues es a través del Guru que la mente permanece complacida con el Nombre del Señor.(7)
sBnw ivic vrqY ieku soeI ]
sabhanaa vich varatai ik soiee ||
The One Lord is contained within all.
ਉਹ ਇਕ ਸੁਆਮੀ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ।
El Único Señor trabaja en medio de todo
gur prswdI prgtu hoeI ]
gur parasaadhee paragaT hoiee ||
By Guru's Grace, He is revealed.
ਗੁਰਾਂ ਦੀ ਦਇਆ ਦੁਆਰਾ ਉਹ ਜ਼ਾਹਰ ਹੁੰਦਾ ਹੈ।
y es por la Gracia del Guru, que se vuelve el Uno Manifiesto.
haumY mwir sdw suKu pwieAw nwie swcY AMimRqu pIjY hy ]8]
haumai maar sadhaa sukh paiaa nai saachai a(n)mrit peejai he ||8||
One who subdues his ego, finds lasting peace; he drinks in the Ambrosial Nectar of the True Name. ||8||
ਜੋ ਆਪਣੀ ਹੰਗਤਾ ਨੂੰ ਮਾਰਦਾ ਹੈ, ਉਹ ਸਦੀਵੀ ਆਰਾਮ ਪਾ ਲੈਂਦਾ ਹੈ ਅਤੇ ਸਤਿਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Sí, aquél que conquista su ego, vive en Éxtasis y bebe del Néctar a través del Nombre Verdadero.(8)
iklibK dUK invwrxhwrw ]
kilabikh dhookh nivaaranahaaraa ||
God is the Destroyer of sin and pain.
ਪ੍ਰਭੂ ਪਾਪ ਅਤੇ ਪੀੜ ਨੂੰ ਨਾਸ ਕਰਨ ਵਾਲਾ ਹੈ।
El Señor nos libera de nuestro dolor y de los efectos de nuestros errores,
gurmuiK syivAw sbid vIcwrw ]
gurmukh seviaa sabadh veechaaraa ||
The Gurmukh serves Him, and contemplates the Word of the Shabad.
ਗੁਰਾਂ ਦੀ ਦਇਆ ਦੁਆਰਾ ਜੀਵ ਉਸ ਦੀ ਘਾਲ ਕਮਾਉਂਦਾ ਤੇ ਉਸ ਦੇ ਨਾਮ ਦਾ ਚਿੰਤਨ ਕਰਦਾ ਹੈ।
sí, es por la Gracia del Guru que uno medita en la Palabra y así sirve a Dios.
sBu ikCu Awpy Awip vrqY gurmuiK qnu mnu BIjY hy ]9]
sabh kichh aape aap varatai gurmukh tan man bheejai he ||9||
Escucha, pues el Señor Mismo, lo hace todo, y por la Gracia del Guru, nuestro cuerpo y nuestra mente se llenan de Dios. (9)
mwieAw Agin jlY sMswry ]
maiaa agan jalai sa(n)saare ||
The world is burning in the fire of Maya.
ਸੰਸਾਰੀ ਪਦਾਰਥਾਂ ਦੀ ਅੱਗ ਅੰਦਰ ਦੁਨੀਆਂ ਮੱਚ ਰਹੀ ਹੈ।
El mundo se consume en el fuego de Maya;
gurmuiK invwrY sbid vIcwry ]
gurmukh nivaarai sabadh veechaare ||
The Gurmukh extinguishes this fire, by contemplating the Shabad.
ਨਾਮ ਦਾ ਆਰਾਧਨ ਕਰਨ ਦੁਆਰਾ ਪਵਿੱਤਰ ਪੁਰਸ਼ ਇਸ ਅੱਗ ਨੂੰ ਬੁਝਾ ਦਿੰਦਾ ਹੈ।
sólo meditando en la Palabra ese fuego puede ser sofocado en el ser que tiene la Conciencia de Dios,
AMqir sWiq sdw suKu pwieAw gurmqI nwmu lIjY hy ]10]
a(n)tar saa(n)t sadhaa sukh paiaa gurmatee naam leejai he ||10||
Deep within are peace and tranquility, and lasting peace is obtained. Following the Guru's Teachings, one is blessed with the Naam, the Name of the Lord. ||10||
ਉਸ ਦੇ ਅੰਦਰ ਠੰਢ-ਚੈਨ ਹੈ ਅਤੇ ਉਹ ਸਦੀਵੀ ਖ਼ੁਸ਼ੀ ਨੂੰ ਪ੍ਰਾਪਤ ਹੁੰਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਹੁੰਦਾ ਹੈ।
entonces su interior queda en Paz, vive en Éxtasis y a través de la Palabra del Guru recita por siempre el Nombre. (10)
ieMdR ieMdRwsix bYTy jm kw Bau pwvih ]
ei(n)dhr i(n)dhraasan baiThe jam kaa bhau paaveh ||
Even Indra, seated upon his throne, is caught in the fear of death.
ਇੰਦ੍ਰ ਆਪਣੇ ਰਾਜ ਸਿੰਘਾਸਣਾਂ ਤੇ ਬੈਠੇ ਹੋਏ ਮੌਤ ਦੇ ਡਰ ਅੰਦਰ ਹਨ।
Aun los Indras sentados en sus tronos viven con el temor de la muerte,
jmu n CofY bhu krm kmwvih ]
jam na chhoddai bahu karam kamaaveh ||
The Messenger of Death will not spare them, even though they try all sorts of things.
ਉਹ ਘਣੇ ਕਰਮ ਕਰਦੇ ਹਨ ਪਰ ਯਮ ਉਨ੍ਹਾਂ ਨੂੰ ਨਹੀਂ ਛੱਡਦਾ।
hacen muchas maniobras, pero Yama no se quita de encima.
siqguru BytY qw mukiq pweIAY hir hir rsnw pIjY hy ]11]
satigur bheTai taa mukat paieeaai har har rasanaa peejai he ||11||
When one meets with the True Guru, one is liberated, drinking in and savoring the sublime essence of the Lord, Har, Har. ||11||
ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਮੋਖਸ਼ ਹੋ ਜਾਂਦਾ ਹੈ, ਅਤੇ ਸੁਆਮੀ ਮਾਲਕ ਦੇ ਅੰਮ੍ਰਿਤ ਨੂੰ ਆਪਣੀ ਜੀਭ੍ਹਾ ਨਾਲ ਪਾਨ ਕਰਦਾ ਹੈ।
Sí, cuando uno se encuentra con el Guru Verdadero, es Emancipado, pues con nuestra boca nos embebemos con la Esencia del Señor.(11)
mnmuiK AMqir Bgiq n hoeI ]
manmukh a(n)tar bhagat na hoiee ||
There is no devotion within the self-willed manmukh.
ਆਪ-ਹੁਦਰੇ ਦੇ ਹਿਰਦੇ ਅੰਦਰ ਸੁਆਮੀ ਦੀ ਪ੍ਰੇਮਮਈ ਸੇਵਾ ਟਿਕਦੀ ਨਹੀਂ।
La mente del ególatra no adora a Dios,
gurmuiK Bgiq sWiq suKu hoeI ]
gurmukh bhagat saa(n)t sukh hoiee ||
Through devotional worship, the Gurmukh obtains peace and tranquility.
ਪ੍ਰਭੂ ਦੀ ਪ੍ਰੇਮਮਈ ਸੇਵਾ ਦੁਆਰਾ ਹਰੀ ਨੂੰ ਜਾਣਨ ਵਾਲੇ ਜੀਵ ਨੂੰ ਠੰਡ-ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ।
pero los Seres Conscientes de Dios están en Éxtasis y en Paz.
pivqR pwvn sdw hY bwxI gurmiq AMqru BIjY hy ]12]
pavitr paavan sadhaa hai baanee gurmat a(n)tar bheejai he ||12||
Forever pure and sanctified is the Word of the Guru's Bani; following the Guru's Teachings, one's inner being is drenched in it. ||12||
ਸਦੀਵੀ ਸ਼ੱਧ ਅਤੇ ਪੁਨੀਤਾ ਹੈ ਗੁਰਬਾਣੀ, ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਇਸ ਨਾਲ ਬੰਦੇ ਦਾ ਮਨ ਗੱਚ ਥੀ ਵੰਝਦਾ ਹੈ।
Oh, Pura y Santificada es siempre la palabra de aquél que está impregnado en su interior de la Sabiduría del Guru.(12)
bRhmw ibsnu mhysu vIcwrI ]
brahamaa bisan mahes veechaaree ||
I have considered Brahma, Vishnu and Shiva.
ਮੈਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਬਾਰੇ ਸੋਚਿਆ ਹੈ।
He puesto mis pensamientos en Brahma, Vishnu y Shiva,
qRY gux bDk mukiq inrwrI ]
trai gun badhak mukat niraaree ||
They are bound by the three qualities - the three gunas; they are far away from liberation.
ਉਹ ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਜਕੜੇ ਹੋਏ ਹਨ, ਇਸ ਲਈ ਮੋਖਸ਼ ਉਨ੍ਹਾਂ ਤੋਂ ਦੂਰ ਰਹਿੰਦੀ ਹੈ।
pero aun ellos están atados a los tres modos y así la Emancipación no está en su destino.