sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
BY ivic sBu Awkwru hY inrBau hir jIau soie ]
bhai vich sabh aakaar hai nirabhau har jeeau soi ||
The entire universe is in fear; only the Dear Lord is fearless.
ਸਾਰਾ ਸੰਸਾਰ ਸਾਹਿਬ ਦੇ ਡਰ ਅੰਦਰ ਹੈ ਕੇਲਵ ਓਹੀ ਪੂਜਨੀਯ ਵਾਹਿਗੁਰੂ ਡਰ-ਰਹਿਤ ਹੈ।
El Universo entero vive en el terror, sólo el Señor está libre de temores.
siqguir syivAY hir min vsY iqQY Bau kdy n hoie ]
satigur seviaai har man vasai tithai bhau kadhe na hoi ||
Serving the True Guru, the Lord comes to dwell in the mind, and then, fear cannot stay there.
ਸੱਚੇ ਗੁਰਾਂ ਦੀ ਸੇਵਾ ਕਰਨ ਨਾਲ ਸਾਈਂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ, ਉਥੇ ਫੇਰ ਡਰ ਨਹੀਂ ਠਹਿਰਦਾ।
Si uno sirve al Verdadero Guru, el Señor viene a habitar en la mente y entonces uno vive sin miedos.
dusmnu duKu iqs no nyiV n AwvY poih n skY koie ]
dhusaman dhukh tis no neR na aavai poh na sakai koi ||
Enemies and pain cannot come close, and no one can touch him.
ਵੈਰੀ ਅਤੇ ਦੁੱਖ ਉਸ ਦੇ ਲਾਗੇ ਹੀ ਨਹੀਂ ਲੱਗਦੇ ਅਤੇ ਕੋਈ ਉਸ ਨੂੰ ਛੂਹ ਤੱਕ ਨਹੀਂ ਸਕਦਾ।
Ningún enemigo lo puede lastimar ni ningún dolor lo puede afligir.
gurmuiK min vIcwirAw jo iqsu BwvY su hoie ]
gurmukh man veechaariaa jo tis bhaavai su hoi ||
The Gurmukh reflects upon the Lord in his mind; whatever pleases the Lord - that alone comes to pass.
ਗਰੂ-ਸਮਰਪਨ ਆਪਣੇ ਦਿਲੋਂ ਸੁਆਮੀ ਨੂੰ ਸਿਮਰਣ ਦੁਆਰਾ ਸਮਝ ਜਾਂਦਾ ਹੈ ਕਿ ਜੋ ਕੁਛ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
El Gurmukj medita en el Señor, lo que sea que Le Complace, sólo eso es lo que ocurre.
nwnk Awpy hI piq rKsI kwrj svwry soie ]1]
naanak aape hee pat rakhasee kaaraj savaare soi ||1||
O Nanak, He Himself preserves one's honor; He alone resolves our affairs. ||1||
ਨਾਨਕ, ਸਾਹਿਬ ਆਪ ਹੀ ਇਨਸਾਨ ਦੀ ਇੱਜ਼ਤ ਰੱਖਦਾ ਹੈ ਅਤੇ ਓਹੀ ਕੰਮ-ਕਾਜ ਸਵਾਰਦਾ ਹੈ।
Nanak dice, el Señor nos llena de Su Presencia y salva nuestro Honor. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
ieik sjx cly ieik cil gey rhdy BI Puin jwih ]
eik sajan chale ik chal ge rahadhe bhee fun jaeh ||
Some friends are leaving, some have already left, and those remaining will eventually leave.
ਮੇਰੇ ਕਈ ਮਿੱਤ੍ਰ ਜਾ ਰਹੇ ਹਨ, ਕਈ ਅੱਗੇ ਹੀ (ਦੁਨੀਆਂ ਤੋਂ) ਟੁਰ ਗਏ ਹਨ ਅਤੇ ਬਾਕੀ ਦੇ ਭੀ ਆਖਰਕਾਰ ਟੁਰ ਜਾਣਗੇ।
Quienes no sirven al Guru, se arrepienten de ir y venir,
ijnI siqguru n syivE sy Awie gey pCuqwih ]
jinee satigur na sevio se aai ge pachhutaeh ||
Those who do not serve the True Guru, come and go regretting.
ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ, ਉਹ ਆਪਣੇ ਆਉਣ ਤੇ ਜਾਣ ਤੇ ਪਸਚਾਤਾਪ ਕਰਦੇ ਹਨ।
pero quienes están imbuidos en la Verdad del Señor,
nwnk sic rqy sy n ivCuVih siqguru syiv smwih ]2]
naanak sach rate se na vichhuReh satigur sev samaeh ||2||
O Nanak, those who are attuned to Truth are not separated; serving the True Guru, they merge into the Lord. ||2||
ਨਾਨਕ, ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਵੱਖਰੇ ਨਹੀਂ ਹੁੰਦੇ। ਸੱਚੇ ਗੁਰਾਂ ਦੀ ਚਾਕਰੀ ਰਾਹੀਂ ਇਸ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
no se van, y a través del Servicio del Guru, se funden en Dios. (2)
pauVI ]
pauRee ||
Pauree:
ਪਉੜੀ।
Pauri
iqsu imlIAY siqgur sjxY ijsu AMqir hir guxkwrI ]
tis mileeaai satigur sajanai jis a(n)tar har gunakaaree ||
Meet with that True Guru, the True Friend, within whose mind the Lord, the virtuous One, abides.
ਤੂੰ ਉਨ੍ਹਾਂ ਮਿੱਤ੍ਰਾਂ ਦੇ ਸੱਚੇ ਗੁਰਾਂ ਨੂੰ ਮਿਲ, ਜਿਨ੍ਹਾਂ ਦੇ ਹਿਰਦੇ ਅੰਦਰ ਨੇਕੀ ਕਰਨ ਵਾਲਾ ਵਾਹਿਗੁਰੂ ਵਸਦਾ ਹੈ।
Encuentra a ese Guru, en Quien habita el Magnífico Señor.
iqsu imlIAY siqgur pRIqmY ijin hMaumY ivchu mwrI ]
tis mileeaai satigur preetamai jin ha(n)aumai vichahu maaree ||
Meet with that Beloved True Guru, who has subdued ego from within himself.
ਤੂੰ ਉਸ ਪਿਆਰੇ ਸੱਚੇ ਗੁਰੂ ਨੂੰ ਮਿਲ, ਜਿਸ ਨੇ ਆਪਣੇ ਅੰਦਰੋਂ ਹੰਕਾਰ ਮਾਰ ਮੁਕਾਇਆ ਹੈ।
Encuentra a tal Guru, que ha calmado su ego interno.
so siqguru pUrw Dnu DMnu hY ijin hir aupdysu dy sB isRis† svwrI ]
so satigur pooraa dhan dha(n)n hai jin har upadhes dhe sabh sirasiT savaaree ||
Blessed, blessed is the Perfect True Guru, who has given the Lord's Teachings to reform the whole world.
ਮੁਬਾਰਕ! ਮੁਬਾਰਕ! ਹਨ ਉਹ ਪੂਰਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਰੱਬ ਦੀ ਸੇਵਾ ਦੀ ਸਿਖਮਤ ਦੇ ਕੇ ਸਾਰੀ ਦੁਨੀਆਂ ਦਾ ਸੁਧਾਰ ਕੀਤਾ ਹੈ।
Bendito es el Guru, pues ha hecho a la creación sabia en el Señor.
inq jipAhu sMqhu rwm nwmu Baujl ibKu qwrI ]
nit japiahu sa(n)tahu raam naam bhaujal bikh taaree ||
O Saints, meditate constantly on the Lord's Name, and cross over the terrifying, poisonous world-ocean.
ਹੇ ਸਾਧੂਓ! ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰੋ, ਜੋ ਤੁਹਾਨੂੰ ਜ਼ਹਿਰੀਲੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।
Oh Santos, contemplen siempre el Nombre del Señor para que puedan ser llevados a través del mar traicionero del mundo.
guir pUrY hir aupdyisAw gur ivtiVAhu hMau sd vwrI ]2]
gur poorai har upadhesiaa gur viTaRiahu ha(n)au sadh vaaree ||2||
The Perfect Guru has taught me about the Lord; I am forever a sacrifice to the Guru. ||2||
ਪੂਰਨ ਗੁਰਾਂ ਨੇ ਮੈਨੂੰ ਸਾਹਿਬ ਬਾਰੇ ਸਿਖਮਤ ਦਿੱਤੀ ਹੈ। ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Mi Guru Perfecto me ha instruido en el Señor; ofrezco siempre mi ser en sacrificio a Él. (2)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
siqgur kI syvw cwkrI suKI hUM suK swru ]
satigur kee sevaa chaakaree sukhee hoo(n) sukh saar ||
Service to, and obedience to the True Guru, is the essence of comfort and peace.
ਸੱਚੇ ਗੁਰਾਂ ਦੀ ਖਿਦਮਤ ਤੇ ਘਾਲ, ਆਰਾਮਾਂ ਦੇ ਆਰਾਮ ਦਾ ਜੌਹਰ ਹੈ।
El Servicio del Verdadero Guru es la Esencia de toda Dicha,
AYQY imlin vifAweIAw drgh moK duAwru ]
aaithai milan vaddiaaieeaa dharageh mokh dhuaar ||
Doing so, one obtains honor here, and the door of salvation in the Court of the Lord.
ਇਸ ਦੇ ਰਾਹੀਂ ਬੰਦਾ ਏਥੇ ਇੱਜ਼ਤ-ਆਬਰੂ ਪਾ ਲੈਂਦਾ ਹੈ ਅਤੇ ਸਾਹਿਬ ਦੇ ਦਰਬਾਰ ਅੰਦਰ ਮੁਕਤੀ ਦਾ ਦਰਵਾਜਾ।
pues así uno obtiene Gloria aquí y Emancipación en la Corte del Señor.
scI kwr kmwvxI scu pYnxu scu nwmu ADwru ]
sachee kaar kamaavanee sach painan sach naam adhaar ||
In this way, perform the tasks of Truth, wear Truth, and take the Support of the True Name.
ਉਹ ਸੱਚੀ ਕਿਰਤ ਕਰਦਾ ਹੈ, ਸੱਚ ਨੂੰ ਪਹਿਨਦਾ ਹੈ ਅਤੇ ਸੱਚਾ ਨਾਮ ਹੀ ਉਸ ਦਾ ਆਸਰਾ ਹੈ।
Esta es la Verdadera Tarea, el Verdadero Bien y el Verdadero Soporte.
scI sMgiq sic imlY scY nwie ipAwru ]
sachee sa(n)gat sach milai sachai nai piaar ||
Associating with Truth, obtain Truth, and love the True Name.
ਸੱਚੀ ਸੁਹਬਤ ਰਾਹੀਂ ਉਹ ਸੱਚ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਸੱਚੇ ਨਾਮ ਨਾਲ ਉਸ ਦਾ ਪ੍ਰੇਮ ਪੈ ਜਾਂਦਾ ਹੈ।
Asociándose con la Verdad del Señor, uno obtiene la Verdad y ama el Nombre Verdadero.
scY sbid hrKu sdw dir scY sicAwru ]
sachai sabadh harakh sadhaa dhar sachai sachiaar ||
Through the True Word of the Shabad, be always happy, and you shall be acclaimed as True in the True Court.
ਸੱਚੇ ਨਾਮ ਦੇ ਰਾਹੀਂ ਉਹ ਸਦੀਵ ਹੀ ਖੁਸ਼ੀ ਅੰਦਰ ਵਸਦਾ ਹੈ ਤੇ ਸੱਚੇ ਦਰਬਾਰ ਵਿੱਚ ਸੱਚਾ ਕਰਾਰ ਦਿੱਤਾ ਜਾਂਦਾ ਹੈ।
A través de la Verdadera Palabra, uno habita siempre en Éxtasis, y se muestra Verdadero ante la Puerta Adamantina del Señor.
nwnk siqgur kI syvw so krY ijs no ndir krY krqwru ]1]
naanak satigur kee sevaa so karai jis no nadhar karai karataar ||1||
O Nanak, he alone serves the True Guru, whom the Creator has blessed with His Glance of Grace. ||1||
ਨਾਨਕ, ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਜਿਸ ਉਤੇ ਸਿਰਜਣਹਾਰ ਰਹਿਮਤ ਧਾਰਦਾ ਹੈ।
Dice Nanak, sólo aquél que tiene la Gracia de Dios, sirve al Guru Verdadero. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
hor ivfwxI cwkrI iDRgu jIvxu iDRgu vwsu ]
hor viddaanee chaakaree dhirag jeevan dhirag vaas ||
Cursed is the life, and cursed is the dwelling, of those who serve another.
ਲਾਨ੍ਹਤ ਹੈ ਉਨ੍ਹਾਂ ਦੀ ਜਿੰਦਗੀ, ਅਤੇ ਲਾਨ੍ਹਤ ਹੈ ਉਨ੍ਹਾਂ ਦੇ ਵਾਸੇ ਉਤੇ, ਜੋ ਕਿਸੇ ਹੋਰਸ ਦੀ ਸੇਵਾ ਕਮਾਉਂਦੇ ਹਨ।
Maldito es el servicio a alguien o a algo más; despreciable es tal vida y tal recinto.
AMimRqu Coif ibKu lgy ibKu Ktxw ibKu rwis ]
a(n)mrit chhodd bikh lage bikh khaTanaa bikh raas ||
Abandoning the Ambrosial Nectar, they turn to poison; they earn poison, and poison is their only wealth.
ਉਹ ਅੰਮ੍ਰਿਤ ਨੂੰ ਤਿਆਗ ਕੇ ਜ਼ਹਿਰ ਨੂੰ ਜੁੜਕੇ ਜ਼ਹਿਰ ਨੂੰ ਕਮਾਉਂਦੇ ਹਨ ਅਤੇ ਜ਼ਹਿਰ ਹੀ ਉਨ੍ਹਾਂ ਦੀ ਪੂੰਜੀ ਹੈ।
Si uno chupa el veneno olvidándose del Néctar del Señor, entonces no obtiene más que veneno;
ibKu Kwxw ibKu pYnxw ibKu ky muiK igrws ]
bikh khaanaa bikh painanaa bikh ke mukh giraas ||
Poison is their food, and poison is their dress; they fill their mouths with morsels of poison.
ਵਿਹੁ ਹੈ ਉਨ੍ਹਾਂ ਦਾ ਭੋਜਨ, ਵਿਹੁ ਹੀ ਪੁਸ਼ਾਕ ਅਤੇ ਵਿਹੁ ਦੀਆਂ ਬੁਰਕੀਆਂ ਹੀ ਉਹ ਆਪਣੇ ਮੂੰਹ ਵਿੱਚ ਪਾਉਂਦੇ ਹਨ।
se viste de maldad, come maldad y se alimenta sólo de maldad.
AYQY duKo duKu kmwvxw muieAw nrik invwsu ]
aaithai dhukho dhukh kamaavanaa muiaa narak nivaas ||
In this world, they earn only pain and suffering, and dying, they go to abide in hell.
ਏਥੇ ਇਹ ਨਿਰੇਪੁਰੇ ਕਸ਼ਟ ਦੀ ਹੀ ਕਮਾਈ ਕਰਦੇ ਹਨ ਤੇ ਮਰ ਕੇ ਉਹ ਦੋਖਕ ਅੰਦਰ ਵਸਦੇ ਹਨ।
Obtiene el dolor aquí y muriendo cae en la oscuridad de otro vientre.
mnmuK muih mYlY sbdu n jwxnI kwm kroiD ivxwsu ]
manmukh muh mailai sabadh na jaananee kaam karodh vinaas ||
The self-willed manmukhs have filthy faces; they do not know the Word of the Shabad; in sexual desire and anger they waste away.
ਪ੍ਰਤੀਕੂਲਾਂ ਦੇ ਚਿਹਰੇ ਗੰਦੇ ਹਨ, ਉਹ ਨਾਮ ਨੂੰ ਅਨੁਭਵ ਨਹੀਂ ਕਰਦੇ ਅਤੇ ਵਿਸ਼ੇ ਭੋਗ ਤੇ ਗੁੱਸੇ ਵਿੱਚ ਹੀ ਤਬਾਹ ਹੋ ਜਾਂਦੇ ਹਨ।
Los voluntariosos Manmukjs tienen el semblante sucio, pues no conocen la Palabra del Shabd del Guru y son consumidos por el enojo y la lujuria.
siqgur kw Bau CoifAw mnhiT kMmu n AwvY rwis ]
satigur kaa bhau chhoddiaa manahaTh ka(n)m na aavai raas ||
They forsake the Fear of the True Guru, and because of their stubborn ego, their efforts do not come to fruition.
ਉਹ ਸੱਚੇ ਗੁਰਾਂ ਦਾ ਡਰ ਤਿਆਗ ਦਿੰਦੇ ਹਨ ਤੇ ਉਨ੍ਹਾਂ ਦੇ ਚਿੱਤ ਦੀ ਜਿੱਦ ਦੇ ਸਬੱਬ, ਉਨ੍ਹਾਂ ਦਾ ਕਾਰਜ ਠੀਕ ਨਹੀਂ ਹੁੰਦਾ।
No tienen Reverencia por el Guru, y pretendiendo imponer su voluntad, no se satisfacen.
jm puir bDy mwrIAih ko n suxy Ardwis ]
jam pur badhe maare'eh ko na sune aradhaas ||
In the City of Death, they are bound and beaten, and no one hears their prayers.
ਮੌਤ ਦੇ ਸ਼ਹਿਰ ਵਿੱਚ ਉਹ ਨਰੜ ਕੇ ਸੁੱਟੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੀ ਬੇਨਤੀ ਨਹੀਂ ਸੁਣਦਾ।
Son llevados y castigados en el recinto de la muerte, y nadie escucha sus lamentos.
nwnk pUrib iliKAw kmwvxw gurmuiK nwim invwsu ]2]
naanak poorab likhiaa kamaavanaa gurmukh naam nivaas ||2||
O Nanak, they act according to their pre-ordained destiny; the Gurmukh abides in the Naam, the Name of the Lord. ||2||
ਨਾਨਕ ਉਹ ਆਪਣੀ ਪੂਰਬਲੀ ਲਿਖਤ ਅਨੁਸਾਰ ਕਰਮ ਕਮਾਉਂਦੇ ਹਨ। ਗੁਰਾਂ ਦੇ ਰਾਹੀਂ, ਉਹ ਨਾਮ ਅੰਦਰ ਵਸਦੇ ਹਨ।
El Gurmukj que habita en el Naam, el Nombre del Señor, dice Nanak, actúa de acuerdo al Destino decretado por Dios (2)
pauVI ]
pauRee ||
Pauree:
ਪਉੜੀ।
Pauri
so siqguru syivhu swD jnu ijin hir hir nwmu idRVwieAw ]
so satigur sevih saadh jan jin har har naam dhiraRaiaa ||
Serve the True Guru, O Holy people; He implants the Name of the Lord, Har, Har, in our minds.
ਹੇ ਸੰਤ ਜਨੋ! ਉਸ ਸੱਚੇ ਗੁਰੂ ਦੀ ਘਾਲ ਕਮਾਓ, ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰਦਾ ਹੈ।
Sirvan a ese Guru, oh Santos, Él implanta el Nombre del Señor, Jar, Jar, Jar, en nuestra mente.
so siqguru pUjhu idnsu rwiq ijin jgMnwQu jgdIsu jpwieAw ]
so satigur poojahu dhinas raat jin jaga(n)naath jagadhees japaiaa ||
Worship the True Guru day and night; He leads us the meditate on the Lord of the Universe, the Master of the Universe.
ਦਿਨ ਰਾਤ ਉਸ ਸੱਚੇ ਗੁਰੂ ਦੀ ਪੂਜਾ ਕਰੋ, ਜੋ ਬੰਦੇ ਤੋਂ ਸੰਸਾਰ ਦੇ ਸੁਆਮੀ ਤੇ ਜਗਤ ਦੇ ਮਾਲਕ ਦਾ ਸਿਮਰਨ ਕਰਵਾਉਂਦਾ ਹੈ।
Alaben a ese Guru, noche y día, Él nos conduce a meditar en el Señor del Universo.
so siqguru dyKhu iek inmK inmK ijin hir kw hir pMQu bqwieAw ]
so satigur dhekhahu ik nimakh nimakh jin har kaa har pa(n)th bataiaa ||
Behold the True Guru, each and every moment; He shows us the Divine Path of the Lord.
ਹਰ ਮੁਹਤ ਤੂੰ ਉਸ ਸੱਚੇ ਗੁਰੂ ਨੂੰ ਵੇਖ ਜੋ ਸਾਹਿਬ ਦਾ ਰੱਬੀ ਰਾਹ ਦਰਸਾਉਂਦਾ ਹੈ।
Conserven a ese Guru cada momento en el corazón, Él los ha guiado por el Sendero del Señor.
iqsu siqgur kI sB pgI pvhu ijin moh AMDyru cukwieAw ]
tis satigur kee sabh pagee pavahu jin moh a(n)dher chukaiaa ||
Let everyone fall at the feet of the True Guru; He has dispelled the darkness of emotional attachment.
ਸਾਰੇ ਉਸ ਸੱਚੇ ਗੁਰੂ ਦੇ ਪੈਰੀ ਪਓ, ਜਿਸ ਨੇ ਸੰਸਾਰੀ ਮਮਤਾ ਦਾ ਅਨ੍ਹੇਰਾ ਦੂਰ ਕਰ ਦਿੱਤਾ ਹੈ।
Póstrense a los Pies de tal Guru que disipó la oscuridad de su deseo.
so sqguru khhu siB DMnu DMnu ijin hir Bgiq BMfwr lhwieAw ]3]
so satagur kahahu sabh dha(n)n dha(n)n jin har bhagat bha(n)ddaar lahaiaa ||3||
Let everyone hail and praise the True Guru, who has led us to find the treasure of the Lord's devotional worship. ||3||
ਸਾਰੇ ਜਣੇ ਉਨ੍ਹਾਂ ਸੱਚੇ ਗੁਰਾਂ ਨੂੰ ਸ਼ਾਬਾਸ਼! ਸ਼ਾਬਾਸ਼! ਆਖੋ ਜਿਨ੍ਹਾਂ ਨੇ ਬੰਦੇ ਨੂੰ ਰੱਬ ਦੀ ਇਬਾਦਤ ਦਾ ਖਜਾਨਾ ਲਭਾ ਦਿੱਤਾ ਹੈ।
Alaben siempre a tal Guru que los bendijo con el Tesoro de la Devoción. (3)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
siqguir imilAY BuK geI ByKI BuK n jwie ]
satigur miliaai bhukh giee bhekhee bhukh na jai ||
Meeting with the True Guru, hunger departs; by wearing the robes of a beggar, hunger does not depart.
ਸੱਚੇ ਗੁਰਾਂ ਨਾਲ ਮਿਲ ਕੇ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਪਾਖੰਡੀ ਬਾਣੇ ਪਾਉਣ ਨਾਲ ਸੰਸਾਰੀ ਭੁੱਖ ਦੂਰ ਨਹੀਂ ਹੁੰਦੀ।
Vistiendo de mendigo el hambre no es saciada, se sacia sólo encontrando al Guru.