koit munIsr muoin mih rhqy ]7]
koT muneesar muon meh rahate ||7||
Millions of silent sages dwell in silence. ||7||
ਕ੍ਰੋੜਾਂ ਹੀ ਖਾਮੋਸ਼ ਰਿਸ਼ੀ ਖਾਮੋਸ਼ੀ ਅੰਦਰ ਵਸਦੇ ਹਨ।
y por Quien millones de videntes se conservan en el silencio, sólo Él es mi Dios. (7)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
koit munIsr muoin mih rhqy ]7]
koT muneesar muon meh rahate ||7||
Millions of silent sages dwell in silence. ||7||
ਕ੍ਰੋੜਾਂ ਹੀ ਖਾਮੋਸ਼ ਰਿਸ਼ੀ ਖਾਮੋਸ਼ੀ ਅੰਦਰ ਵਸਦੇ ਹਨ।
y por Quien millones de videntes se conservan en el silencio, sólo Él es mi Dios. (7)
Aivgq nwQu Agocr suAwmI ] pUir rihAw Gt AMqrjwmI ]
avigat naath agochar suaamee || poor rahiaa ghaT a(n)tarajaamee ||
Our Eternal, Imperishable, Incomprehensible Lord and Master,
ਅਬਿਨਾਸ਼ੀ ਅਤੇ ਅਗਾਧ ਸੁਆਮੀ,
Él es mi Señor Eterno, mi Esposo, el Maestro Imperceptible, sí, ese Quien lo penetra todo, el Conocedor Intimo de los corazones.
jq kq dyKau qyrw vwsw ]
jat kat dhekhau teraa vaasaa ||
Wherever I look, I see Your Dwelling, O Lord.
ਜਿਥੇ ਕਿਤੇ ਮੈਂ ਵੇਖਦਾ ਹਾਂ, ਮੈਂ ਤੇਰਾ ਟਿਕਾਣਾ ਵੇਖਦਾ ਹਾਂ, ਹੇ ਸਾਈਂ!
A donde sea que volteo a ver, ahí solamente Lo veo a Él.
nwnk kau guir kIE pRgwsw ]8]2]5]
naanak kau gur keeo pragaasaa ||8||2||5||
The Guru has blessed Nanak with enlightenment. ||8||2||5||
ਗੋਲੇ ਨਾਨਕ ਨੂੰ ਗੁਰਦੇਵ ਜੀ ਨੇ ਰੌਸ਼ਨ ਕਰ ਦਿੱਤਾ ਹੈ।
Así es como el Guru ha iluminado mi mente. (8-2-5)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਊ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
siqguir mo kau kIno dwnu ]
satigur mo kau keeno dhaan ||
The True Guru has blessed me with this gift.
ਸੱਚੇ ਗੁਰਾਂ ਨੇ ਮੈਨੂੰ ਦਾਤ ਪਰਦਾਨ ਕੀਤੀ ਹੈ।
Mira, el Guru Verdadero me ha bendecido con Su Regalo.
Amol rqnu hir dIno nwmu ]
amol ratan har dheeno naam ||
He has given me the Priceless Jewel of the Lord's Name.
ਉਨ੍ਹਾਂ ਨੇ ਮੈਨੂੰ ਹਰੀ ਨਾਮ ਦਾ ਅਣਮੁੱਲਾ ਹੀਰਾ ਬਖਸ਼ਿਆ ਹੈ।
Sí, Él me ha bendecido con la Maravilla del Naam, el Nombre del Señor.
shj ibnod coj Awnµqw ]
sahaj binodh choj aana(n)taa ||
Now, I intuitively enjoy endless pleasures and wondrous play.
ਮੈਂ ਹੁਣ ਬੇਅੰਤ ਰੰਗਰਲੀਆਂ ਅਤੇ ਅਸਚਰਜ ਖੇਡਾਂ ਸੁਖੈਨ ਹੀ ਮਾਣਦਾ ਹਾਂ।
Infinitas son las Dichas de Equilibrio que da,
nwnk kau pRBu imilE AicMqw ]1]
naanak kau prabh milio achi(n)taa ||1||
God has spontaneously met with Nanak. ||1||
ਪ੍ਰਭੂ ਆਪਣੇ ਆਪ ਹੀ ਨਾਨਕ ਨੂੰ ਮਿਲ ਪਿਆ ਹੈ।
pues de forma espontánea me encontró. (1)
khu nwnk kIriq hir swcI ]
kahu naanak keerat har saachee ||
Says Nanak, True is the Kirtan of the Lord's Praise.
ਗੁਰੂ ਜੀ ਆਖਦੇ ਹਨ, ਸੱਚੀ ਹੈ ਸਿਫ਼ਤ ਸ਼ਲਾਘਾ ਸੁਆਮੀ ਦੀ।
Dice Nanak, Verdadera, Verdadera es la Alabanza de Dios,
bhuir bhuir iqsu sMig mnu rwcI ]1] rhwau ]
bahur bahur tis sa(n)g man raachee ||1|| rahaau ||
Again and again, my mind remains immersed in it. ||1||Pause||
ਮੁੜ ਮੁੜ ਕੇ ਮੇਰਾ ਚਿੱਤ ਉਸ ਨਾਲ ਜੁੜਿਆ ਰਹਿੰਦਾ ਹੈ। ਠਹਿਰਾਉ।
sólo si uno se entonara en Ella por siempre y para siempre. (1-Pausa)
AicMq hmwrY Bojn Bwau ]
achi(n)t hamaarai bhojan bhaau ||
Spontaneously, I feed on the Love of God.
ਨਿਰਯਤਨ ਹੀ ਮੈਂ ਪ੍ਰਭੂ ਦੀ ਪ੍ਰੀਤ ਦਾ ਖਾਣਾ ਖਾਂਦਾ ਹਾਂ।
De manera espontánea me alimento del Amor de Dios,
AicMq hmwrY lIcY nwau ]
achi(n)t hamaarai leechai naau ||
Spontaneously, I take God's Name.
ਨਿਰਯਤਨ ਹੀ ਮੈਂ ਸੁਆਮੀ ਦਾ ਨਾਮ ਲੈਂਦਾ ਹਾਂ।
así el Nombre se edifica en mi corazón.
AicMq hmwrY sbid auDwr ]
achi(n)t hamaarai sabadh udhaar ||
Spontaneously, I am saved by the Word of the Shabad.
ਆਪਣੇ ਆਪ ਹੀ ਨਾਮ ਮੇਰਾ ਪਾਰ ਉਤਾਰਾ ਕਰ ਦਿੰਦਾ ਹੈ।
De forma espontánea la Alabanza lo libera a uno.
AicMq hmwrY Bry BMfwr ]2]
achi(n)t hamaarai bhare bha(n)ddaar ||2||
Spontaneously, my treasures are filled to overflowing. ||2||
ਮੇਰੇ ਖਜਾਨੇ ਆਪਣੇ ਆਪ ਹੀ ਨਾਮ ਨਾਲ ਪਰੀਪੂਰਨ ਰਹਿੰਦੇ ਹਨ।
De forma espontánea el Tesoro de Dios llena mi mente. (2)
AicMq hmwrY kwrj pUry ]
achi(n)t hamaarai kaaraj poore ||
Spontaneously, my works are perfectly accomplished.
ਮੇਰੇ ਕੰਮ ਕਾਜ ਆਪਣੇ ਆਪ ਹੀ ਸੰਪੂਰਨ ਹੋ ਜਾਂਦੇ ਹਨ।
De forma espontánea todas mis tareas son realizadas.
AicMq hmwrY lQy ivsUry ]
achi(n)t hamaarai lathe visoore ||
Spontaneously, I am rid of sorrow.
ਮੇਰੇ ਝੁਰੇਵੇ ਆਪਣੇ ਆਪ ਹੀ ਦੂਰ ਹੋ ਗਏ ਹਨ।
De forma espontánea me quito de todos mis sufrimientos.
AicMq hmwrY bYrI mIqw ]
achi(n)t hamaarai bairee meetaa ||
Spontaneously, my enemies have become friends.
ਮੇਰੇ ਦੁਸ਼ਮਨ ਆਪਣੇ ਆਪ ਹੀ ਮਿੱਤ੍ਰ ਬਣ ਗਏ ਹਨ।
De forma espontánea mis enemigos se vuelven mis amigos,
AicMqo hI iehu mnu vis kIqw ]3]
achi(n)to hee ih man vas keetaa ||3||
Spontaneously, I have brought my mind under control. ||3||
ਸੁਤੇ ਸਿਧ ਹੀ ਮੈਂ ਆਪਣਾ ਇਹ ਮਨੂਆ ਕਾਬੂ ਕਰ ਲਿਆ ਹੈ।
sí, de manera espontánea he conquistado a mi mente. (3)
AicMq pRBU hm kIAw idlwsw ]
achi(n)t prabhoo ham keeaa dhilaasaa ||
Spontaneously, God has comforted me.
ਸੁਆਮੀ ਨੇ ਖੁਦ-ਬ-ਖੁਦ ਹੀ ਮੈਨੂੰ ਧੀਰਜ ਦਿੱਤਾ ਹੈ।
De forma espontánea mi Señor ha acariciado mi Alma.
AicMq hmwrI pUrn Awsw ]
achi(n)t hamaaree pooran aasaa ||
Spontaneously, my hopes have been fulfilled.
ਮੇਰੀ ਉਮੈਦ ਸੁਤੇ ਸਿਧ ਹੀ ਪੂਰੀ ਹੋ ਗਈ ਹੈ।
De forma espontánea encuentro la Satisfacción, oh hermanos.
AicMq hm@w kau sgl isDWqu ]
achi(n)t ham(h)aa kau sagal sidhaa(n)t ||
Spontaneously, I have totally realized the essence of reality.
ਸੁਤੇ ਸਿਧ ਹੀ ਮੈਂ ਤਮਾਮ ਅਸਲੀਅਤ ਨੂੰ ਸਮਝ ਲਿਆ ਹੈ।
De forma espontánea me lleno del Conocimiento de la Quintaesencia de Dios.
AicMqu hm kau guir dIno mMqu ]4]
achi(n)t ham kau gur dheeno ma(n)t ||4||
Spontaneously, I have been blessed with the Guru's Mantra. ||4||
ਆਪਣੇ ਆਪ ਹੀ ਗੁਰਾਂ ਨੇ ਮੈਨੂੰ ਪ੍ਰਭੂ ਦਾ ਨਾਮ ਬਖਸ਼ਿਆ ਹੈ।
De forma espontánea soy bendecido con el Mantra del Guru. (4)
AicMq hmwry ibnsy bYr ]
achi(n)t hamaare binase bair ||
Spontaneously, I am rid of hatred.
ਨਿਰਯਤਨ ਹੀ ਮੈਂ ਦੁਸ਼ਮਨੀਆਂ ਤੋਂ ਛੁਟਕਾਰਾ ਪਾ ਗਿਆ ਹਾਂ।
De forma espontánea soy liberado de todas mis envidias y celos.
AicMq hmwry imty AMDyr ]
achi(n)t hamaare miTe a(n)dher ||
Spontaneously, my darkness has been dispelled.
ਨਿਰਯਤਨ ਹੀ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ।
De forma espontánea la oscuridad de la ignorancia es disipada en mi interior.
AicMqo hI min kIrqnu mITw ]
achi(n)to hee man keeratan meeThaa ||
Spontaneously, the Kirtan of the Lord's Praise seems so sweet to my mind.
ਆਪਣੇ ਆਪ ਹੀ ਸੁਆਮੀ ਦੀ ਸਿਫ਼ਤ-ਸਲਾ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।
De forma espontánea la Alabanza de Dios se hace Dulce para mí.
AicMqo hI pRBu Git Git fITw ]5]
achi(n)to hee prabh ghaT ghaT ddeeThaa ||5||
Spontaneously, I behold God in each and every heart. ||5||
ਸੁਤੇ ਸਿਧ ਹੀ ਮੈਂ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵੇਖਦਾ ਹਾਂ।
Oh, de forma espontánea he podido ver a Dios en cada corazón. (5)
AicMq imitE hY sglo Brmw ]
achi(n)t miTio hai sagalo bharamaa ||
Spontaneously, all my doubts have been dispelled.
ਸੁਤੇ ਸਿਧ ਹੀ ਮੇਰਾ ਸਾਰਾ ਸੰਦੇਹ ਦੂਰ ਹੋ ਗਿਆ ਹੈ।
Espontáneamente, me libero de toda ilusión.
AicMq visE min suK ibsRwmw ]
achi(n)t vasio man sukh bisraamaa ||
Spontaneously, peace and celestial harmony fill my mind.
ਮੇਰਾ ਚਿੱਤ ਹੁਣ ਨਿਰਯਤਨ ਹੀ ਆਰਾਮ ਅਤੇ ਅਨੰਦ ਅੰਦਰ ਵਸਦਾ ਹੈ।
Espontáneamente mi mente ahora vive en Éxtasis.
AicMq hmwrY Anhq vwjY ]
achi(n)t hamaarai anahat vaajai ||
Spontaneously, the Unstruck Melody of the Sound-current resounds within me.
ਖੁਦ-ਬ-ਖੁਦ ਹੋਣ ਵਾਲਾ ਕੀਰਤਨ, ਆਪਣੇ ਆਪ ਹੀ ਮੇਰੇ ਅੰਦਰ ਗੂੰਜਦਾ ਹੈ।
Espontáneamente la Melodía Divina resuena en mi interior.
AicMq hmwrY goibMdu gwjY ]6]
achi(n)t hamaarai gobi(n)dh gaajai ||6||
Spontaneously, the Lord of the Universe has revealed Himself to me. ||6||
ਸ਼੍ਰਿਸ਼ਟੀ ਦਾ ਸੁਆਮੀ ਆਪਣੇ ਆਪ ਹੀ ਮੇਰੇ ਤੇ ਪਰਗਟ ਹੋ ਗਿਆ ਹੈ।
Oh, de manera espontánea, Dios se ha manifestado en mí. (6)
AicMq hmwrY mnu pqIAwnw ]
achi(n)t hamaarai man pateeaanaa ||
Spontaneously, my mind has been pleased and appeased.
ਆਪਣੇ ਆਪ ਹੀ ਮੇਰਾ ਚਿੱਤ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।
De manera espontánea mi mente está complacida con Dios
inhcl DnI AicMqu pCwnw ]
nihachal dhanee achi(n)t pachhaanaa ||
I have spontaneously realized the Eternal, Unchanging Lord.
ਅਹਿੱਲ ਪ੍ਰਭੂ ਨੂੰ ਮੈਂ ਨਿਰਯਤਨ ਹੀ ਅਨੁਭਵ ਕਰ ਲਿਆ ਹੈ।
y así realizo a mi Dios Libre de Preocupaciones, a mi Maestro Eterno.
AicMqo aupijE sgl ibbykw ]
achi(n)to upajio sagal bibekaa ||
Spontaneously, all wisdom and knowledge has welled up within me.
ਆਪਣੇ ਆਪ ਹੀ ਸਾਰੀ ਸਿਆਣਪ ਮੇਰੇ ਅੰਦਰ ਉਤਪੰਨ ਹੋ ਆਈ ਹੈ।
De forma espontánea la Sabiduría se ha edificado en mí.
AicMq crI hiQ hir hir tykw ]7]
achi(n)t charee hath har har Tekaa ||7||
Spontaneously, the Support of the Lord, Har, Har, has come into my hands. ||7||
ਆਪਣੇ ਆਪ ਹੀ ਸੁਆਮੀ-ਮਾਲਕ ਦਾ ਆਸਰਾ ਮੇਰੇ ਹੱਥ ਚੜ੍ਹ ਗਿਆ ਹੈ।
De forma espontánea mi Dios me bendijo con Su Soporte. (7)
AicMq pRBU Duir iliKAw lyKu ]
achi(n)t prabhoo dhur likhiaa lekh ||
Spontaneously, God has recorded my pre-ordained destiny.
ਚਿੰਤਾ-ਰਹਿਤ ਸੁਆਮੀ ਨੇ ਮੁੱਢ ਤੋਂ ਹੀ ਮੇਰੀ ਪ੍ਰਾਲਭਧ ਲਿਖੀ ਹੋਈ ਹੈ।
De forma espontánea Dios escribió mi destino.
AicMq imilE pRBu Twkuru eyku ]
achi(n)t milio prabh Thaakur ek ||
Spontaneously, the One Lord and Master God has met me.
ਇਕ ਸੁਆਮੀ ਮਾਲਕ, ਆਪਣੇ ਆਪ ਹੀ ਮੈਨੂੰ ਮਿਲ ਪਿਆ ਹੈ।
Oh, de forma espontánea me encontré con mi Señor.
icMq AicMqw sglI geI ]
chi(n)t achi(n)taa sagalee giee ||
Spontaneously, all my cares and worries have been taken away.
ਸੁਤੇ ਸਿਧ ਹੀ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ।
De forma espontánea me liberé de mis angustias, oh hermanos,
pRB nwnk nwnk nwnk meI ]8]3]6]
prabh naanak naanak naanak miee ||8||3||6||
Nanak, Nanak, Nanak, has merged into the Image of God. ||8||3||6||
ਨਾਨਕ, ਨਾਨਕ, ਨਾਨਕ ਸੁਆਮੀ ਦਾ ਸਰੂਪ ਹੋ ਗਿਆ ਹੈ।
y así Nanak se ha fundido en su Señor, el Dios. (8-3-6)
BYrau bwxI Bgqw kI ] kbIr jIau Gru 1
bhairau baanee bhagataa kee || kabeer jeeau ghar pehilaa
Bhairao, The Word Of The Devotees, Kabeer Jee, First House:
ਭੈਰਉ ਸੰਤਾਂ ਦੇ ਸ਼ਬਦ। ਕਬੀਰ ਜੀ।
Bhairo, Palabras de los Bhaktas, Kabir yi
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
iehu Dnu myry hir ko nwau ]
eih dhan mere har ko naau ||
The Name of the Lord - this alone is my wealth.
ਰੱਬ ਦਾ ਨਾਮ, ਕੇਵਲ ਇਹ ਹੀ ਮੇਰੀ ਦੌਲਤ ਹੈ।
Mira, he reunido las Riquezas del Señor,
gWiT n bwDau byic n Kwau ]1] rhwau ]
gaa(n)Th na baadhau bech na khaau ||1|| rahaau ||
I do not tie it up to hide it, nor do I sell it to make my living. ||1||Pause||
ਮੈਂ ਇਸ ਦੀ ਗੰਢ ਨਹੀਂ ਬੰਨ੍ਹਦਾ, ਨਾਂ ਹੀ ਮੈਂ ਆਪਣੀ ਉਪਜੀਵਕ ਲਈ ਇਸ ਨੂੰ ਵੇਚਦਾ ਹਾਂ। ਠਹਿਰਾਉ।
sí, no las conservo para mí, ni las tiro a la basura. (1-Pausa)
nwau myry KyqI nwau myry bwrI ]
naau mere khetee naau mere baaree ||
The Name is my crop, and the Name is my field.
ਨਾਮ ਹੀ ਮੇਰੀ ਫਸਲ ਹੈ ਅਤੇ ਨਾਮ ਹੀ ਮੇਰੀ ਬਗੀਚੀ।
Solamente el Señor es mi Granja, oh Dios soy Devoto sólo de Ti,
Bgiq krau jnu srin qum@wrI ]1]
bhagat karau jan saran tum(h)aaree ||1||
As Your humble servant, I perform devotional worship to You; I seek Your Sanctuary. ||1||
ਹੇ ਸੁਆਮੀ! ਮੈਂ ਤੇਰਾ ਗੋਲਾ ਤੇਰੀ ਘਾਲ ਕਮਾਉਂਦਾ ਅਤੇ ਤੇਰੀ ਪਨਾਹ ਲੋੜਦਾ ਹਾਂ।
sí, busco únicamente Tu Santuario. (1)
nwau myry mwieAw nwau myry pUMjI ]
naau mere maiaa naau mere poo(n)jee ||
The Name is Maya and wealth for me; the Name is my capital.
ਤੇਰਾ ਨਾਮ ਹੀ ਮੇਰਾ ਮਾਲ ਮਿਲਖ ਹੈ ਅਤੇ ਤੇਰਾ ਨਾਮ ਹੀ ਮੇਰੀ ਰਾਸ।
Tu Nombre es mi Capital y toda mi Riqueza, oh Dios,
qumih Coif jwnau nhI dUjI ]2]
tumeh chhodd jaanau nahee dhoojee ||2||
I do not forsake You; I do not know any other at all. ||2||
ਮੈਂ ਤੈਨੂੰ ਨਹੀਂ ਤਿਆਗਦਾ, ਨਾਂ ਹੀ ਮੈਂ ਹੋਰ ਕਿਸੇ ਨੂੰ ਜਾਣਦਾ ਹਾਂ।
no Te hago a un lado, ni tampoco me voy con el otro. (2)
nwau myry bMiDp nwau myry BweI ]
naau mere ba(n)dhip naau mere bhaiee ||
The Name is my family, the Name is my brother.
ਤੇਰਾ ਨਾਮ ਮੇਰਾ ਸਨਬੰਧੀ ਹੈ ਅਤੇ ਤੇਰਾ ਨਾਮ ਹੀ ਮੇਰਾ ਵੀਰ।
Tu Nombre es mi Pariente, es mi Hermano,
nwau myry sMig AMiq hoie sKweI ]3]
naau mere sa(n)g a(n)t hoi sakhaiee ||3||
The Name is my companion, who will help me in the end. ||3||
ਤੇਰਾ ਨਾਮ ਮੇਰਾ ਸੰਗੀ ਹੈ ਜੋ ਅਖੀਰ ਨੂੰ ਮੇਰੀ ਸਹਾਇਤਾ ਕਰੇਗਾ।
sí, sólo Tu Nombre me guardará Compañía en el final. (3)
mwieAw mih ijsu rKY audwsu ]
maiaa meh jis rakhai udhaas ||
One whom the Lord keeps detached from Maya
ਜਿਸ ਨੂੰ ਸੁਆਮੀ ਸੰਸਾਰੀ ਪਦਾਰਥਾਂ ਅੰਦਰ ਨਿਰਲੇਪ ਰਖਦਾ ਹੈ,
Aquél a quien conservas en el Desapego en medio de la Maya,
kih kbIr hau qw ko dwsu ]4]1]
keh kabeer hau taa ko dhaas ||4||1||
- says Kabeer, I am his slave. ||4||1||
ਉਸ ਦਾ ਮੈਂ ਗੋਲਾ ਹਾਂ, ਕਬੀਰ ਜੀ ਆਖਦੇ ਹਨ।
de ese ser, oh Dios, Kabir es su esclavo. (4-1)
nWgy Awvnu nWgy jwnw ]
naa(n)ge aavan naa(n)ge jaanaa ||
Naked we come, and naked we go.
ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਜਾਂਦਾ ਹੈ।
El ser humano llega a este mundo desnudo, y desnudo se va, pues no,
koie n rihhY rwjw rwnw ]1]
koi na rahihai raajaa raanaa ||1||
No one, not even the kings and queens, shall remain. ||1||
ਪਾਤਿਸ਼ਾਹਾਂ ਅਤੇ ਰਾਣਿਆਂ ਵਿਚੋਂ ਕਿਸੇ ਨੇ ਨਹੀਂ ਰਹਿਣਾ।
nadie permanece cuando llaga el fin, ni los reyes, ni siquiera el rey de reyes. (1)