muMDy kUiV muTI kUiVAwir ]
mu(n)dhe kooR muThee kooRiaar ||
O woman, the false ones are being cheated by falsehood.
ਹੇ ਤ੍ਰੀਮਤੇ! ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।
Oh, mi Alma, has sido engañada por la ilusión.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
muMDy kUiV muTI kUiVAwir ]
mu(n)dhe kooR muThee kooRiaar ||
O woman, the false ones are being cheated by falsehood.
ਹੇ ਤ੍ਰੀਮਤੇ! ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।
Oh, mi Alma, has sido engañada por la ilusión.
ipru pRBu swcw sohxw pweIAY gur bIcwir ]1] rhwau ]
pir prabh saachaa sohanaa paieeaai gur beechaar ||1|| rahaau ||
God is your Husband; He is Handsome and True. He is obtained by reflecting upon the Guru. ||1||Pause||
ਸੱਚਾ ਤੇ ਸੁੰਦਰ ਪ੍ਰੀਤਮ ਸੁਆਮੀ ਗੁਰਾਂ ਦੀ ਦਿੱਤੀ ਹੋਈ ਈਸ਼ਵਰੀ ਸੋਚ ਵੀਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਠਹਿਰਾਉ।
El Bello y Verdadero Esposo se encuentra viviendo en la Palabra del Guru. (1-Pausa)
mnmuiK kMqu n pCwxeI iqn ikau rYix ivhwie ]
manmukh ka(n)t na pachhaaniee tin kiau rain vihai ||
The self-willed manmukhs do not recognize their Husband Lord; how will they spend their life-night?
ਪ੍ਰਤੀਕੂਲ ਪਤਨੀਆਂ ਪਤੀ ਨੂੰ ਨਹੀਂ ਜਾਣਦੀਆਂ, ਉਹ ਆਪਣੀ ਜੀਵਨ-ਰਾਤ ਕਿਸ ਤਰ੍ਹਾਂ ਬਤੀਤ ਕਰਨਗੀਆਂ?
Los arrogantes Manmukjs no conciben al Bienamado, ¿cómo pueden pasar la noche en unión,
grib AtIAw iqRsnw jlih duKu pwvih dUjY Bwie ]
garab aTeeaa tirasanaa jaleh dhukh paaveh dhoojai bhai ||
Filled with arrogance, they burn with desire; they suffer in the pain of the love of duality.
ਹੰਗਤਾ ਨਾਲ ਭਰੀਆਂ ਹੋਈਆਂ ਉਹ ਖਾਹਿਸ਼ਾਂ ਵਿੱਚ ਸੜਦੀਆਂ ਹਨ ਤੇ ਦਵੈਤ-ਭਾਵ ਅੰਦਰ ਕਸ਼ਟ ਝੱਲਦੀਆਂ ਹਨ।
cuando están llenos de ego, cuando están siendo consumidos por sus deseos y más bien se deslizan en los dolores de la dualidad?
sbid rqIAw sohwgxI iqn ivchu haumY jwie ]
sabadh rateeaa sohaaganee tin vichahu haumai jai ||
The happy soul-brides are attuned to the Shabad; their egotism is eliminated from within.
ਜੋ ਆਪਣੇ ਪ੍ਰੀਤਮ ਦੇ ਨਾਮ ਅੰਦਰ ਰੰਗੀਆ ਹਨ, ਉਹ ਉਸ ਦੀਆਂ ਪ੍ਰਸੰਨ ਪਤਨੀਆਂ ਹਨ, ਉਨ੍ਹਾਂ ਦੇ ਅੰਦਰੋਂ ਹੰਕਾਰ ਦੂਰ ਹੋ ਗਿਆ ਹੈ।
Los que están henchidos por la Palabra son los que viven en matrimonio con el Señor.
sdw ipru rwvih Awpxw iqnw suKy suiK ivhwie ]2]
sadhaa pir raaveh aapanaa tinaa sukhe sukh vihai ||2||
They enjoy their Husband Lord forever, and their life-night passes in the most blissful peace. ||2||
ਉਹ ਸਦੀਵ ਹੀ ਆਪਣੇ ਪਤੀ ਨੂੰ ਮਾਣਦੀਆਂ ਹਨ। ਉਨ੍ਹਾਂ ਦੀ ਜੀਵਨ-ਰਾਤ੍ਰੀ ਪ੍ਰਮ-ਅਨੰਦ ਅੰਦਰ ਬੀਤਦੀ ਹੈ।
Ellos gozan de su Esposo eternamente, y canalizando su ego, pasan sus días en Paz. (2)
igAwn ivhUxI ipr muqIAw iprmu n pwieAw jwie ]
giaan vihoonee pir muteeaa piram na paiaa jai ||
She is utterly lacking in spiritual wisdom; she is abandoned by her Husband Lord. She cannot obtain His Love.
ਜੋ ਬ੍ਰਹਿਮ ਵੀਚਾਰ ਤੋਂ ਸੱਖਣੀਆਂ ਹਨ, ਉਨ੍ਹਾਂ ਨੂੰ ਕੰਤ ਨੇ ਤਿਆਗ ਦਿਤਾ ਹੈ ਅਤੇ ਉਹ ਉਸ ਦੇ ਪਿਆਰ ਦੀਆਂ ਪਾਤ੍ਰ ਨਹੀਂ ਹੋ ਸਕਦੀਆਂ।
Ella carece de paz espiritual; Ella ha sido abandonada por su esposo el Señor, No puede obtener su amor.
AigAwn mqI AMDyru hY ibnu ipr dyKy BuK n jwie ]
agiaan matee a(n)dher hai bin pir dhekhe bhukh na jai ||
In the darkness of intellectual ignorance, she cannot see her Husband, and her hunger does not depart.
ਗਿਆਨ-ਹੀਣ ਅਕਲ ਵਾਲੀ ਅਨ੍ਹੇਰੇ ਵਿੱਚ ਹੈ, ਪਤੀ (ਪ੍ਰਭੂ) ਵੇਖਣ ਦੇ ਬਗੈਰ ਉਸ ਦੀ ਖੁੱਦਿਆ ਨਵਿਰਤ ਨਹੀਂ ਹੁੰਦੀ।
Aquella Alma que está llena de la oscuridad de la ignorancia, su hambre no se sacia, no puede hacerlo sin ver al Señor.
Awvhu imlhu shylIho mY ipru dyhu imlwie ]
aavahu milahu saheleeho mai pir dheh milai ||
Come and meet with me, my sister soul-brides, and unite me with my Husband.
ਮੇਰੀ ਸਖੀਓ! ਮੈਨੂੰ ਆ ਕੇ ਮਿਲੋ ਅਤੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿਓ।
Vengan mis amigos y únanme a Él.
pUrY Bwig siqguru imlY ipru pwieAw sic smwie ]3]
poorai bhaag satigur milai pir paiaa sach samai ||3||
She who meets the True Guru, by perfect good fortune, finds her Husband; she is absorbed in the True One. ||3||
ਜੋ ਪੂਰਨ ਕਿਸਮਤ ਦੁਆਰਾ ਸੱਚੇ ਗਰਾਂ ਨੂੰ ਭੇਟ ਲੈਂਦੀ ਹੈ, ਉਹ ਆਪਣੇ ਪਿਆਰੇ ਪਤੀ ਨੂੰ ਪਾ ਲੈਂਦੀ ਹੈ ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦੀ ਹੈ।
Cuando nuestro Destino ha despertado, nos encontramos con el Guru Verdadero, y encontrando la Verdad, nos fundimos en nuestro Señor. (3)
sy shIAw sohwgxI ijn kau ndir kryie ]
se saheeaa sohaaganee jin kau nadhar karei ||
Those upon whom He casts His Glance of Grace become His happy soul-brides.
ਉਹ ਸਹੇਲੀਆਂ ਜਿਨ੍ਹਾਂ ਉਤੇ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਖੁਸ਼ਬਾਸ ਪਤਨੀਆਂ ਬਣ ਜਾਂਦੀਆਂ ਹਨ।
Aquéllos que obtienen Su Gracia, esos compañeros míos, se unen en matrimonio con el Señor.
Ksmu pCwxih Awpxw qnu mnu AwgY dyie ]
khasam pachhaaneh aapanaa tan man aagai dhei ||
One who recognizes her Lord and Master places her body and mind in offering before Him.
ਜੋ ਆਪਣੇ ਪਤੀ ਨੂੰ ਪਛਾਣਦੀ ਹੈ, ਉਹ ਆਪਣਾ ਸਰੀਰ ਤੇ ਆਤਮਾ ਉਸ ਦੇ ਮੂਹਰੇ ਰੱਖ ਦਿੰਦੀ ਹੈ।
Conciben al Señor y a Él se ofrecen en cuerpo y Alma.
Gir vru pwieAw Awpxw haumY dUir kryie ]
ghar var paiaa aapanaa haumai dhoor karei ||
Within her own home, she finds her Husband Lord; her egotism is dispelled.
ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਕੇ, ਉਹ ਆਪਣੇ ਪਤੀ ਨੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਹੀ ਪਾ ਲੈਂਦੀ ਹੈ।
Ellos encuentran a su Señor en su propio hogar y su ego negativo desaparece.
nwnk soBwvMqIAw sohwgxI Anidnu Bgiq kryie ]4]28]61]
naanak sobhaava(n)teeaa sohaaganee anadhin bhagat karei ||4||28||61||
O Nanak, the happy soul-brides are embellished and exalted; night and day they are absorbed in devotional worship. ||4||28||61||
ਨਾਨਕ! ਜਿਹੜੀਆਂ ਰੈਣ ਦਿਹੁੰ ਈਸ਼ਵਰੀ-ਪਰੇਮ ਵਿੱਚ ਲੀਨ ਰਹਿੰਦੀਆਂ ਹਨ, ਉਹ ਪ੍ਰਸੰਨ ਤੇ ਸੁਭਾਇਮਾਨ ਲਾੜੀਆਂ ਹਨ।
Dice Nanak, ellos están inmersos en la Alabanza del Señor noche y día y así cosechan la Gloria de la Vida en Matrimonio. (4-28-61)
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
ieik ipru rwvih Awpxw hau kY dir pUCau jwie ]
eik pir raaveh aapanaa hau kai dhar poochhau jai ||
Some enjoy their Husband Lord; unto whose door should I go to ask for Him?
ਕਈ ਆਪਣੇ ਪਿਆਰੇ-ਪਤੀ ਨੂੰ ਮਾਣਦੀਆਂ ਹਨ। ਮੈਂ ਕੀਹਦੇ ਬੂਹੇ ਤੇ (ਆਪਣੇ ਕੰਤ ਬਾਰੇ) ਪਤਾ ਕਰਨ ਲਈ ਜਾਵਾਂ?
Hay algunas mujeres que disfrutan de su Esposo, ¿qué puerta podría yo tocar para preguntar por mi Señor?
siqguru syvI Bwau kir mY ipru dyhu imlwie ]
satigur sevee bhaau kar mai pir dheh milai ||
I serve my True Guru with love, that He may lead me to Union with my Husband Lord.
ਮੈਂ ਆਪਣੇ ਸੱਚੇ ਗੁਰਾਂ ਦੀ ਪਿਆਰ-ਨਾਲ ਸੇਵਾ ਕਮਾਉਂਦੀ ਹਾਂ, ਤਾਂ ਜੋ ਉਹ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦੇਣ।
Déjenme servir a mi Guru Verdadero con Amor y déjenme tocar en Su Puerta para que así me pueda unir con mi Señor.
sBu aupwey Awpy vyKY iksu nyVY iksu dUir ]
sabh upaae aape vekhai kis neRai kis dhoor ||
He created all, and He Himself watches over us. Some are close to Him, and some are far away.
ਸਿਰਜਣਹਾਰ ਨੇ ਸਾਰਿਆਂ ਨੂੰ ਸਾਜਿਆ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਦੇਖਦਾ ਹੈ। ਕਈ ਉਸ ਦੇ ਨਜ਼ਦੀਕ ਹਨ ਤੇ ਕਈ ਦੁਰੇਡੇ।
El Señor lo ha creado todo y todo lo observa, algunos están cerca de Él, mientras que otros están lejos.
ijin ipru sMgy jwixAw ipru rwvy sdw hdUir ]1]
jin pir sa(n)ge jaaniaa pir raave sadhaa hadhoor ||1||
She who knows her Husband Lord to be always with her, enjoys His Constant Presence. ||1||
ਜੋ ਆਪਣੇ ਪਤੀ ਨੂੰ ਆਪਣੇ ਨਾਲ ਅਨੁਭਵ ਕਰਦੀ ਹੈ, ਉਹ ਹਮੇਸ਼ਾਂ ਹੀ ਆਪਣੇ ਪਤੀ ਦੀ ਹਜ਼ੂਰੀ ਦਾ ਅਨੰਦ ਲੈਂਦੀ ਹੈ।
Aquélla que concibe a Su Señor, goza de Su Presencia. (1)
muMDy qU clu gur kY Bwie ]
mu(n)dhe too chal gur kai bhai ||
O woman, you must walk in harmony with the Guru's Will.
ਹੇ ਇਸਤ੍ਰੀਏ! ਤੂੰ ਗੁਰਾਂ ਦੇ ਭਾਣੇ ਅਨੁਸਾਰ ਟੁਰ।
Oh mujer, sigue el Camino del Guru.
Anidnu rwvih ipru Awpxw shjy sic smwie ]1] rhwau ]
anadhin raaveh pir aapanaa sahaje sach samai ||1|| rahaau ||
Night and day, you shall enjoy your Husband, and you shall intuitively merge into the True One. ||1||Pause||
ਇੰਜ ਤੂੰ ਰਾਤੀ-ਦਿਹੁੰ ਆਪਣੇ ਭਰਤੇ ਨੂੰ ਮਾਣੇਗੀ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਵੇਗੀ। ਠਹਿਰਾਉ।
Y goza de tu Esposo, imperceptiblemente fúndete en la Verdad de Dios. (1-Pausa)
sbid rqIAw sohwgxI scY sbid sIgwir ]
sabadh rateeaa sohaaganee sachai sabadh seegaar ||
Attuned to the Shabad, the happy soul-brides are adorned with the True Word of the Shabad.
ਜਿਹੜੀਆਂ ਗੁਰ ਸ਼ਬਦ ਨਾਲ ਰੰਗੀਆਂ ਹਨ, ਉਹ ਸਤਵੰਤੀਆਂ ਪਤਨੀਆਂ ਹਨ। ਉਹ ਸੱਚੇ-ਨਾਮ ਨਾਲ ਸ਼ਸ਼ੋਭੋਤ ਹੋਈਆਂ ਹਨ।
Las verdaderas esposas son sólo las que están infundidas y adornadas con la Palabra Verdadera.
hir vru pwiein Gir AwpxY gur kY hyiq ipAwir ]
har var pain ghar aapanai gur kai het piaar ||
Within their own home, they obtain the Lord as their Husband, with love for the Guru.
ਗੁਰਾਂ ਵਾਸਤੇ ਪ੍ਰੀਤ ਧਾਰਨ ਕਰਕੇ, ਉਹ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਾ ਲੈਦੀਆਂ ਹਨ।
En sí mismas encuentran a su Señor a través del Amor al Guru
syj suhwvI hir rMig rvY Bgiq Bry BMfwr ]
sej suhaavee har ra(n)g ravai bhagat bhare bha(n)ddaar ||
Upon her beautiful and cozy bed, she enjoys the Love of her Lord. She is overflowing with the treasure of devotion.
ਉਨ੍ਹਾਂ ਦੇ ਬਿਸਤਰੇ ਸੁੰਦਰ ਹਨ, ਪਿਆਰ ਨਾਲ ਉਹ ਹਰੀ ਨੂੰ ਮਾਣਦੇ ਹਨ, ਜਿਨ੍ਹਾਂ ਕੋਲਿ ਸੁਧਾ-ਪਰੇਮ ਦੇ ਪਰੀਪੂਰਨ ਖ਼ਜ਼ਾਨੇ ਹਨ।
Su aposento es bellísimo, ellas se deleitan en el Éxtasis de la Alabanza Inconmensurable del Señor.
so pRBu pRIqmu min vsY ij sBsY dyie ADwru ]2]
so prabh preetam man vasai j sabhasai dhei adhaar ||2||
That Beloved God abides in her mind; He gives His Support to all. ||2||
ਉਹ ਮਹਿਬੂਬ ਮਾਲਕ, ਜੋ ਸਾਰਿਆਂ ਨੂੰ ਆਸਰਾ ਦਿੰਦਾ ਹੈ, ਉਨ੍ਹਾਂ ਦੇ ਚਿੱਤ ਅੰਦਰ ਨਿਵਾਸ ਰਖਦਾ ਹੈ।
Él, el Señor es el Esposo a quien enaltezco en mi corazón, Quien es el Soporte de todo. (2)
ipru swlwhin Awpxw iqn kY hau sd bilhwrY jwau ]
pir saalaahan aapanaa tin kai hau sadh balihaarai jaau ||
I am forever a sacrifice to those who praise their Husband Lord.
ਮੈਂ ਉਨ੍ਹਾਂ ਉਤੋਂ ਸਦੀਵ ਹੀ ਸਦਕੇ ਜਾਂਦੀ ਹਾਂ, ਜੋ ਆਪਣੇ ਪਿਆਰੇ ਪਤੀ ਦੀ ਪਰਸੰਸਾ ਕਰਦੀਆਂ ਹਨ।
Ofrezco mi vida en sacrificio a aquéllos que alaban al Señor.
mnu qnu ArpI isru dyeI iqn kY lwgw pwie ]
man tan arapee sir dheiee tin kai laagaa pai ||
I dedicate my mind and body to them, and give my head as well; I fall at their feet.
ਆਪਣਾ ਮਨੂਆਂ ਤੇ ਦੇਹਿ ਮੈਂ ਉਨ੍ਹਾਂ ਨੂੰ ਸਮਰਪਣ ਕਰਦੀ ਹਾਂ ਅਤੇ ਸੀਸ ਭੀ ਦਿੰਦੀ ਹਾਂ। ਮੈਂ ਉਨ੍ਹਾਂ ਦੇ ਪੈਰੀ ਪੈਦੀ ਹਾਂ।
Ofrezco también mi cuerpo y mi mente a ellos y me postro a sus pies.
ijnI ieku pCwixAw dUjw Bwau cukwie ]
jinee ik pachhaaniaa dhoojaa bhaau chukai ||
Those who recognize the One renounce the love of duality.
ਜੋ ਇਕ ਸਾਈਂ ਨੂੰ ਸਿੰਾਣਦੇ ਹਨ, ਉਹ ਹੋਰਸੁ ਦੇ ਪਿਆਰ ਨੂੰ ਤਜ ਦਿੰਦੇ ਹਨ।
Sí, aquéllos que realizaron al Uno y al Uno sólo y se deshicieron de su dualidad.
gurmuiK nwmu pCwxIAY nwnk sic smwie ]3]29]62]
gurmukh naam pachhaaneeaai naanak sach samai ||3||29||62||
The Gurmukh recognizes the Naam, O Nanak, and is absorbed into the True One. ||3||29||62||
ਗੁਰਾਂ ਦੇ ਰਾਹੀਂ ਨਾਮ ਨੂੰ ਅਨੁਭਵ ਕਰਨ ਦੁਆਰਾ ਹੇ ਨਾਨਕ! ਇਨਸਾਨ ਸੱਚੇ-ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Dice Nanak, ellos tomaron Conciencia del Naam, el Nombre del Señor, a través del Guru y se fundieron en la Verdad del Señor. (3-29-62)
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
hir jI scw scu qU sBu ikCu qyrY cIrY ]
har jee sachaa sach too sabh kichh terai cheerai ||
O Dear Lord, You are the Truest of the True. All things are in Your Power.
ਮੇਰੇ ਪੂਜਯ ਵਾਹਿਗੁਰੂ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈ। ਹਰ ਕੋਈ ਤੇਰੇ ਵੱਸ ਅੰਦਰ ਹੈ।
Tú, oh Señor, eres lo Verdadero de la Verdad; todo está a Tu alcance y bajo Tu Poder.
lK caurwsIh qrsdy iPry ibnu gur Byty pIrY ]
lakh chauraaseeh tarasadhe fire bin gur bheTe peerai ||
The 8.4 million species of beings wander around searching for You, but without the Guru, they do not find You.
ਰੂਹਾਨੀ-ਰਹਿਬਰ ਗੁਰਾਂ ਦੇ ਮਿਲਨ ਬਾਝੋਂ ਪ੍ਰਾਣੀ ਚੁਰਾਸੀ-ਲੰਖ ਜੂਨੀਆਂ ਅੰਦਰ ਝੂਰਦੇ ਹੋਏ ਭਟਕਦੇ ਫਿਰਦੇ ਹਨ।
Millones de especies están hambrientas de Ti; pero si no encuentran al Santo Guru, no podrán Encontrarte.
hir jIau bKsy bKis ley sUK sdw srIrY ]
har jeeau bakhase bakhas le sookh sadhaa sareerai ||
When the Dear Lord grants His Forgiveness, this human body finds lasting peace.
ਜੇਕਰ ਮਾਣਨੀਯ ਵਾਹਿਗੁਰੂ ਖਿਮਾ ਕਰੇ ਤੇ ਮੁਆਫੀ ਦੇਵੇ, ਤਾਂ ਮਨੁੱਖਾ ਦੇਹਿ, ਸਦੀਵ ਹੀ ਆਰਾਮ ਅੰਦਰ ਰਹਿੰਦੀ ਹੈ।
Si Él, el Señor me confiere Su Favor y me perdona, entonces podré encontrar la Paz en mi ser.
gur prswdI syv krI scu gihr gMBIrY ]1]
gur parasaadhee sev karee sach gahir ga(n)bheerai ||1||
By Guru's Grace, I serve the True One, who is Immeasurably Deep and Profound. ||1||
ਗੁਰਾਂ ਦੀ ਮਿਹਰ ਦੁਆਰਾ ਮੈਂ ਸੱਚੇ, ਡੂਘੇ ਅਤੇ ਅਥਾਹ ਪ੍ਰਭੂ ਦੀ ਟਹਿਲ ਕਮਾਉਂਦਾ ਹਾਂ।
Y a través de la Gracia del Guru podré servir al Señor Inconmensurable y Verdadero. ()
mn myry nwim rqy suKu hoie ]
man mere naam rate sukh hoi ||
O my mind, attuned to the Naam, you shall find peace.
ਹੇ ਮੇਰੀ ਜਿੰਦੜੀਏ! ਨਾਮ ਨਾਲ ਰੰਗੀਜਣ ਦੁਆਰਾ ਤੂੰ ਆਰਾਮ ਪਾਵੇਗੀ।
Oh mi mente, llénate con el Nombre del Señor y encuentra ahora la Felicidad.
gurmqI nwmu slwhIAY dUjw Avru n koie ]1] rhwau ]
gurmatee naam salaaheeaai dhoojaa avar na koi ||1|| rahaau ||
Follow the Guru's Teachings, and praise the Naam; there is no other at all. ||1||Pause||
ਗੁਰਾਂ ਦੀ ਸਿਖਿਆ ਦੁਆਰਾ ਸਾਹਿਬ ਦੇ ਨਾਮ ਦੀ ਮਹਿਮਾ ਕਰ, (ਕਿਉਂ ਜੋ) ਉਸ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਉ।
A través del Bani de la Palabra del Guru, alaba el Nombre del Señor; pues no existe nada más que Él, en verdad. (1-Pausa)
Drm rwie no hukmu hY bih scw Drmu bIcwir ]
dharam rai no hukam hai beh sachaa dharam beechaar ||
The Righteous Judge of Dharma, by the Hukam of God's Command, sits and administers True Justice.
ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।
El Recto Juez del Dharma, el que hace valer la ley del Señor, lleva consigo la Instrucción de Dios para administrarla.
dUjY Bwie dustu Awqmw Ehu qyrI srkwr ]
dhoojai bhai dhusaT aatamaa oh teree sarakaar ||
Those evil souls, ensnared by the love of duality, are subject to Your Command.
ਹੋਰਸ ਨੂੰ ਪਰੀਤ ਕਰਨ ਵਾਲੀਆਂ ਮੰਦੀਆਂ ਰੂਹਾਂ, ਉਹ ਤੇਰੀ ਰਿਆਇਆ ਹਨ।
Y su dominio está en esas almas malignas que viven retorcidas por la dualidad.
AiDAwqmI hir gux qwsu min jpih eyku murwir ]
adhiaatamee har gun taas man japeh ek muraar ||
The souls on their spiritual journey chant and meditate within their minds on the One Lord, the Treasure of Excellence.
ਸ਼੍ਰੇਸ਼ਟਤਾਈਆਂ ਦਾ ਖ਼ਜ਼ਾਨਾ ਵਾਹਿਗੁਰੂ ਰੂਹਾਨੀ ਰਾਹ ਦੇ ਰਾਹੀਆਂ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਹੰਕਾਰ ਦੇ ਵੈਰੀ ਇਕ ਸੁਆਮੀ ਦਾ ਸਿਮਰਨ ਕਰਦੇ ਹਨ।
El Santo medita sólo con el Señor en su mente