rwgu gauVI pUrbI mhlw 5
raag gauRee poorabee mahalaa panjavaa
Raag Gauree Poorbee, Fifth Mehl:
ਰਾਗ ਗਉੜੀ ਪੂਰਬੀ ਪਾਤਸ਼ਾਹੀ ਪੰਜਵੀਂ।
Rag Gauri Purbi, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu gauVI pUrbI mhlw 5
raag gauRee poorabee mahalaa panjavaa
Raag Gauree Poorbee, Fifth Mehl:
ਰਾਗ ਗਉੜੀ ਪੂਰਬੀ ਪਾਤਸ਼ਾਹੀ ਪੰਜਵੀਂ।
Rag Gauri Purbi, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰੂ ਦੀ ਮਿਹਰ ਨਾਲ ਉਹ ਜਾਣਿਆ ਜਾਂਦਾ ਹੈ।
Un Creador Universal, por la Gracia del Verdadero Guru
kvn gun pRwnpiq imlau myrI mweI ]1] rhwau ]
kavan gun praanapat milau meree maiee ||1|| rahaau ||
By what virtues can I meet the Lord of life, O my mother? ||1||Pause||
ਮੈਂ ਕਿਹੜੀਆਂ ਖੂਬੀਆਂ ਦੁਆਰਾ ਆਪਣੀ ਜਿੰਦ ਜਾਨ ਦੇ ਸੁਆਮੀ ਨੂੰ ਮਿਲ ਸਕਦੀ ਹਾਂ, ਹੈ ਮੇਰੀ ਮਾਤਾ? ਠਹਿਰਾਉ।
¿Cómo podría, oh Madre, encontrarme con mi Señor, el Dios? (1-Pausa)
rUp hIn buiD bl hInI moih prdysin dUr qy AweI ]1]
roop heen budh bal heenee moh paradhesan dhoor te aaiee ||1||
I have no beauty, understanding or strength; I am a stranger, from far away. ||1||
ਬਗੈਰ ਸੁੰਦਰਤਾ ਤੇ ਸੋਚ ਸਮਝ ਅਤੇ ਤਾਕਤ ਦੇ ਬਗੈਰ ਮੈਂ ਹਾਂ। ਮੈਂ ਪਰਾਏ, ਦੇਸ ਦੀ, ਦੂਰੋਂ ਆਈ ਹਾਂ।
Yo, que carezco de belleza, de sabiduría y de poder: yo, que estoy tan apartado de Ti. (1)
nwihn drbu n jobn mwqI moih AnwQ kI krhu smweI ]2]
naahin dharab na joban maatee moh anaath kee karahu samaiee ||2||
I am not wealthy or youthful. I am an orphan - please, unite me with Yourself. ||2||
ਮੇਰੇ ਪੱਲੇ ਦੌਲਤ ਨਹੀਂ, ਨਾਂ ਹੀ ਜੁਆਨੀ ਦਾ ਵੱਡਪਣ ਹੈ। ਮੈਂ ਯਤੀਮ ਨੂੰ ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!
Yo, que carezco de riqueza y de la vivacidad juvenil, y que no tengo soporte alguno. Te imploro, oh Señor, que me fundas en Tu Ser. (2)
Kojq Kojq BeI bYrwgin pRB drsn kau hau iPrq iqsweI ]3]
khojat khojat bhiee bairaagan prabh dharasan kau hau firat tisaiee ||3||
Searching and searching, I have become a renunciate, free of desire. I wander around, searching for the Blessed Vision of God's Darshan. ||3||
ਭਾਲਦੀ ਭਾਲਦੀ ਮੈਂ ਇੱਛਾ-ਰਹਿਤ ਹੋ ਗਈ ਹਾਂ। ਸੁਆਮੀ ਦੇ ਦੀਦਾਰ ਦੇ ਲਈ ਮੈਂ ਪਿਆਸੀ ਫਿਰ ਰਹੀ ਹਾਂ।
Buscándote, he renunciado a todo y añoro sólo Tu Visión, mi Maestro. (3)
dIn dieAwl ik®pwl pRB nwnk swDsMig myrI jlin buJweI ]4]1]118]
dheen dhiaal kirapaal prabh naanak saadhasa(n)g meree jalan bujhaiee ||4||1||118||
God is Compassionate, and Merciful to the meek; O Nanak, in the Saadh Sangat, the Company of the Holy, the fire of desire has been quenched. ||4||1||118||
ਮਸਕੀਨਾਂ ਉਤੇ ਮਿਹਰਬਾਨ ਹੈ ਨਾਨਕ ਦਾ ਦਇਆਵਾਨ ਮਾਲਕ! ਸਤਿ ਸੰਗਤ ਅੰਦਰ ਮੇਰੀ ਸੜਾਦ ਸ਼ਾਤ ਹੋ ਗਈ ਹੈ।
Dice Nanak, el Señor es Toda Misericordia y Bondad para los humildes, y por la intercesión de los Santos ha apaciguado mi fuego. (4-1-118)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
pRB imlby kau pRIiq min lwgI ]
prabh milabe kau preet man laagee ||
The loving desire to meet my Beloved has arisen within my mind.
ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਪਿਆਰ ਪੈਦਾ ਹੋ ਗਿਆ ਹੈ।
Mi mente ansía la Unión con el Señor.
pwie lgau moih krau bynqI koaU sMqu imlY bfBwgI ]1] rhwau ]
pai lagau moh karau benatee kouoo sa(n)t milai baddabhaagee ||1|| rahaau ||
I touch His Feet, and offer my prayer to Him. If only I had the great good fortune to meet the Saint. ||1||Pause||
ਮੈਂ ਉਸ ਦੇ ਪੈਰੀ ਪੈਂਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ। ਵੱਡੀ ਚੰਗੀ ਕਿਸਮਤ ਦੁਆਰਾ ਕੋਈ ਸਾਧੂ ਆ ਕੇ ਮੈਨੂੰ ਮਿਲ ਪਵੇ ਠਹਿਰਾਉ।
Me echo a Sus Pies e imploro tener la fortuna de encontrarme con Sus Santos. (1-Pausa)
mnu Arpau Dnu rwKau AwgY mn kI miq moih sgl iqAwgI ]
man arapau dhan raakhau aagai man kee mat moh sagal tiaagee ||
I surrender my mind to Him; I place my wealth before Him. I totally renounce my selfish ways.
ਮੈਂ ਆਪਣਾ ਦਿਲ ਉਸ ਨੂੰ ਸਮਰਪਣ ਕਰਦੀ ਹਾਂ, ਉਸਦੇ ਮੂਹਰੇ ਮੈਂ ਆਪਣੀ ਦੌਲਤ ਧਰਦੀ ਹਾਂ ਅਤੇ ਆਪਣਾ ਆਪਾ ਮੈਂ ਸਮੂਹ ਛੱਡ ਦਿਤਾ ਹੈ।
A Él rindo mi ego y mis riquezas y renuncio a ser conducido por mi mente. Renunciando a todo,
jo pRB kI hir kQw sunwvY Anidnu iPrau iqsu ipCY ivrwgI ]1]
jo prabh kee har kathaa sunaavai anadhin firau tis pichhai viraagee ||1||
One who teaches me the Sermon of the Lord God - night and day, I shall follow Him. ||1||
ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਪ੍ਰਚਾਰਦਾ ਹੈ। ਪ੍ਰੀਤ ਅੰਦਰ ਲੀਨ ਹੋ, ਦਿਨ ਤੇ ਰਾਤ ਮੈਂ ਉਸ ਦੇ ਮਗਰ ਮਗਰ ਫਿਰਦੀ ਹਾਂ।
busco noche y día a aquél que me recite el Mensaje del Señor. (1)
pUrb krm AMkur jb pRgty ByitE purKu risk bYrwgI ]
poorab karam a(n)kur jab pragaTe bheTio purakh rasik bairaagee ||
When the seed of the karma of past actions sprouted, I met the Lord; He is both the Enjoyer and the Renunciate.
ਜਦ ਪਿਛਲੇ ਅਮਲਾਂ ਦੀ ਕਰੂੰਬਲੀ ਫੁਟ ਪਈ ਤਾਂ ਮੈਂ ਆਨੰਦ ਮਾਨਣਹਾਰ ਤੇ ਨਿਰਲੇਪ ਸੁਆਮੀ ਨੂੰ ਮਿਲ ਪਈ।
Cuando la semilla del pasado Karma germina, me encuentro con el Purusha, el que Disfruta y el Desapegado.
imitE AMDyru imlq hir nwnk jnm jnm kI soeI jwgI ]2]2]119]
miTio a(n)dher milat har naanak janam janam kee soiee jaagee ||2||2||119||
My darkness was dispelled when I met the Lord. O Nanak, after being asleep for countless incarnations, I have awakened. ||2||2||119||
ਵਾਹਿਗੁਰੂ ਨੂੰ ਮਿਲ ਪੈਣ ਤੇ ਮੇਰਾ ਅੰਨ੍ਹੇਰਾ ਦੂਰ ਹੋ ਗਿਆ ਹੈ, ਹੈ ਨਾਨਕ ਅਤੇ ਅਨਗਿਣਤ ਜਨਮਾਂ ਦੀ ਸੁੱਤੀ ਹੋਈ ਮੈਂ ਜਾਗ ਪਈ ਹਾਂ।
Mi oscuridad se desvanece cuando encuentro a mi Señor, oh, (2-2-119)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
inksu ry pMKI ismir hir pWK ]
nikas re pa(n)khee simar har paa(n)kh ||
Come out, O soul-bird, and let the meditative remembrance of the Lord be your wings.
ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਪਰ ਬਣਾ ਕੇ, ਹੇ ਮੇਰੇ ਆਤਮਾ ਰੂਪੀ ਪੰਛੀ! ਤੂੰ ਆਪਣੇ ਆਪ ਨੂੰ ਬਚਾ ਲੈ।
Ven, oh pajarillo, sal de tu cascarón,
imil swDU srix ghu pUrn rwm rqnu hIAry sMig rwKu ]1] rhwau ]
mil saadhoo saran gahu pooran raam ratan heeare sa(n)g raakh ||1|| rahaau ||
Meet the Holy Saint, take to His Sanctuary, and keep the perfect jewel of the Lord enshrined in your heart. ||1||Pause||
ਸੰਤ ਗੁਰਾਂ ਨੂੰ ਭੇਟ, ਉਨ੍ਹਾਂ ਦੀ ਸ਼ਰਣਾਗਤਿ ਸੰਭਾਲ ਅਤੇ ਪ੍ਰਭੂ ਦੇ ਮੁਕੰਮਲ ਜਵੇਹਰ ਨੂੰ ਆਪਣੇ ਦਿਲ ਨਾਲ ਲਾਈ ਰਖ। ਠਹਿਰਾਉ।
y habitando en el Señor, siente tus alas, busca el Refugio de los Santos y goza de la Joya del Perfecto Señor en tu corazón. (1-Pausa)
BRm kI kUeI iqRsnw rs pMkj Aiq qIK´x moh kI Pws ]
bhram kee kooiee tirasanaa ras pa(n)kaj at teekhayen moh kee faas ||
Superstition is the well, thirst for pleasure is the mud, and emotional attachment is the noose, so tight around your neck.
ਸ਼ੱਕ ਸੰਦੇਹ ਦੀ ਖੂਹੀ ਹੈ, ਖੁਸ਼ੀਆਂ ਮਾਨਣ ਦੀ ਪਿਆਸ ਇਸ ਦਾ ਚਿੱਕੜ ਹੈ ਅਤੇ ਸੰਸਾਰੀ ਮਮਤਾ ਦੀ ਬੜੀ ਤਿੱਖੀ ਫਾਹੀ ਹੈ।
La ilusión de este mundo es el pozo, el deseo, el fango, y el apego a ello es la trampa engañosa.
kwtnhwr jgq gur goibd crn kml qw ky krhu invws ]1]
kaaTanahaar jagat gur gobidh charan kamal taa ke karahu nivaas ||1||
The only one who can cut this is the Guru of the World, the Lord of the Universe. So let yourself dwell at His Lotus Feet. ||1||
ਇਸ ਨੂੰ ਵੱਢਣ ਵਾਲਾ ਹੈ ਸੁਆਮੀ ਸੰਸਾਰ ਦਾ ਗੁਰੂ। ਉਸ ਦੇ ਕੰਵਲ ਰੂਪੀ ਚਰਨਾ ਵਿੱਚ ਤੂੰ ਵਾਸਾ ਕਰ।
Fija tu mente entonces en los Pies de Loto del Señor del Universo, Gobind, el Salvador.(1-Pausa)
kir ikrpw goibMd pRB pRIqm dInw nwQ sunhu Ardwis ]
kar kirapaa gobi(n)dh prabh preetam dheenaa naath sunahu aradhaas ||
Bestow Your Mercy, O Lord of the Universe, O God, My Beloved, Master of the meek - please, listen to my prayer.
ਹੈ ਆਲਮ ਦੇ ਮਾਲਕ! ਗਰੀਬਾਂ ਦੇ ਸਰਪ੍ਰਸਤ! ਮੇਰੇ ਪਿਆਰੇ ਸਾਹਿਬ, ਮਿਹਰ ਧਾਰ ਕੇ ਮੇਰੀ ਬੇਨਤੀ ਸ੍ਰਵਣ ਕਰ!
Sé Misericordioso, oh Gobind, mi Maestro, mi Amor, Protector de los inocentes, y escucha mi oración.
kru gih lyhu nwnk ky suAwmI jIau ipMfu sBu qumrI rwis ]2]3]120]
kar geh leh naanak ke suaamee jeeau pi(n)dd sabh tumaree raas ||2||3||120||
Take my hand, O Lord and Master of Nanak; my body and soul all belong to You. ||2||3||120||
ਮੈਨੂੰ ਹਥ ਤੋਂ ਪਕੜ ਲੈ, ਹੈ ਨਾਨਕ ਦੇ ਸਾਹਿਬ, ਮੇਰੀ ਆਤਮਾ ਅਤੇ ਦੇਹਿ ਸਮੂਹ ਤੇਰੀ ਪੂੰਜੀ ਹਨ।
Tómame de la mano, oh Maestro de Nanak, porque este cuerpo y esta vida son Tuyos. (2-3-120)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
hir pyKn kau ismrq mnu myrw ]
har pekhan kau simarat man meraa ||
My mind yearns to behold the Lord in meditation.
ਵਾਹਿਗੁਰੂ ਦਾ ਦਰਸ਼ਨ ਦੇਖਣ ਲਈ, ਮੇਰੀ ਆਤਮਾ ਉਸ ਦਾ ਆਰਾਧਨ ਕਰਦੀ ਹੈ।
Añoro ver al Señor; mi sed por Él es insoportable.
Aws ipAwsI icqvau idnu rYnI hY koeI sMqu imlwvY nyrw ]1] rhwau ]
aas piaasee chitavau dhin rainee hai koiee sa(n)t milaavai neraa ||1|| rahaau ||
I think of Him, I hope and thirst for Him, day and night; is there any Saint who may bring Him near me? ||1||Pause||
ਆਪਣੇ ਸਿਰ ਦੇ ਸਾਈਂ ਨੂੰ ਵੇਖਣ ਦੀ ਉਮੈਦ ਅਤੇ ਪਿਆਸ ਅੰਦਰ ਮੈਂ ਦਿਨ ਰਾਤ ਉਸ ਨੂੰ ਚਿੰਤਨ ਕਰਦੀ ਹਾਂ। ਕੀ ਕੋਈ ਸਾਧੂ ਹੈ ਜੋ ਮੈਨੂੰ ਨੇੜਿਓ ਹੀ ਉਸ ਨਾਲ ਮਿਲਾ ਦੇਵੇ? ਠਹਿਰਾਉ।
En Él radica mi esperanza, y reflexionando en Él, día y noche, pregunto si no habrá algún Santo que me pueda acercar a mi Señor. (1-Pausa)
syvw krau dws dwsn kI Aink BWiq iqsu krau inhorw ]
sevaa karau dhaas dhaasan kee anik bhaa(n)t tis karau nihoraa ||
I serve the slaves of His slaves; in so many ways, I beg of Him.
ਮੈਂ ਸੁਆਮੀ ਦੇ ਗੋਲਿਆਂ ਦੇ ਗੋਲਿਆਂ ਦੀ ਟਹਿਲ ਕਮਾਉਂਦੀ ਹਾਂ ਅਤੇ ਕਈ ਤਰੀਕਿਆਂ ਨਾਲ ਉਸ ਅੱਗੇ ਜੋਦੜੀ ਕਰਦੀ ਹਾਂ।
Sirvo a Sus Santos, y Le rezo amorosamente de muchas, muchas maneras.
qulw Dwir qoly suK sgly ibnu hir drs sBo hI Qorw ]1]
tulaa dhaar tole sukh sagale bin har dharas sabho hee thoraa ||1||
Setting them upon the scale, I have weighed all comforts and pleasures; without the Lord's Blessed Vision, they are all totally inadequate. ||1||
ਤੱਕੜੀ ਵਿੱਚ ਧਰ ਕੇ ਮੈਂ ਸਾਰੇ ਆਰਾਮ ਜੋਖੇ ਹਨ, ਵਾਹਿਗੁਰੂ ਦੇ ਦੀਦਾਰ ਦੇ ਬਗੈਰ ਸਾਰੇ ਹੀ ਘਟ ਹਨ।
Poniéndolos en la balanza, he pesado todos los placeres, y he encontrado que sin el Señor, todos son vacuos. (1)
sMq pRswid gwey gun swgr jnm jnm ko jwq bhorw ]
sa(n)t prasaadh gaae gun saagar janam janam ko jaat bahoraa ||
By the Grace of the Saints, I sing the Praises of the Ocean of virtue; after countless incarnations, I have been released.
ਸਾਧੂਆਂ ਦੀ ਦਇਆ ਦੁਆਰਾ ਮੈਂ ਵਡਿਆਈਆਂ ਦੇ ਸਮੁੰਦਰ ਦਾ ਜੱਸ ਗਾਇਨ ਕੀਤਾ ਹੈ ਅਤੇ ਅਣਗਿਣਤ ਜਨਮਾ ਨੂੰ ਜਾਂਦਾ ਹੋਇਆ ਮੈਂ ਮੋੜ ਲਿਆਂਦਾ ਗਿਆ ਹਾਂ।
Cuando por la Gracia del Santo habité en la Alabanza del Mar de Virtud, mis vacilaciones cesaron para siempre.
Awnd sUK Bytq hir nwnk jnmu ik®qwrQu sPlu svyrw ]2]4]121]
aanadh sookh bheTat har naanak janam kirataarath safal saveraa ||2||4||121||
Meeting the Lord, Nanak has found peace and bliss; his life is redeemed, and prosperity dawns for him. ||2||4||121||
ਵਾਹਿਗੁਰੂ ਨੂੰ ਮਿਲਣ ਦੁਆਰਾ ਨਾਨਕ ਨੇ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਕਰ ਲਏ ਹਨ ਅਤੇ ਅਮੋਘ ਹੋ ਗਿਆ ਹੈ ਉਸ ਦਾ ਆਗਮਨ ਤੇ ਫਲਦਾਇਕ ਉਸ ਦਾ ਅਵਸਰ।
Toda alegría y regocijo llenan mi ser al encontrar al Señor. Oh, dice Nanak, mi vida es aprobada, como la esplendorosa aurora.(2-4-121)
rwgu gauVI pUrbI mhlw 5
raag gauRee poorabee mahalaa panjavaa
Raag Gauree Poorbee, Fifth Mehl:
ਰਾਗ ਗਊੜੀ ਪੂਰਬੀ ਪਾਤਸ਼ਾਹੀ ਪੰਜਵੀਂ।
Rag Gauri Purbi, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Un Creador Universal, por la Gracia del Verdadero Guru
ikn ibiD imlY gusweI myry rwm rwie ]
kin bidh milai gusaiee mere raam rai ||
How may I meet my Master, the King, the Lord of the Universe?
ਮੈਂ ਕਿਸ ਤਰੀਕੇ ਨਾਲ ਆਪਣੇ ਮਾਲਕ ਸੰਸਾਰ ਦੇ ਸੁਆਮੀ ਤੇ ਪਾਤਸ਼ਾਹ ਨੂੰ ਮਿਲ ਸਕਦਾ ਹਾਂ?
¿Cómo podría ver al Señor de la Tierra, mi Rey?
koeI AYsw sMqu shj suKdwqw moih mwrgu dyie bqweI ]1] rhwau ]
koiee aaisaa sa(n)t sahaj sukhadhaataa moh maarag dhei bataiee ||1|| rahaau ||
Is there any Saint, who can bestow such celestial peace, and show me the Way to Him? ||1||Pause||
ਕੀ ਕੋਈ ਇਹੋ ਜਿਹਾ, ਅਡੋਲਤਾ ਅਤੇ ਆਰਾਮ ਦੇਣ ਵਾਲਾ ਸਾਧੂ ਹੈ ਜਿਹੜਾ ਮੈਨੂੰ ਮਾਲਕ ਦਾ ਰਸਤਾ ਵਿਖਾਲ ਦੇਵੇ? ਠਹਿਰਾਉ।
¿Habrá algún Santo que me bendiga con el Éxtasis y el Equilibrio y me muestre el Camino? (1-Pausa)