rwgu goNf bwxI Bgqw kI ]
raag go(n)dd baanee bhagataa kee ||
Raag Gond, The Word Of The Devotees. Kabeer Jee, First House:
ਰਾਗ ਗੋਂਡ। ਸੰਤਾਂ ਭਗਤਾਂ ਦੇ ਸ਼ਬਦ। ਕਬੀਰ ਜੀ।
Rag Gond, palabras de los
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu goNf bwxI Bgqw kI ]
raag go(n)dd baanee bhagataa kee ||
Raag Gond, The Word Of The Devotees. Kabeer Jee, First House:
ਰਾਗ ਗੋਂਡ। ਸੰਤਾਂ ਭਗਤਾਂ ਦੇ ਸ਼ਬਦ। ਕਬੀਰ ਜੀ।
Rag Gond, palabras de los
kbIr jI Gru 1
kabeer jee ghar pehilaa
Bjaktas, Kabir yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
sMqu imlY ikCu sunIAY khIAY ]
sa(n)t milai kichh suneeaai kaheeaai ||
When you meet a Saint, talk to him and listen.
ਪਵਿੱਤਰ ਪੁਰਸ਼ ਨਾਲ ਮਿਲ ਕੇ, ਤੂੰ ਉਸ ਨਾਲ ਕੁਝ ਗੱਲਬਾਤ ਕਰ।
Al encontrar a un Santo, platica con él y escucha,
imlY AsMqu msit kir rhIAY ]1]
milai asa(n)t masaT kar raheeaai ||1||
Meeting with an unsaintly person, just remain silent. ||1||
ਪਰ ਅਪਵਿੱਤਰ ਪੁਰਸ਼ ਨੂੰ ਮਿਲ ਕੇ, ਤੂੰ ਚੁੱਪ ਚਾਪ ਰਹੁ।
pero cuando encuentres una mente malvada, consérvate en silencio. (1)
bwbw bolnw ikAw khIAY ]
baabaa bolanaa kiaa kaheeaai ||
O father, if I speak, what words should I utter?
ਹੇ ਪਿਤਾ! ਜੇਕਰ ਮੈਂ ਬੋਲਾਂ, ਤਾਂ ਕਿਹੜੇ ਬਚਨ ਉਚਾਰਨ ਕਰਾਂ?
Oh padre, ¿qué podría uno platicarle al Santo?
jYsy rwm nwm riv rhIAY ]1] rhwau ]
jaise raam naam rav raheeaai ||1|| rahaau ||
Speak such words, by which you may remain absorbed in the Name of the Lord. ||1||Pause||
ਇਹੋ ਜਿਹੇ ਬਚਨ, ਜਿਨ੍ਹਾਂ ਦੁਆਰਾ, ਮੈਂ ਪ੍ਰਭੂ ਦੇ ਨਾਮ ਅੰਦਰ ਲੀਨ ਹੋਇਆ ਰਹਾਂ। ਠਹਿਰਾਉ।
Sólo aquéllas palabras que nos hacen permanecer en el Nombre del Señor. (1-Pausa)
sMqn isau boly aupkwrI ]
sa(n)tan siau bole upakaaree ||
Speaking with the Saints, one becomes generous.
ਸਾਧੂਆਂ ਨਾਲ ਗੱਲ ਬਾਤ ਕਰਨ ਦੁਆਰਾ ਬੰਦਾ ਹੋਰਨਾਂ ਦਾ ਭਲਾ ਕਰਨ ਵਾਲਾ ਹੋ ਜਾਂਦਾ ਹੈ।
Si uno conversa con los Santos, uno se vuelve generoso,
mUrK isau boly JK mwrI ]2]
moorakh siau bole jhakh maaree ||2||
To speak with a fool is to babble uselessly. ||2||
ਬੇਵਕੂਫ ਨਾਲ ਬੋਲਣਾ ਵਿਹਲਾ ਬਕਵਾਸ ਕਰਨਾ ਹੀ ਹੈ।
pero si uno habla con los malvados, uno desperdicia su aliento. (2)
bolq bolq bFih ibkwrw ]
bolat bolat baddeh bikaaraa ||
By speaking and only speaking, corruption only increases.
ਬੇਵਕੂਫ ਨਾਲ ਬੋਲਣ ਤੇ ਗੱਲ ਕਰਨ ਦੁਆਰਾ, ਬੰਦੇ ਅੰਦਰ ਪਾਪ ਵਧੇਰੇ ਹੋ ਜਾਂਦਾ ਹੈ।
Mientras más hable uno con el ególatra, la maldad en uno se incrementa,
ibnu boly ikAw krih bIcwrw ]3]
bin bole kiaa kareh beechaaraa ||3||
If I do not speak, what can the poor wretch do? ||3||
ਜੇਕਰ ਮੈਂ ਬੋਲਾਂ ਹੀ ਨਾਂ, ਤਾਂ ਉਹ ਨਿਕਰਮਣ ਮੈਨੂੰ ਕੀ ਕਰ ਸਕਦਾ ਹੈ?
pues, ¿qué puede el tonto hacer?, (3)
khu kbIr CUCw Gtu bolY ]
kahu kabeer chhoochhaa ghaT bolai ||
Says Kabeer, the empty pitcher makes noise,
ਕਬੀਰ ਜੀ ਆਖਦੇ ਹਨ, ਖਾਲੀ ਘੜਾ ਰੌਲਾ ਪਾਉਂਦਾ ਹੈ।
dice Kabir, las vasijas vacías hacen ruido,
BirAw hoie su kbhu n folY ]4]1]
bhariaa hoi su kabahu na ddolai ||4||1||
but that which is full makes no sound. ||4||1||
ਪਰ ਜਿਹੜਾ ਭਰਿਆ ਹੋਇਆ ਹੈ, ਉਹ ਕਦਾਚਿਤ ਆਵਾਜ਼ ਨਹੀਂ ਦਿੰਦਾ।
las llenas se conservan en Silencio.(4-1)
goNf ]
go(n)dd ||
Gond:
ਗੋਂਡ।
Gond
nrU mrY nru kwim n AwvY ]
naroo marai nar kaam na aavai ||
When a man dies, he is of no use to anyone.
ਜਦ ਬੰਦਾ ਮਰ ਜਾਂਦਾ ਹੈ ਤਦ ਉਹ ਕਿਸੇ ਬੰਦੇ ਦੇ ਕੰਮ ਨਹੀਂ ਆਉਂਦਾ।
Si uno hombre muere, de nada le sirve a sus parientes,
psU mrY ds kwj svwrY ]1]
pasoo marai dhas kaaj savaarai ||1||
But when an animal dies, it is used in ten ways. ||1||
ਪਰ ਜਦ ਡੰਗਰ ਮਰਦਾ ਹੈ; ਤਾਂ ਇਹ ਦਸੀਂ ਕੰਮੀ ਆਉਂਦਾ ਹੈ।
pero si un animal muere, el uso que se le puede dar es de diez tipos. (1)
Apny krm kI giq mY ikAw jwnau ]
apane karam kee gat mai kiaa jaanau ||
What do I know, about the state of my karma?
ਆਪਣੀ ਪ੍ਰਾਲਭਧ ਦੀ ਦਸ਼ਾ ਸੰਬੰਧੀ ਮੈਂ ਕੀ ਜਾਣਦਾ ਹਾਂ,
Oh amigo, ¿cómo podría saber qué será de mí?
mY ikAw jwnau bwbw ry ]1] rhwau ]
mai kiaa jaanau baabaa re ||1|| rahaau ||
What do I know, O Baba? ||1||Pause||
ਮੈਂ ਕੀ ਜਾਣ ਸਕਦਾ ਹਾਂ, ਹੇ ਮੇਰੇ ਪਿਤਾ? ਠਹਿਰਾਉ।
No lo puedo saber, pues, ¿quién puede ver y conocer su destino?(1-Pausa)
hwf jly jYsy lkrI kw qUlw ]
haadd jale jaise lakaree kaa toolaa ||
His bones burn, like a bundle of logs;
ਆਦਮੀ ਦੀਆਂ ਹੱਡੀਆਂ ਲੱਕੜਾਂ ਦੇ ਪੌਰੇ ਵਾਗੂੰ ਮਚਦੀਆਂ ਹਨ।
Mis huesos serán quemados como una vara de madera y
kys jly jYsy Gws kw pUlw ]2]
kes jale jaise ghaas kaa poolaa ||2||
his hair burns like a bale of hay. ||2||
ਉਸ ਦੇ ਵਾਲ ਘਾ ਦੀ ਪੰਡ ਦੀ ਤਰ੍ਹਾਂ ਬਲਦੇ ਹਨ।
mi cabello se quemará también como el pasto. (2)
khu kbIr qb hI nru jwgY ]
kahu kabeer tab hee nar jaagai ||
Says Kabeer, the man wakes up,
ਕਬੀਰ ਜੀ ਆਖਦੇ ਹਨ, ਕੇਵਲ ਤਦ ਹੀ ਬੰਦਾ ਜਾਗਦਾ ਹੈ,
Dice Kabir, es entonces cuando el hombre podrá despertar,
jm kw fMfu mUMf mih lwgY ]3]2]
jam kaa dda(n)dd moo(n)dd meh laagai ||3||2||
only when the Messenger of Death hits him over the head with his club. ||3||2||
ਜਦ ਮੌਤ ਦਾ ਮੁਤਕਹਰਾ, ਉਸ ਦੇ ਸਿਰ ਵਿੱਚ ਵੱਜਦਾ ਹੈ।
cuando el fuete de la muerte caiga sobre su cabeza. (3-2)
goNf ]
go(n)dd ||
Gond:
ਗੋਂਡ।
Gond
Awkwis ggnu pwqwil ggnu hY chu idis ggnu rhwiely ]
aakaas gagan paataal gagan hai chahu dhis gagan rahaile ||
The Celestial Lord is in the Akaashic ethers of the skies, the Celestial Lord is in the nether regions of the underworld; in the four directions, the Celestial Lord is pervading.
ਪ੍ਰਭੂ ਅਸਮਾਨ ਵਿੱਚ ਹੈ, ਪ੍ਰਭੂ ਹੇਠਲੀ ਧਰਤੀ ਵਿੱਚ ਹੈ ਅਤੇ ਚਾਰੇ ਹੀ ਪਾਸਿਆਂ ਅੰਦਰ ਪ੍ਰਭੂ ਵਸਦਾ ਹੈ।
El Señor Todo Prevaleciente está en los cielos y en los mundos inferiores; sí, está en todas partes. Él es la Fuente de Éxtasis,
Awnd mUlu sdw purKoqmu Gtu ibnsY ggnu n jwiely ]1]
aanadh mool sadhaa purakhotam ghaT binasai gagan na jaile ||1||
The Supreme Lord God is forever the source of bliss. When the vessel of the body perishes, the Celestial Lord does not perish. ||1||
ਉੱਤਮ ਪੁਰਖ ਸਦੀਵ ਹੀ ਪ੍ਰਸੰਨਤਾ ਦੀ ਜੜ ਹੇ। ਜਦ ਦੇਹ ਨਾਸ ਭੀ ਹੋ ਜਾਂਦੀ ਹੈ, ਪ੍ਰਭੂ ਨਾਸ ਨਹੀਂ ਹੁੰਦਾ!
siempre Inmutable y Supremo, el Espíritu Divino, y aunque la vasija del cuerpo se rompa, Él no desaparece. (1)
moih bYrwgu BieE ]
moh bairaag bhio ||
I have become sad,
ਮੈਨੂੰ ਇਸ ਖਿਆਲ ਨੇ ਉਦਾਸ ਕਰ ਦਿੱਤਾ ਹੈ,
Me entristece pensar
iehu jIau Awie khw gieE ]1] rhwau ]
eih jeeau aai kahaa gio ||1|| rahaau ||
wondering where the soul comes from, and where it goes. ||1||Pause||
ਕਿ ਇਹ ਆਤਮਾ ਕਿਥੋਂ ਆਉਂਦੀ ਹੈ ਅਤੇ ਕਿਧਰ ਚਲੀ ਜਾਂਦੀ ਹੈ? ਠਹਿਰਾਉ।
que el Alma que está aquí y ahora también vuela y se va y nadie sabe a dónde. (1-Pausa)
pMc qqu imil kwieAw kIn@I qqu khw qy kInu ry ]
pa(n)ch tat mil kaiaa keen(h)ee tat kahaa te keen re ||
The body is formed from the union of the five tatvas; but where were the five tatvas created?
ਪੰਜਾਂ ਮੂਲ ਅੰਸ਼ਾਂ ਨੂੰ ਜੋੜ ਕੇ ਦੇਹ ਰਚੀ ਗਈ ਹੈ, ਪ੍ਰੰਤੂ ਮੂਲ ਅੰਸ਼ ਕਾਹਦੇ ਵਿਚੋਂ ਬਣਾਏ ਹਨ?
Si nuestro cuerpo está hecho de cinco elementos, ¿cómo fueron creados esos elementos?
krm bD qum jIau khq hO krmih ikin jIau dInu ry ]2]
karam badh tum jeeau kahat hau karameh kin jeeau dheen re ||2||
You say that the soul is tied to its karma, but who gave karma to the body? ||2||
ਤੂੰ ਆਖਦਾ ਹੈਂ ਕਿ ਆਤਮਾ ਆਪਣੇ ਅਮਲਾਂ ਦੀ ਬੰਨ੍ਹੀ ਹੋਈ ਹੈ, ਪ੍ਰੰਤੂ ਅਮਲਾਂ ਨੂੰ ਕਿਸ ਨੇ ਜਿੰਦ-ਜਾਨ ਦਿੱਤੀ ਹੈ।
Si uno dice que el Alma está atada a sus propias acciones, entonces, ¿quién es el que realiza la atadura?(2)
hir mih qnu hY qn mih hir hY srb inrMqir soie ry ]
har meh tan hai tan meh har hai sarab nira(n)tar soi re ||
The body is contained in the Lord, and the Lord is contained in the body. He is permeating within all.
ਸਰੀਰ ਵਾਹਿਗੁਰੂ ਵਿੱਚ ਹੈ ਅਤੇ ਵਾਹਿਗੁਰੂ ਸਰੀਰ ਅੰਦਰ ਹੈ। ਉਹ ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।
Nuestro cuerpo vive en Dios y Dios vive en nuestro cuerpo; sí, Él vive en todo.
kih kbIr rwm nwmu n Cofau shjy hoie su hoie ry ]3]3]
keh kabeer raam naam na chhoddau sahaje hoi su hoi re ||3||3||
Says Kabeer, I shall not renounce the Lord's Name. I shall accept whatever happens. ||3||3||
ਕਬੀਰ ਜੀ ਆਖਦੇ ਹਨ, ਮੈਂ ਸੁਆਮੀ ਦੇ ਨਾਮ ਨੂੰ ਨਹੀਂ ਤਿਆਗਾਂਗਾ। ਜਿਹੜਾ ਕੁਝ ਭੀ ਕੁਦਰਤਨ ਹੋਣਾ ਹੈ, ਉਹ ਪਿਆ ਹੋਵੇ।
Dice Kabir, no quiero olvidarme del Nombre del Señor, pues todo lo que sucede, sucede por Su Voluntad y a ella estoy sometido. (3-3)
rwgu goNf bwxI kbIr jIau kI Gru 2
raag go(n)dd baanee kabeer jeeau kee ghar doojaa
Raag Gond, The Word Of Kabeer Jee, Second House:
ਰਾਗ ਗੋਂਡ। ਬਾਣੀ ਕਬੀਰ ਜੀ।
Rag Gond, palabras de Reverendo Kabir yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
Bujw bWiD iBlw kir fwirE ]
bhujaa baa(n)dh bhilaa kar ddaario ||
They tied my arms, bundled me up, and threw me before an elephant.
ਉਨ੍ਹਾਂ ਨੇ ਮੇਰੀਆਂ ਬਾਹਾਂ ਬੰਨ੍ਹ ਦਿੱਤੀਆਂ, ਮੈਨੂੰ ਖੁਦੋਂ ਵਰਗਾ ਬਣਾ ਦਿੱਤਾ ਅਤੇ ਹਾਥੀ ਮੂਹਰੇ ਸੁੱਟ ਦਿੱਤਾ।
Me amarran las manos y echan el saco de mi cuerpo ante el elefante.
hsqI k®oip mUMf mih mwirE ]
hasatee karop moo(n)dd meh maario ||
The elephant driver struck him on the head, and infuriated him.
ਉਸ ਦੇ ਮਹਾਵਤ ਨੇ ਰੋਹ ਵਿੱਚ ਆਏ ਹੋਏ ਹਾਥੀ ਦੇ ਸਿਰ ਵਿੱਚ ਕੁੰਡਾ ਮਾਰਿਆ।
Su jinete en cólera le pega en la cabeza;
hsiq Bwig kY cIsw mwrY ]
hasat bhaag kai cheesaa maarai ||
But the elephant ran away, trumpeting,
ਹਾਥੀ ਭੱਜ ਜਾਂਦਾ ਹੈ ਅਤੇ ਚੀਕਾਂ ਮਾਰਦਾ ਹੈ।
el elefante berrea y se hecha a correr como diciendo,
ieAw mUriq kY hau bilhwrY ]1]
eiaa moorat kai hau balihaarai ||1||
"I am a sacrifice to this image of the Lord." ||1||
ਮੈਂ ਇਸ ਰੱਬ ਦੀ ਤਸਵੀਰ ਉਤੋਂ ਕੁਰਬਾਨ ਜਾਂਦਾ ਹਾਂ।
me entrego en sacrificio a la imagen de mi Dios. (1)
Awih myry Twkur qumrw joru ]
aaeh mere Thaakur tumaraa jor ||
O my Lord and Master, You are my strength.
ਕਬੀਰ ਜੀ ਆਖਦੇ ਹਨ, "ਹੇ ਮੇਰੇ ਪ੍ਰਭੂ! ਤੂੰ ਮੇਰੀ ਤਾਕਤ ਹੈ।
Y le rezo a mi Maestro, Tú eres mi única esperanza,
kwjI bikbo hsqI qoru ]1] rhwau ]
kaajee bakibo hasatee tor ||1|| rahaau ||
The Qazi shouted at the driver to drive the elephant on. ||1||Pause||
ਕਾਜ਼ੀ ਮਹਾਵਤ ਨੂੰ ਆਖਦਾ ਹੈ, "ਹਾਥੀ ਨੂੰ ਅੱਗੇ ਨੂੰ ਹੱਕ।" ਠਹਿਰਾਉ।
mientras que el Quazi le grita al jinete: (1-Pausa)
ry mhwvq quJu fwrau kwit ]
re mahaavat tujh ddaarau kaaT ||
He yelled out, "O driver, I shall cut you into pieces.
ਹੇ ਹਥਵਾਨ! ਮੈਂ ਤੈਨੂੰ ਟੋਟੇ ਟੋਟੇ ਕਰਵਾ ਦਿਆਂਗਾ।
sigue llevando al elefante
iesih qurwvhu Gwlhu swit ]
eiseh turaavahu ghaalahu saaT ||
Hit him, and drive him on!"
ਇਸ ਨੂੰ ਸੱਟ ਮਾਰ ਅਤੇ ਇਸ ਨੂੰ ਅੱਗੇ ਟੋਰ।
y si no le pegas al animal y haces que avance, te voy a cortar en pedazos.
hsiq n qorY DrY iDAwnu ]
hasat na torai dharai dhiaan ||
But the elephant did not move; instead, he began to meditate.
ਹਾਥੀ ਟੁਰਦਾ ਨਹੀਂ ਅਤੇ ਆਪਣੀ ਬਿਰਤੀ ਪ੍ਰਭੂ ਨਾਂਲ ਜੋੜ ਲੈਂਦਾ ਹੈ।
Pero perdido en su contemplación, él no sigue la orden,
vw kY irdY bsY Bgvwnu ]2]
vaa kai ridhai basai bhagavaan ||2||
The Lord God abides within his mind. ||2||
ਉਸ ਦੇ ਹਿਰਦੇ ਅੰਦਰ ਸੁਲੱਖਣਾ ਸਾਹਿਬ ਵਸਦਾ ਹੈ।
pues en su corazón habita sólo su Señor, el Dios. (2)
ikAw AprwDu sMq hY kIn@w ]
kiaa aparaadh sa(n)t hai keen(h)aa ||
What sin has this Saint committed,
ਸਾਧੂ ਨੇ ਕੀ ਪਾਪ ਕੀਤਾ ਹੈ, ਾਂਹੳਟ ਸਨਿ ਹੳਸ ਟਹੲ ਸੳਨਿਟ ਚੋਮਮਟਿਟੲਦ,
¿Qué falta ha cometido el Santo, él
bWiD pot kuMcr kau dIn@w ]
baa(n)dh poT ku(n)char kau dheen(h)aa ||
that you have made him into a bundle and thrown him before the elephant?
ਕਿ ਉਸ ਦੀ ਗਠੜੀ ਬਣਾ ਕੇ, ਤੁਸੀਂ ਉਸ ਨੂੰ ਹਾਥੀ ਅੱਗੇ ਸੁੱਟ ਪਾਇਆ ਹੈ", ਲੋਕ ਆਖਦੇ ਹਨ।
él pregunta, para ser amarrado y echado a los pies del elefante?
kuMcru pot lY lY nmskwrY ]
ku(n)char poT lai lai namasakaarai ||
Lifting up the bundle, the elephant bows down before it.
ਗੱਠੜੀ ਨੂੰ ਚੁੱਕ ਕੇ, ਹਾਥੀ ਇਸ ਨੂੰ ਬੰਦਨਾ ਕਰਦਾ ਹੈ।
El elefante se postra ante mi saco de huesos una y otra vez,
bUJI nhI kwjI AMiDAwrY ]3]
boojhee nahee kaajee a(n)dhiaarai ||3||
The Qazi could not understand it; he was blind. ||3||
ਤਾਂ ਭੀ ਅੰਨ੍ਹਾ ਕਾਜ਼ੀ ਇਸ ਨੂੰ ਸਮਝ ਨਾਂ ਸਕਿਆ।
pero el Quazi, en su ceguera, no puede entender, pues está ciego. (3)
qIin bwr pqIAw Bir lInw ]
teen baar pateeaa bhar leenaa ||
Three times, he tried to do it.
ਤਿੰਨ ਵਾਰੀ ਉਸ ਨੇ ਤਜਰਬਾ ਕੀਤਾ।
Tres veces trató de acabarme.