siqguru dwqw mukiq krwey ]
satigur dhaataa mukat karaae ||
The True Guru, the Giver, grants liberation;
ਦਾਤਾਰ, ਸਤਿਗੁਰੂ ਦੇ ਰਾਹੀਂ ਬੰਦਾ ਮੋਖਸ਼ ਹੋ ਜਾਂਦਾ ਹੈ,
El Guru Verdadero otorga la Liberación, los males son erradicados
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
siqguru dwqw mukiq krwey ]
satigur dhaataa mukat karaae ||
The True Guru, the Giver, grants liberation;
ਦਾਤਾਰ, ਸਤਿਗੁਰੂ ਦੇ ਰਾਹੀਂ ਬੰਦਾ ਮੋਖਸ਼ ਹੋ ਜਾਂਦਾ ਹੈ,
El Guru Verdadero otorga la Liberación, los males son erradicados
siB rog gvwey AMimRq rsu pwey ]
sabh rog gavaae a(n)mirat ras paae ||
all diseases are eradicated, and one is blessed with the Ambrosial Nectar.
ਸਮੂਹ ਬੀਮਾਰੀਆਂ ਤੋਂ ਖ਼ਲਾਸੀ ਪਾ ਜਾਂਦਾ ਹੈ ਅਤੇ ਉਸ ਨੂੰ ਸੁਰਜੀਤ ਕਰਨ ਵਾਲੇ ਨਾਮ-ਅੰਮ੍ਰਿਤ ਦੀ ਦਾਤ ਮਿਲਦੀ ਹੈ।
y uno es bendecido con el Néctar Ambrosial.
jmu jwgwiq nwhI kru lwgY ijsu Agin buJI Tru sInw hy ]5]
jam jaagaat naahee kar laagai jis agan bujhee Thar seenaa he ||5||
Death, the tax collector, does not impose any tax on one whose inner fire has been put out, whose heart is cool and tranquil. ||5||
ਮਸੂਲ ਲੈਣ ਵਾਲੀ ਮੌਤ ਉਸ ਕੋਲੋਂ ਕੋਈ ਮਸੂਲ ਨਹੀਂ ਲੈਂਦੀ, ਜਿਸ ਦੀ ਅੰਦਰਲੀ ਅੱਗ ਬੁੱਝ ਗਈ ਹੈ ਅਤੇ ਜਿਸ ਦੀ ਛਾਤੀ ਠੰਡੀ ਹੈ।
Yama no logra cobrar el impuesto de tal ser, en cuyo corazón el fuego interno ha sido sofocado y sólo se encuentra Frescura y Calma.(5)
kwieAw hMs pRIiq bhu DwrI ]
kaiaa ha(n)s preet bahu dhaaree ||
The body has developed a great love for the soul-swan.
ਦੇਹ ਨੇ ਆਤਮਾ ਨਾਲ ਬਹੁਤਾ ਪਿਆਰ ਪਾ ਲਿਆ ਹੈ।
El Alma y el cuerpo están inmensamente enamorados uno del otro.
Ehu jogI purKu Eh suMdir nwrI ]
oh jogee purakh oh su(n)dhar naaree ||
He is a Yogi, and she is a beautiful woman.
ਉਹ ਇੱਕ ਰਮਤਾ ਮਰਦ ਹੈ ਤੇ ਉਹ ਸੋਹਣੀ ਸੁਨੱਖੀ ਤ੍ਰੀਮਤ।
El cuerpo es como una mujer bella, el Alma es desapegada como un Yogui.
Aihinis BogY coj ibnodI auiT clqY mqw n kInw hy ]6]
ahinis bhogai choj binodhee uTh chalatai mataa na keenaa he ||6||
Day and night, he enjoys her with delight, and then he arises and departs without consulting her. ||6||
ਦਿਹੁੰ ਤੇ ਰੈਣ, ਉਹ ਉਸ ਨੂੰ ਪਿਆਰ ਅਤੇ ਚੋਜਾਂ ਸਹਿਤ ਮਾਣਦਾ ਹੈ ਅਤੇ ਉਠੱ ਕੇ ਟੁਰਣਾ ਵੇਲੇ, ਉਹ ਉਸ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ।
Ve, el Alma goza de mil formas, pero después vuela y se va, y mientras se va ni siquiera le consulta a su novia, el cuerpo. (6)
isRsit aupwie rhy pRB CwjY ]
sirasaT upai rahe prabh chhaajai ||
Creating the Universe, God remains diffused throughout it.
ਜਗਤ ਨੂੰ ਰੱਚ ਕੇ, ਸੁਆਮੀ ਇਸ ਅੰਦਰ ਵਿਆਪਕ ਹੋ ਰਿਹਾ ਹੈ।
El Señor crea el mundo y lo bendice con Su Sombra.
paux pwxI bYsMqru gwjY ]
paun paanee baisa(n)tar gaajai ||
In the wind, water and fire, He vibrates and resounds.
ਉਹ ਹਵਾ, ਜਲ ਅਤੇ ਅੱਗ ਅੰਦਰ ਗੱਜਦਾ ਹੈ।
El cuerpo hecho de aire, agua y fuego, ruge, y enloquecido por el deseo, hace que su mente vacile,
mnUAw folY dUq sMgiq imil so pwey jo ikCu kInw hy ]7]
manooaa ddolai dhoot sa(n)gat mil so paae jo kichh keenaa he ||7||
The mind wavers, keeping company with evil passions; one obtains the rewards of his own actions. ||7||
ਮੰਦ ਵਿਸ਼ਿਆਂ ਨਾਲ ਮਿਲਾਪ ਕਰਨ ਦੁਆਰਾ ਮਨ ਡਿਕਡੋਲੇ ਖਾਂਦਾ ਹੈ ਅਤੇ ਜਿਹੜਾ ਕੁਛ ਉਹ ਕਰਦਾ ਹੈ, ਉਸ ਦਾ ਫਲ ਭੁਗਤਦਾ ਹੈ।
pero ésta sólo recibe, lo que merece por sus acciones. (7)
nwmu ivswir doK duK shIAY ]
naam visaar dhokh dhukh saheeaai ||
Forgetting the Naam, one suffers the misery of his evil ways.
ਨਾਮ ਨੂੰ ਭੁਲਾ ਕੇ, ਬੰਦਾ ਵਿਕਾਰਾਂ ਦਾ ਦੁੱਖ ਸਹਾਰਦਾ ਹੈ।
Haciendo a un lado el Nombre del Señor uno sólo gana sufrir.
hukmu BieAw clxw ikau rhIAY ]
hukam bhiaa chalanaa kiau raheeaai ||
When the order to depart is issued, how can he remain here?
ਜਦ ਕੂਚ ਕਰਨ ਦਾ ਫ਼ੁਰਮਾਨ ਜਾਰੀ ਹੋ ਜਾਂਦਾ ਹੈ, ਬੰਦਾ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ?
Sin la Voluntad del Señor, ¿cómo puede uno parar lo que está haciendo?
nrk kUp mih goqy KwvY ijau jl qy bwhir mInw hy ]8]
narak koop meh gote khaavai jiau jal te baahar meenaa he ||8||
He falls into the pit of hell, and suffers like a fish out of water. ||8||
ਉਹ ਨਰਕ ਦੇ ਖੂਹ ਅੰਦਰ ਡੁਬਕੀਆਂ ਖਾਂਦਾ ਹੈ ਅਤੇ ਮੱਛੀ ਦੇ, ਪਾਣੀ ਤੋਂ ਬਾਹਰ ਹੋਣ ਦੀ ਮਾਨੰਦ, ਦੁੱਖ ਉਠਾਉਂਦਾ ਹੈ।
Uno se ahoga en el pozo de la oscuridad, sufriendo como el pez sin agua.(8)
caurwsIh nrk swkqu BogweIAY ]
chauraaseeh narak saakat bhogaieeaai ||
The faithless cynic has to endure 8.4 million hellish incarnations.
ਮਾਇਆ ਦਾ ਉਪਾਸ਼ਕ ਚੁਰਾਸੀ ਲੱਖ ਕਿਸਮਾਂ ਦੇ ਦੋਜ਼ਕਾਂ ਨੂੰ ਭੋਗਦਾ ਹੈ।
El amante de Maya pasa a través de esa oscuridad o por ochenta y cuatro millones de especies,
jYsw kIcY qYso pweIAY ]
jaisaa keechai taiso paieeaai ||
As he acts, so does he suffer.
ਜੇਹੋ ਜੇਹਾ ਉਹ ਕਰਦਾ ਹੈ, ਉਹੋ ਜੇਹਾ ਹੀ ਉਹ ਫਲ ਭੁਗਤੇਗਾ।
y así recibe la recompensa de lo que ha hecho.
siqgur bwJhu mukiq n hoeI ikriq bwDw gRis dInw hy ]9]
satigur baajhahu mukat na hoiee kirat baadhaa gras dheenaa he ||9||
Without the True Guru, there is no liberation. Bound and gagged by his own actions, he is helpless. ||9||
ਸੱਚੇ ਗੁਰਾਂ ਦੇ ਬਿਨਾ ਕਲਿਆਣ ਨਹੀਂ ਹੁੰਦੀ। ਕਰਮਾਂ ਦਾ ਬੰਨ੍ਹਿਆ ਤੇ ਪਕੜਿਆ ਹੋਇਆ ਬੰਦਾ ਬੇਬਸ ਹੋ ਜਾਂਦਾ ਹੈ।
Sin el Guru Verdadero, uno no es liberado, y atado por sus malas acciones es atrapado por Maya.(9)
KMfy Dwr glI Aiq BIVI ]
kha(n)dde dhaar galee at bheeRee ||
This path is very narrow, like the sharp edge of a sword.
ਤਲਵਾਰ ਦੇ ਤਿੱਖੇ ਪਾਸੇ ਵਰਗਾ ਨਿਹਾਇਤ ਹੀ ਤੰਗ ਹੈ ਪਰਲੋਕ ਨੂੰ ਜਾਣ ਦਾ ਮਾਰਗ।
Muy estrecho es el pasaje por donde uno tiene que cruzar al más allá,
lyKw lIjY iql ijau pIVI ]
lekhaa leejai til jiau peeRee ||
When his account is read, he shall be crushed like the sesame seed in the mill.
ਇਨਸਾਨ ਪਾਸੋਂ ਹਿਸਾਬ ਕਿਤਾਬ ਲਿਆ ਜਾਵੇਗਾ ਅਤੇ ਉਹ ਤਿਲ ਦੀ ਤਰ੍ਹਾਂ ਪੀੜ ਦਿੱਤਾ ਜਾਊਗਾ।
es como el filo de la navaja, y uno tiene que rendir cuentas, así como la semilla de ajonjolí al molino;
mwq ipqw klqR suq bylI nwhI ibnu hir rs mukiq n kInw hy ]10]
maat pitaa kalatr sut belee naahee bin har ras mukat na keenaa he ||10||
Mother, father, spouse and child - none is anyone's friend in the end. Without the Lord's Love, no one is liberated. ||10||
ਮਾਂ, ਪਿਉ, ਪਤਨੀ ਅਤੇ ਪ੍ਰਭੂ ਉਸ ਦੇ ਮਿੱਤ੍ਰ ਨਹੀਂ ਹੋਣੇ, ਪ੍ਰਭੂ ਦੀ ਪ੍ਰੀਤ ਦੇ ਬਾਝੋਂ ਬੰਦੇ ਦੀ ਕਲਿਆਣ ਨਹੀਂ ਹੁੰਦੀ।
y ni madre, ni padre, ni hijo, ni esposa le sirven a uno de nada, pues sin el Nombre del Señor uno no es Emancipado.(10)
mIq sKy kyqy jg mwhI ]
meet sakhe kete jag maahee ||
You may have many friends and companions in the world,
ਜਗਤ ਅੰਦਰ ਬੰਦੇ ਦੇ ਭਾਵੇਂ ਅਨੇਕਾਂ ਮਿੱਤ੍ਰ ਤੇ ਸਾਥੀ ਹੋਣ,
Hay miles de amigos en el mundo,
ibnu gur prmysr koeI nwhI ]
bin gur paramesar koiee naahee ||
but without the Guru, the Transcendent Lord Incarnate, there is no one at all.
ਪ੍ਰੰਤੂ ਗੁਰੂ-ਪਾਰਬ੍ਰਹਮ ਦੇ ਬਗ਼ੈਰ ਉਸ ਦਾ ਪਾਰ ਉਤਾਰਾ ਕਰਨ ਵਾਲਾ ਕੋਈ ਭੀ ਨਹੀਂ।
pero nadie se queda con nosotros así como lo hacen el Guru y Dios.
gur kI syvw mukiq prwieix Anidnu kIrqnu kInw hy ]11]
gur kee sevaa mukat parain anadhin keeratan keenaa he ||11||
Service to the Guru is the way to liberation. Night and day, sing the Kirtan of the Lord's Praises. ||11||
ਗੁਰਾਂ ਦੀ ਟਹਿਲ ਸੇਵਾ ਕਲਿਆਣ ਦਾ ਵਸੀਲਾ ਹੈ ਅਤੇ ਇਸ ਦੇ ਰਾਹੀਂ, ਰੈਣ ਦਿਹੁੰ, ਬੰਦਾ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ।
A través del Servicio del Guru, uno es redimido y canta para siempre las Alabanzas del Señor.(11)
kUVu Coif swcy kau Dwvhu ]
kooR chhodd saache kau dhaavahu ||
Abandon falsehood, and pursue the Truth,
ਤੂੰ ਝੂਠ ਨੂੰ ਛੱਡ ਦੇ, ਸੱਚ ਮਗਰ ਟੁਰ,
Deja ya tu manera falsa de vivir, oh hombre,
jo ieChu soeI Plu pwvhu ]
jo ichhahu soiee fal paavahu ||
and you shall obtain the fruits of your desires.
ਅਤੇ ਤੂੰ ਉਹੀ ਮੇਵਾ ਪਾ ਲਵੇਗਾਂ ਜਿਹੜਾ ਤੂੰ ਲੋੜਦਾ ਹੈ।
y apégate a la Verdad, así lograrás en ti lo que quieras.
swc vKr ky vwpwrI ivrly lY lwhw saudw kInw hy ]12]
saach vakhar ke vaapaaree virale lai laahaa saudhaa keenaa he ||12||
Very few are those who trade in the merchandise of Truth. Those who deal in it, obtain the true profit. ||12||
ਸੱਚੇ ਸੌਦੇ ਸੂਤ ਦੇ ਬਹੁਤ ਹੀ ਥੋੜੇ ਵਣਜਾਰੇ ਹਨ। ਜੋ ਸੱਚ ਨੂੰ ਵਣਜਦੇ ਹਨ ਉਹ ਨਫ਼ਾ ਉਠਾਉਂਦੇ ਹਨ।
Pero extraordinarios son los que comercian con la Verdad y obtienen esa Utilidad. (12)
hir hir nwmu vKru lY clhu ]
har har naam vakhar lai chalahu ||
Depart with the merchandise of the Name of the Lord, Har, Har,
ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸੁਦਾਗਰੀ ਦਾ ਮਾਲ ਲੈ ਕੇ ਕੂਚ ਕਰ,
Oh ser humano, junta el Capital del Nombre del Señor
drsnu pwvhu shij mhlhu ]
dharasan paavahu sahaj mahalahu ||
and you shall intuitively obtain the Blessed Vision of His Darshan, in the Mansion of His Presence.
ਅਤੇ ਤੂੰ ਉਸ ਦੇ ਮੰਦਰ ਵਿੱਚ ਸੁਆਮੀ ਦਾ ਦੀਦਾਰ ਸੁਖੈਨ ਹੀ ਪਾ ਲਵੇਗਾ।
y así serás bendecido con la Visión del Señor desde Su Mansión y de forma espontánea.
gurmuiK Koij lhih jn pUry ieau smdrsI cInw hy ]13]
gurmukh khoj laheh jan poore iau samadharasee cheenaa he ||13||
The Gurmukhs search for Him and find Him; they are the perfect humble beings. In this way, they see Him, who looks upon all alike. ||13||
ਗੁਰਾਂ ਦੀ ਦਇਆ ਦੁਆਰਾ, ਪੂਰਨ ਪੁਰਸ਼ ਆਪਣੇ ਪ੍ਰਭੂ ਨੂੰ ਭਾਲ ਕੇ ਲੱਭ ਲੈਂਦੇ ਹਨ। ਇਸ ਤਰ੍ਹਾਂ ਉਹ ਉਸ ਨੂੰ ਵੇਖ ਲੈਂਦੇ ਹਨ, ਜੋ ਸਾਰਿਆਂ ਨੂੰ ਇਕ ਸਮਾਨ ਵੇਖਦਾ ਹੈ।
Sí, los seres que se han perfeccionado buscan a su Dios de esta manera y ven hacia Aquél que mira a todos de igual forma. (13)
pRB byAMq gurmiq ko pwvih ]
prabh bea(n)t gurmat ko paaveh ||
God is endless; following the Guru's Teachings, some find Him.
ਅਨੰਤ ਹੈ ਸੁਆਮੀ। ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜੇ ਉਸ ਨੂੰ ਪ੍ਰਾਪਤ ਹੁੰਦੇ ਹਨ।
Es a través da la Sabiduría del Guru que esa persona extraordinaria encuentra a su Dios Infinito,
gur kY sbid mn kau smJwvih ]
gur kai sabadh man kau samajhaaveh ||
Through the Word of the Guru's Shabad, they instruct their minds.
ਗੁਰਾਂ ਦੇ ਦਿੱਤੇ ਹੋਏ ਨਾਮ ਦੇ ਰਾਹੀਂ ਉਹ ਆਪਦੇ ਮਨ ਨੂੰ ਸਿਖਮਤ ਦਿੰਦੇ ਹਨ।
sí, uno instruye a su mente a través de la Palabra del Guru,
siqgur kI bwxI siq siq kir mwnhu ieau Awqm rwmY lInw hy ]14]
satigur kee baanee sat sat kar maanahu iau aatam raamai leenaa he ||14||
Accept as True, Perfectly True, the Word of the True Guru's Bani. In this way, you shall merge in the Lord, the Supreme Soul. ||14||
ਸੱਚੇ ਗੁਰਾਂ ਦੀ ਗੁਰਬਾਣੀ ਨੂੰ ਤੂੰ ਪੂਰਨ ਸੱਚੀ ਸਵੀਕਾਰ ਕਰ। ਇਸ ਤਰ੍ਹਾਂ ਤੂੰ ਸਰਬ-ਵਿਆਪਕ ਰੂਹ ਅੰਦਰ ਸਮਾ ਜਾਵੇਗਾਂ।
y si acepta la Verdad de la Palabra, se inmerge en el Todo Prevaleciente Dios.(14)
nwrd swrd syvk qyry ]
naaradh saaradh sevak tere ||
Naarad and Saraswati are Your servants.
ਨਾਰਦ ਤੇ ਸਰਸਵਤੀ ਤੇਰੇ ਦਾਸ ਹਨ, ਹੇ ਪ੍ਰਭੂ!
Oh Dios, Narada y Saraswati también te sirven a Ti,
iqRBvix syvk vfhu vfyry ]
tirabhavan sevak vaddahu vaddere ||
Your servants are the greatest of the great, throughout the three worlds.
ਤਿੰਨਾਂ ਹੀ ਜਹਾਨਾਂ ਅੰਦਰ ਉਚਿਆਂ ਦੇ ਪਰਮ ਉੱਚੇ ਭੀ ਤੈਂਡੇ ਹੀ ਨੌਕਰ ਹਨ।
y lo Alto de lo alto en los tres mundos está sólo para Tu Placer,
sB qyrI kudriq qU isir isir dwqw sBu qyro kwrxu kInw hy ]15]
sabh teree kudharat too sir sir dhaataa sabh tero kaaran keenaa he ||15||
Your creative power permeates all; You are the Great Giver of all. You created the whole creation. ||15||
ਮੈਂਡੇ ਸੁਆਮੀ, ਸਾਰਿਆਂ ਅੰਦਰ ਤੇਰੀ ਹੀ ਸ਼ਕਤੀ ਹੈ। ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈਂ ਕੇਵਲ ਤੂੰ ਹੀ ਸਾਰਾ ਸੰਸਾਰ ਸਾਜਿਆ ਹੈ।
oh Dios, todo está en Tu Poder, Tú eres el Dios Bondadoso, Dios de todos, Causa de todo.(15)
ieik dir syvih drdu v\wey ]
eik dhar seveh dharadh van(j)aae ||
Some serve at Your Door, and their sufferings are dispelled.
ਕਈ ਜੋ ਤੇਰੇ ਬੂਹੇ ਤੇ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਦੀਆਂ ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ।
Los que Te sirven en Tu Puerta, se liberan de sus aflicciones.
Eie drgh pYDy siqgurU Cfwey ]
oi dharageh paidhe satiguroo chhaddaae ||
They are robed with honor in the Court of the Lord, and emancipated by the True Guru.
ਉਹ ਸਾਈਂ ਦੇ ਦਰਬਾਰ ਅੰਦਰ ਸਰੋਪਾ ਪਹਿਰਾਏ ਜਾਂਦੇ ਹਲ ਅਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਬੰਦਖ਼ਲਾਸ ਕਰ ਦਿੰਦੇ ਹਨ।
Ellos son investidos en la Corte del Señor y liberados por la Gracia del Guru.
haumY bMDn siqguir qoVy icqu cMclu clix n dInw hy ]16]
haumai ba(n)dhan satigur toRe chit cha(n)chal chalan na dheenaa he ||16||
The True Guru breaks the bonds of egotism, and restrains the fickle consciousness. ||16||
ਸੱਚੇ ਗੁਰੂ ਜੀ ਹੰਕਾਰ ਦੇ ਜੂੜ ਵੱਢ ਸੁਟਦੇ ਹਨ ਅਤੇ ਚੁਲ-ਬੁਲੇ ਮਨੂਏ ਨੂੰ ਭਟਕਣ ਨਹੀਂ ਦਿੰਦੇ।
Sí, a través del Guru Verdadero, a ellos les son quitadas sus amarras y las vacilaciones de sus mentes cesan.(16)
siqgur imlhu cInhu ibiD sweI ]
satigur milahu cheenahu bidh saiee ||
Meet the True Guru, and search for the way,
ਤੂੰ ਆਪਣੇ ਸੱਚੇ ਗੁਰਾਂ ਨੂੰ ਮਿਲ ਅਤੇ ਉਸ ਰਸਤੇ ਨੂੰ ਤੱਕ,
Conozcan el Camino, oh seres humanos, a través del cual uno se encuentra con el Guru Verdadero,
ijqu pRBu pwvhu gxq n kweI ]
jit prabh paavahu ganat na kaiee ||
by which you may find God, and not have to answer for your account.
ਜਿਸ ਦੁਆਰਾ ਤੂੰ ਆਪਣੇ ਸਾਹਿਬ ਨੂੰ ਪਾ ਲਵੇ ਅਤੇ ਤੇਰੇ ਜਿੰਮੇ ਕੋਈ ਹਿਸਾਬ-ਕਿਤਾਬ ਨਾਂ ਰਹੇ।
así llegan hasta Dios y no tienen que entregar ni una sola cuenta, de esa forma estarán libres de ego,
haumY mwir krhu gur syvw jn nwnk hir rMig BInw hy ]17]2]8]
haumai maar karahu gur sevaa jan naanak har ra(n)g bheenaa he ||17||2||8||
Subdue your egotism, and serve the Guru; O servant Nanak, you shall be drenched with the Lord's Love. ||17||2||8||
ਤੂੰ ਆਪਣੇ ਹੰਕਾਰ ਨੂੰ ਮੇਟ ਦੇ ਅਤੇ ਗੁਰਾਂ ਦੀ ਟਹਿਲ ਸੇਵਾ ਕਮਾ। ਇਸ ਤਰ੍ਹਾਂ ਹੇ ਗੋਲੇ ਨਾਨਕ! ਤੂੰ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਵੇਗਾਂ।
podrán servir al Guru y podrán imbuirse en el Amor de Dios.(17-2-8)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
Asur sGwrx rwmu hmwrw ]
asur saghaaran raam hamaaraa ||
My Lord is the Destroyer of demons.
ਮੇਰਾ ਪ੍ਰਭੂ ਦੈਂਤਾਂ ਨੂੰ ਮਾਰਣ ਵਾਲਾ ਹੈ।
Mira, nuestro Dios es el Destructor de la maldad y
Git Git rmeIAw rwmu ipAwrw ]
ghaT ghaT ramieeaa raam piaaraa ||
My Beloved Lord is pervading each and every heart.
ਮੈਡਾਂ ਪ੍ਰੀਤਮ-ਪ੍ਰਭੂ ਸਾਰਿਆਂ ਦਿਲਾਂ ਅੰਦਰ ਸਮਾ ਰਿਹਾ ਹੈ।
Él nuestro Bienamado Señor, prevalece en todos los corazones.
nwly AlKu n lKIAY mUly gurmuiK ilKu vIcwrw hy ]1]
naale alakh na lakheeaai moole gurmukh likh veechaaraa he ||1||
The unseen Lord is always with us, but He is not seen at all. The Gurmukh contemplates the record. ||1||
ਭਾਵੇਂ ਸਦੀਗ ਹੀ ਸਾਡੇ ਨਾਲ ਹੈ, ਅਦ੍ਰਿਸ਼ਟ ਪ੍ਰਭੂ ਉੱਕਾ ਹੀ ਦੇਖਿਆ ਨਹੀਂ ਜਾ ਸਕਦਾ। ਮੁਖੀ ਗੁਰਦੇਵ ਜੀ ਦੀ ਲਿਖਤ ਨੂੰ ਸੋਚਣ ਸਮਝਣ ਦੁਆਰਾ ਉਹ ਜਾਣਿਆ ਜਾਂਦਾ ਹੈ।
Él está siempre con nosotros y, sin embargo, no es visto pero si uno habita en el Escrito del Guru, uno lo llega a conocer.(1)
gurmuiK swDU srix qumwrI ]
gurmukh saadhoo saran tumaaree ||
The Holy Gurmukh seeks Your Sanctuary.
ਕੇਵਲ ਉਹ ਤੈਡਾਂ ਪਵਿੱਤ੍ਰ ਸੰਤ ਹੈ, ਹੇ ਸੁਆਮੀ! ਜੋ ਤੇਰੀ ਓਟ ਲੈਂਦਾ ਹੈ।
El Santo Gurmukj busca Tu Santuario