suir nr muin jn locdy so siqguir dIAw buJwie jIau ]4]
sur nar mun jan lochadhe so satigur dheeaa bujhai jeeau ||4||
The angelic beings and the silent sages long for Him; the True Guru has given me this understanding. ||4||
ਸੱਚੇ ਗੁਰਾਂ ਨੇ ਮੈਨੂੰ ਉਹ ਦਰਸਾ ਦਿੱਤਾ ਹੈ ਜਿਸ ਦਾ ਦੈਵੀ-ਸਰੂਪ ਆਦਮੀ ਅਤੇ ਮੋਨੀ ਰਿਸ਼ੀ ਚਾਹਨਾ ਰੱਖਦੇ ਹਨ।
Quien nos hace concebir a nuestro Señor, a Quien buscan los hombres de silencio, y todos los seres angélicos de Dios. (4)