prpMc vyiK rihAw ivsmwdu ]
parapa(n)ch vekh rahiaa visamaadh ||
Gazing upon the wonder of God's Creation, I am wonder-struck and amazed.
ਪ੍ਰਭੂ ਦੀ ਰਚਨਾ ਦੇਖ, ਮੈਂ ਹੈਰਾਨ ਹੋ ਰਿਹਾ ਹਾਂ।
Oh, vivo asombrado observando las Maravillas del Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
prpMc vyiK rihAw ivsmwdu ]
parapa(n)ch vekh rahiaa visamaadh ||
Gazing upon the wonder of God's Creation, I am wonder-struck and amazed.
ਪ੍ਰਭੂ ਦੀ ਰਚਨਾ ਦੇਖ, ਮੈਂ ਹੈਰਾਨ ਹੋ ਰਿਹਾ ਹਾਂ।
Oh, vivo asombrado observando las Maravillas del Señor,
gurmuiK pweIAY nwm pRswdu ]3]
gurmukh paieeaai naam prasaadh ||3||
The Gurmukh obtains the Naam, the Name of the Lord, by His Grace. ||3||
ਮੁਖੀ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦਾ ਨਾਮ ਪਰਾਪਤ ਹੁੰਦਾ ਹੈ।
sí, uno es bendecido con el Tesoro del Nombre, por la Gracia del Guru. (3)
Awpy krqw siB rs Bog ]
aape karataa sabh ras bhog ||
The Creator Himself enjoys all delights.
ਕਰਤਾਰ ਆਪ ਹੀ ਸਾਰੀਆਂ ਨਿਆਮਤਾਂ ਮਾਣਦਾ ਹੈ।
El Mismo Señor Creador disfruta de Su Obra y lo que Él desea, eso es lo que sucede.
jo ikCu kry soeI pru hog ]
jo kichh kare soiee par hog ||
Whatever He does, surely comes to pass.
ਜਿਹੜਾ ਕੁਝ ਸੁਆਮੀ ਕਰਦਾ ਹੈ, ਉਹ ਅਵੱਸ਼ ਹੀ ਹੋ ਆਉਂਦਾ ਹੈ।
Él Mismo es el Gran Dador y no es engañado por la Avaricia.
vfw dwqw iqlu n qmwie ]
vaddaa dhaataa til na tamai ||
He is the Great Giver; He has no greed at all.
ਪ੍ਰਭੂ ਭਾਰਾ ਦਾਤਾਰ ਹੈ ਅਤੇ ਉਸ ਨੂੰ ਭੋਰਾ ਭਰ ਭੀ ਤਮ੍ਹਾਂ ਨਹੀਂ।
Nanak dice, uno conoce a Dios,
nwnk imlIAY sbdu kmwie ]4]6]
naanak mileeaai sabadh kamai ||4||6||
O Nanak, living the Word of the Shabad, the mortal meets with God. ||4||6||
ਨਾਮ ਦੀ ਕਮਾਈ ਕਰਨ ਦੁਆਰਾ ਹੇ ਨਾਨਕ! ਜੀਵ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
practicando la Palabra del Shabd del Guru. (4-6)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino.
pUrY Bwig scu kwr kmwvY ]
poorai bhaag sach kaar kamaavai ||
By perfect destiny, one acts in truth.
ਪੂਰਨ ਪ੍ਰਾਲਬਧ ਰਾਹੀਂ ਬੰਦਾ ਸੱਚੇ ਕੰਮ ਕਰਦਾ ਹੈ।
Si el destino de uno es perfecto, uno practica la Verdad,
eyko cyqY iPir join n AwvY ]
eko chetai fir jon na aavai ||
Remembering the One Lord, one does not have to enter the cycle of reincarnation.
ਇੱਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਇਨਸਾਨ ਦੁਆਰਾ ਜੂਨੀਆਂ ਅੰਦਰ ਨਹੀਂ ਪੈਦਾ।
alaba al Uno Solo y no es puesto en algún vientre otra vez,
sPl jnmu iesu jg mih AwieAw ]
safal janam is jag meh aaiaa ||
Fruitful is the coming into the world, and the life of one
ਇਸ ਜਹਾਨ ਵਿੱਚ ਫਲਦਾਇਕ ਹੈ ਆਗਮਨ ਤੇ ਜੀਵਨ ਉਸ ਦਾ,
Bendita es la llegada a este mundo de tal ser que se funde en Dios
swic nwim shij smwieAw ]1]
saach naam sahaj samaiaa ||1||
who remains intuitively absorbed in the True Name. ||1||
ਜੋ ਸੁਭਾਵਿਕ ਹੀ ਸਤਨਾਮ ਅੰਦਰ ਲੀਨ ਰਹਿੰਦਾ ਹੈ।
de forma espontánea a través del Nombre Verdadero. (1)
gurmuiK kwr krhu ilv lwie ]
gurmukh kaar karahu liv lai ||
The Gurmukh acts, lovingly attuned to the Lord.
ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰੇਮ ਨਾਲ ਪ੍ਰਭੂ ਦੀ ਸੇਵਾ ਕਮਾ।
Permanece entonado en Dios, haz sólo esto por la Gracia del Guru y habita en el Naam,
hir nwmu syvhu ivchu Awpu gvwie ]1] rhwau ]
har naam sevahu vichahu aap gavai ||1|| rahaau ||
Be dedicated to the Lord's Name, and eradicate self-conceit from within. ||1||Pause||
ਅੰਦਰੋ ਹੰਕਾਰ ਨੂੰ ਗੁਆ ਕੇ ਤੂੰ ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰ। ਠਹਿਰਾਉ।
el Nombre del Señor, purgado de tu ego negativo. (1-Pausa)
iqsu jn kI hY swcI bwxI ]
tis jan kee hai saachee baanee ||
True is the speech of that humble being;
ਸੱਚੀ ਹੈ ਬੋਲ ਬਾਣੀ ਐਸੇ ਪੁਰਸ਼ ਦੀ,
Lo que sea que tal ser habla es la Verdad, el mundo entero lo valúa,
gur kY sbid jg mwih smwxI ]
gur kai sabadh jag maeh samaanee ||
through the Word of the Guru's Shabad, it is spread throughout the world.
ਜੋ ਗੁਰਾਂ ਦੇ ਉਪਦੇਸ਼ ਦੇ ਅਨੁਕੂਲ ਹੋਣ ਕਰਕੇ, ਇਹ ਜਹਾਨ ਅੰਦਰ ਪ੍ਰਚੱਲਤ ਹੋ ਜਾਂਦੀ ਹੈ।
viviendo de acuerdo a la Palabra del Shabd del Guru.
chu jug psrI swcI soie ]
chahu jug pasaree saachee soi ||
Throughout the four ages, his fame and glory spread.
ਉਸ ਦੀ ਸੱਚੀ ਸੋਭਾ ਚੌਹਾਂ ਹੀ ਯੁਗਾਂ ਵਿੱਚ ਫੈਲ ਰਹੀ ਹੈ।
Su Gloria se esparce por todas partes, época tras época.
nwim rqw jnu prgtu hoie ]2]
naam rataa jan paragaT hoi ||2||
Imbued with the Naam, the Name of the Lord, the Lord's humble servant is recognized and renowned. ||2||
ਨਾਮ ਨਾਲ ਰੰਗਿਆ ਹੋਇਆ ਰੱਬ ਦਾ ਗੋਲਾ ਪ੍ਰਸਿੱਧ ਹੋ ਜਾਂਦਾ ਹੈ।
Sí, quien sea que vive fundido en el Naam, el Nombre del Señor, es aclamado en el mundo entero. (2)
ieik swcY sbid rhy ilv lwie ]
eik saachai sabadh rahe liv lai ||
Some remain lovingly attuned to the True Word of the Shabad.
ਕਈ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
Algunos están entonados en la Palabra Verdadera del Shabd,
sy jn swcy swcY Bwie ]
se jan saache saachai bhai ||
True are those humble beings who love the True Lord.
ਸੱਚੇ ਹਨ ਊਹ ਪੁਰਸ਼, ਜੋ ਸੱਚੇ ਪ੍ਰਭੂ ਨੂੰ ਪਿਆਰ ਕਰਦੇ ਹਨ।
ellos viven en la Verdad pues la aman,
swcu iDAwiein dyiK hjUir ]
saach dhiaain dhekh hajoor ||
They meditate on the True Lord, and behold Him near at hand, ever-present.
ਸੱਚੇ ਸਾਈਂ ਨੂੰ ਐਨ ਲਾਗੇ ਵੇਖ, ਉਹ ਉਸਦਾ ਚਿੰਤਨ ਕਰਦੇ ਹਨ।
ven la Presencia del Señor por todas partes y habitan en Su Verdad.
sMq jnw kI pg pMkj DUir ]3]
sa(n)t janaa kee pag pa(n)kaj dhoor ||3||
They are the dust of the lotus feet of the humble Saints. ||3||
ਊਹ ਆਪਣੇ ਆਪ ਨੂੰ ਸਾਧ-ਸਰੂਪ ਪੁਰਸ਼ਾਂ ਦੇ ਕੰਵਲ ਰੂਪੀ ਪੈਰਾਂ ਦੀ ਧੂੜ ਖਿਆਲ ਕਰਦੇ ਹਨ।
Oh, añoro ser el polvo donde los Pies de Loto de estos Santos pasan a través. (3)
eyko krqw Avru n koie ]
eko karataa avar na koi ||
There is only One Creator Lord; there is no other at all.
ਕੇਵਲ ਇਕੋ ਹੀ ਸਿਰਜਣਹਾਰ ਸੁਆਮੀ ਹੈ। ਹੋਰ ਕੋਈ ਨਹੀਂ।
Hay sólo un Señor Creador,
gur sbdI mylwvw hoie ]
gur sabadhee melaavaa hoi ||
Through the Word of the Guru's Shabad, comes Union with the Lord.
ਗੁਰਾਂ ਦੀ ਬਾਣੀ ਰਾਹੀਂ, ਜੀਵ ਹਰੀ ਨਾਲ ਮਿਲ ਜਾਂਦਾ ਹੈ।
sí, no hay ningún otro y es a través de la Palabra del Shabd del Guru
ijin scu syivAw iqin rsu pwieAw ]
jin sach seviaa tin ras paiaa ||
Whoever serves the True Lord finds joy.
ਜੋ ਕੋਈ ਸੱਚੇ ਸਾਈਂ ਦੀ ਘਾਲ ਕਮਾਊਦਾ ਹੈ, ਉਹ ਖੁਸ਼ੀ ਨੂੰ ਪ੍ਰਾਪਤ ਹੋ ਜਾਂਦਾ ਹੈ।
que uno es fundido en Dios. Los que sirven a la Verdad,
nwnk shjy nwim smwieAw ]4]7]
naanak sahaje naam samaiaa ||4||7||
O Nanak, he is intuitively absorbed in the Naam, the Name of the Lord. ||4||7||
ਨਾਨਕ ਊਹ ਸੁਖੈਨ ਹੀ ਸਾਹਿਬ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
logran el Éxtasis y de forma espontánea se inmergen en el Naam, el Nombre del Señor. (4-7)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਸ਼ਾਹੀ।
Basant Mejl Guru Amar Das, Tercer Canal Divino.
Bgiq krih jn dyiK hjUir ]
bhagat kareh jan dhekh hajoor ||
The Lord's humble servant worships Him, and beholds Him ever-present, near at hand.
ਸਾਹਿਬ ਨੂੰ ਐਨ ਹਾਜਰ ਨਾਜਰ ਵੇਖ, ਉਸ ਦਾ ਗੋਲਾ ਉਸ ਦੀ ਘਾਲ ਕਮਾਉਂਦਾ ਹੈ,
Los Devotos alaban a Su Dios siempre en Su Presencia
sMq jnw kI pg pMkj DUir ]
sa(n)t janaa kee pag pa(n)kaj dhoor ||
He is the dust of the lotus feet of the humble Saints.
ਅਤੇ ਆਪ ਨੂੰ ਸਾਧੂ ਪੁਰਸ਼ਾਂ ਦੇ ਕੰਵਲ ਪੈਰਾਂ ਦੀ ਧੂੜ ਖਿਆਲ ਕਰਦਾ ਹੈ।
y se convierten en el Polvo del Loto de los Pies que los Santos pisan.
hir syqI sd rhih ilv lwie ]
har setee sadh raheh liv lai ||
Those who remain lovingly attuned to the Lord forever
ਜੋ ਪ੍ਰੇਮ ਅੰਦਰ ਹਮੇਸ਼ਾਂ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ,
Ellos permanecen imbuidos en Dios,
pUrY siqguir dIAw buJwie ]1]
poorai satigur dheeaa bujhai ||1||
are blessed with understanding by the Perfect True Guru. ||1||
ਪੂਰਨ ਸੱਚੇ ਗੁਰਦੇਵ ਜੀ ਊਨ੍ਹਾਂ ਨੂੰ ਗਿਆਤ ਦਰਸਾ ਦਿੰਦੇ ਹਨ।
pues Dios se les revela a través del Guru Verdadero. (1)
dwsw kw dwsu ivrlw koeI hoie ]
dhaasaa kaa dhaas viralaa koiee hoi ||
How rare are those who become the slave of the Lord's slaves.
ਕੋਈ ਇੱਕ ਅੱਧਾ ਹੀ ਸਾਈਂ ਦੇ ਗੋਲਿਆਂ ਦਾ ਗੋਲਾ ਬਣਦਾ ਹੈ।
Oh, extraordinario es aquél que se convierte en el esclavo de los Esclavos del Señor
aUqm pdvI pwvY soie ]1] rhwau ]
uootam padhavee paavai soi ||1|| rahaau ||
They attain the supreme status. ||1||Pause||
ਊਹ ਸਰੇਸ਼ਟ ਮਰਤਬੇ ਨੂੰ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।
y el que lo logra, ese ser obtiene el Sublime Estado de Éxtasis. (1-Pausa)
eyko syvhu Avru n koie ]
eko sevahu avar na koi ||
So serve the One Lord, and no other.
ਤੂੰ ਇੱਕ ਪ੍ਰਭੂ ਦੀ ਘਾਲ ਕਮਾ ਤੇ ਹੋਰ ਕਿਸੇ ਦੀ ਨਹੀਂ,
Sirve a tu Único Dios y a nadie más, pues Sirviéndolo,
ijqu syivAY sdw suKu hoie ]
jit seviaai sadhaa sukh hoi ||
Serving Him, eternal peace is obtained.
ਜਿਸ ਦੀ ਸੇਵਾ ਕਰਨ ਨਾਲ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
logras el Estado de Éxtasis para siempre.
nw Ehu mrY n AwvY jwie ]
naa oh marai na aavai jai ||
He does not die; He does not come and go in reincarnation.
ਊਹ ਪ੍ਰਭ ਮਰਦਾ ਨਹੀਂ, ਨਾਂ ਹੀ ਊਹ ਆਉਂਦਾ ਤੇ ਜਾਂਦਾ ਹੈ।
Nuestro Dios no muere,
iqsu ibnu Avru syvI ikau mwie ]2]
tis bin avar sevee kiau mai ||2||
Why should I serve any other than Him, O my mother? ||2||
ਉਸ ਦੇ ਬਾਝੋਂ, ਮੈਂ ਹੋਰ ਕਿਸੇ ਦੀ ਕਿਉਂ ਟਹਿਲ ਕਰਾਂ, ਹੇ ਮਾਤਾ?
ni se va, ni viene, ¿por qué entonces servir a alguien más que a mi Dios? (2)
sy jn swcy ijnI swcu pCwixAw ]
se jan saache jinee saach pachhaaniaa ||
True are those humble beings who realize the True Lord.
ਸੱਚੇ ਹਨ ਊਹ ਪੁਰਸ਼, ਜੋ ਸੱਚੇ ਸੁਆਮੀ ਨੂੰ ਅਨੁਭਵ ਕਰਦੇ ਹਨ।
Verdaderos son sólo aquellos que realizan la Verdad de Dios.
Awpu mwir shjy nwim smwixAw ]
aap maar sahaje naam samaaniaa ||
Conquering their self-conceit, they merge intuitively into the Naam, the Name of the Lord.
ਆਪਣੀ ਸ੍ਵੈ-ਹੰਗਤਾ ਨੂੰ ਮੇਟ ਕੇ ਉਹ ਸੁਖੈਨ ਹੀ ਨਾਮ ਵਿੱਚ ਲੀਨ ਹੋ ਜਾਂਣੇ ਹਨ।
Y canalizando su ego se funden en el Naam, el Naam, el Nombre del Señor, de forma espontánea.
gurmuiK nwmu prwpiq hoie ]
gurmukh naam paraapat hoi ||
The Gurmukhs gather in the Naam.
ਗੁਰਾਂ ਦੀ ਦਇਆ ਦੁਆਰਾ, ਨਾਮ ਪਾਇਆ ਜਾਂਦਾ ਹੈ।
Es a través del Guru que el Nombre es obtenido
mnu inrmlu inrml scu soie ]3]
man niramal niramal sach soi ||3||
Their minds are immaculate, and their reputations are immaculate. ||3||
ਪਵਿੱਤਰ ਹੋ ਜਾਂਦੀ ਹੈ ਐਸੇ ਪੁਰਸ਼ ਦੀ ਆਤਮਾਂ ਅਤੇ ਬੇਦਾਗ ਤੇ ਸੱਚੀ ਹੋ ਜਾਂਦੀ ਹੈ ਉਸ ਦੀ ਸ਼ੁਹਰਤ।
y la mente se vuelve inmaculada y sin mancha; vivir se vuelve una Gloria. (3)
ijin igAwnu kIAw iqsu hir qU jwxu ]
jin giaan keeaa tis har too jaan ||
Know the Lord, who gave you spiritual wisdom,
ਤੂੰ ਉਸ ਵਾਹਿਗੁਰੂ ਦੀ ਸਿੰਾਣ ਕਰ, ਜਿਸ ਨੇ ਤੈਨੂੰ ਗਿਆਨਵਾਨ ਬਣਾਇਆ ਹੈ,
Conoce a Tu Dios, Quien creó la Sabiduría, sí,
swc sbid pRBu eyku is\wxu ]
saach sabadh prabh ek sin(j)aan ||
and realize the One God, through the True Word of the Shabad.
ਅਤੇ ਗੁਰਾਂ ਦੇ ਸੱਚੇ ਉਪਦੇਸ਼ ਰਾਹੀਂ ਤੂੰ ਇੱਕ ਸੁਆਮੀ ਨੂੰ ਹੀ ਅਨੁਭਵ ਕਰ।
Conócelo a través de la Palabra del Shabd Verdadera del Guru.
hir rsu cwKY qW suiD hoie ]
har ras chaakhai taa(n) sudh hoi ||
When the mortal tastes the sublime essence of the Lord, he becomes pure and holy.
ਜਦ ਇਨਸਾਨ ਵਾਹਿਗੁਰੂ ਦੇ ਅੰਮ੍ਰਿਤ ਨੂੰ ਚੱਖਦਾ; ਹੈ, ਤਦ ਹੀ ਉਹ ਪਵਿੱਤਰ ਹੁੰਦਾ ਹੈ।
Si uno saborea la Esencia de Dios, sus vicios desaparecen.
nwnk nwim rqy scu soie ]4]8]
naanak naam rate sach soi ||4||8||
O Nanak, those who are imbued with the Naam - their reputations are true. ||4||8||
ਨਾਨਕ ਸੱਚੀ ਹੈ ਸ਼ੋਭਾ ਉਹਨਾਂ ਦੀ ਜੋ ਨਾਮ ਨਾਲ ਰੰਗੀਜੇ ਹਨ।
Sí, imbuidos en el Naam, el Nombre del Señor, uno puede vivir en total Gloria. (4-8)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino.
nwim rqy kulW kw krih auDwru ]
naam rate kulaa(n) kaa kareh udhaar ||
Those who are imbued with the Naam, the Name of the Lord - their generations are redeemed and saved.
ਜੋ ਨਾਮ ਨਾਲ ਰੰਗੇ ਹਨ ਊਹ ਆਪਣੀਆਂ ਪੀੜੀਆਂ ਦਾ ਪਾਰ ਊਤਾਰਾ ਕਰ ਦਿੰਦੇ ਹਨ।
El que está imbuido en el Naam, el Nombre del Señor, libera a toda su generación.
swcI bwxI nwm ipAwru ]
saachee baanee naam piaar ||
True is their speech; they love the Naam.
ਸੱਚੀ ਹੈ ਉਹਨਾਂ ਦੀ ਬੋਲਬਾਣੀ ਕਿਉਂ ਜੋ ਉਹ ਨਾਮ ਨਾਲ ਪ੍ਰੇਮ ਕਰਦੇ ਹਨ।
Su hablar es Verdad, pues él ama el Nombre.
mnmuK BUly kwhy Awey ]
manmukh bhoole kaahe aae ||
Why have the wandering self-willed manmukhs even come into the world?
ਕੁਰਾਹੇ ਪਏ ਹੋਏ ਮਨਮਤੀਏ ਕਿਉਂ ਸੰਸਾਰ ਵਿੱਚ ਆਏ ਹਨ?
¿Por que los arrogantes Manmukjs han venido al mundo?
nwmhu BUly jnmu gvwey ]1]
naamahu bhoole janam gavaae ||1||
Forgetting the Naam, the mortals waste their lives away. ||1||
ਨਾਮ ਨੂੰ ਭੁਲਾ ਕੇ ਉਹ ਮਨੁਖਾ ਜੀਵਨ ਨੂੰ ਗੁਆ ਲੈਂਦੇ ਹਨ।
Desviados de su Sendero y olvidándose del Nombre, pierden el mérito de haber logrado un nacimiento humano. (1)
jIvq mrY mir mrxu svwrY ]
jeevat marai mar maran savaarai ||
One who dies while yet alive, truly dies, and embellishes his death.
ਜੋ ਜੀਉਂਦੇ ਜੀ ਮਰ ਜਾਂਦਾ ਹੈ, ਐਸ ਤਰ੍ਹਾਂ ਮਰਨ ਦੁਆਰਾ, ਉਹ ਆਪਣੀ ਮੌਤ ਨੂੰ ਸ਼ਸ਼ੋਭਤ ਕਰ ਲੈਂਦਾ ਹੈ।
Si uno muere en vida, aún su muerte es bendecida,
gur kY sbid swcu aur DwrY ]1] rhwau ]
gur kai sabadh saach ur dhaarai ||1|| rahaau ||
Through the Word of the Guru's Shabad, he enshrines the True Lord within his heart. ||1||Pause||
ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਦਿਲ ਅੰਦਰ ਟਿਕਾ ਲੈਂਦਾ ਹੈ। ਠਹਿਰਾਉ।
pues en su corazón ese ser ama la Verdad a través de la Palabra del Shabd del Guru. (1-Pausa)
gurmuiK scu Bojnu pivqu srIrw ]
gurmukh sach bhojan pavit sareeraa ||
Truth is the food of the Gurmukh; his body is sanctified and pure.
ਸੱਚ ਹੈ ਗੁਰੂ ਅਨੁਸਾਰੀ ਦਾ ਖਾਣਾ ਅਤੇ ਪਾਵਨ ਉਸ ਦੀ ਦੇਹ,
La Verdad es el alimento de los seres con su Conciencia en Dios
mnu inrmlu sd guxI ghIrw ]
man niramal sadh gunee gaheeraa ||
His mind is immaculate; he is forever the ocean of virtue.
ਤੇ ਉਸ ਦਾ ਹਿਰਦਾ ਪਵਿੱਤਰ ਹੈ ਅਤੇ ਉਹ ਸਦੀਵ ਹੀ ਨੇਕੀਆਂ ਦਾ ਸਮੁੰਦਰ ਹੈ।
y su vida permanece sin mancha, con su mente purgada de todo ego se convierten en un océano de Virtud.
jMmY mrY n AwvY jwie ]
ja(n)mai marai na aavai jai ||
He is not forced to come and go in the cycle of birth and death.
ਊਹ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਉਹ ਆਵਾਗਉਣ ਵਿੱਚ ਪੈਦਾ ਹੈ।
Él ni viene ni va, nació para no morir más
gur prswdI swic smwie ]2]
gur parasaadhee saach samai ||2||
By Guru's Grace, he merges in the True Lord. ||2||
ਗੁਰਾਂ ਦੀ ਮਿਹਰ ਸਦਕਾ, ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
y se inmerge en la Verdad, por la Gracia del Guru Verdadero. (2)
swcw syvhu swcu pCwxY ]
saachaa sevahu saach pachhaanai ||
Serving the True Lord, one realizes Truth.
ਜੇਕਰ ਜੀਵ ਸੱਚੇ ਸਾਹਿਬ ਨੂੰ ਸੇਵਦਾ ਅਤੇ ਸੱਚੇ ਸਾਹਿਬ ਨੂੰ ਹੀ ਅਨੁਭਵ ਕਰਦਾ ਹੈ,
Si uno sirve al Señor Verdadero, Él se le es revelado,
gur kY sbid hir dir nIswxY ]
gur kai sabadh har dhar neesaanai ||
Through the Word of the Guru's Shabad, he goes to the Lord's Court with his banners flying proudly.
ਤਦ ਗੁਰਾਂ ਦੀ ਬਾਣੀ ਰਾਹੀਂ ਉਹ ਝੰਡੇ ਝੁਲਾਉਂਦਾ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ।
y a través de la Palabra del Shabd del Guru, llega hasta la Puerta de Dios, hondeando la Insignia del Nombre.