srm KMf kI bwxI rUpu ]
saram kha(n)dd kee baanee roop ||
In the realm of humility, the Word is Beauty.
ਰੂਹਾਨੀ ਉਦਮ ਦੇ ਮੰਡਲ ਦੀ ਬੋਲੀ ਸੁੰਦ੍ਰਤਾ ਹੈ।
su Belleza no puede ser descrita.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
srm KMf kI bwxI rUpu ]
saram kha(n)dd kee baanee roop ||
In the realm of humility, the Word is Beauty.
ਰੂਹਾਨੀ ਉਦਮ ਦੇ ਮੰਡਲ ਦੀ ਬੋਲੀ ਸੁੰਦ੍ਰਤਾ ਹੈ।
su Belleza no puede ser descrita.
iqQY GwViq GVIAY bhuqu AnUpu ]
tithai ghaaRat ghaReeaai bahut anoop ||
Forms of incomparable beauty are fashioned there.
ਉਥੇ ਪ੍ਰੇਮ ਲਾਸਾਨੀ ਬਣਾਵਟ ਬਣਾਈ ਜਾਂਦੀ ਹੈ।
Ni la muerte ni la trampa de la traición
qw kIAw glw kQIAw nw jwih ]
taa keeaa galaa katheeaa naa jaeh ||
These things cannot be described.
ਉਸ ਥਾਂ ਦੀਆਂ ਕਾਰਵਾਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
tienen cabida en la mente de aquéllos que meditan en la Palabra del Señor.
jy ko khY ipCY pCuqwie ]
je ko kahai pichhai pachhutai ||
One who tries to speak of these shall regret the attempt.
ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਉਹ ਮਗਰੋ ਪਸ਼ਚਾਤਾਪ ਕਰੇਗਾ।
Los Devotos de incontables mundos habitan ahí y,
iqQY GVIAY suriq miq min buiD ]
tithai ghaReeaai surat mat man budh ||
The intuitive consciousness, intellect and understanding of the mind are shaped there.
ਉਥੇ ਅੰਤ੍ਰੀਵੀ ਗਿਆਤ, ਅਕਲ, ਆਤਮਾ ਅਤੇ ਸਮਝ ਸੋਚ ਨਵੇਂ ਸਿਰਿਓ ਢਾਲੇ ਜਾਂਦੇ ਹਨ।
celebrando, conservan sus mentes imbuidas en el Señor Verdadero.
iqQY GVIAY surw isDw kI suiD ]36]
tithai ghaReeaai suraa sidhaa kee sudh ||36||
The consciousness of the spiritual warriors and the Siddhas, the beings of spiritual perfection, are shaped there. ||36||
ਉਥੇ ਪਵਿੱਤ੍ਰ ਪੁਰਸ਼ਾਂ ਅਤੇ ਕਰਾਮਾਤੀ ਬੰਦਿਆਂ ਦੀ ਖਸਲਤ (ਨਵੇਂ ਸਿਰੀਓ) ਢਾਲੀ ਜਾਂਦੀ ਹੈ।
En el Ámbito de la Verdad, el Dios sin Forma habita
krm KMf kI bwxI joru ]
karam kha(n)dd kee baanee jor ||
In the realm of karma, the Word is Power.
ਬਖਸ਼ਿਸ਼ ਦੇ ਮੰਡਲ ਦੇ ਬੰਦੇ ਦੀ ਬੋਲੀ ਵਿੱਚ ਰੂਹਾਨੀ ਬਲ ਹੁੰਦਾ ਹੈ।
y observa Su Creación con la Mirada Bondadosa que otorga Plenitud.
iqQY horu n koeI horu ]
tithai hor na koiee hor ||
No one else dwells there,
ਹੇਠਾ ਦੱਸਿਆਂ ਹੋਇਆ ਦੇ ਬਾਝੋਂ) ਹੋਰ ਕੋਈ ਉਸ ਮੰਡਲ ਅੰਦਰ ਨਹੀਂ ਵੱਸਦਾ।
Existen mundos, universos y galaxias,
iqQY joD mhwbl sUr ]
tithai jodh mahaabal soor ||
except the warriors of great power, the spiritual heroes.
ਪ੍ਰਮ ਬਲਵਾਨ ਜੋਧੇ ਅਤੇ ਸੂਰਮੇ ਉਥੇ ਨਿਵਾਸ ਰੱਖਦੇ ਹਨ।
que no tienen límite ni cuenta;
iqn mih rwmu rihAw BrpUr ]
tin meh raam rahiaa bharapoor ||
They are totally fulfilled, imbued with the Lord's Essence.
ਉਨ੍ਹਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰੀਪੂਰਨ ਹੋਇਆ ਰਹਿੰਦਾ ਹੈ।
mundos sobre mundos de creación,
iqQY sIqo sIqw mihmw mwih ]
tithai seeto seetaa mahimaa maeh ||
Myriads of Sitas are there, cool and calm in their majestic glory.
ਜੋ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ ਮੁਕੰਮਲ ਤੌਰ ਤੇ ਸਿਉਂਤੇ ਹੋਏ ਹਨ, ਉਹ ਉਥੇ ਰਹਿੰਦੇ ਹਨ।
todos bajo Su Comando.
qw ky rUp n kQny jwih ]
taa ke roop na kathane jaeh ||
Their beauty cannot be described.
ਉਨ੍ਹਾਂ ਦੀ ਸੁੰਦਰਤਾ ਵਰਨਣ ਨਹੀਂ ਕੀਤੀ ਜਾ ਸਕਦੀ।
El Señor ve y contempla todo, lleno de Dicha.
nw Eih mrih n Twgy jwih ]
naa oh mareh na Thaage jaeh ||
Neither death nor deception comes to those,
ਉਹ ਨਾਂ ਮਰਦੇ ਹਨ ਤੇ ਨਾਂ ਹੀ ਛਲੇ ਜਾਂਦੇ ਹਨ।
Oh, dice Nanak, tratar de describir esto es tan duro como el acero. (37)
ijn kY rwmu vsY mn mwih ]
jin kai raam vasai man maeh ||
within whose minds the Lord abides.
ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।
Que la continencia sea el horno y la paciencia el maestro fundidor;
iqQY Bgq vsih ky loA ]
tithai bhagat vaseh ke loa ||
The devotees of many worlds dwell there.
ਅਨੇਕਾਂ ਪੁਰੀਆਂ ਦੇ ਸਾਧੂ ਉਥੇ ਰਹਿੰਦੇ ਹਨ।
que el entendimiento sirva como sólido yunque y las experiencias de la Energía Divina sean la herramienta para trabajar;
krih Anµdu scw min soie ]
kareh ana(n)dh sachaa man soi ||
They celebrate; their minds are imbued with the True Lord.
ਉਹ ਮੌਜਾਂ ਮਾਣਦੇ ਹਨ। ਉਹ ਸੱਚਾ ਸੁਆਮੀ ਉਨ੍ਹਾਂ ਦੇ ਦਿਲਾਂ ਅੰਦਰ ਹੈ।
que el dolor, al desprenderse del cuerpo se vuelva combustible y el Temor Reverencial a Dios sea el fuelle que enciende las flamas de Tapa,
sc KMif vsY inrMkwru ]
sach kha(n)dd vasai nira(n)kaar ||
In the realm of Truth, the Formless Lord abides.
ਸੱਚਾਈ ਦੇ ਮੰਡਲ ਵਿੱਚ ਸ਼ਕਲ ਸੂਰਤ-ਰਹਿਤ ਸੁਆਮੀ ਨਿਵਾਸ ਰੱਖਦਾ ਹੈ।
el calor interno del cuerpo. En el Crisol del Amor, funde el Néctar del Nombre
kir kir vyKY ndir inhwl ]
kar kar vekhai nadhar nihaal ||
Having created the creation, He watches over it. By His Glance of Grace, He bestows happiness.
ਰਚਨਾ ਨੂੰ ਰਚ ਕੇ ਵਾਹਿਗੁਰੂ ਉਸਨੂੰ ਤੱਕਦਾ ਹੈ ਜਦ ਉਹ ਜੀਵਾ ਉਤੇ ਆਪਣੀ ਦਿਆ-ਦ੍ਰਿਸ਼ਟੀ ਧਾਰਦਾ ਹੈ, ਉਹ ਉਨ੍ਹਾਂ ਨੂੰ ਖ਼ੁਸ਼ ਪ੍ਰਸੰਨ ਕਰ ਦਿੰਦਾ ਹੈ।
y acuña la Verdadera Moneda del Shabd, la Palabra de Dios.
iqQY KMf mMfl vrBMf ]
tithai kha(n)dd ma(n)ddal varabha(n)dd ||
There are planets, solar systems and galaxies.
ਉਸ ਮੰਡਲ ਵਿੱਚ ਮਹਾਂਦੀਪ, ਸੰਸਾਰ ਅਤੇ ਸੂਰਜ ਬੰਧਾਨ ਹਨ।
Tal es el Karma de aquéllos que han sido inspirados para vislumbrar la Incomparable Gracia
jy ko kQY q AMq n AMq ]
je ko kathai ta a(n)t na a(n)t ||
If one speaks of them, there is no limit, no end.
ਜੇ ਕੋਈ ਉਨ੍ਹਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਸਮਝ ਲਵੇ ਕਿ ਉਨ੍ਹਾਂ ਦਾ ਕੋਈ ਓੜਕ ਜਾਂ ਹਦ-ਬੰਨਾਂ ਨਹੀਂ।
Manifestación de Dios. Oh, dice Nanak, el Señor Misericordioso, por Su Gracia, los eleva y exalta.
iqQY loA loA Awkwr ]
tithai loa loa aakaar ||
There are worlds upon worlds of His Creation.
ਉਥੇ ਆਲਮਾ ਉਤੇ ਆਲਮ, ਅਤੇ ਮਖਲੂਕਾਤਾਂ ਤੇ ਮਖਲੂਕਾਤਾਂ ਹਨ।
Shlok.
ijv ijv hukmu iqvY iqv kwr ]
jiv jiv hukam tivai tiv kaar ||
As He commands, so they exist.
ਜਿਸ ਤਰ੍ਹਾਂ ਦਾ ਮਾਲਕ ਦਾ ਫੁਰਮਾਨ ਹੈ, ਉਸੇ ਤਰ੍ਹਾਂ ਦੇ ਹਨ ਉਨ੍ਹਾਂ ਦੇ ਕਾਰ ਵਿਹਾਰ।
El aire es el Guru, el agua el padre, la inmensa tierra la madre de todos.
vyKY ivgsY kir vIcwru ]
vekhai vigasai kar veechaar ||
He watches over all, and contemplating the creation, He rejoices.
ਸੁਆਮੀ ਆਪਣੀ ਰਚਨਾ ਨੂੰ ਦੇਖਦਾ ਹੈ ਤੇ ਇਸ ਦਾ ਧਿਆਨ ਧਰ ਕੇ ਖੁਸ਼ ਹੁੰਦਾ ਹੈ।
El mundo juega en el regazo de las dos niñeras, el día y la noche.
nwnk kQnw krVw swru ]37]
naanak kathanaa karaRaa saar ||37||
O Nanak, to describe this is as hard as steel! ||37||
ਹੇ ਨਾਨਕ! ਸੱਚਾਈ ਦੇ ਮੰਡਲ ਨੂੰ ਬਿਆਨ ਕਰਨਾ ਲੋਹੇ ਵਰਗਾ ਸਖਤ ਹੈ।
El registro de las buenas y de las malas obras es leído en voz alta en la Presencia del Señor del Dharma
jqu pwhwrw DIrju suinAwru ]
jat paahaaraa dheeraj suniaar ||
Let self-control be the furnace, and patience the goldsmith.
ਬ੍ਰਹਿਮਚਰਜ ਨੂੰ ਆਪਣੀ ਭਠੀ, ਸਬਰ ਨੂੰ ਆਪਣਾ ਸੁਨਿਆਰਾ,
De acuerdo a las propias acciones, algunos son traídos cerca y otros son alejados aún más.
Ahrix miq vydu hQIAwru ]
aharan mat vedh hatheeaar ||
Let understanding be the anvil, and spiritual wisdom the tools.
ਸਮਝ ਨੂੰ ਆਪਣੀ ਆਰਣ, ਬ੍ਰਹਮ ਗਿਆਨ ਨੂੰ ਆਪਣੇ ਸੰਦ,
Aquéllos que han meditado en el Naam, el Nombre del Señor y partieron después de haber trabajado con el sudor de su frente,
Bau Klw Agin qp qwau ]
bhau khalaa agan tap taau ||
With the Fear of God as the bellows, fan the flames of tapa, the body's inner heat.
ਰੱਬ ਦੇ ਡਰ ਨੂੰ ਆਪਣੀਆਂ ਧੋਂਕਣੀਆਂ, ਤਪੱਸਿਆ ਕਰਨ ਨੂੰ ਆਪਣੀ ਅੱਗ,
oh, dice Nanak, radiantes están sus caras en la Corte del Señor, y salvan, junto con ellos, a muchos otros. (1)
BWfw Bwau AMimRqu iqqu Fwil ]
bhaa(n)ddaa bhaau a(n)mrit tit ddaal ||
In the crucible of love, melt the Nectar of the Name,
ਅਤੇ ਪ੍ਰਭੂ ਦੇ ਪਿਆਰ ਨੂੰ ਅਪਣਾ ਬਰਤਨ ਬਣਾ, ਜਿਸ ਅੰਦਰੋਂ ਰੱਬ ਦੇ ਨਾਮ ਦਾ ਸੁਧਾ ਰਸ ਚੋ।
GVIAY sbdu scI tkswl ]
ghaReeaai sabadh sachee Takasaal ||
and mint the True Coin of the Shabad, the Word of God.
ਇਸ ਤਰ੍ਹਾਂ ਸੱਚੀ ਸਿਕਸ਼ਾਲਾ ਅੰਦਰ ਰੱਬੀ ਕਲਾਮ ਰਚੀ ਜਾਂਦੀ ਹੈ।
ijn kau ndir krmu iqn kwr ]
jin kau nadhar karam tin kaar ||
Such is the karma of those upon whom He has cast His Glance of Grace.
ਇਹ ਉਨ੍ਹਾਂ ਦਾ ਨਿੱਤਕ੍ਰਮ ਹੈ ਜਿਨ੍ਹਾਂ ਉਤੇ ਵਾਹਿਗੁਰੂ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ।
nwnk ndrI ndir inhwl ]38]
naanak nadharee nadhar nihaal ||38||
O Nanak, the Merciful Lord, by His Grace, uplifts and exalts them. ||38||
ਹੇ ਨਾਨਕ! ਮਿਹਰਬਾਨ ਮਾਲਕ, ਆਪਣੀ ਮਿਹਰ ਦੀ ਨਿਗ੍ਹਾ ਨਾਲ ਉਨ੍ਹਾਂ ਨੂੰ ਅਨੰਦ ਪ੍ਰਸੰਨ ਕਰ ਦਿੰਦਾ ਹੈ।
sloku ]
salok ||
Salok:
ਸਲੋਕ (ਅਖੀਰਲਾ ਉਪਦੇਸ)।
pvxu gurU pwxI ipqw mwqw Driq mhqu ]
pavan guroo paanee pitaa maataa dharat mahat ||
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
idvsu rwiq duie dweI dwieAw KylY sgl jgqu ]
dhivas raat dhui dhaiee dhaiaa khelai sagal jagat ||
Day and night are the two nurses, in whose lap all the world is at play.
ਅਤੇ ਦਿਨ ਤੇ ਰੈਣ ਦੋਨੋ, ਉਪ-ਪਿਤਾ ਤੇ ਉਪ-ਮਾਤਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
cMigAweIAw buirAweIAw vwcY Drmu hdUir ]
cha(n)giaaieeaa buriaaieeaa vaachai dharam hadhoor ||
Good deeds and bad deeds-the record is read out in the Presence of the Lord of Dharma.
ਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ।
krmI Awpo AwpxI ky nyVY ky dUir ]
karamee aapo aapanee ke neRai ke dhoor ||
According to their own actions, some are drawn closer, and some are driven farther away.
ਆਪੋ ਆਪਣੇ ਅਮਲਾਂ ਅਨੁਸਾਰ ਕਈ ਸੁਆਮੀ ਦੇ ਨਜ਼ਦੀਕ ਤੇ ਕਈ ਦੁਰੇਡੇ ਹੋਣਗੇ।
ijnI nwmu iDAwieAw gey mskiq Gwil ]
jinee naam dhiaaiaa ge masakat ghaal ||
Those who have meditated on the Naam, the Name of the Lord, and departed after having worked by the sweat of their brows
ਜਿਨ੍ਹਾਂ ਨੇ ਨਾਮ ਸਿਮਰਿਆ ਹੈ ਤੇ ਜੋ ਕਰੜੀ ਘਾਲ ਕਮਾ ਕੇ ਤੁਰੇ ਹਨ,
nwnk qy muK aujly kyqI CutI nwil ]1]
naanak te mukh ujale ketee chhuTee naal ||1||
-O Nanak, their faces are radiant in the Court of the Lord, and many are saved along with them! ||1||
ਹੇ ਨਾਨਕ! ਉਨ੍ਹਾਂ ਦੇ ਚੇਹਰੇ ਰੋਸ਼ਨ ਹੋਣਗੇ, ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਖਲਾਸੀ ਪਾ ਜਾਣਗੇ।
so dru rwgu Awsw mhlw 1
so dhar raag aasaa mahalaa pehilaa
So Dar ~ That Door. Raag Aasaa, First Mehl:
ਸੋ ਦਰ ਆਸਾ ਰਾਗ ਪਹਿਲੀ ਪਾਤਿਸ਼ਾਹੀ।
So-Dar, Rag Asa, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
Un Dios Creador Universal, por la Gracia del Verdadero Guru.
so dru qyrw kyhw so Gru kyhw ijqu bih srb smwly ]
so dhar teraa kehaa so ghar kehaa jit beh sarab samaale ||
Where is That Door of Yours, and where is That Home, in which You sit and take care of all?
ਉਹ ਤੇਰਾ ਦਰਵਾਜ਼ਾ ਕੇਹੋ ਜੇਹਾ ਹੈ ਅਤੇ ਉਹ ਮੰਦਰ ਕੈਸਾ ਹੈ, ਜਿਸ ਵਿੱਚ ਬੈਠ ਕੇ (ਤੂੰ) ਸਾਰਿਆਂ ਦੀ ਸੰਭਾਲ ਕਰਦਾ ਹੈ। (ਹੇ ਸਾਂਈਂ)!
¿Oh dónde está Tu Casa y cómo abrir Tu Puerta? ¿En dónde Te sientas para dar soporte a todos?
vwjy qyry nwd Anyk AsMKw kyqy qyry vwvxhwry ]
vaaje tere naadh anek asa(n)khaa kete tere vaavanahaare ||
The Sound-current of the Naad vibrates there for You, and countless musicians play all sorts of instruments there for You.
ਬਹੁਤੀਆਂ ਕਿਸਮਾਂ ਦੇ ਤੇਰੇ ਅਣਗਿਣਤ ਸੰਗੀਤਕ ਸਾਜ਼ ਉਥੇ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਤੇਰੇ ਰਾਗ ਕਰਨ ਵਾਲੇ।
Sin fin son las melodías tocadas por los músicos;
kyqy qyry rwg prI isau khIAih kyqy qyry gwvxhwry ]
kete tere raag paree siau kahe'eeh kete tere gaavanahaare ||
There are so many Ragas and musical harmonies to You; so many minstrels sing hymns of You.
ਅਨੇਕਾਂ ਹਨ ਤੇਰੇ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਅਤੇ ਅਨੇਕਾਂ ਹੀ ਰਾਗੀ ਤੇਰਾ ਜਸ ਗਾਉਂਦੇ ਹਨ।
en Alabanza preparan un sinfín de armonías y compases para cantarte, oh Señor Bondadoso.
gwvin quDno pvxu pwxI bYsMqru gwvY rwjw Drmu duAwry ]
gaavan tudhano pavan paanee baisa(n)tar gaavai raajaa dharam dhuaare ||
Wind, water and fire sing of You. The Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
Para cantarte están los vientos, el agua y el fuego,
gwvin quDno icqu gupqu iliK jwxin iliK iliK Drmu bIcwry ]
gaavan tudhano chit gupat likh jaanan likh likh dharam beechaare ||
Chitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.
ਚਿਤ੍ਰ ਗੁਪਤ (ਲਿਖਣ ਵਾਲੇ ਫ਼ਰਿਸ਼ਤੇ), ਜੋ ਲਿਖਣਾ ਜਾਣਦੇ ਹਨ, ਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜਸ ਗਾਇਨ ਕਰਦੇ ਹਨ।
Tu Alabanza está el rey de la muerte con todos sus ángeles que le acompañan.
gwvin quDno eIsru bRhmw dyvI sohin qyry sdw svwry ]
gaavan tudhano ieesar brahamaa dhevee sohan tere sadhaa savaare ||
Shiva, Brahma and the Goddess of Beauty, ever adorned by You, sing of You.
ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ, ਬਰ੍ਹਮਾ ਅਤੇ ਭਵਾਨੀ, ਤੈਨੂੰ ਗਾਇਨ ਕਰਦੇ ਹਨ।
Canta Shiva y Brama, canta la diosa Parwati;
gwvin quDno ieMdR ieMdRwsix bYTy dyviqAw dir nwly ]
gaavan tudhano i(n)dhr i(n)dhraasan baiThe dhevatiaa dhar naale ||
Indra, seated on His Throne, sings of You, with the deities at Your Door.
ਆਪਣੇ ਤਖ਼ਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜ਼ੇ ਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ।
incontables son las voces que cantan. Incontables son las melodías y cantos de esta canción del mundo.
gwvin quDno isD smwDI AMdir gwvin quDno swD bIcwry ]
gaavan tudhano sidh samaadhee a(n)dhar gaavan tudhano saadh beechaare ||
Los Siddhas cantan en meditación silenciosa; todos los Santos cantan en profunda Contemplación.