rwgu sUhI mhlw 3 Gru 10
raag soohee mahalaa teejaa ghar dasvaa
Raag Soohee, Third Mehl, Tenth House:
ਰਾਗ ਸੂਹੀ ਤੀਜੀ ਪਾਤਿਸ਼ਾਹੀ।
Rag Suji, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu sUhI mhlw 3 Gru 10
raag soohee mahalaa teejaa ghar dasvaa
Raag Soohee, Third Mehl, Tenth House:
ਰਾਗ ਸੂਹੀ ਤੀਜੀ ਪਾਤਿਸ਼ਾਹੀ।
Rag Suji, Mejl Guru Amar Das, Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
dunIAw n swlwih jo mir vM\sI ]
dhuneeaa na saalaeh jo mar va(n)n(j)see ||
Do not praise the world; it shall simply pass away.
ਤੂੰ ਜਗਤ ਦੀ ਸ਼ਲਾਘਾ ਨਾਂ ਕਰ, ਜਿਸ ਨੇ ਨਾਸ ਹੋ ਜਾਣਾ ਹੈ।
No alabes al mundo que se va a ir;
lokw n swlwih jo mir Kwku QIeI ]1]
lokaa na saalaeh jo mar khaak theeiee ||1||
Do not praise other people; they shall die and turn to dust. ||1||
ਤੂੰ ਬੰਦਿਆਂ ਦੀ ਤਾਰੀਫ ਨਾਂ ਕਰ, ਜਿਹੜੇ ਮਰ ਕੇ ਮਿੱਟੀ ਹੋ ਜਾਣਗੇ।
no alabes a la gente que será reducida a polvo. (1)
vwhu myry swihbw vwhu ]
vaahu mere saahibaa vaahu ||
Waaho! Waaho! Hail, hail to my Lord and Master.
ਸ਼ਾਬਾਸ਼! ਹੈ ਤੈਨੂੰ ਮੇਰੇ ਸੁਆਮੀ ਸ਼ਾਬਾਸ਼!
¡Gloria a mi Señor Eterno!
gurmuiK sdw slwhIAY scw vyprvwhu ]1] rhwau ]
gurmukh sadhaa salaaheeaai sachaa veparavaahu ||1|| rahaau ||
As Gurmukh, forever praise the One who is forever True, Independent and Carefree. ||1||Pause||
ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦੀ ਸਿਫ਼ਤ ਕਰ ਜੋ ਸੱਚਾ ਅਤੇ ਖੁਦ-ਮੁਖਤਿਆਰ ਹੈ। ਠਹਿਰਾਉ।
A Él lo alabo, Él es el Verdadero Ser Autónomo.(1-Pausa)
dunIAw kyrI dosqI mnmuK diJ mrMin ]
dhuneeaa keree dhosatee manmukh dhajh mara(n)n ||
Making worldly friendships, the self-willed manmukhs burn and die.
ਸੰਸਾਰ ਦੀ ਯਾਰੀ ਅੰਦਰ ਆਪ-ਹੁਦਰੇ ਬੜ ਮਰਦੇ ਹਨ।
Los arrogantes Manmukjs enamorados del mundo son consumidos por su propia ansiedad.
jm puir bDy mwrIAih vylw n lwhMin ]2]
jam pur badhe maare'eh velaa na laaha(n)n ||2||
In the City of Death, they are bound and gagged and beaten; this opportunity shall never come again. ||2||
ਮੌਤਾਂ ਦੇ ਸ਼ਹਿਰ ਅੰਦਰ ਉਹ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਮੁੜ ਉਨ੍ਹਾਂ ਨੂੰ ਇਹ ਮੌਕਾ ਨਹੀਂ ਮਿਲਦਾ।
Son castigados en el recinto de Yama y no obtienen una oportunidad otra vez.(2)
gurmuiK jnmu skwrQw scY sbid lgMin ]
gurmukh janam sakaarathaa sachai sabadh laga(n)n ||
The lives of the Gurmukhs are fruitful and blessed; they are committed to the True Word of the Shabad.
ਸਫਲ ਹੈ ਜੀਵਨ ਪਵਿੱਤਰ ਪੁਰਸ਼ਾਂ ਦਾ, ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ।
Fructífera es la vida del ser consciente en Dios cuando está entonado en la Palabra del Shabd.
Awqm rwmu pRgwisAw shjy suiK rhMin ]3]
aatam raam pragaasiaa sahaje sukh raha(n)n ||3||
Their souls are illuminated by the Lord, and they dwell in peace and pleasure. ||3||
ਸਰਬ-ਵਿਆਪਕ ਸੁਆਮੀ ਨੇ ਉਨ੍ਹਾਂ ਨੂੰ ਰੋਸ਼ਨ ਕਰ ਦਿੱਤਾ ਹੈ ਅਤੇ ਉਹ ਆਰਾਮ ਤੇ ਅਨੰਦ ਅੰਦਰ ਵਸਦੇ ਹਨ।
Su interior está iluminado por el Señor Todo Prevaleciente y ahí habita en la Paz de su Ser. (3)
gur kw sbdu ivswirAw dUjY Bwie rcMin ]
gur kaa sabadh visaariaa dhoojai bhai racha(n)n ||
Those who forget the Word of the Guru's Shabad are engrossed in the love of duality.
ਜੋ ਗੁਰਾਂ ਦੇ ਉਪਦੇਸ਼ ਨੂੰ ਭੁਲਾ ਦਿੰਦੇ ਹਨ ਅਤੇ ਦਵੈਤ-ਭਾਵ ਅੰਦਰ ਖਬਤ ਹੋ ਜਾਂਦੇ ਹਨ,
La ansiedad de los que abandonan la Palabra del Shabd del Guru
iqsnw BuK n auqrY Anidnu jlq iPrMin ]4]
tisanaa bhukh na utarai anadhin jalat fira(n)n ||4||
Their hunger and thirst never leave them, and night and day, they wander around burning. ||4||
ਉਨ੍ਹਾਂ ਦੀ ਦੇਹ ਦੇ ਦੁੱਖ ਦੂਰ ਨਹੀਂ ਹੁੰਦੀਆਂ ਅਤੇ ਉਹ ਰਾਤ ਦਿਨ ਸੜਦੇ ਮਚਦੇ ਫਿਰਦੇ ਹਨ।
y aman a otro que no sea Dios, se vuelve constante, ya que son quemados por el fuego de sus deseos. (4)
dustw nwil dosqI nwil sMqw vYru krMin ]
dhusaTaa naal dhosatee naal sa(n)taa vair kara(n)n ||
Those who make friendships with the wicked, and harbor animosity to the Saints,
ਜੋ ਕੁਕਰਮੀਆਂ ਨਾਲ ਸਜਣਤਾਈ ਅਤੇ ਸਾਧੂਆਂ ਨਾਲ ਦੁਸ਼ਮਣੀ ਕਮਾਉਂਦੇ ਹਨ,
Ellos aman a los malhechores y sienten celos de los Santos.
Awip fuby kutMb isau sgly kul fobMin ]5]
aap ddube kuTa(n)b siau sagale kul ddoba(n)n ||5||
shall drown with their families, and their entire lineage shall be obliterated. ||5||
ਉਹ ਆਪਣੇ ਪਰਵਾਰ ਸਮੇਤ ਡੁਬ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਬਾਹ ਕਰ ਲੈਂਦੇ ਹਨ।
Ellos mismos pierden el mérito de la vida y hacen que todas sus generaciones sean destruidas.(5)
inMdw BlI iksY kI nwhI mnmuK mugD krMin ]
ni(n)dhaa bhalee kisai kee naahee manmukh mugadh kara(n)n ||
It is not good to slander anyone, but the foolish, self-willed manmukhs still do it.
ਕਿਸੇ ਨੂੰ ਭੀ ਕਲੰਕਤ ਕਰਨਾ ਚੰਗਾ ਨਹੀਂ। ਕੇਵਲ ਮੂਰਖ ਆਧਰਮੀ ਹੀ ਇਹ ਕੁਝ ਕਰਦੇ ਹਨ।
No es bueno calumniar a nadie; sólo los tontos y arrogantes Manmukjs se atreven,
muh kwly iqn inMdkw nrky Goir pvMin ]6]
muh kaale tin ni(n)dhakaa narake ghor pava(n)n ||6||
The faces of the slanderers turn black, and they fall into the most horrible hell. ||6||
ਉਨ੍ਹਾਂ ਦੂਸ਼ਣ ਲਾਉਣ ਵਾਲਿਆਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ ਅਤੇ ਉਹ ਭਿਆਨਕ ਦੋਜਖ ਅੰਦਰ ਪੈਂਦੇ ਹਨ।
sus semblantes son negrecidos y son arrojados a las oscuras profundidades de su propia conciencia. (6)
ey mn jYsw syvih qYsw hovih qyhy krm kmwie ]
e man jaisaa seveh taisaa hoveh tehe karam kamai ||
O mind, as you serve, so do you become, and so are the deeds that you do.
ਹੇ ਬੰਦੇ! ਇਹੋ ਜਿਹੇ ਦੀ ਤੂੰ ਘਾਲ ਕਮਾਉਂਦਾ ਹੈਂ, ਉਹੋ ਜਿਹਾ ਹੀ ਤੂੰ ਹੋ ਜਾਂਦਾ ਹੈ ਅਤੇ ਉਹੋ ਜਿਹੇ ਹੀ ਤੂੰ ਅਮਲ ਕਮਾਉਂਦਾ ਹੈ।
La mente se vuelve como su pensamiento y actúa de tal forma.
Awip bIij Awpy hI Kwvxw khxw ikCU n jwie ]7]
aap beej aape hee khaavanaa kahanaa kichhoo na jai ||7||
Whatever you yourself plant, that is what you shall have to eat; nothing else can be said about this. ||7||
ਜੋ ਤੂੰ ਖੁਦ ਬੀਜਦਾ ਹੈ, ਉਹੀ ਤੂੰ ਖੁਦ ਹੀ ਖਾਵੇਗਾ। ਹੋਰ ਕੁਝ ਇਸ ਬਾਰੇ ਆਖਿਆ ਨਹੀਂ ਜਾ ਸਕਦਾ।
Lo que sea que uno siembra, eso cosecha; ¿qué más puede uno decir acerca de esto?(7)
mhw purKw kw bolxw hovY ikqY prQwie ]
mahaa purakhaa kaa bolanaa hovai kitai parathai ||
The speech of the great spiritual beings has a higher purpose.
ਪਵਿੱਤਰ ਪੁਰਸ਼ ਕਿਸੇ ਰੂਹਾਨੀ ਮਨੋਰਥ ਦੀ ਖਾਤਰ ਬਚਨ ਕਰਦੇ ਹਨ।
Los hombres grandiosos hablan siempre por el bien de otros;
Eie AMimRq Bry BrpUr hih Enw iqlu n qmwie ]8]
oi a(n)mirat bhare bharapoor heh onaa til na tamai ||8||
They are filled to over-flowing with Ambrosial Nectar, and they have absolutely no greed at all. ||8||
ਉਹ ਸੁਧਾਰਸ ਨਾਲ ਲਬਾਲਬ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ।
son las Piscinas de Néctar y la avaricia nunca los seduce.(8)
guxkwrI gux sMGrY Avrw aupdysyin ]
gunakaaree gun sa(n)gharai avaraa upadhesen ||
The virtuous accumulate virtue, and teach others.
ਨੇਕ ਪੁਰਸ਼ ਨੇਕੀਆਂ ਇਕੱਤਰ ਕਰਦੇ ਹਨ ਅਤੇ ਹੋਰਨਾ ਸਿੱਖ-ਮਤ ਦਿੰਦੇ ਹਨ।
El hombre de Mérito obtiene la Virtud e instruye a otros a su manera.
sy vfBwgI ij Enw imil rhy Anidnu nwmu leyin ]9]
se vaddabhaagee j onaa mil rahe anadhin naam len ||9||
Those who meet with them are so very fortunate; night and day, they chant the Naam, the Name of the Lord. ||9||
ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਉਨ੍ਹਾਂ ਦੀ ਸੰਗਤ ਕਰਦੇ ਹਨ, ਉਹ ਰੈਣ ਦਿਹੁੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ।
Afortunados son los que aprenden de tal ser, porque viven siempre en el Naam, el Nombre del Señor.(9)
dysI irjku sMbwih ijin aupweI mydnI ]
dhesee rijak sa(n)baeh jin upaiee medhanee ||
He who created the Universe, gives sustenance to it.
ਜਿਸ ਨੇ ਦੁਨੀਆਂ ਪੈਦਾ ਕੀਤੀ ਹੈ, ਉਹ ਹੀ ਇਸ ਨੂੰ ਰੋਜ਼ੀ ਪੁਚਾਉਂਦਾ ਹੈ।
Aquél que creó la Tierra también la sostiene,
eyko hY dwqwru scw Awip DxI ]10]
eko hai dhaataar sachaa aap dhanee ||10||
The One Lord alone is the Great Giver. He Himself is the True Master. ||10||
ਕੇਵਲ ਉਹ ਹੀ ਬਖਸ਼ਿਸ਼ ਕਰਨ ਵਾਲਾ ਹੈ ਅਤੇ ਉਹ ਆਪੇ ਹੀ ਸੱਚਾ ਮਾਲਕ ਹੈ।
pues el Uno Solo, es el Dador, el Dios, el Maestro Verdadero.(10)
so scu qyrY nwil hY gurmuiK ndir inhwil ]
so sach terai naal hai gurmukh nadhar nihaal ||
Ese Uno Verdadero está en ti; trata de lograr Su Visión por la Gracia del Guru.
Awpy bKsy myil ley so pRBu sdw smwil ]11]
aape bakhase mel le so prabh sadhaa samaal ||11||
He Himself shall forgive you, and merge you into Himself; forever cherish and contemplate God. ||11||
ਤੂੰ ਹਮੇਸ਼ਾਂ ਉਸ ਸਾਹਿਬ ਦਾ ਸਿਮਰਨ ਕਰ ਅਤੇ ਉਹ ਤੈਨੂੰ ਮਾਫ ਕਰ ਕੇ ਆਪਣੇ ਨਾਲ ਅਭੇਦ ਕਰ ਲਵੇਗਾ।
A Aquél que te bendice con Su Perdón y te une a Su Ser, Alábalo.(11)
mnu mYlw scu inrmlw ikau kir imilAw jwie ]
man mailaa sach niramalaa kiau kar miliaa jai ||
The mind is impure; only the True Lord is pure. So how can it merge into Him?
ਅਪਵਿੱਤਰ ਹੈ ਉਹ ਆਤਮਾ ਅਤੇ ਪਵਿੱਤਰ ਉਹ ਸੱਚਾ ਸੁਆਮੀ। ਇਹ ਉਸ ਨਾਲ ਕਿਸ ਤਰ੍ਹਾਂ ਅਭੇਦ ਹੋ ਸਕਦੀ ਹੈ?
La mente es impura; ¿cómo es que se puede unir con la Verdad Inmaculada del Señor?
pRBu myly qw imil rhY haumY sbid jlwie ]12]
prabh mele taa mil rahai haumai sabadh jalai ||12||
God merges it into Himself, and then it remains merged; through the Word of His Shabad, the ego is burnt away. ||12||
ਜਦ ਨਾਮ ਦੇ ਰਾਹੀਂ ਹੰਗਤਾ ਸੜ ਜਾਂਦੀ ਹੈ, ਸੁਆਮੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਤਦ ਇਹ ਮਿਲੀ ਰਹਿੰਦੀ ਹੈ।
Si el Señor Mismo lo une a Su Ser a través de Su Palabra quema su ego negativo.(12)
so shu scw vIsrY iDRgu jIvxu sMswir ]
so sahu sachaa veesarai dhirag jeevan sa(n)saar ||
Cursed is the life in this world, of one who forgets her True Husband Lord.
ਲਾਨ੍ਹਤ ਮਾਰੀ ਹੈ ਪ੍ਰਾਣੀ ਦੀ, ਇਸ ਜੱਗ ਵਿੱਚ, ਜਿੰਦਗੀ, ਜੇਕਰ ਉਹ ਉਸ ਸੱਚੇ ਪਤੀ ਨੂੰ ਭੁਲਾਉਂਦਾ ਹੈ।
Maldita es la existencia en el mundo si uno abandona al Verdadero Uno,
ndir kry nw vIsrY gurmqI vIcwir ]13]
nadhar kare naa veesarai gurmatee veechaar ||13||
The Lord grants His Mercy, and she does not forget Him, if she contemplates the Guru's Teachings. ||13||
ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਨੂੰ ਧਿਆਨ ਅੰਦਰ ਰਖੇ, ਸਾਈਂ ਉਸ ਤੇ ਤਰਸ ਕਰਦਾ ਹੈ ਉਹ ਸਾਈਂ ਨੂੰ ਨਹੀਂ ਭੁਲਾਉਂਦਾ।
pero si el Señor le tiene Compasión, uno Lo alaba y puede meditar en la Palabra del Shabd del Guru. (13)
siqguru myly qw imil rhw swcu rKw aur Dwir ]
satigur mele taa mil rahaa saach rakhaa ur dhaar ||
The True Guru unites her, and so she remains united with Him, with the True Lord enshrined within her heart.
ਜੇਕਰ ਸੱਚੇ ਗੁਰੂ ਜੀ ਮਿਲਾਉਣ, ਤਦ ਮੈਂ ਪ੍ਰਭੂ ਨਾਲ ਮਿਲਿਆ ਰਹਿੰਦਾ ਹਾਂ ਅਤੇ ਸਤਿਪੁਰਖ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
Si el Guru Verdadero nos une con el Señor, alabamos al Uno Verdadero en la mente.
imilAw hoie n vICuVY gur kY hyiq ipAwir ]14]
miliaa hoi na veechhuRai gur kai het piaar ||14||
And so united, she will not be separated again; she remains in the love and affection of the Guru. ||14||
ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਰਾਹੀਂ ਇਸ ਤਰ੍ਹਾਂ ਮਿਲਿਆ ਹੋਇਆ ਮੈਂ ਮੁੜ ਕੇ ਵੱਖਰਾ ਨਹੀਂ ਹੋਵਾਂਗਾ।
Una vez unidos, ya no nos separamos y así vivimos bendecidos con el Amor del Guru.(14)
ipru swlwhI Awpxw gur kY sbid vIcwir ]
pir saalaahee aapanaa gur kai sabadh veechaar ||
I praise my Husband Lord, contemplating the Word of the Guru's Shabad.
ਗੁਰਾਂ ਦੇ ਸ਼ਬਦ ਦਾ ਧਿਆਨ ਧਾਰਨ ਦੁਆਰਾ, ਮੈਂ ਆਪਣੇ ਪ੍ਰੀਤਮ ਦੀ ਪ੍ਰਸੰਸਾ ਕਰਦਾ ਹਾਂ।
Así alabamos al Señor Bienamado meditando en la Palabra del Shabd del Guru.
imil pRIqm suKu pwieAw soBwvMqI nwir ]15]
mil preetam sukh paiaa sobhaava(n)tee naar ||15||
Meeting with my Beloved, I have found peace; I am His most beautiful and happy soul-bride. ||15||
ਆਪਣੇ ਦਿਲਬਰ ਨਾਲ ਮਿਲ ਕੇ ਮੈਂ ਆਰਾਮ ਪਾ ਲਿਆ ਹੈ ਅਤੇ ਇਕ ਕੀਰਤੀਮਾਨ ਪਤਨੀ ਹੋ ਗਈ ਹਾਂ।
Obteniendo al Señor Bienamado, nosotros, Sus esposas, logramos la Felicidad y la Gloria.(15)
mnmuK mnu n iBjeI Aiq mYly iciq kTor ]
manmukh man na bhijiee at maile chit kaThor ||
The mind of the self-willed manmukh is not softened; his consciousness is totally polluted and stone-hearted.
ਆਪ-ਹੁਦਰੇ ਪੁਰਸ਼ਾਂ ਦੀ ਆਤਮਾ ਨਰਮ ਨਹੀਂ ਹੁੰਦੀ। ਬੜਾ ਪਲੀਤ ਅਤੇ ਪੱਥਰ-ਦਿਲ ਹੈ ਉਸ ਦਾ ਮਨੂਆ।
La mente del ególatra no es atraída por la Palabra del Shabd, pues es dura e impía.
spY duDu pIAweIAY AMdir ivsu inkor ]16]
sapai dhudh peeaaieeaai a(n)dhar vis nikor ||16||
Even if the venomous snake is fed on milk, it shall still be filled with poison. ||16||
ਜੇਕਰ ਸੱਪ ਨੂੰ ਦੁੱਧ ਪਿਆਲੀਏ, ਇਸ ਦੇ ਅੰਦਰ ਕੇਵਲ ਨਿਰੋਲ ਜ਼ਹਿਰ ਹੀ ਹੋਵੇਗੀ।
Es como la serpiente que, aunque sea alimentada de leche, no pierde su gusto por morder.(16)
Awip kry iksu AwKIAY Awpy bKsxhwru ]
aap kare kis aakheeaai aape bakhasanahaar ||
He Himself does - who else should I ask? He Himself is the Forgiving Lord.
ਸਾਹਿਬ ਖੁਦ ਸਭ ਕੁਝ ਕਰਦਾ ਹੈ ਅਤੇ ਖੁਦ ਹੀ ਮਾਫ ਕਰਨ ਵਾਲਾ ਹੈ ਮੈਂ ਹੋਰ ਕਿਸਦੇ ਕੋਲੋਂ ਜਾ ਕੇ ਪੁੱਛਾਂ?
Cuando el Señor Mismo lo hace todo y Él Mismo perdona todo, ¿a quién más le podemos ir a preguntar?
gur sbdI mYlu auqrY qw scu bixAw sIgwru ]17]
gur sabadhee mail utarai taa sach baniaa seegaar ||17||
Through the Guru's Teachings, filth is washed away, and then, one is embellished with the ornament of Truth. ||17||
ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਦੀ ਮਲੀਨਤਾ ਧੋਤੀ ਜਾਵੇ, ਤਦ ਉਹ ਸੱਚੇ ਹਾਰ-ਸ਼ਿੰਗਾਰ ਵਾਲਾ ਹੋ ਜਾਂਦਾ ਹੈ।
Él es el Señor Perdonador, mediante las Enseñanzas del Guru la mugre es lavada y es Embellecido con la Verdad. (17)