<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
rwmklI mhlw 3 Gru 1 ]
raamakalee mahalaa teejaa ghar pehilaa ||
Raamkalee, Third Mehl, First House:
ਰਾਮਕਲੀ ਤੀਜੀ ਪਾਤਿਸ਼ਾਹੀ।
Ramkali, Mejl Guru Amar Das, Tercer Canal Divino.
sqjuig scu khY sBu koeI ]
satajug sach kahai sabh koiee ||
In the Golden Age of Sat Yuga, everyone spoke the Truth.
ਸੁਨਹਿਰੀ ਯੁੱਗ ਅੰਦਰ ਹਰ ਕੋਈ ਸੱਚ ਬੋਲਦਾ ਸੀ।
En la Edad de Oro de Sat Yug todos hablaban la Verdad,
Gir Gir Bgiq gurmuiK hoeI ]
ghar ghar bhagat gurmukh hoiee ||
In each and every home, devotional worship was performed by the people, according to the Guru's Teachings.
ਹਰ ਇਕ ਗ੍ਰਹਿ ਅੰਦਰ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੀ ਪ੍ਰੇਮਮਈ ਸੇਵਾ ਹੁੰਦੀ ਸੀ।
y por la Gracia del Guru, en cada corazón estaba el Amor de Dios.
sqjuig Drmu pYr hY cwir ]
satajug dharam pair hai chaar ||
In that Golden Age, Dharma had four feet.
ਸੱਚੇ ਸਮੇਂ ਅੰਦਰ ਮਜ਼ਹਬ ਦੇ ਚਾਰ ਲੱਤਾਂ ਜਾਂ ਪੈਰ ਸਨ।
El Dharma tenía cuatro soportes, pero escasos, en verdad,
gurmuiK bUJY ko bIcwir ]1]
gurmukh boojhai ko beechaar ||1||
How rare are those people who, as Gurmukh, contemplate this and understand. ||1||
ਗੁਰਾਂ ਦੀ ਦਇਆ ਦੁਆਰਾ ਵਿਰਲੇ ਹੀ ਸੋਚ ਵਿਚਾਰ ਰਾਹੀਂ ਇਸ ਨੂੰ ਸਮਝਦੇ ਹਨ।
son aquellos que como Gurmukjs, meditan en esto y lo entienden. (1)
jug cwry nwim vifAweI hoeI ]
jug chaare naam vaddiaaiee hoiee ||
In all four ages, the Naam, the Name of the Lord, is glory and greatness.
ਸਾਰਿਆਂ ਚੌਹਾਂ ਯੁਗਾਂ ਅੰਦਰ ਹੀ ਬਜੁਰਗੀ ਨਾਮ ਦੇ ਰਾਹੀਂ ਪ੍ਰਾਪਤ ਹੁੰਦੀ ਹੈ।
En las Cuatro Épocas, la Gloria ha venido sólo a través del Naam,
ij nwim lwgY so mukiq hovY gur ibnu nwmu n pwvY koeI ]1] rhwau ]
j naam laagai so mukat hovai gur bin naam na paavai koiee ||1|| rahaau ||
One who holds tight to the Naam is liberated; without the Guru, no one obtains the Naam. ||1||Pause||
ਨਾਮ ਦੇ ਨਾਲ ਜੁੜਦਾ ਹੈ, ਉਹ ਮੁਕਤ ਹੋ ਜਾਂਦਾ ਹੈ, ਪ੍ਰੰਤੂ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਨਾਮ ਪ੍ਰਾਪਤ ਨਹੀਂ ਹੁੰਦਾ। ਠਹਿਰਾਓ।
el Nombre del Señor. Quien se aferra fuertemente al Naam, es liberado. (1-Pausa)
qRyqY iek kl kInI dUir ]
tretai ik kal keenee dhoor ||
In the Silver Age of Traytaa Yuga, one leg was removed.
ਚਾਂਦੀ ਦੇ ਯੁਗ ਅੰਦਰ ਇਕ ਲੱਤ ਜਾਂ ਸ਼ਕਤੀ ਹਟਾ ਲਈ ਗਈ।
En la plateada Edad de Treta Yug, un soporte había desaparecido.
pwKMfu vriqAw hir jwxin dUir ]
paakha(n)dd varatiaa har jaanan dhoor ||
Hypocrisy became prevalent, and people thought that the Lord was far away.
ਦੰਭ ਪ੍ਰਚੱਲਤ ਹੋ ਗਿਆ ਅਤੇ ਲੋਕ ਪ੍ਰਭੂ ਨੂੰ ਦੁਰੇਡੇ ਸਮਝਣ ਲੱਗ ਪਏ।
La hipocresía era común y pensaban que el Señor estaba lejos,
gurmuiK bUJY soJI hoeI ]
gurmukh boojhai sojhee hoiee ||
The Gurmukhs still understood and realized;
ਗੁਰਾਂ ਦੀ ਦਇਆ ਦੁਆਰਾ ਬ੍ਰਹਮ ਗਿਆਤ ਪ੍ਰਾਪਤ ਕਰ ਕੇ,
pero los Gurmukjs sí entendían y vivían en Paz,
AMqir nwmu vsY suKu hoeI ]2]
a(n)tar naam vasai sukh hoiee ||2||
the Naam abided deep within them, and they were at peace. ||2||
ਇਨਸਾਨ ਸੁਆਮੀ ਨੂੰ ਜਾਣ ਲੈਂਦਾ ਸੀ ਅਤੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਆਰਾਮ ਪਾਉਂਦਾ ਸੀ।
pues el Naam habitaba en lo profundo de su ser. (2)
duAwpuir dUjY duibDw hoie ]
dhuaapur dhoojai dhubidhaa hoi ||
In the Brass Age of Dwaapur Yuga, duality and double-mindedness arose.
ਪਿੱਤਲ ਦੇ ਯੁੱਗ ਅੰਦਰ ਦਵੈਤ-ਭਾਵ ਅਤੇ ਦੁਚਿਤਾਪਣ ਉਤਪੰਨ ਹੋ ਗਏ ਹਨ।
En la Duapur Yug, la Edad del bronce, la dualidad y las agendas mentales surgieron,
Brim Bulwny jwxih doie ]
bharam bhulaane jaaneh dhoi ||
Deluded by doubt, they knew duality.
ਸੰਦੇਹ ਵਿੱਚ ਭਟਕ ਕੇ, ਬੰਦੇ ਰਚਣਹਾਰ ਤੇ ਰਚਨਾ ਨੂੰ ਅਡਰੇ ਜਾਣਨ ਲੱਗ ਪਏ।
y en general todos vivían engañados por la dualidad y la duda.
duAwpuir Drim duie pYr rKwey ]
dhuaapur dharam dhui pair rakhaae ||
In this Brass Age, Dharma was left with only two feet.
ਦੁਆਪਰ ਯੁੱਗ ਅੰਦਰ ਮਜ਼ਹਬ ਦੇ ਕੇਵਲ ਦੋ ਹੀ ਪੈਰ ਰਹਿ ਗਏ ਹਨ।
En esta Era el Dharma contaba sólo con Dos Soportes,
gurmuiK hovY q nwmu idRVwey ]3]
gurmukh hovai ta naam dhiraRaae ||3||
Those who became Gurmukh implanted the Naam deep within. ||3||
ਜੇਕਰ ਉਹ ਗੁਰੂ ਅਨੁਸਾਰੀ ਹੋ ਜਾਵੇ, ਤਦ ਨਾਮ ਉਸ ਦੇ ਰਿਦੇ ਅੰਦਰ ਪੱਕੀ ਤਰ੍ਹਾਂ ਟਿਕ ਜਾਂਦਾ ਹੈ।
quienes se volvieron Gurmukjs, implantaron el Naam en lo profundo de su ser. (3)
kljuig Drm klw iek rhwey ]
kalajug dharam kalaa ik rahaae ||
In the Iron Age of Kali Yuga, Dharma was left with only one power.
ਲੋਹੇ ਦੇ ਯੁਗ ਅੰਦਰ ਮਜਹਬ ਦੀ ਕੇਵਲ ਇਕ ਸਤਿਆ ਹੀ ਰਹਿ ਗਈ।
En Kali Yug, la Edad del Acero, el Dharma
iek pYir clY mwieAw mohu vDwey ]
eik pair chalai maiaa moh vadhaae ||
It walks on just one foot; love and emotional attachment to Maya have increased.
ਇਹ ਇਕ ਪੈਰ ਤੇ ਟੁਰਦਾ ਹੈ ਅਤੇ ਧਨ-ਦੌਲਤ ਦਾ ਪਿਆਰ ਵਧੇਰੇ ਹੋ ਗਿਆ ਹੈ।
quedó con Un sólo Soporte y el amor a Maya se incrementó
mwieAw mohu Aiq gubwru ]
maiaa moh at gubaar ||
Love and emotional attachment to Maya bring total darkness.
ਮਾਇਆ ਦਾ ਮੋਹ ਪਰਮ ਅਨ੍ਹੇਰਾ ਪੈਦਾ ਕਰਦਾ ਹੈ।
en el corazón de los hombres. El amor a Maya los envolvió en la oscuridad,
sqguru BytY nwim auDwru ]4]
satagur bheTai naam udhaar ||4||
If someone meets the True Guru, he is saved, through the Naam, the Name of the Lord. ||4||
ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ ਤਾਂ ਉਹ, ਉਸ ਦਾ, ਨਾਮ ਦੇ ਰਾਹੀਂ ਪਾਰ ਉਤਾਰਾ ਕਰ ਦਿੰਦਾ ਹੈ।
pero ahí, si uno encuentra al Guru Verdadero, uno es salvado a través del Naam, el Nombre del Señor.(4)
sB jug mih swcw eyko soeI ]
sabh jug meh saachaa eko soiee ||
Throughout the ages, there is only the One True Lord.
ਸਾਰਿਆਂ ਯੁਗਾਂ ਅੰਦਰ ਕੇਵਲ ਉਹ ਇਕ ਸੱਚਾ ਸੁਆਮੀ ਹੀ ਹੈ।
A través de todas las épocas, el Uno Verdadero ha permanecido siempre Él Mismo.
sB mih scu dUjw nhI koeI ]
sabh meh sach dhoojaa nahee koiee ||
Among all, is the True Lord; there is no other at all.
ਸਾਰਿਆਂ ਅੰਦਰ ਸਤਿਪੁਰਖ ਹੀ ਹੈ। ਹੋਰ ਦੂਸਰਾ ਕੋਈ ਨਹੀਂ।
El Uno Verdadero está en todo,
swcI kIriq scu suKu hoeI ]
saachee keerat sach sukh hoiee ||
Praising the True Lord, true peace is attained.
ਸੱਚੇ ਸਾਈਂ ਦੀ ਮਹਿਮਾਂ ਕਰਨ ਦੁਆਰਾ ਸੱਚਾ ਸੁਖ ਮਿਲਦਾ ਹੈ।
pues en realidad no existe nadie más y aquéllos que Lo alaban viven en Éxtasis.
gurmuiK nwmu vKwxY koeI ]5]
gurmukh naam vakhaanai koiee ||5||
How rare are those, who as Gurmukh, chant the Naam. ||5||
ਕੇਵਲ ਵਿਰਲਾ ਪੁਰਸ਼ ਹੀ ਗੁਰਾਂ ਦੇ ਰਾਹੀਂ ਨਾਮ ਦਾ ਉਚਾਰਨ ਕਰਦਾ ਹੈ।
No obstante, extraordinario es aquél que, por la Gracia del Guru, canta el Nombre del Señor.(5)
sB jug mih nwmu aUqmu hoeI ]
sabh jug meh naam uootam hoiee ||
Throughout all the ages, the Naam is the ultimate, the most sublime.
ਸਾਰਿਆਂ ਯੁਗਾਂ ਅੰਦਰ ਨਾਮ ਪਰਮ ਸ੍ਰੇਸ਼ਟ ਹੈ।
En todas las épocas lo más sublime
gurmuiK ivrlw bUJY koeI ]
gurmukh viralaa boojhai koiee ||
How rare are those, who as Gurmukh, understand this.
ਗੁਰਾਂ ਦੀ ਦਇਆ ਦੁਆਰਾ, ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ।
es meditar en el Nombre del Señor, sin embargo, muy pocos saben esto por la Gracia del Guru.
hir nwmu iDAwey Bgqu jnu soeI ]
har naam dhiaae bhagat jan soiee ||
One who meditates on the Lord's Name is a humble devotee.
ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹ ਹੀ ਸੰਤ ਸਰੂਪ ਪੁਰਸ਼ ਹੈ।
Aquél que vive en el Nombre del Señor es el verdadero Devoto,
nwnk juig juig nwim vifAweI hoeI ]6]1]
naanak jug jug naam vaddiaaiee hoiee ||6||1||
O Nanak, in each and every age, the Naam is glory and greatness. ||6||1||
ਨਾਨਕ, ਹਰ ਯੁਗ ਅੰਦਰ, ਪ੍ਰਭੂ ਦੇ ਨਾਮ ਦੇ ਰਾਹੀਂ ਪ੍ਰਾਣੀ ਬਜੁਰਗੀ ਨੂੰ ਪ੍ਰਾਪਤ ਹੋ ਜਾਂਦਾ ਹੈ।
pues en cada época uno obtiene la Gloria, pero sólo a través del Nombre del Señor. (6-1)
rwmklI mhlw 4 Gru 1
raamakalee mahalaa chauthhaa ghar pehilaa
Raamkalee, Fourth Mehl, First House:
ਰਾਮਕਲੀ ਚੌਥੀ ਪਾਤਿਸ਼ਾਹੀ।
Ramkali, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
jy vf Bwg hovih vfBwgI qw hir hir nwmu iDAwvY ]
je vadd bhaag hoveh vaddabhaagee taa har har naam dhiaavai ||
If someone is very fortunate, and is blessed with great high destiny, then he meditates on the Name of the Lord, Har, Har.
ਜੇਕਰ ਕਰਮਾਂ ਵਾਲੇ ਪੁਰਸ਼ ਦੀ ਪ੍ਰਾਲਬਧ ਬਹੁਤ ਚੰਗੀ ਹੋਵੇ, ਤਦ ਉਹ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Si uno tiene un gran Destino entonces medita en el Nombre del Señor,
nwmu jpq nwmy suKu pwvY hir nwmy nwim smwvY ]1]
naam japat naame sukh paavai har naame naam samaavai ||1||
Chanting the Naam, the Name of the Lord, he finds peace, and merges in the Naam. ||1||
ਉਹ ਨਾਮ ਦਾ ਅਰਾਧਨ ਕਰਦਾ ਹੈ, ਨਾਮ ਤੋਂ ਹੀ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੇਵਲ ਪ੍ਰਭੂ ਦੇ ਨਾਮ ਅੰਦਰ ਲੀਨ ਹੁੰਦਾ ਹੈ।
y meditando obtiene el Éxtasis, y a través del Nombre se inmerge en Dios. (1)
gurmuiK Bgiq krhu sd pRwxI ]
gurmukh bhagat karahu sadh praanee ||
O mortal, as Gurmukh, worship the Lord in devotion forever.
ਗੁਰਾਂ ਦੇ ਰਾਹੀਂ, ਹੇ ਫਾਨੀ ਬੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਧਾਰਨ ਕਰ।
Escucha, oh hombre, habita en tu Dios por la Gracia del Guru para que tu mente se ilumine,
ihrdY pRgwsu hovY ilv lwgY gurmiq hir hir nwim smwxI ]1] rhwau ]
hiradhai pragaas hovai liv laagai gurmat har har naam samaanee ||1|| rahaau ||
Your heart shall be illumined; through the Guru's Teachings, lovingly attune yourself to the Lord. You shall merge in the Name of the Lord, Har, Har. ||1||Pause||
ਗੁਰਾਂ ਦੇ ਉਪਦੇਸ਼ ਦੁਆਰਾ ਤੇਰਾ ਮਨ ਰੌਸ਼ਨ ਹੋ ਜਾਵੇਗਾ, ਤੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇਗੀ ਅਤੇ ਤੂੰ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਥੀ ਵੰੇਗਾਂ। ਠਹਿਰਾਓ।
para que estés entonado en Dios y para que, a través de la Palabra del Shabd del Guru, te inmerjas en el Nombre del Señor. (1-Pausa)
hIrw rqn jvyhr mwxk bhu swgr BrpUru kIAw ]
heeraa ratan javehar maanak bahu saagar bharapoor keeaa ||
The Great Giver is filled with diamonds, emeralds, rubies and pearls;
ਮਨੁੱਖੀ ਦੇਹ ਇੱਕ ਵੱਡਾ ਸਮੁੰਦਰ ਹੈ, ਜੋ ਪੰਨਿਆਂ, ਮਣੀਆਂ, ਲਾਲਾਂ, ਅਤੇ ਸਦ ਗੁਣਾਂ ਦੇ ਜਵਾਹਿਰਾਤ ਨਾਲ ਪਰੀਪੂਰਣ ਹੋਇਆ ਹੋਇਆ ਹੈ।
El mar de la Sabiduría está lleno de diamantes, rubíes, perlas y corales,
ijsu vf Bwgu hovY vf msqik iqin gurmiq kiF kiF lIAw ]2]
jis vadd bhaag hovai vadd masatak tin gurmat kadd kadd leeaa ||2||
one who has good fortune and great destiny inscribed upon his forehead, digs them out, by following the Guru's Teachings. ||2||
ਜਿਸ ਦੇ ਮੱਥੇ ਉਤੇ ਪਰਮ ਸ੍ਰੇਸ਼ਟ ਨਸੀਬ ਲਿਖੇ ਹੋਏ ਹਨ, ਉਹ ਗੁਰਾਂ ਦੀ ਸਿਖਮਤ ਤਾਬੇ, ਉਹਨਾਂ ਨੂੰ ਖੋਦ ਅਤੇ ਪੁਟ ਕੇ ਬਾਹਰ ਕੱਢ ਲੈਂਦਾ ਹੈ।
y aquél que despierta en su Destino Verdadero, a través de la Palabra del Shabd del Guru, logra obtener el Tesoro. (2)
rqnu jvyhru lwlu hir nwmw guir kwiF qlI idKlwieAw ]
ratan javehar laal har naamaa gur kaadd talee dhikhalaiaa ||
The Lord's Name is the jewel, the emerald, the ruby; digging it out, the Guru has placed it in your palm.
ਵਾਹਿਗੁਰੂ ਦਾ ਨਾਮ ਮਾਣਕ, ਨਗ ਅਤੇ ਹੀਰਾ ਹੈ। ਇਸ ਨੂੰ ਪੁੱਟ ਕੇ, ਗੁਰਾਂ ਨੇ ਇਸ ਨੂੰ ਹੱਥ ਦੀ ਹਥੇਲੀ ਉਤੇ ਵਿਖਾਲ ਦਿੱਤਾ ਹੈ।
El Nombre del Señor es la perla, es el rubí, y el Guru lo muestra como tal, pero el hombre de ego y sin destino no Lo obtiene,
BwghIx mnmuiK nhI lIAw iqRx ElY lwKu CpwieAw ]3]
bhaagaheen manmukh nahee leeaa tiran olai laakh chhapaiaa ||3||
The unfortunate, self-willed manmukh does not obtain it; this priceless jewel remains hidden behind a curtain of straw. ||3||
ਨਿਕਰਮਣ ਅਧਰਮੀ ਨਾਮ ਨੂੰ ਹਾਸਲ ਨਹੀਂ ਕਰਦਾ ਜੋ ਲੱਖਾਂ ਦੇ ਮੁੱਲ ਦਾ ਹੈ ਅਤੇ ਤੀਲਿਆਂ ਦੇ ਪਰਦੇ ਦੇ ਪਿੱਛੇ ਲੁੱਕਿਆ ਹੋਇਆ ਹੈ।
y esconde la Joya Preciosa del Señor detrás de una cortina de paja, en su inconsciente. (3)
msqik Bwgu hovY Duir iliKAw qw sqguru syvw lwey ]
masatak bhaag hovai dhur likhiaa taa satagur sevaa laae ||
If such pre-ordained destiny is written upon one's forehead, then the True Guru enjoins him to serve Him.
ਜੇਕਰ ਬੰਦੇ ਦੇ ਮੱਥੇ ਉਤੇ ਮੁੱਢ ਤੋਂ ਐਹੋ ਜੇਹੀ ਪ੍ਰਾਲਬਧ ਲਿਖੀ ਹੋਈ ਹੋਵੇ ਤਦ ਸੱਚੇ ਗੁਰੂ ਜੀ ਉਸ ਨੂੰ ਆਪਣੀ ਟਹਿਲ ਅੰਦਰ ਜੋੜ ਲੈਂਦੇ ਹਨ।
Si uno lo tiene así inscrito en su Destino por Dios, uno se dedica al Servicio del Guru Verdadero y,
nwnk rqn jvyhr pwvY Dnu Dnu gurmiq hir pwey ]4]1]
naanak ratan javehar paavai dhan dhan gurmat har paae ||4||1||
O Nanak, then he obtains the jewel, the gem; blessed, blessed is that one who follows the Guru's Teachings, and finds the Lord. ||4||1||
ਹੇ ਨਾਨਕ, ਤਾਂ ਉਹ ਨਾਮ ਦੇ ਮੋਤੀ ਤੇ ਹੀਰੇ ਨੂੰ ਪਾ ਲੈਂਦਾ ਹੈ। ਸੁਲੱਖਣਾ, ਸੁਲੱਖਣਾ ਹੈ ਉਹ ਪ੍ਰਾਣੀ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਵਾਹਿਗੁਰੂ ਨੂੰ ਮਿਲ ਪੈਂਦਾ ਹੈ।
dice Nanak, logra la Joya del Señor. Sí, Bendito es aquél que logra unirse a su Dios a través de la Palabra del Shabd del Guru. (4-1)
rwmklI mhlw 4 ]
raamakalee mahalaa chauthhaa ||
Raamkalee, Fourth Mehl:
ਰਾਮਕਲੀ ਚੌਥੀ ਪਾਤਿਸ਼ਾਹੀ।
Ramkali, Mejl Guru Ram Das, Cuarto Canal Divino.
rwm jnw imil BieAw Anµdw hir nIkI kQw sunwie ]
raam janaa mil bhiaa ana(n)dhaa har neekee kathaa sunai ||
Meeting with the humble servants of the Lord, I am in ecstasy; they preach the sublime sermon of the Lord.
ਸਾਈਂ ਦੇ ਗੋਲਿਆਂ ਨਾਲ ਮਿਲ ਕੇ ਇਨਸਾਨ ਪ੍ਰਸੰਨ ਹੋ ਜਾਂਣਾ ਹੈ। ਉਹ ਵਾਹਿਗੁਰੂ ਦੀ ਸ੍ਰੇਸ਼ਟ ਵਾਰਤਾ ਪ੍ਰਚਾਰਦੇ ਹਨ।
Encontrando a los Devotos del Señor, uno entra en Éxtasis y escucha la Palabra Bella del Señor.
durmiq mYlu geI sB nIkil sqsMgiq imil buiD pwie ]1]
dhuramat mail giee sabh neekal satasa(n)gat mil budh pai ||1||
The filth of evil-mindedness is totally washed away; joining the Sat Sangat, the True Congregation, one is blessed with understanding. ||1||
ਸਾਧ ਸਮਾਗਮ ਨਾਲ ਜੁੜਨ ਦੁਆਰਾ ਮੰਦੀ ਅਕਲ ਦੀ ਸਮੂਹ ਗੰਦਗੀ ਦੂਰ ਹੋ ਜਾਂਦੀ ਹੈ ਅਤੇ ਪ੍ਰਾਣੀ ਨੂੰ ਸ੍ਰੇਸ਼ਟ ਸਮਝ ਪ੍ਰਾਪਤ ਹੋ ਜਾਂਦੀ ਹੈ।
Así uno se libera de la suciedad del intelecto malvado, y en medio de la Saad Sangat, la Verdadera Congregación, es bendecido con Sabiduría. (1)