AlK AByvIAY hW ]
alakh abheveeaai haa(n) ||
He is unknowable and inscrutable.
ਉਹ ਅਨੁਭਵ-ਰਹਿਤ ਅਤੇ ਭੇਦ-ਰਹਿਤ ਹੈ।
e Incognoscible, enaltece tu Amor por Él,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AlK AByvIAY hW ]
alakh abheveeaai haa(n) ||
He is unknowable and inscrutable.
ਉਹ ਅਨੁਭਵ-ਰਹਿਤ ਅਤੇ ਭੇਦ-ਰਹਿਤ ਹੈ।
e Incognoscible, enaltece tu Amor por Él,
qW isau pRIiq kir hW ]
taa(n) siau preet kar haa(n) ||
Enshrine love for Him.
ਉਸ ਦੇ ਨਾਲ ਤੂੰ ਆਪਣਾ ਪ੍ਰੇਮ ਪਾ।
oh mi mente. Él no perece, o se va o muere,
ibnis n jwie mir hW ]
binas na jai mar haa(n) ||
He does not perish, or go away, or die.
ਉਹ ਮਿੱਟਦਾ ਅਤੇ ਮਰੇਦਾ ਨਹੀਂ।
y es conocido sólo a través del Guru.
gur qy jwinAw hW ]
gur te jaaniaa haa(n) ||
He is known only through the Guru.
ਗੁਰਾਂ ਦੇ ਰਾਹੀਂ ਉਹ ਜਾਣਿਆ ਜਾਂਦਾ ਹੈ।
Dice Nanak, mi mente está satisfecha
nwnk mnu mwinAw myry mnw ]2]3]159]
naanak man maaniaa mere manaa ||2||3||159||
Nanak, my mind is satisfied with the Lord, O my mind. ||2||3||159||
ਨਾਨਕ, ਸਾਹਿਬ ਦੇ ਨਾਲ ਮੇਰਾ ਮਨੂਆ ਸੰਤੁਸ਼ਟ ਹੋ ਗਿਆ ਹੈ, ਹੇ ਮੇਰੀ ਜਿੰਦੇ!
con el Señor, oh mi mente. (2‑3‑159)
AwswvrI mhlw 5 ]
aasaavaree mahalaa panjavaa ||
Aasaavaree, Fifth Mehl:
ਆਸਾਵਰੀ ਪੰਜਵੀਂ ਪਾਤਸ਼ਾਹੀ।
Asavari, Mejl Guru Aryan, Quinto Canal Divino.
eykw Et ghu hW ]
ekaa oT gahu haa(n) ||
Grab hold of the Support of the One Lord.
ਇੱਕ ਵਾਹਿਗੁਰੂ ਦੀ ਪਨਾਹ ਪਕੜ।
Busca sólo el Refugio de tu Señor
gur kw sbdu khu hW ]
gur kaa sabadh kahu haa(n) ||
Chant the Word of the Guru's Shabad.
ਤੂੰ ਗੁਰਾਂ ਦੀ ਬਾਣੀ ਦਾ ਉਚਾਰਨ ਕਰ।
y recita sólo la Palabra del Guru.
AwigAw siq shu hW ]
aagiaa sat sahu haa(n) ||
Submit to the Order of the True Lord.
ਤੂੰ ਸਾਹਿਬ ਦੇ ਸੱਚੇ ਹੁਕਮ ਨੂੰ ਪ੍ਰਵਾਨ ਕਰ।
Sométete al Comando del Verdadero Señor
mnih inDwnu lhu hW ]
maneh nidhaan lahu haa(n) ||
Receive the treasure in your mind.
ਆਪਣੇ ਮਨ ਅੰਦਰ ਨਾਮ ਦੇ ਖ਼ਜ਼ਾਨੇ ਨੂੰ ਪਰਾਪਤ ਕਰ।
y así enaltece el Tesoro del Señor en tu mente
suKih smweIAY myry mnw ]1] rhwau ]
sukheh samaieeaai mere manaa ||1|| rahaau ||
Thus you shall be absorbed in peace, O my mind. ||1||Pause||
ਇਸ ਤਰ੍ਹਾਂ ਤੂੰ ਆਰਾਮ ਅੰਦਰ ਲੀਨ ਹੋ ਜਾਵੇਗੀ, ਹੇ ਮੇਰੀ ਜਿੰਦੇ! ਠਹਿਰਾਉ।
e inmérgete en la Paz y en la Bienaventuranza. (1‑Pausa)
jIvq jo mrY hW ]
jeevat jo marai haa(n) ||
One who is dead while yet alive,
ਜਿਹੜਾ ਜੀਉਂਦੇ ਜੀ ਮਰਿਆ ਹੋਇਆ ਹੈ,
Aquél cuyo ego muere mientras está vivo,
duqru so qrY hW ]
dhutar so tarai haa(n) ||
crosses over the terrifying world-ocean.
ਉਹ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
sólo él cruza el terrible océano de las existencias.
sB kI rynu hoie hW ]
sabh kee ren hoi haa(n) ||
One who becomes the dust of all
ਜੋ ਸਾਰਿਆਂ ਦੇ ਪੈਰਾ ਦੀ ਧੂੜ ਹੋ ਜਾਂਦਾ ਹੈ,
Él se vuelve entonces como el polvo
inrBau khau soie hW ]
nirabhau kahau soi haa(n) ||
he alone is called fearless.
ਤੂੰ ਕੇਵਲ ਓਸੇ ਨੂੰ ਹੀ ਨਿੱਡਰ ਆਖ।
bajo los pies de los hombres.
imty AMdyisAw hW ]
miTe a(n)dhesiaa haa(n) ||
His anxieties are removed
ਸਾਰੇ ਫ਼ਿਕਰ ਦੂਰ ਹੋ ਜਾਂਦੇ ਹਨ,
Oh mi mente, recita el Naam, el Nombre del Señor Intrépido,
sMq aupdyisAw myry mnw ]1]
sa(n)t upadhesiaa mere manaa ||1||
by the Teachings of the Saints, O my mind. ||1||
ਸਾਧੂਆਂ ਦੀ ਸਿੱਖਿਆ ਨਾਲ, ਹੇ ਮੇਰੀ ਜਿੰਦੇ!
y de esa forma tu duda desaparecerá a través de la Instrucción del Santo Guru. (1)
ijsu jn nwm suKu hW ]
jis jan naam sukh haa(n) ||
That humble being, who takes happiness in the Naam, the Name of the Lord
ਉਹ ਆਦਮੀ ਜਿਸ ਦੀ ਖੁਸ਼ੀ ਨਾਮ ਵਿੱਚ ਹੈ,
A aquél que logra el Éxtasis a través del Naam, el Nombre del Señor,
iqsu inkit n kdy duKu hW ]
tis nikaT na kadhe dhukh haa(n) ||
pain never draws near him.
ਉਸ ਦੇ ਨੇੜੇ ਕੋਈ ਪੀੜ ਕਦਾਚਿੱਤ ਨਹੀਂ ਢੁਕਦੀ।
el dolor no se le acerca.
jo hir hir jsu suny hW ]
jo har har jas sune haa(n) ||
One who listens to the Praise of the Lord, Har, Har,
ਜਿਹੜਾ ਵਾਹਿਗੁਰੂ ਸੁਆਮੀ ਦੀ ਕੀਰਤੀ ਸ੍ਰਵਣ ਕਰਦਾ ਹੈ,
Bajo el total comando de aquél que escucha la Alabanza del Señor,
sBu ko iqsu mMny hW ]
sabh ko tis ma(n)ne haa(n) ||
is obeyed by all men.
ਸਾਰੇ ਬੰਦੇ ਉਸ ਦੀ ਤਾਬੇਦਾਰੀ ਕਰਦੇ ਹਨ।
todos se someten,
sPlu su AwieAw hW ]
safalu su aaiaa haa(n) ||
How fortunate it is that he came into the world;
ਨਾਨਕ, ਜਗਤ ਅੰਦਰ ਉਸ ਦਾ ਆਉਣਾ ਲਾਭਦਾਇਕ ਹੈ,
su visita al mundo es fructífera,
nwnk pRB BwieAw myry mnw ]2]4]160]
naanak prabh bhaiaa mere manaa ||2||4||160||
Nanak, he is pleasing to God, O my mind. ||2||4||160||
ਜਿਹੜਾ ਠਾਕੁਰ ਨੂੰ ਚੰਗਾ ਲਗਦਾ ਹੈ, ਹੇ ਮੇਰੀ ਜਿੰਦੇ!
y es aceptado por su Señor. (2‑4‑160)
AwswvrI mhlw 5 ]
aasaavaree mahalaa panjavaa ||
Aasaavaree, Fifth Mehl:
ਆਸਾਵਰੀ ਪੰਜਵੀਂ ਪਾਤਸ਼ਾਹੀ।
Asavari, Mejl, Guru Aryan, Quinto Canal Divino.
imil hir jsu gweIAY hW ]
mil har jas gaieeaai haa(n) ||
Meeting together, let us sing the Praises of the Lord,
ਆਓ ਆਪਾਂ ਮਿਲ ਕੇ ਵਾਹਿਗੁਰੂ ਦੀ ਕੀਰਤੀ ਗਾਇਨ ਕਰੀਏ,
Reunidos vamos a cantar las Alabanzas del Señor
prm pdu pweIAY hW ]
param padh paieeaai haa(n) ||
and attain the supreme state.
ਅਤੇ ਮਹਾਨ ਮਰਤਬੇ ਨੂੰ ਪਰਾਪਤ ਹੋਈਏ!
y vamos a obtener el Estado Supremo de Éxtasis.
auAw rs jo ibDy hW ]
auaa ras jo bidhe haa(n) ||
Those who obtain that sublime essence,
ਜੋ ਉਸ ਅੰਮ੍ਰਿਤ ਨੂੰ ਪਾਉਂਦੇ ਹਨ,
Aquel que vive imbuido
qw kau sgl isDy hW ]
taa kau sagal sidhe haa(n) ||
obtain all of the spiritual powers of the Siddhas.
ਉਹ ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਕਰ ਲੈਂਦੇ ਹਨ।
en este Gozo logra todo tipo de Perfección.
Anidnu jwigAw hW ]
anadhin jaagiaa haa(n) ||
They remain awake and aware night and day;
ਜੋ ਰੈਣ ਦਿਹੁੰ ਜਾਗਦੇ ਰਹਿੰਦੇ ਹਨ (ਪ੍ਰਭੂ ਨੂੰ ਯਾਦ ਕਰਦੇ),
Permanece por siempre despierto en su Señor,
nwnk bfBwigAw myry mnw ]1] rhwau ]
naanak baddabhaagiaa mere manaa ||1|| rahaau ||
Nanak, they are blessed by great good fortune, O my mind. ||1||Pause||
ਨਾਨਕ, ਪਰਮ ਚੰਗੇ ਕਰਮਾਂ ਵਾਲੇ ਹਨ ਉਹ, ਹੇ ਮੇਰੀ ਜਿੰਦੜੀਏ! ਠਹਿਰਾਉ।
y su destino se vuelve perfecto. (1‑Pausa)
sMq pg DoeIAY hW ]
sa(n)t pag dhoieeaai haa(n) ||
Let us wash the feet of the Saints;
ਆਓ! ਆਪਾਂ ਸਾਧੂਆਂ ਦੇ ਪੈਰ ਧੋਈਏ,
Lavemos los Pies de los Santos,
durmiq KoeIAY hW ]
dhuramat khoieeaai haa(n) ||
our evil-mindedness shall be cleansed.
ਅਤੇ ਆਪਣੀ ਮੰਦੀ ਬੁੱਧੀ ਨੂੰ ਸਾਫ ਸ਼ੁੱਧ ਕਰੀਏ।
y así limpiemos nuestra mente de la maldad.
dwsh rynu hoie hW ]
dhaaseh ren hoi haa(n) ||
Becoming the dust of the feet of the Lord's slaves,
ਉਸ ਦੇ ਗੋਲੇ ਦੇ ਪੈਰਾਂ ਦੀ ਧੂੜ ਥੀ ਵੰਣ ਨਾਲ,
Desde que me convertí en el Polvo de los Pies de Su Sirviente,
ibAwpY duKu n koie hW ]
biaapai dhukh na koi haa(n) ||
one shall not be afflicted with pain.
ਬੰਦੇ ਨੂੰ ਕੋਈ ਤਕਲੀਫ ਨਹੀਂ ਵਾਪਰਦੀ।
ningún dolor ni tristeza me ha afligido más.
BgqW srin pru hW ]
bhagataa(n) saran par haa(n) ||
Taking to the Sanctuary of His devotees,
ਵਾਹਿਗੁਰੂ ਦੇ ਅਨੁਰਾਗੀ ਦੀ ਓਟ ਲੈਣ ਨਾਲ,
Cuando uno busca el Refugio de los Devotos del Señor,
jnim n kdy mru hW ]
janam na kadhe mar haa(n) ||
he is no longer subject to birth and death.
ਪ੍ਰਾਣੀ ਕਦਾਚਿੱਤ ਜੰਮਣ ਮਰਨ ਵਿੱਚ ਨਹੀਂ ਆਉਂਦਾ।
uno va más allá del nacimiento y de la muerte.
AsiQru sy Bey hW ]
asathir se bhe haa(n) ||
They alone become eternal,
ਕੇਵਲ ਓਹੀ, ਨਿਹਚਲ ਹੁੰਦੇ ਹਨ,
Sí, se vuelve eterno y siempre duradero
hir hir ijn@ jip ley myry mnw ]1]
har har jin(h) jap le mere manaa ||1||
who chant the Name of the Lord, Har, Har, O my mind. ||1||
ਜੋ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਹੇ ਮੇਰੀ ਜਿੰਦੜੀਏ!
aquél que ha contemplado a su Señor. (1)
swjnu mIqu qUM hW ]
saajan meet too(n) haa(n) ||
You are my Friend, my Best Friend.
ਤੂੰ ਮੇਰਾ ਮਿੱਤ੍ਰ ਤੇ ਯਾਰ ਹੈ, ਹੇ ਮੇਰੇ ਗੁਰਦੇਵ!
Eres mi Amigo y Compañero, oh mi Señor;
nwmu idRVwie mUM hW ]
naam dhiraRai moo(n) haa(n) ||
Please, implant the Naam, the Name of the Lord, within me.
ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ,
siembra Tu Nombre en mi corazón,
iqsu ibnu nwih koie hW ]
tis bin naeh koi haa(n) ||
Without Him, there is not any other.
ਉਸ ਦੇ ਬਗੈਰ ਹੋਰ ਕੋਈ ਨਹੀਂ।
porque sin Ti, no hay nadie más a quien recurrir.
mnih ArwiD soie hW ]
maneh araadh soi haa(n) ||
Within my mind, I worship Him in adoration.
ਆਪਣੇ ਚਿੱਤ ਅੰਦਰ ਮੈਂ ਉਸ ਨੂੰ ਯਾਦ ਕਰਦਾ ਹਾ।
Te contemplo en mi mente
inmK n vIsrY hW ]
nimakh na veesarai haa(n) ||
I do not forget Him, even for an instant.
ਇਕ ਮੁਹਤ ਭਰ ਲਈ ਭੀ ਮੈਂ ਉਸ ਨੂੰ ਨਹੀਂ ਭੁਲਾਉਂਦਾ।
y no Te olvido ni por un instante.
iqsu ibnu ikau srY hW ]
tis bin kiau sarai haa(n) ||
How can I live without Him?
ਉਸ ਦੇ ਬਾਝੋਂ ਮੇਰਾ ਕਿਸ ਤਰ੍ਹਾਂ ਗੁਜ਼ਾਰਾ ਹੋ ਸਕਦਾ ਹੈ?
¿Cómo puede uno estar satisfecho sin Ti?
gur kau kurbwnu jwau hW ]
gur kau kurabaan jaau haa(n) ||
I am a sacrifice to the Guru.
ਮੈਂ ਆਪਣੇ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।
Ofrezco mi ser en total sacrificio a mi Guru,
nwnku jpy nwau myry mnw ]2]5]161]
naanak jape naau mere manaa ||2||5||161||
Nanak, chant the Name, O my mind. ||2||5||161||
ਹੇ ਨਾਨਕ, ਮੇਰੀ ਆਤਮਾ ਸਦਾ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰਦੀ ਹੈ।
por la Gracia del Cuál, habito sólo en el Naam, el Nombre del Señor. (2‑5‑161)
AwswvrI mhlw 5 ]
aasaavaree mahalaa panjavaa ||
Aasaavaree, Fifth Mehl:
ਆਸਾਵਰੀ ਪੰਜਵੀਂ ਪਾਤਸ਼ਾਹੀ।
Asavari, Mejl, Guru Aryan, Quinto Canal Divino.
kwrn krn qUM hW ]
kaaran karan too(n) haa(n) ||
You are the Creator, the Cause of causes.
ਤੂੰ ਸੱਬਬਾਂ ਦਾ ਸੱਬਬ ਹੈ,
Oh Señor, eres la Causa de causas;
Avru nw suJY mUM hW ]
avar naa sujhai moo(n) haa(n) ||
I cannot think of any other.
ਮੈਂ ਹੋਰਸ ਦਾ ਖਿਆਲ ਹੀ ਨਹੀਂ ਕਰ ਸਕਦਾ।
yo no podría pensar en nadie más,
krih su hoeIAY hW ]
kareh su hoieeaai haa(n) ||
Whatever You do, comes to pass.
ਜੋ ਕੁਛ ਤੂੰ ਕਰਦਾ ਹੈ, ਓਹੀ ਹੁੰਦਾ ਹੈ।
porque sólo sucede lo que haces Tú.
shij suiK soeIAY hW ]
sahaj sukh soieeaai haa(n) ||
I sleep in peace and poise.
ਮੈਂ ਇਸ ਲਈ, ਅਡੋਲਤਾ ਤੇ ਆਰਾਮ ਅੰਦਰ ਸੌਦਾ ਹਾਂ।
Por Tu Gracia uno habita en Paz
DIrj min Bey hW ]
dheeraj man bhe haa(n) ||
My mind has become patient,
ਮੇਰਾ ਚਿੱਤ ਸੰਤੋਖਵਾਨ ਹੋ ਗਿਆ ਹੈ,
y la mente de uno es calmada y contenida.
pRB kY dir pey myry mnw ]1] rhwau ]
prabh kai dhar pe mere manaa ||1|| rahaau ||
since I fell at God's Door, O my mind. ||1||Pause||
ਜਦੋਂ ਦਾ ਮੈਂ ਸੁਆਮੀ ਦੇ ਬੂਹੇ ਤੇ ਡਿੱਗ ਪਿਆ ਹਾਂ, ਹੇ ਮੇਰੀ ਜਿੰਦੜੀਏ! ਠਹਿਰਾਉ।
Póstrate entonces a las Puertas de tu Señor, oh mi mente. (1‑Pausa)
swDU sMgmy hW ]
saadhoo sa(n)game haa(n) ||
Joining the Saadh Sangat, the Company of the Holy,
ਮੈਂ ਸਤਿ ਸੰਗਤ ਨਾਲ ਜੁੜ ਗਿਆ ਹਾਂ,
Cuando me uní a la Sociedad de los Santos,
pUrn sMjmy hW ]
pooran sa(n)jame haa(n) ||
I gained perfect control over my senses.
ਮੇਰੀਆਂ ਗਿਆਨ ਇੰਦਰੀਆਂ ਮੁਕੰਮਲ ਮੇਰੇ ਵੱਸ ਵਿੱਚ ਹਨ।
discipliné mis sentidos y mis deseos.
jb qy Cuty Awp hW ]
jab te chhuTe aap haa(n) ||
Ever since I rid myself of my self-conceit,
ਜਦੋਂ ਤੋਂ ਮੈਂ ਸਵੈ-ਹੰਗਤਾ ਤੋਂ ਖਲਾਸੀ ਪਾ ਗਿਆ ਹਾਂ,
Desde entonces fui liberado de mi ego
qb qy imty qwp hW ]
tab te miTe taap haa(n) ||
my sufferings have ended.
ਉਦੋਂ ਤੋਂ ਮੇਰੇ ਦੁਖੜੇ ਦੁਰ ਹੋ ਗਏ ਹਨ।
y mis aflicciones han cesado.
ikrpw DwrIAw hW ]
kirapaa dhaareeaa haa(n) ||
He has showered His Mercy upon me.
ਸਾਹਿਬ ਨੇ ਮੇਰੇ ਉੱਤੇ ਮਿਹਰ ਕੀਤੀ ਹੈ।
El Señor ha sido Compasivo conmigo,
piq rKu bnvwrIAw myry mnw ]1]
pat rakh banavaareeaa mere manaa ||1||
The Creator Lord has preserved my honor, O my mind. ||1||
ਸਿਰਜਣਹਾਰ ਨੇ ਮੇਰੀ ਇਜ਼ਤ-ਆਬਰੂ ਬਚਾ ਲਈ ਹੈ, ਹੇ ਮੇਰੀ ਜਿੰਦੇ!
y así ha salvado mi honor. (1)
iehu suKu jwnIAY hW ]
eih sukh jaaneeaai haa(n) ||
Know that this is the only peace;
ਜਾਣ ਲੈ ਕਿ ਖੁਸ਼ੀ ਕੇਵਲ ਇਸ ਵਿੱਚ ਹੈ,
Entiende que la única Dicha
hir kry su mwnIAY hW ]
har kare su maaneeaai haa(n) ||
accept whatever the Lord does.
ਕਿ ਜੋ ਕੁੱਛ ਵਾਹਿਗੁਰੂ ਕਰਦਾ ਹੈ, ਬੰਦਾ ਉਸਨੂੰ ਮਨ ਲਵੇ।
es que uno se someta a lo que sea que el Señor haga,
mMdw nwih koie hW ]
ma(n)dhaa naeh koi haa(n) ||
No one is bad.
ਕੋਈ ਜਣਾ ਭੀ ਬੁਰਾ ਨਹੀਂ।
que no llame a nadie malo
sMq kI ryn hoie hW ]
sa(n)t kee ren hoi haa(n) ||
Become the dust of the Feet of the Saints.
ਤੂੰ ਸਾਧੂਆਂ ਦੇ ਪੈਰਾ ਦੀ ਧੂੜ ਹੋ ਵੰ।
y se vuelva el Polvo de los Pies de los Santos.
Awpy ijsu rKY hW ]
aape jis rakhai haa(n) ||
He Himself preserves those
ਜਿਸ ਦੀ ਓਹ ਖੁਦ ਰੱਖਿਆ ਕਰਦਾ ਹੈ,
Él, a quien el Señor Mismo salva,
hir AMimRqu so cKY myry mnw ]2]
har a(n)mrit so chakhai mere manaa ||2||
who taste the Ambrosial Nectar of the Lord, O my mind. ||2||
ਉਹ ਵਾਹਿਗੁਰੂ ਦੇ ਸੁਧਾ-ਰੱਸ ਨੂੰ ਪਾਨ ਕਰਦਾ ਹੈ, ਹੇ ਮੇਰੀ ਜਿੰਦੜੀਏ!
sólo él prueba el Néctar del Naam, el Nombre del Señor. (2)
ijs kw nwih koie hW ]
jis kaa naeh koi haa(n) ||
One who has no one to call his own
ਜਿਸ ਦਾ ਕੋਈ ਨਹੀਂ,
Aún aquél con quien nadie se quiere relacionar,
iqs kw pRBU soie hW ]
tis kaa prabhoo soi haa(n) ||
God belongs to him.
ਉਸ ਦਾ ਉਹ ਵਾਹਿਗੁਰੂ ਹੈ।
aún de él es mi Señor su Dios.
AMqrgiq buJY hW ]
a(n)taragat bujhai haa(n) ||
God knows the state of our innermost being.
ਪ੍ਰਭੂ ਸਾਰਿਆਂ ਦਿਲਾਂ ਦੀ ਹਾਲਤ ਨੂੰ ਸਮਝਦਾ ਹੈ।
Mi Señor es el Íntimo Conocedor de los corazones;
sBu ikCu iqsu suJY hW ]
sabh kichh tis sujhai haa(n) ||
He knows everything.
ਉਹ ਸਾਰੀਆਂ ਗੱਲਾਂ ਨੂੰ ਜਾਣਦਾ ਹੈ।
Él conoce todo y supervisa todo.
piqq auDwir lyhu hW ]
patit udhaar leh haa(n) ||
Please, Lord, save the sinners.
ਹੇ ਸੁਆਮੀ! ਪਾਪੀਆਂ ਨੂੰ ਪਾਰ ਕਰਦੇ,
Oh Señor, salva a éste, Tu Sirviente, que comete faltas también.
nwnk Ardwis eyhu myry mnw ]3]6]162]
naanak aradhaas eh mere manaa ||3||6||162||
This is Nanak's prayer, O my mind. ||3||6||162||
ਨਾਨਕ ਦੀ ਇਹ ਬੇਨਤੀ ਹੈ। ਹੇ ਮੇਰੀ ਜਿੰਦੇ!
Dice Nanak, Tu Esclavo Te alaba sólo a Ti. (3-6-162)
AwswvrI mhlw 5 iekqukw ]
aasaavaree mahalaa panjavaa ikatukaa ||
Aasaavaree, Fifth Mehl, Ek-Thukay:
ਆਸਾਵਰੀ ਪੰਜਵੀਂ ਪਾਤਸ਼ਾਹੀ ਇਕ ਤੁਕਾ।
Asavari, Mejl, Guru Aryan, Quinto Canal Divino, Ik-Tuka.
Eie prdysIAw hW ]
oi paradheseeaa haa(n) ||
O my stranger soul,
ਹੇ ਮੇਰੀ ਪ੍ਰਦੇਸਣ ਜਿੰਦੜੀਏ!
Oh mi Alma extraña,
sunq sMdyisAw hW ]1] rhwau ]
sunat sa(n)dhesiaa haa(n) ||1|| rahaau ||
listen to the call. ||1||Pause||
ਇਕ ਸੁਨੇਹਾ ਸੁਣ। ਠਹਿਰਾਉ।
escucha el Llamado. (1-Pausa)
jw isau ric rhy hW ]
jaa siau rach rahe haa(n) ||
Whatever you are attached to,
ਜਿਸ ਦੇ ਨਾਲ ਤੂੰ ਚਿਮੜੀ ਹੋਈ ਹੈ,
Lo que sea a lo que estás apegada