rwgu mwrU bwxI jYdyau jIau kI
raag maaroo baanee jaidheau jeeau kee
Raag Maaroo, The Word Of Jai Dayv Jee:
ਰਾਗ ਮਾਰੂ ਸ਼ਬਦ ਮਹਾਰਾਜ ਜੈਦੇਵ।
Rag Maru, el Mundo de Yai Dev yi.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu mwrU bwxI jYdyau jIau kI
raag maaroo baanee jaidheau jeeau kee
Raag Maaroo, The Word Of Jai Dayv Jee:
ਰਾਗ ਮਾਰੂ ਸ਼ਬਦ ਮਹਾਰਾਜ ਜੈਦੇਵ।
Rag Maru, el Mundo de Yai Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
cMd sq ByidAw nwd sq pUirAw sUr sq KoVsw dqu kIAw ]
cha(n)dh sat bhedhiaa naadh sat pooriaa soor sat khoRasaa dhat keeaa ||
The breath is drawn in through the left nostril; it is held in the central channel of the Sushmanaa, and exhaled through the right nostril, repeating the Lord's Name sixteen times.
ਸੁਆਸ ਖੱਬੀ ਨਾਸ ਦੁਆਰਾ ਅੰਦਰ ਖਿੱਚਿਆ ਜਾਂਦਾ ਹੈ। ਇਸ ਨੂੰ ਸੁਖਮਨਾ ਅੰਦਰ ਰੋਕਿਆ ਜਾਂਦਾ ਹੈ ਅਤੇ ਸੋਲਾਂ ਵਾਰੀ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਸੱਜੀ ਨਾਸ ਦੁਆਰਾ ਬਾਹਰ ਕੱਢਿਆ ਜਾਂਦਾ ਹੈ।
La respiración penetra a través del canal lunar, Ida, el lado izquierdo, es retenido en Shushmana, la Melodía del Naad, y sacado hacia afuera a través del canal solar, Píngala, el lado derecho, recitando dieciséis veces el Nombre del Dios.
Abl blu qoiVAw Acl clu QipAw AGVu GiVAw qhw Aipau pIAw ]1]
abal bal toRiaa achal chal thapiaa aghaR ghaRiaa tahaa apiau peeaa ||1||
I am powerless; my power has been broken. My unstable mind has been stabliized, and my unadorned soul has been adorned. I drink in the Ambrosial Nectar. ||1||
ਆਪਣੀ ਤਾਕਤ ਨੂੰ ਤੋੜ ਮੈਂ ਤਾਕਤ-ਹੀਣ ਹੋ ਗਿਆ ਹਾਂ, ਆਪਦੇ ਅਨਸਥਿਰ ਮਨ ਨੂੰ ਮੈਂ ਅਸਥਿਰ ਕਰ ਲਿਆ ਹੈ ਅਤੇ ਆਪਦੀ ਅਣਘੜ ਆਤਮਾ ਨੂੰ ਠੀਕ ਢਾਲ ਲਿਆ ਹੈ। ਕੇਵਲ ਤਾਂ ਹੀ ਮੈਂ ਅੰਮ੍ਰਿਤ ਪਾਨ ਕੀਤਾ ਹੈ।
No tengo poder alguno, el malvado poder de la mente se ha roto, las andanzas de mi mente han terminado, ha dejado de ser salvaje y mi Alma ha sido adornada bebiendo del Néctar Ambrosial. (1)
mn Awid gux Awid vKwixAw ]
man aadh gun aadh vakhaaniaa ||
Within my mind, I chant the Name of the Primal Lord God, the Source of virtue.
ਆਪਦੇ ਹਿਰਦੇ ਅੰਦਰ ਮੈਂ ਨੇਕੀ ਦੇ ਮੁੱਢ, ਪਰਾ ਪੂਰਬਲੇ ਪ੍ਰਭੂ ਦਾ ਸਿਰਮਨ ਕਰਦਾ ਹਾਂ।
En mi mente canto el Nombre de nuestro Señor el Dios Primordial, la Fuente de toda Virtud,
qyrI duibDw idRsit sMmwinAw ]1] rhwau ]
teree dhubidhaa dhirasaT sa(n)maaniaa ||1|| rahaau ||
My vision, that You are I are separate, has melted away. ||1||Pause||
ਮੇਰੀ ਨਿਗ੍ਹਾ, ਕਿ ਤੂੰ ਤੇ ਮੈਂ ਨਿਆਰੇ ਹਾਂ, ਹੁਣ ਦੂਰ ਹੋ ਗਈ ਹੈ। ਠਹਿਰਾਉ।
el sentido de la dualidad en uno desaparece. (1-Pausa)
AriD kau AriDAw sriD kau sriDAw sll kau slil sMmwin AwieAw ]
aradh kau aradhiaa saradh kau saradhiaa salal kau salal sa(n)maan aaiaa ||
I worship the One who is worthy of being worshipped. I trust the One who is worthy of being trusted. Like water merging in water, I merge in the Lord.
ਮੈਂ ਉਸ ਨੂੰ ਪੂਜਦਾ ਹਾਂ ਜੋ ਪੂਜਣ ਯੋਗ ਹੈ, ਉਸ ਉੱਤੇ ਭਰੋਸਾ ਧਾਰਦਾ ਹਾਂ ਜੇ ਭਰੋਸਾ ਧਾਰਨ ਦੇ ਯੋਗ ਹੈ ਅਤੇ ਪਾਣੀ ਵਿੱਚ ਪਾਣੀ ਦੀ ਮਾਨੰਦ ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ।
Cuando uno vive en el Dios, Digno de ser habitado, y pone su Fe en el que es Digno de tener Devoción, entonces uno se vuelve Uno con Dios, así como el agua se mezcla con el agua.
bdiq jYdyau jYdyv kau rMimAw bRhmu inrbwxu ilv lIxu pwieAw ]2]1]
badhat jaidheau jaidhev kau ra(n)miaa braham nirabaan liv leen paiaa ||2||1||
Says Jai Dayv, I meditate and contemplate the Luminous, Triumphant Lord. I am lovingly absorbed in the Nirvaanaa of God. ||2||1||
ਜੈਦੇਵ ਜੀ ਆਖਦੇ ਹਨ, ਮੈਂ ਵਿਜੋਈ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕੀਤਾ ਹੈ ਅਤੇ ਉਸ ਦੀ ਪ੍ਰੀਤ ਅੰਦਰ ਸਮਾ ਕੇ, ਮੈਂ ਨਿਰਲੇਪ ਪ੍ਰਭੂ ਨੂੰ ਪਾ ਲਿਆ ਹੈ।
Dice Yaidev, cuando contemplo el Nombre de Dios, me acerco hasta el Todo Prevaleciente y Desapegado Señor. (2-1)
kbIru ] mwrU ]
kabeer || maaroo ||
Kabeer, Maaroo:
ਕਬੀਰ ਮਾਰੂ।
Rag Maru, Kabir.
rwmu ismru pCuqwihgw mn ]
raam simar pachhutaahigaa man ||
Meditate in remembrance on the Lord, or else you will regret it in the end, O mind.
ਐ ਇਨਸਾਨ! ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ, ਨਹੀਂ ਤਾਂ ਤੂੰ ਅਖ਼ੀਰ ਨੂੰ ਪਸਚਾਤਾਪ ਕਰੇਗਾ।
Oh mente, contempla al Señor, de otra forma te vas a arrepentir.
pwpI jIArw loBu krqu hY Awju kwil auiT jwihgw ]1] rhwau ]
paapee jeearaa lobh karat hai aaj kaal uTh jaahigaa ||1|| rahaau ||
O sinful soul, you act in greed, but today or tomorrow, you will have to get up and leave. ||1||Pause||
ਤੂੰ, ਹੇ ਗੁਨਾਹਗਾਰ ਪ੍ਰਾਣੀ, ਲਾਲਚ ਕਰਦਾ ਹੈਂ, ਪ੍ਰੰਤੂ ਅੱਜ ਜਾਂ ਭਲਕੇ ਤੂੰ ਉਠੱ ਕੇ ਟੁਰ ਵੰਝੇਗਾਂ। ਠਹਿਰਾਉ।
Oh mente cantora, ¿por qué cargas tanta avaricia? ¿Qué no sabes que vas a dejar este mundo el día de hoy o el de mañana? (1-Pausa)
lwlc lwgy jnmu gvwieAw mwieAw Brm Bulwihgw ]
laalach laage janam gavaiaa maiaa bharam bhulaahigaa ||
Clinging to greed, you have wasted your life, deluded in the doubt of Maya.
ਲੋਭ ਨਾਲ ਚਿੰਮੜ ਅਤੇ ਧਨ-ਦੌਲਤ ਦੀ ਕ੍ਰਾਂਤੀ ਅੰਦਰ ਗੁਮਰਾਹ ਹੋ, ਤੂੰ ਆਪਣਾ ਜੀਵਨ ਗਵਾ ਲਿਆ ਹੈ।
Aferrándote a la avaricia y engañado por Maya desperdicias tu nacimiento humano.
Dn jobn kw grbu n kIjY kwgd ijau gil jwihgw ]1]
dhan joban kaa garab na keejai kaagadh jiau gal jaahigaa ||1||
Do not take pride in your wealth and youth; you shall crumble apart like dry paper. ||1||
ਤੂੰ ਆਪਣੀ ਦੌਲਤ ਅਤੇ ਜੁਆਨੀ ਦਾ ਮਾਣ ਨਾਂ ਕਰ। ਤੂੰ ਕਾਗਜ਼ ਦੀ ਮਾਨੰਦ ਗਲ ਜਵੇਗਾ।
No, no tomes orgullo de tu riqueza o de tu belleza, pues te vas a desgastar como el papel. (1)
jau jmu Awie kys gih ptkY qw idn ikCu n bswihgw ]
jau jam aai kes geh paTakai taa dhin kichh na basaahigaa ||
When the Messenger of Death comes and grabs you by the hair, and knocks you down, on that day, you shall be powerless.
ਜਦ ਮੌਤ ਦਾ ਦੂਤ ਆ ਤੈਨੂੰ ਵਾਲਾ ਤੋਂ ਫ਼ੜ ਕੇ ਪਟਕਾ ਮਾਰੇਗਾ, ਉਸ ਦਿਹਾੜੇ ਤੇਰਾ ਕੋਈ ਵੱਸ ਨਹੀਂ ਚਲਣਾ।
Cuando Yama te agarre del pescuezo, ese día, nada te va a servir. Si no has contemplado a Dios,
ismrnu Bjnu dieAw nhI kInI qau muiK cotw Kwihgw ]2]
simaran bhajan dhiaa nahee keenee tau mukh choTaa khaahigaa ||2||
You do not remember the Lord, or vibrate upon Him in meditation, and you do not practice compassion; you shall be beaten on your face. ||2||
ਤੂੰ ਹਰੀ ਦਾ ਚਿੰਤਨ ਤੇ ਆਰਾਧਨ ਨਹੀਂ ਕਰਦਾ ਅਤੇ ਤਰਸ਼ ਨਹੀਂ ਖਾਂਦਾ; ਇਸ ਲਈ ਤੂੰ ਆਪਣੇ ਮੂੰਹ ਉਤੇ ਸੱਟਾਂ ਸਹਾਰੇਗਾਂ।
ni practicado la Compasión, te vas a estrellar de cara. (2)
Drm rwie jb lyKw mwgY ikAw muKu lY kY jwihgw ]
dharam rai jab lekhaa maagai kiaa mukh lai kai jaahigaa ||
When the Righteous Judge of Dharma calls for your account, what face will you show Him then?
ਜਦ ਧਰਮ ਰਾਜਾ ਤੇਰਾ ਹਿਸਾਬ ਕਿਤਾਬ ਮੰਗੇਗਾ ਤਾਂ ਤੂੰ ਉਸ ਨੂੰ ਕਿਹੜਾ ਤੂੰਹ ਦਿਖਾਵੇਗਾਂ?
Cuando el Dharmaraya te pida las cuentas de tus acciones, ¿cómo le vas a dar la cara?
khqu kbIru sunhu ry sMqhu swDsMgiq qir jWihgw ]3]1]
kahat kabeer sunahu re sa(n)tahu saadhasa(n)gat tar jaa(n)higaa ||3||1||
Says Kabeer, listen, O Saints: in the Saadh Sangat, the Company of the Holy, you shall be saved. ||3||1||
ਕਬੀਰ ਜੀ ਆਖਦੇ ਹਨ, ਤੂਸੀਂ ਸੁਣੋ, ਹੇ ਸਾਧੂਓ! ਸਤਿਸੰਗਤ ਅੰਦਰ ਤੁਸੀਂ ਪਾਰ ਉਤਰ ਜਾਓਗੇ।
Dice Kabir, escuchen amigos, uno es llevado a través sólo asociándose con los Santos. (3-1)
rwgu mwrU bwxI rivdws jIau kI
raag maaroo baanee ravidhaas jeeau kee
Raag Maaroo, The Word Of Ravi Daas Jee:
ਰਾਗ ਮਾਰੂ। ਮਹਾਰਾ ਰਵਿਦਾਸ ਦੇ ਸ਼ਬਦ।
Rag Mar, Palabras de Ravi Das yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
AYsI lwl quJ ibnu kaunu krY ]
aaisee laal tujh bin kaun karai ||
O Love, who else but You could do such a thing?
ਹੇ ਪ੍ਰੀਤਮ! ਤੇਰੇ ਬਾਝੋਂ ਐਹੋ ਜੇਹੀ ਗੱਲ ਕੌਣ ਕਰ ਸਕਦਾ ਹੈ?
Oh Amor, ¿quien hay que pueda hace esto más que Tú?
grIb invwju guseIAw myrw mwQY CqRü DrY ]1] rhwau ]
gareeb nivaaj gusieeaa meraa maathai chhatr dharai ||1|| rahaau ||
O Patron of the poor, Lord of the World, You have put the canopy of Your Grace over my head. ||1||Pause||
ਹੇ ਗਰੀਬਾਂ ਨੂੰ ਮਾਣ ਦੇਣਹਾਰ ਅਤੇ ਸ਼੍ਰਿਸ਼ਟੀ ਦੇ ਸੁਆਮੀ, ਮੈਂਡੇ ਮਾਲਕ! ਤੂੰ ਮੇਰੇ ਸਿਰ ਉੱਤੇ ਆਪਣੀ ਮਿਹਰ ਦਾ ਛਤ੍ਰ ਟਿਕਾਇਆ ਹੈ।
Sí, los pobres son embellecidos sólo a través de Ti, oh mi Señor y Maestro, sobre su cabeza ondea la Canope de Su Gracia. (1-Pausa)
jw kI Coiq jgq kau lwgY qw pr quhˆØI FrY ]
jaa kee chhot jagat kau laagai taa par tuha(n)ee ddarai ||
Only You can grant Mercy to that person whose touch pollutes the world.
ਜਿਸ ਦੀ ਛੁਹ ਸੰਸਾਰ ਨੂੰ ਪਲੀਤ ਕਰ ਦਿੰਦੀ ਹੈ; ਉਸ ਉੱਤੇ ਕੇਵਲ ਤੂੰ ਹੀ ਪਸੀਜਦਾ ਹੈਂ।
Aquél cuyo toque confronta a otros, sobre de él también reside Tu Misericordia, oh Dios.
nIch aUc krY myrw goibMdu kwhU qy n frY ]1]
neecheh uooch karai meraa gobi(n)dh kaahoo te na ddarai ||1||
You exalt and elevate the lowly, O my Lord of the Universe; You are not afraid of anyone. ||1||
ਨੀਵਿਆਂ ਨੂੰ ਤੂੰ ਉਚਾ ਕਰਦਾ ਹੈਂ, ਹੇ ਮੇਰੇ ਸਾਈਂ! ਅਤੇ ਤੂੰ ਕਿਸੇ ਕੋਲੋਂ ਪੈ ਨਹੀਂ ਖਾਂਦਾ।
Al que está abajo, lo elevas y lo haces poderoso, sin temer nada. (1)
nwmdyv kbIru iqlocnu sDnw sYnu qrY ]
naamadhev kabeer tilochan sadhanaa sain tarai ||
Naam Dayv, Kabeer, Trilochan, Sadhana and Sain crossed over.
ਨਾਮਦੇਵ, ਕਬੀਰ, ਤਿਰਲੋਚਨ, ਸਧਨਾ ਅਤੇ ਸੈਨ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ।
A través de Ti, Nam Dev, Kabir y Trilochan fueron salvados, así como Saín y Sadna quienes también fueron transportados.
kih rivdwsu sunhu ry sMqhu hir jIau qy sBY srY ]2]1]
keh ravidhaas sunahu re sa(n)tahu har jeeau te sabhai sarai ||2||1||
Says Ravi Daas, listen, O Saints, through the Dear Lord, all is accomplished. ||2||1||
ਰਵਿਦਾਸ ਜੀ ਆਖਦੇ ਹਨ, ਸ੍ਰਵਣ ਕਰੋ, ਹੇ ਸਾਧੂਓ! ਪੂਜਯ ਪ੍ਰਭੂ ਦੇ ਰਾਹੀਂ ਹਰ ਗੱਲ ਹੋ ਜਾਂਦੀ ਹੈ।
Dice Ravi Das, escuchen oh Santos, el Señor puede hacer todo lo que Él desea. (2-1)
mwrU ]
maaroo ||
Maaroo:
ਮਾਰੂ।
Maru
suK swgr suirqru icMqwmin kwmDyn bis jw ky ry ]
sukh saagar suritar chi(n)taaman kaamadhen bas jaa ke re ||
The Lord is the ocean of peace; the miraculous tree of life, the jewel of miracles and the wish-fulfilling cow are all under His power.
ਸੁਆਮੀ ਆਰਾਮ ਦਾ ਸਮੁੰਦਰ ਹੈ, ਜਿਸ ਦੇ ਇਖ਼ਤਿਆਰ ਵਿੱਚ ਹਨ ਕਲਪ ਬਿਰਛ, ਚਾਹਨਾ-ਪੂਰੀ ਕਰਨ ਵਾਲਾ ਜਵੇਹਰ ਅਤੇ ਸਵਰਗੀ ਗਊ।
Él, Quien es el Océano de Paz, el Árbol que da todas las frutas, la Joya que satisface todos los deseos,
cwir pdwrQ Ast mhw isiD nv iniD kr ql qw kY ]1]
chaar padhaarath asaT mahaa sidh nav nidh kar tal taa kai ||1||
The four great blessings, the eight great miraculous spiritual powers and the nine treasures are in the palm of His hand. ||1||
ਚਾਰ ਉੱਤਮ ਦਾਤਾਂ, ਅੱਠ ਪਰਮ ਕਰਾਮਾਤੀ ਸ਼ਕਤੀਆਂ ਅਤੇ ਨੌਂ ਖ਼ਜ਼ਾਨੇ ਉਸ ਦੇ ਹੱਥ ਦੀ ਤਲੀ ਉੱਤੇ ਹਨ।
el Maestro del Kamdhenu, en Sus Manos están los cuatro objetivos de la vida, los Dieciocho Poderes Psíquicos y los Nueve Tesoros. (1)
hir hir hir n jpis rsnw ]
har har har na japas rasanaa ||
Why don't you chant the Lord's Name, Har, Har, Har?
ਤੂੰ ਕਿਉਂ ਆਪਣੀ ਜੀਭ੍ਹਾ ਨਾਲ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਉਚਾਰਨ ਨਹੀਂ ਕਰਦਾ?
El Nombre de ese Señor uno no lo pronuncia con los labios y olvidándose de Él,
Avr sB Cwif bcn rcnw ]1] rhwau ]
avar sabh chhaadd bachan rachanaa ||1|| rahaau ||
Abandon all other devices of words. ||1||Pause||
ਤੂੰ ਲਫ਼ਜ਼ਾਂ ਦੀਆਂ ਹੋਰ ਸਾਰੀਆਂ ਹੇਰਾ ਫੇਰੀਆਂ (ਫਬਨਾਵਟ) ਨੂੰ ਛੱਡ ਦੇ।
rodea su ser sólo de palabras vacías. (1-Pausa)
nwnw iKAwn purwn byd ibiD cauqIs ACr mwhI ]
naanaa khiaan puraan bedh bidh chautees achhar maahee ||
The many epics, the Puraanas and the Vedas are all composed out of the letters of the alphabet.
ਅਨੇਕਾਂ ਪ੍ਰਸੰਗ, ਪੂਰਾਨ ਅਤੇ ਬ੍ਰਹਮਾ ਦੇ ਵੇਦ, ਸਾਰੇ ਚੌਤੀ ਅੱਖਰਾਂ ਦੇ ਵਿਚੋਂ ਰਚੇ ਹੋਏ ਹਨ।
Las historias épicas, los Puranas, los Shastras, son sólo palabras.
ibAws bIcwir kihE prmwrQu rwm nwm sir nwhI ]2]
biaas beechaar kahio paramaarath raam naam sar naahee ||2||
After careful thought, Vyaasa spoke the supreme truth, that there is nothing equal to the Lord's Name. ||2||
ਪੂਰੀ ਸੋਚ ਵਿਚਾਰ ਦੇ ਮਗਰੋਂ ਵਿਆਸ ਨੇ ਪਰਮ ਸਿਧਾਂਤ ਵਰਨਣ ਕੀਤਾ ਹੈ ਕਿ ਸਾਹਿਬ ਦੇ ਨਾਮ ਦੇ ਤੁਲ ਕੋਈ ਵਸਤੂ ਨਹੀਂ।
Viasa, el vidente, después de mucho pensar dijo la frase más Sublime: nada supera al Nombre de Dios. (2)
shj smwiD aupwiD rhq hoie bfy Bwig ilv lwgI ]
sahaj samaadh upaadh rahat hoi badde bhaag liv laagee ||
In intuitive Samaadhi, their troubles are eliminated; the very fortunate ones lovingly focus on the Lord.
ਭਾਰੇ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਪ੍ਰਭੂ ਦੀ ਅਫੁਰ ਸਿਮਰਨ ਅਵਸਥਾਂ ਅਤੇ ਪ੍ਰੀਤ ਅੰਦਰ ਵਿਚਰਦੇ ਅਤੇ ਦੁੱਖਾਂ ਤੋਂ ਖ਼ਲਾਸੀ ਪਾਉਂਦੇ ਹਨ।
Quienes por una buena fortuna están entonados en el Señor, están envueltos en el Profundo Trance del Equilibrio.
kih rivdws audws dws miq jnm mrn BY BwgI ]3]2]15]
keh ravidhaas udhaas dhaas mat janam maran bhai bhaagee ||3||2||15||
Says Ravi Daas, the Lord's slave remains detached from the world; the fear of birth and death runs away from his mind. ||3||2||15||
ਰਵਿਦਾਸ ਜੀ ਆਖਦੇ ਹਨ, ਜੰਮਣ ਅਤੇ ਮਰਨ ਦਾ ਡਰ ਸੁਆਮੀ ਦੇ ਉਸ ਸੇਵਕ ਦੇ ਮਨ ਅੰਦਰੋਂ ਭੱਜ ਜਾਂਦਾ ਹੈ ਜੋ ਸੰਸਾਰ ਨਾਲੋਂ ਨਿਰਲੇਪ ਰਹਿੰਦਾ ਹੈ।
Dice Ravi Das, volviéndose el Esclavo del Señor, uno se vuelve desapegado y se libera del miedo de nacimientos y muertes.