jo iqsu BwvY so Puin hoie ]
jo tis bhaavai so fun hoi ||
Whatever pleases Him, comes to pass.
ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਆਖਰਕਾਰ ਓਹੀ ਹੁੰਦਾ ਹੈ।
Sólo lo que Le place, eso es lo que sucede.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jo iqsu BwvY so Puin hoie ]
jo tis bhaavai so fun hoi ||
Whatever pleases Him, comes to pass.
ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਆਖਰਕਾਰ ਓਹੀ ਹੁੰਦਾ ਹੈ।
Sólo lo que Le place, eso es lo que sucede.
suix BrQir nwnku khY bIcwru ]
sun bharathar naanak kahai beechaar ||
Listen, O Bharthari Yogi - Nanak speaks after deliberation;
ਤੂੰ ਸ੍ਰਵਣ ਕਰ, ਹੇ ਭਰਥਰੀ, (ਯੋਗੀ) ਸੋਚ ਵਿਚਾਰ ਮਗਰੋਂ ਨਾਨਕ ਇਹ ਕੁੱਛ ਆਖ ਰਿਹਾ ਹੈ।
Escucha, oh Yogui Bharthari, Nanak habla después de meditar,
inrml nwmu myrw AwDwru ]8]1]
niramal naam meraa aadhaar ||8||1||
the Immaculate Name is my only Support. ||8||1||
ਕੇਵਲ ਪਵਿੱਤਰ ਨਾਮ ਹੀ ਮੇਰਾ ਆਸਰਾ ਹੈ।
el Inmaculado Señor es mi Único Soporte. (8‑1)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Aryan, Quinto Canal Divino.
siB jp siB qp sB cqurweI ]
sabh jap sabh tap sabh chaturaiee ||
All meditation, all austerities, and all clever tricks,
ਸਾਰੀ ਪੂਜਾ, ਸਾਰੀ ਤਪੱਸਿਆ ਅਤੇ ਸਾਰੀ ਹੁਸ਼ਿਆਰੀ ਦੇ ਬਾਵਜੂਦ,
Toda contemplación, austeridad y astucia sólo lo desvían a uno,
aUJiV BrmY rwih n pweI ]
uoojhaR bharamai raeh na paiee ||
lead one to wander in the wilderness, but he does not find the Path.
ਇਨਸਾਨ ਬੀਆਬਾਨ ਅੰਦਰ ਭਟਕਦਾ ਹੈ ਅਤੇ ਉਸ ਨੂੰ ਰਸਤਾ ਨਹੀਂ ਲਭਦਾ।
y así, no encuentra el Sendero Verdadero,
ibnu bUJy ko Qwie n pweI ]
bin boojhe ko thai na paiee ||
Without understanding, he is not approved;
ਸੁਆਮੀ ਨੂੰ ਜਾਨਣ ਦੇ ਬਾਝੋਂ ਕੋਈ ਭੀ ਪਰਮਾਣੀਕ ਨਹੀਂ ਹੁੰਦਾ,
porque sin conocer la Verdad, uno no es aprobado.
nwm ibhUxY mwQy CweI ]1]
naam bihoonai maathe chhaiee ||1||
without the Naam, the Name of the Lord, ashes are thrown upon one's head. ||1||
ਨਾਮ ਦੇ ਬਗੈਰ ਆਦਮੀ ਦੇ ਸਿਰ ਸੁਆਹ ਪੈਦੀ ਹੈ।
Y al ser privado del Naam, el Nombre del Señor, se revuelca en el polvo. (1)
swc DxI jgu Awie ibnwsw ]
saach dhanee jag aai binaasaa ||
True is the Master; the world comes and goes.
ਸੱਚਾ ਹੈ ਮਾਲਕ! ਜਗਤ ਆਉਂਦਾ ਤੇ ਜਾਂਦਾ ਰਹਿੰਦਾ ਹੈ।
El Señor es el Único Ser Verdadero, y cuando el mundo se acaba,
CUtis pRwxI gurmuiK dwsw ]1] rhwau ]
chhooTas praanee gurmukh dhaasaa ||1|| rahaau ||
The mortal is emancipated, as Gurmukh, as the Lord's slave. ||1||Pause||
ਗੁਰਾਂ ਦੁਆਰਾ ਵਾਹਿਗੁਰੂ ਦਾ ਗੋਲਾ ਬਣ ਕੇ, ਫਾਨੀ ਬੰਦਾ ਬੰਦ-ਖਲਾਸ ਹੋ ਜਾਂਦਾ ਹੈ। ਠਹਿਰਾਉ।
sólo Aquél que sirve al Guru es liberado. (1‑Pausa)
jgu moih bwDw bhuqI Awsw ]
jag moh baadhaa bahutee aasaa ||
The world is bound by its attachments to the many desires.
ਜਹਾਨ ਸੰਸਾਰੀ ਮਮਤਾ ਅਤੇ ਘਣੇਰੀਆਂ ਖਾਹਿਸ਼ਾ ਦਾ ਨਰੜਿਆ ਹੋਇਆ ਹੈ।
El mundo está atrapado en la infatuación,
gurmqI ieik Bey audwsw ]
gurmatee ik bhe udhaasaa ||
Through the Guru's Teachings, some become free of desire.
ਗੁਰਾਂ ਦੀ ਸਿਖਿਆ ਤਾਬੇ ਕਈ ਖਾਹਿਸ਼-ਰਹਿਤ ਹੋ ਜਾਂਦੇ ਹਨ।
el deseo y la ilusión, y es a través del Shabd de la Palabra del Guru que uno se vuelve desapegado.
AMqir nwmu kmlu prgwsw ]
a(n)tar naam kamal paragaasaa ||
Within them is the Naam, and their heart lotus blossoms forth.
ਉਨ੍ਹਾਂ ਦੇ ਅੰਦਰ ਨਾਮ ਹੈ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।
Aquéllos dentro de los cuales resuena el Naam, el Nombre del Señor,
iqn@ kau nwhI jm kI qRwsw ]2]
tin(h) kau naahee jam kee traasaa ||2||
They have no fear of death. ||2||
ਉਨ੍ਹਾਂ ਨੂੰ ਮੌਤ ਦਾ ਕੋਈ ਡਰ ਨਹੀਂ।
florecen como el Loto, y sobre sus cabezas desaparece el terror a la muerte. (2)
jgu iqRA ijqu kwmix ihqkwrI ]
jag tria jit kaaman hitakaaree ||
The men of the world are conquered by woman; they love the ladies.
ਜਹਾਨ ਨੂੰ ਜਨਾਨੀ ਨੇ ਜਿੱਤ ਲਿਆ ਹੈ ਅਤੇ ਇਹ ਮੁਟਿਆਰ ਨੂੰ ਪਿਆਰ ਕਰਦਾ ਹੈ।
El mundo entero está seducido por la mujer,
puqR klqR lig nwmu ivswrI ]
putr kalatr lag naam visaaree ||
Attached to children and wife, they forget the Naam.
ਲੜਕਿਆਂ ਤੇ ਵਹੁਟੀ ਨਾਲ ਜੁੜ ਕੇ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ।
y ama sólo a la mujer, y apegado a los hijos y a la esposa, se olvida del Naam,
ibrQw jnmu gvwieAw bwjI hwrI ]
birathaa janam gavaiaa baajee haaree ||
They waste this human life in vain, and lose the game in the gamble.
ਉਹ ਆਪਣਾ ਮਨੁੱਖੀ-ਜੀਵਨ ਵਿਅਰਥ ਗਵਾ ਲੈਦਾ ਹੈ, ਅਤੇ ਖੇਡ ਹਾਰ ਬੈਠਦਾ।
el Nombre del Señor, y así uno desperdicia su vida y pierde la oportunidad.
siqguru syvy krxI swrI ]3]
satigur seve karanee saaree ||3||
Serving the True Guru is the best occupation. ||3||
ਸੱਚੇ ਗੁਰਾਂ ਦੀ ਟਹਿਲ ਸੇਵਾ ਸਭ ਤੋਂ ਸ਼੍ਰੇਸ਼ਟ ਕੰਮ ਕਾਜ ਹੈ।
Sí, el Servicio del Guru es la Única Acción Pura y Verdadera. (3)
bwhrhu haumY khY khwey ]
baaharahu haumai kahai kahaae ||
One who speaks egotistically in public,
ਜੋ ਖੁਲ੍ਹੇ ਤੌਰ ਤੇ ਹੰਕਾਰ ਦੇ ਬਚਨ ਬੋਲਦਾ ਹੈ,
Para algunos el Sirviente del Señor parece proyectar sólo su ego,
AMdrhu mukqu lypu kdy n lwey ]
a(n)dharahu mukat lep kadhe na laae ||
never attains liberation within.
ਉਸ ਦੇ ਦਿਲ ਨੂੰ ਮੋਖਸ਼ ਦਾ ਲੇਪਨ ਕਦਾਚਿੱਤ ਨਹੀਂ ਹੁੰਦਾ।
pero en el interior, él está emancipado y su mente vive en el desapego.
mwieAw mohu gur sbid jlwey ]
maiaa moh gur sabadh jalaae ||
One who burns away his attachment to Maya, by the Word of the Guru's Shabad,
ਜੋ ਧਨ-ਦੌਲਤ ਦੇ ਪਿਆਰ ਨੂੰ ਗੁਰਾਂ ਦੇ ਉਪਦੇਸ਼ ਤਾਬੇ ਸਾੜ ਸੁਟਦਾ ਹੈ,
La Palabra del Guru consume a Maya y a la infatuación,
inrml nwmu sd ihrdY iDAwey ]4]
niramal naam sadh hiradhai dhiaae ||4||
meditates forever within his heart on the Immaculate Naam. ||4||
ਉਹ ਪਵਿੱਤ੍ਰ ਨਾਮ ਦਾ ਹਮੇਸ਼ਾਂ ਹੀ ਆਪਣੇ ਦਿਲ ਅੰਦਰ ਸਿਮਰਨ ਕਰਦਾ ਹੈ।
y permite que habite el Nombre Inmaculado del Señor en el corazón. (4)
Dwvqu rwKY Twik rhwey ]
dhaavat raakhai Thaak rahaae ||
He restrains his wandering mind, and keeps it under control.
ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕਦਾ ਹੈ ਅਤੇ ਇਸ ਨੂੰ ਨਰੜ ਤੇ ਬੰਨ੍ਹ ਕੇ ਰਖਦਾ ਹੈ।
Cesan las andanzas y la mente se tranquiliza,
isK sMgiq krim imlwey ]
sikh sa(n)gat karam milaae ||
The company of such a Sikh is obtained only by Grace.
ਐਸੇ ਗੁਰਸਿਖ ਦਾ ਮੇਲ-ਮਿਲਾਪ ਵਾਹਿਗੁਰੂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
pero la Asociación con tal Ser, se obtiene a través de la Gracia del Señor.
gur ibnu BUlo AwvY jwey ]
gur bin bhoolo aavai jaae ||
Without the Guru, he goes astray and continues coming and going.
ਗੁਰਾਂ ਦੇ ਬਗੈਰ ਆਦਮੀ ਕੁਰਾਹੇ ਪੈ ਜਾਂਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Sin el Guru uno es desviado y así va y viene,
ndir kry sMjoig imlwey ]5]
nadhar kare sa(n)jog milaae ||5||
Bestowing His Mercy, the Lord unites him in Union. ||5||
ਜੇਕਰ ਪ੍ਰਭੂ ਮਿਹਰ ਧਾਰੇ ਤਾਂ ਉਹ ਇਨਸਾਨ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਦਾ ਹੈ।
pero cuando el Señor nos muestra Su Gracia, nos une Consigo Mismo. (5)
rUVo khau n kihAw jweI ]
rooRo kahau na kahiaa jaiee ||
I cannot describe the Beauteous Lord.
ਜੇਕਰ ਮੈਂ ਸੁੰਦਰ ਪੁਰਖ ਨੂੰ ਬਿਆਨ ਕਰਾਂ, ਤਾਂ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ।
Yo vivo describiendo a mi Bello Señor,
AkQ kQau nh kImiq pweI ]
akath kathau neh keemat paiee ||
I speak the unspoken; I cannot estimate His value.
ਜੇਕਰ ਮੈਂ ਅਕਹਿ ਸੁਆਮੀ ਦੀ ਵਿਆਖਿਆ ਕਰਾਂ, ਤਾਂ ਮੈਂ ਉਸ ਦਾ ਮੁੱਲ ਨਹੀਂ ਲੱਭ ਸਕਦਾ।
pero no Lo puedo evaluar en realidad,
sB duK qyry sUK rjweI ]
sabh dhukh tere sookh rajaiee ||
All pain and pleasure come by Your Will.
ਸਾਰੀ ਤਕਲੀਫ ਤੇ ਆਰਾਮ ਹੇ ਹਰੀ ਤੇਰੇ ਭਾਣੇ ਵਿੱਚ ਹੈ।
porque es Inefable y está más allá de toda evaluación. Todas las aflicciones se vuelven Dicha aceptando Tu Voluntad,
siB duK myty swcY nweI ]6]
sabh dhukh meTe saachai naiee ||6||
All pain is eradicated by the True Name. ||6||
ਸਾਰੇ ਦੁਖੜੇ ਸਚੇ ਨਾਮ ਦੁਆਰਾ ਨਾਸ ਹੋ ਜਾਂਦੇ ਹਨ।
oh Señor, y todo mi dolor se calma con Tu Nombre Verdadero. (6)
kr ibnu vwjw pg ibnu qwlw ]
kar bin vaajaa pag bin taalaa ||
He plays the instrument without hands, and dances without feet.
ਜੀਵ ਹੱਥਾਂ ਦੇ ਬਗੈਰ ਸੰਗੀਤਕ ਸਾਜ ਵਜਾਉਂਦਾ ਹੈ, ਅਤੇ ਪੈਰਾਂ ਦੇ ਬਗੈਰ ਨੱਚਦਾ ਹੈ, ਜਦ ਨਾਮ ਦੀ ਸੋਝੀ ਆਉਂਦੀ ਹੈ।
Uno toca los instrumentos musicales sin manos y danza sin pies,
jy sbdu buJY qw scu inhwlw ]
je sabadh bujhai taa sach nihaalaa ||
But if he understands the Word of the Shabad, then he shall behold the True Lord.
ਜੇਕਰ ਉਹ ਨਾਮ ਨੂੰ ਸਮਝ ਲਵੇ, ਤਦ ਉਹ ਸਚੇ ਸੁਆਮੀ ਨੂੰ ਵੇਖ ਲਵੇਗਾ।
porque cuando la Palabra le es revelada, él ve la Verdad en su ser interior,
AMqir swcu sBy suK nwlw ]
a(n)tar saach sabhe sukh naalaa ||
With the True Lord within the self, all happiness comes.
ਜਦ ਸਤਿਪੁਰਖ ਅੰਦਰ ਹੈ, ਤਾਂ ਸਾਰੀ ਖੁਸ਼ੀ ਬੰਦੇ ਦੇ ਸਾਥ ਹੈ।
se vuelve Pío, y la Dicha lo envuelve.
ndir kry rwKY rKvwlw ]7]
nadhar kare raakhai rakhavaalaa ||7||
Showering His Mercy, the Preserving Lord preserves him. ||7||
ਆਪਣੀ ਮਿਹਰ ਧਾਰ ਕੇ, ਰਖਿਆ ਕਰਨ ਵਾਲਾ ਪ੍ਰਾਣੀ ਨੂੰ ਰੱਖ ਲੈਦਾ ਹੈ।
El Señor le muestra su Compasión y lo protege. (7)
iqRBvx sUJY Awpu gvwvY ]
tirabhavan soojhai aap gavaavai ||
He understands the three worlds; he eliminates his self-conceit.
ਜੋ ਆਪਣੇ ਆਪ ਨੂੰ ਮੇਟ ਸੁਟਦਾ ਹੈ, ਉਹ ਤਿੰਨਾਂ ਲੋਕਾਂ ਨੂੰ ਜਾਣ ਲੈਦਾ ਹੈ।
Si uno abandona su ego, conoce los misterios de las tres Gunas,
bwxI bUJY sic smwvY ]
baanee boojhai sach samaavai ||
He understands the Bani of the Word, and he is absorbed into the True Lord.
ਜੋ ਗੁਰਬਾਣੀ ਨੂੰ ਸਮਝਦਾ ਹੈ, ਉਹ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
y conociendo el misterio del mundo, se inmerge en la Verdad,
sbdu vIcwry eyk ilv qwrw ]
sabadh veechaare ek liv taaraa ||
Contemplating the Shabad, he enshrines love for the One Lord.
ਲਗਾਤਾਰ ਪ੍ਰੀਤ ਦੇ ਨਾਲ ਤੂੰ ਹੇ ਬੰਦੇ! ਇਕ ਨਾਮ ਦਾ ਸਿਮਰਨ ਕਰ।
entona su ser en el Señor y medita en la Palabra.
nwnk DMnu svwrxhwrw ]8]2]
naanak dha(n)n savaaranahaaraa ||8||2||
O Nanak, blessed is the Lord, the Embellisher. ||8||2||
ਨਾਨਕ, ਮੁਬਾਰਕ ਹੈ, ਪ੍ਰਾਣੀ ਨੂੰ ਸਸ਼ੋਭਤ ਕਰਨ ਵਾਲਾ ਸੁਆਮੀ।
Dice Nanak, Bendito, Bendito es el Señor, Quien lo adorna con la Virtud. (8‑2)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Aryan, Quinto Canal Divino.
lyK AsMK iliK iliK mwnu ]
lekh asa(n)kh likh likh maan ||
There are innumerable writings; those who write them take pride in them.
ਅਣਗਿਣਤ ਲਿਖਤਾਂ ਹਨ, ਉਨ੍ਹਾਂ ਨੂੰ ਲਗਾਤਾਰ ਲਿਖ ਕੇ ਲੋਕ ਹੰਕਾਰ ਕਰਦੇ ਹਨ।
De muchas clases son las palabras escritas por las que los autores se sienten orgullosos,
min mwinAY scu suriq vKwnu ]
man maaniaai sach surat vakhaan ||
When one's mind accepts the Truth, he understands, and speaks of it.
ਜੇਕਰ ਬੰਦਾ ਸੱਚੇ ਨੂੰ ਸਵੀਕਾਰ ਕਰ ਲਵੇ, ਕੇਵਲ ਤਾਂ ਹੀ ਉਹ ਇਸ ਨੂੰ ਸਮਝ ਅਤੇ ਬਿਆਨ ਕਰ ਸਕਦਾ ਹੈ।
pero sólo cuando la mente acepta la Verdad puede uno expresarse sin ego.
kQnI bdnI piV piV Bwru ]
kathanee badhanee paR paR bhaar ||
Words, spoken and read again and again, are useless loads.
ਨਿਰੀਆਂ ਮੂੰਹ ਦੀਆਂ ਗੱਲਾਂ ਅਤੇ ਮੁੜ ਮੁੜ ਕੇ ਪੜ੍ਹਨਾ, ਇਕ ਬੇਲੋੜਾ ਬੋਝ ਹੈ।
De otra forma, el leer y cantar son una ilusión, porque aunque los escritos son incontables,
lyK AsMK AlyKu Apwru ]1]
lekh asa(n)kh alekh apaar ||1||
There are innumerable writings, but the Infinite Lord remains unwritten. ||1||
ਬੇ-ਗਿਣਤ ਧਾਰਮਕ ਗ੍ਰੰਥ ਹਨ, ਪ੍ਰੱਤੂ ਬੇਅੰਤ ਸਾਹਿਬ ਅਕੱਥ ਹੀ ਰਹਿੰਦਾ ਹੈ।
Aquél a Quien describen también es Infinito, más allá de cuenta y medida. (1)
AYsw swcw qUM eyko jwxu ]
aaisaa saachaa too(n) eko jaan ||
Know that such a True Lord is the One and only.
ਹੇ ਬੰਦੇ! ਤੂੰ ਸਮਝ ਲੈ, ਕਿ ਕੇਵਲ ਸੱਚਾ ਸੁਆਮੀ ਹੀ ਐਹੋ ਜੇਹਾ ਹੈ।
Dios es el Uno Verdadero;
jMmxu mrxw hukmu pCwxu ]1] rhwau ]
ja(n)man maranaa hukam pachhaan ||1|| rahaau ||
Understand that birth and death come according to the Lord's Will. ||1||Pause||
ਜਾਣ ਲੈ ਕਿ ਪੈਦਾਇਸ਼ ਅਤੇ ਮੌਤ ਸੁਆਮੀ ਦੀ ਰਜਾ ਦੇ ਤਾਬੇ ਹੈ। ਠਹਿਰਾਉ।
el nacimiento y la muerte son la Expresión de Su Voluntad. (1‑Pausa)
mwieAw moih jgu bwDw jmkwil ]
maiaa moh jag baadhaa jamakaal ||
Because of attachment to Maya, the world is bound by the Messenger of Death.
ਧਨ-ਦੌਲਤ ਦੀ ਮੁਹੱਬਤ ਕਾਰਨ, ਮੌਤ ਦੇ ਦੂਤ ਨੇ ਸੰਸਾਰ ਨੂੰ ਹੱਥਕੜੀ ਮਾਰੀ ਹੋਈ ਹੈ।
El mundo está atado a Maya, a la infatuación y también a la muerte,
bWDw CUtY nwmu sm@wil ]
baa(n)dhaa chhooTai naam sam(h)aal ||
These bonds are released when one remembers the Naam, the Name of the Lord.
ਨਾਮ ਦਾ ਸਿਮਰਨ ਕਰਨ ਦੁਅਰਾ ਨਰੜਿਆ ਹੋਇਆ ਬੰਦਾ ਖਲਾਸੀ ਪਾ ਜਾਂਦਾ ਹੈ।
pero las amarras se desprenden cuando uno alaba el Naam, el Nombre del Señor.
guru suKdwqw Avru n Bwil ]
gur sukhadhaataa avar na bhaal ||
The Guru is the Giver of peace; do not look for any other.
ਗੁਰੂ ਆਰਾਮ ਬਖਸ਼ਣ ਵਾਲਾ ਹੈ। ਤੂੰ ਹੋਰ ਕਿਸੇ ਦੀ ਢੰਡ ਭਾਲ ਨਾਂ ਕਰ।
El Guru es el Dador del Éxtasis; no busques a nadie más,
hliq pliq inbhI quDu nwil ]2]
halat palat nibahee tudh naal ||2||
In this world, and the next, He shall stand by you. ||2||
ਇਸ ਲੋਕ ਅਤੇ ਪਰਲੋਕ ਵਿੱਚ ਉਹ ਤੇਰਾ ਪੱਖ ਪੂਰੇਗਾ।
porque Él te guarda compañía aquí y aquí después. (2)
sbid mrY qW eyk ilv lwey ]
sabadh marai taa(n) ek liv laae ||
One who dies in the Word of the Shabad, embraces love for the One Lord.
ਜੇਕਰ ਬੰਦਾ ਗੁਰੂ ਦੀ ਬਾਣੀ ਰਾਹੀਂ ਮਰ ਵੰੇ, ਤਦ ਉਸ ਦੀ ਪਿਰਹੜੀ ਇਕ ਪ੍ਰਭੂ ਨਾਲ ਪੈ ਜਾਂਦੀ ਹੈ।
Aquél que muere para el mundo, entona su ser en el Único Señor,
Acru crY qW Brmu cukwey ]
achar charai taa(n) bharam chukaae ||
One who eats the uneatable, has his doubts dispelled.
ਜੇਕਰ ਉਹ ਅਖਾਧ ਨੂੰ ਖਾਂ ਜਾਂਦੇ, ਤਦ ਉਸ ਦਾ ਸੰਦੇਹ ਨਵਿਰਤ ਹੋ ਜਾਂਦਾ ਹੇ।
y se come lo incomible y su duda desaparece.
jIvn mukqu min nwmu vswey ]
jeevan mukat man naam vasaae ||
He is Jivan Mukta - liberated while yet alive; the Naam abides in his mind.
ਨਾਮ ਨੂੰ ਚਿੱਤ ਅੰਦਰ ਵਸਾਊਣ ਦੁਆਰਾ ਆਦਮੀ ਜੀਉਂਦਾ ਹੋਇਆ ਹਹੀ ਮੋਖਸ਼ ਹੋ ਜਾਂਦਾ ਹੈ।
Si uno enaltece el Naam, el Nombre del Señor en la mente,
gurmuiK hoie q sic smwey ]3]
gurmukh hoi ta sach samaae ||3||
Becoming Gurmukh, he merges into the True Lord. ||3||
ਜੇਕਰ ਬੰਦਾ ਗੁਰੂ ਅਨੁਸਾਰੀ ਥੀ ਜਾਵੇ, ਤਦ ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
se libera aún estando vivo, y mirando hacia Dios, es absorbido en la Verdad del Señor. (3)
ijin Dr swjI ggnu Akwsu ]
jin dhar saajee gagan akaas ||
The One who created the earth and the Akaashic ethers of the sky,
ਜਿਸ ਨੇ ਧਰਤੀ, ਦਸਮ ਦੁਆਰ ਅਤੇ ਅਸਮਾਨ ਰਚੇ ਹਨ,
Él, Quien creó la tierra, el cielo
ijin sB QwpI Qwip auQwip ]
jin sabh thaapee thaap uthaap ||
established all; He establishes and disestablishes.
ਅਤੇ ਜਿਸ ਨੇ ਸਭਸ ਨੂੰ ਅਸਥਾਪਨ ਕੀਤਾ ਹੈ, ਅਤੇ ਫਿਰ ਜਿਸ ਨੂੰ ਅਸਥਾਪਨ ਕਰਦਾ ਹੈ, ਉਸ ਨੂੰ ਉਖੇੜ ਦਿੰਦਾ ਹੈ।
y el firmamento, Quien estableció a todos y después quitó lo que había establecido,
srb inrMqir Awpy Awip ]
sarab nira(n)tar aape aap ||
He Himself is permeating all.
ਉਹ ਸੁਆਮੀ ਖੁਦ ਹੀ ਸਾਰਿਆ ਦੇ ਅੰਦਰ ਹੈ।
Quien está en todos los corazones,
iksY n pUCy bKsy Awip ]4]
kisai na poochhe bakhase aap ||4||
He does not consult anyone; He Himself forgives. ||4||
ਉਹ ਕਿਸੇ ਨਾਲ ਸਲਾਹ ਨਹੀਂ ਕਰਦਾ ਤੇ ਖੁਦ ਹੀ ਮਾਫ ਕਰ ਦਿੰਦਾ ਹੈ।
ese Señor no pregunta a nadie cuándo Perdonar. (4)
qU puru swgru mwxk hIru ]
too pur saagar maanak heer ||
You are the Ocean, over-flowing with jewels and rubies.
ਤੂੰ ਹੇ ਸਾਈਂ! ਜਵੇਹਰ ਅਤੇ ਲਾਲਾਂ ਦਾ ਪਰੀਪੂਰਨ ਸਮੁੰਦਰ ਹੈ।
Oh Señor, eres el Inmenso Océano, la Joya, el Rubí,
qU inrmlu scu guxI ghIru ]
too niramal sach gunee gaheer ||
You are immaculate and pure, the true treasure of virtue.
ਤੂੰ ਪਵਿੱਤ੍ਰ ਸੱਚਾ ਅਤੇ ਖੁਬੀਆ ਦਾ ਖ਼ਜ਼ਾਨਾ ਹੈ।
el Ser Inmaculado, el Uno Verdadero, el Tesoro de Virtud.