iqn qUM ivsrih ij dUjY Bwey ]
tin too(n) visareh j dhoojai bhaae ||
Thse who are in love with duality forget You.
ਤੈਨੂੰ ਉਹ ਵਿਸਾਰਦੇ ਹਨ ਜਿਹੜੇ ਹੋਰਸ ਦੀ ਪ੍ਰੀਤ ਅੰਦਰ ਖਚਤ ਹਨ।
Quienes aman la dualidad, también se olvidan de Ti,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iqn qUM ivsrih ij dUjY Bwey ]
tin too(n) visareh j dhoojai bhaae ||
Thse who are in love with duality forget You.
ਤੈਨੂੰ ਉਹ ਵਿਸਾਰਦੇ ਹਨ ਜਿਹੜੇ ਹੋਰਸ ਦੀ ਪ੍ਰੀਤ ਅੰਦਰ ਖਚਤ ਹਨ।
Quienes aman la dualidad, también se olvidan de Ti,
mnmuK AigAwnI jonI pwey ]2]
manmukh agiaanee jonee paae ||2||
The ignorant, self-willed manmukhs are consigned to reincarnation. ||2||
ਬੇ-ਸਮਝ ਪ੍ਰਤੀਕੂਲ ਪੁਰਸ਼ ਜੂਨੀਆਂ ਅੰਦਰ ਪਾਏ ਜਾਂਦੇ ਹਨ।
esos soberbios Manmukjs, con cero de sabiduría, son arrastrados nuevamente al vientre. (2)
ijn iek min quTw sy siqgur syvw lwey ] ijn iek min quTw iqn hir mMin vswey ]
jin ik man tuThaa se satigur sevaa laae || jin ik man tuThaa tin har ma(n)n vasaae ||
Those who are pleasing to the One Lord are assigned
ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਨ੍ਹਾ ਨੂੰ ਸਚੇ ਗੁਰਾਂ ਦੀ ਟਹਿਲ ਸੇਵਾ ਵਿੱਚ ਲਾਉਂਦਾ ਹੈ।
Los que cuentan con la Gracia del Dios Perfecto, dedican su ser al Servicio del Guru. Los que cuentan con Su Gracia Perfecta enaltecen al Señor en su corazón.
gurmqI hir nwim smwey ]3]
gurmatee har naam samaae ||3||
Through the Guru's Teachings, they are absorbed in the Lord's Name. ||3||
ਗੁਰਾਂ ਦੇ ਉਪਦੇਸ਼ ਦੁਆਰਾ ਉਹ ਰੱਬ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ।
Y a través de la Palabra del Shabd del Guru, se inmergen en el Naam, el Nombre del Señor. (3)
ijnw poqY puMnu sy igAwn bIcwrI ]
jinaa potai pu(n)n se giaan beechaaree ||
Those who have virtue as their treasure, contemplate spiritual wisdom.
ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਬ੍ਰਹਮ ਬੀਚਾਰ ਵਲ ਧਿਆਨ ਦਿੰਦੇ ਹਨ।
Aquéllos que acumulan la Virtud como su Tesoro, habitan en la Sabiduría del Señor.
ijnw poqY puMnu iqn haumY mwrI ]
jinaa potai pu(n)n tin haumai maaree ||
Those who have virtue as their treasure, subdue egotism.
ਜਿਨ੍ਹਾਂ ਦੇ ਖਜਾਨੇ ਵਿੱਚ ਗੁਣ ਹੈ, ਉਹ ਆਪਣੇ ਹੰਕਾਰ ਨੂੰ ਮੇਸ ਸੁਟਦੇ ਹਨ।
Los que acumulan la Virtud como su Tesoro conquistan su ego.
nwnk jo nwim rqy iqn kau bilhwrI ]4]7]27]
naanak jo naam rate tin kau balihaaree ||4||7||27||
Nanak is a sacrifice to those who are attuned to the Naam, the Name of the Lord. ||4||7||27||
ਨਾਨਕ ਉਹਨਾਂ ਉਤੋਂ ਕੁਰਬਾਨ ਜਾਂਦਾ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
Nanak ofrece su ser en sacrificio a quienes están imbuidos en el Naam, el Nombre del Señor.(4-7-27)
gauVI guAwryrI mhlw 3 ]
gauRee guaareree mahalaa teejaa ||
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਾਿਹੀ ਤੀਜੀ।
Gauri Guareri, Mejl Guru Amar Das, Tercer Canal Divino.
qUM AkQu ikau kiQAw jwih ]
too(n) akath kiau kathiaa jaeh ||
You are Indescribable; how can I describe You?
ਤੂੰ ਨਾਂ-ਬਿਆਨ ਹੋ ਸਕਣ ਵਾਲਾ ਹੈਂ। ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ?
Eres Inefable, ¿cómo Te podría uno describir, oh Señor?
gur sbdu mwrxu mn mwih smwih ]
gur sabadh maaran man maeh samaeh ||
Those who subdue their minds, through the Word of the Guru's Shabad, are absorbed in You.
ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਕਾਬੂ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ!
A través de la Palabra del Shabd del Guru eres enaltecido en la mente.
qyry gux Anyk kImiq nh pwih ]1]
tere gun anek keemat neh paeh ||1||
Your Glorious Virtues are countless; their value cannot be estimated. ||1||
ਅਣਗਿਣਤ ਹਨ, ਤੇਰੀਆਂ ਨੇਕੀਆਂ ਤੇ ਉਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Tus Virtudes son Ilimitadas, ¿quién de entre nosotros podría encontrar Tu Valor? (1)
ijs kI bwxI iqsu mwih smwxI ]
jis kee baanee tis maeh samaanee ||
The Word of His Bani belongs to Him; in Him, it is diffused.
ਗੁਰਬਾਣੀ ਉਸ ਅੰਦਰ ਲੀਨ ਹੋਈ ਹੋਈ ਹੈ, ਜਿਸ ਦੀ ਇਹ ਮਲਕੀਅਤ ਹੈ।
La Palabra del Shabd del Señor está inmersa en Él, en el Señor, a Quien pertenece.
qyrI AkQ kQw gur sbid vKwxI ]1] rhwau ]
teree akath kathaa gur sabadh vakhaanee ||1|| rahaau ||
Your Speech cannot be spoken; through the Word of the Guru's Shabad, it is chanted. ||1||Pause||
ਤੇਰੀ ਵਿਆਖਿਆ ਨਾਂ ਵਰਨਣ ਹੋਣ ਵਾਲੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬਿਆਨ ਕੀਤੀ ਜਾਂਦੀ ਹੈ। ਠਹਿਰਾਉ।
Tu Evangelio es Impronunciable, sólo puede ser recitado a través de la Palabra del Shabd del Guru. (1-Pausa)
jh siqguru qh sqsMgiq bxweI ]
jeh satigur teh satasa(n)gat banaiee ||
Where the True Guru is - there is the Sat Sangat, the True Congregation.
ਜਿਥੇ ਸਚੇ ਗੁਰੂ ਜੀ ਹੁੰਦੇ ਹਨ, ਉਥੇ ਹੀ ਸਾਧੂ ਜਨਾ ਦੀ ਸਭਾ ਹੁੰਦੀ ਹੈ।
Donde sea que se encuentre el Guru Verdadero, ahí se congregan los Santos.
jh siqguru shjy hir gux gweI ]
jeh satigur sahaje har gun gaiee ||
Where the True Guru is - there, the Glorious Praises of the Lord are intuitively sung.
ਜਿਸ ਜਗ੍ਹਾ ਤੇ ਸੱਚੇ ਗੁਰਦੇਵ ਬਿਰਾਜਦੇ ਹਨ, ਉਥੇ ਸੁਤੇ ਸਿੱਧ ਹੀ, ਵਾਹਿਗੁਰੂ ਦਾ ਜਸ ਗਾਇਨ ਹੁੰਦਾ ਹੈ।
Ahí la Alabanza del Señor es cantada, en total Paz.
jh siqguru qhw haumY sbid jlweI ]2]
jeh satigur tahaa haumai sabadh jalaiee ||2||
Where the True Guru is - there egotism is burnt away, through the Word of the Shabad. ||2||
ਜਿਥੇ ਸੱਚੇ ਗੁਰੂ ਮਹਾਰਰਾਜ ਹੁੰਦੇ ਹਨ ਉਥੇ ਨਾਮ ਦੇ ਰਾਹੀਂ ਪ੍ਰਾਣੀਆਂ ਦੀ ਹੰਗਤਾ ਸੜ ਜਾਂਦੀ ਹੈ।
Donde sea que se encuentre al Guru Verdadero, ahí, a través de la Palabra del Shabd, el ego del hombre desaparece. (2)
gurmuiK syvw mhlI Qwau pwey ]
gurmukh sevaa mahalee thaau paae ||
The Gurmukhs serve Him; they obtain a place in the Mansion of His Presence.
ਗੁਰਾਂ ਦੇ ਜ਼ਰੀਏ ਸਾਹਿਬ ਦੀ ਖਿਦਮਤ ਕਮਾਉਣ ਦੁਆਰਾ ਇਨਸਾਨ ਉਸ ਦੇ ਮੰਦਰ ਅੰਦਰ ਜਗ੍ਹਾ ਪਾ ਲੈਂਦਾ ਹੈ।
Sirviendo al Señor, a través de la Gracia del Guru, uno obtiene un lugar en la Mansión del Señor.
gurmuiK AMqir hir nwmu vswey ]
gurmukh a(n)tar har naam vasaae ||
The Gurmukhs enshrine the Naam within the mind.
ਗੁਰਾਂ ਦੇ ਜ਼ਰੀਏ, ਪ੍ਰਭੂ ਦਾ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ।
Y a través del Guru, el Nombre del Señor es enaltecido en el corazón.
gurmuiK Bgiq hir nwim smwey ]3]
gurmukh bhagat har naam samaae ||3||
The Gurmukhs worship the Lord, and are absorbed in the Naam. ||3||
ਸਿਮਰਨ ਦੇ ਰਾਹੀਂ ਨੇਕ ਪੁਰਸ਼ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
A través de la Palabra del Shabd del Guru, uno alaba al Señor y se inmerge en Su Nombre. (3)
Awpy dwiq kry dwqwru ]
aape dhaat kare dhaataar ||
The Giver Himself gives His Gifts,
ਆਪ ਹੀ ਬਖਸ਼ਸ਼ ਕਰਨਹਾਰ ਬਖਸੀਸ਼ ਬਖਸ਼ਦਾ ਹੈ,
El Señor Benévolo, de Sí Mismo, otorga Su Magnificencia
pUry siqgur isau lgY ipAwru ]
poore satigur siau lagai piaar ||
as we enshrine love for the True Guru.
ਤੇ ਬੰਦੇ ਦੀ ਪੂਰਨ ਸਤਿਗੁਰਾਂ ਨਾਲ ਪ੍ਰੀਤ ਪੈ ਜਾਂਦੀ ਹੈ।
y así uno ama al Guru Perfecto.
nwnk nwim rqy iqn kau jYkwru ]4]8]28]
naanak naam rate tin kau jaikaar ||4||8||28||
Nanak celebrates those who are attuned to the Naam, the Name of the Lord. ||4||8||28||
ਨਾਨਕ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ ਜਿਹੜੇ ਮਾਲਕ ਦੇ ਨਾਮ ਨਾਲ ਰੰਗੇ ਹੋਏ ਹਨ।
Hosanna, Hosanna, dice Nanak, a aquéllos que están imbuidos en el Naam, el Nombre del Señor.(4-8-28)
gauVI guAwryrI mhlw 3 ]
gauRee guaareree mahalaa teejaa ||
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
Gauri Guareri, Mejl Guru Amar Das, Tercer Canal Divino.
eyksu qy siB rUp hih rMgw ]
ekas te sabh roop heh ra(n)gaa ||
All forms and colors come from the One Lord.
ਅਦੁਤੀ ਸਾਈਂ ਤੋਂ ਹੀ ਸਮੁਹ ਸਰੂਪ ਤੇ ਰੰਗ ਹਨ।
Sólo del Uno vinieron todas las formas y colores.
pauxu pwxI bYsMqru siB shlµgw ]
paun paanee baisa(n)tar sabh sahala(n)gaa ||
Air, water and fire are all kept together.
ਹਵਾ ਜਲ ਤੇ ਅੱਗ ਸਾਰਿਆਂ ਅੰਦਰ ਇਕਠੇ ਰਖੇ ਹੋਏ ਹਨ।
En todos los cuerpos están contenidos el aire, el agua y el fuego y Él,
iBMn iBMn vyKY hir pRBu rMgw ]1]
bhi(n)n bhi(n)n vekhai har prabh ra(n)gaa ||1||
The Lord God beholds the many and various colors. ||1||
ਵਾਹਿਗੁਰੂ ਸੁਆਮੀ ਅਡ ਅਡ ਕਿਸਮਾਂ ਦੇ ਰੰਗ ਨੂੰ ਦੇਖਦਾ ਹੈ।
el Señor lo ve todo de diferentes formas.(1)
eyku Acrju eyko hY soeI ]
ek acharaj eko hai soiee ||
The One Lord is wondrous and amazing! He is the One, the One and Only.
ਉਹ ਸਾਹਿਬ ਇਕ ਅਚੰਭਾ ਹੈ। ਉਹ ਕੇਵਲ ਇਕ ਹੀ ਹੈ।
Él, el Señor es Maravilloso, sí, Él, el Uno,
gurmuiK vIcwry ivrlw koeI ]1] rhwau ]
gurmukh veechaare viralaa koiee ||1|| rahaau ||
How rare is that Gurmukh who meditates on the Lord. ||1||Pause||
ਕੋਈ ਟਾਵਾਂ ਹੀ ਗੁਰੂ ਅਨੁਸਾਰੀ ਹੈ, ਜੋ ਸਾਹਿਬ ਦਾ ਸਿਮਰਨ ਕਰਦਾ ਹੈ। ਠਹਿਰਾਉ।
pero extraordinarios son los Vigías de Dios que reflexionan en esto. (1-Pausa)
shij BvY pRBu sBnI QweI ]
sahaj bhavai prabh sabhanee thaiee ||
God is naturally pervading all places.
ਸਾਹਿਬ, ਸੁਭਾਵਕ ਹੀ ਹਰ ਥਾਂ ਤੇ ਫਿਰ (ਵਿਆਪਕ ਹੋ) ਰਿਹਾ ਹੈ।
El Señor prevalece en todo y en todos los lugares,
khw gupqu pRgtu pRiB bxq bxweI ]
kahaa gupat pragaT prabh banat banaiee ||
Sometimes He is hidden, and sometimes He is revealed; thus God has made the world of His making.
ਸੁਆਮੀ ਨੇ ਐਸੀ ਹਿਕਮਤ ਰਚੀ ਹੈ, ਕਿ ਕਿਸੇ ਥਾਂ ਤੇ ਉਹ ਅਲੋਪ ਹੈ ਤੇ ਕਿਤੇ ਜ਼ਾਹਰ।
Él es lo Manifiesto y también lo No Manifiesto, Él, de Sí Mismo,
Awpy suiqAw dyie jgweI ]2]
aape sutiaa dhei jagaiee ||2||
He Himself wakes us from sleep. ||2||
ਆਪ ਹੀ ਹਰੀ ਕਈਆਂ ਨੂੰ ਨੀਂਦਰ ਤੋਂ ਜਗਾ ਦਿੰਦਾ ਹੈ।
lo despierta a uno del letargo.(2)
iqs kI kImiq iknY n hoeI ]
tis kee keemat kinai na hoiee ||
No one can estimate His value,
ਉਸ ਦਾ ਮੁੱਲ ਕੋਈ ਨਹੀਂ ਪਾ ਸਕਦਾ,
Nadie puede Asignarle un valor,
kih kih kQnu khY sBu koeI ]
keh keh kathan kahai sabh koiee ||
although everyone has tried, over and over again, to describe Him.
ਭਾਵੇਂ ਸਾਰਿਆਂ ਨੇ ਇਸ ਪਰਕਰਨ ਨੂੰ ਇਕ ਰਸ ਬਿਆਨ ਕੀਤਾ ਹੈ ਅਤੇ ਮੁੜ ਬਿਆਨ ਪਏ ਕਰਨ।
aunque algunos lo digan y lo vuelvan a decir.
gur sbid smwvY bUJY hir soeI ]3]
gur sabadh samaavai boojhai har soiee ||3||
Those who merge in the Word of the Guru's Shabad, come to understand the Lord. ||3||
ਜੋ ਗੁਰਬਾਣੀ ਅੰਦਰ ਲੀਨ ਹੁੰਦਾ ਹੈ, ਉਹ ਵਾਹਿਗੁਰੂ ਨੂੰ ਸਮਝ ਲੈਂਦਾ ਹੈ।
Sólo aquél que se inmerge en la Palabra del Shabd del Guru, conoce al Señor. (3)
suix suix vyKY sbid imlwey ]
sun sun vekhai sabadh milaae ||
They listen to the Shabad continually; beholding Him, they merge into Him.
ਉਹ ਸਾਈਂ ਦੇ ਬਾਰੇ ਲਗਾਤਾਰ ਸੁਣਦਾ, ਉਸ ਨੂੰ ਦੇਖਦਾ ਤੇ ਭੇਟਦਾ ਹੈ।
Él, el Señor, escucha, observa y lo entona a uno en la Palabra del Shabd del Guru.
vfI vifAweI gur syvw qy pwey ]
vaddee vaddiaaiee gur sevaa te paae ||
They obtain glorious greatness by serving the Guru.
ਗੁਰਾਂ ਦੀ ਟਹਿਲ ਸੇਵਾ ਤੋਂ ਉਹ ਪਰਮ ਸ਼ੋਭਾ ਪਾ ਲੈਂਦਾ ਹੈ।
Y uno logra la Gloria, simplemente sirviendo al Guru.
nwnk nwim rqy hir nwim smwey ]4]9]29]
naanak naam rate har naam samaae ||4||9||29||
O Nanak, those who are attuned to the Name are absorbed in the Lord's Name. ||4||9||29||
ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Dice Nanak, Los que están imbuidos en el Naam, el Nombre del Señor, viven inmersos en su Señor. (4-9-29)
gauVI guAwryrI mhlw 3 ]
gauRee guaareree mahalaa teejaa ||
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
Gauri Guareri, Mejl Guru Amar Das, Tercer Canal Divino.
mnmuiK sUqw mwieAw moih ipAwir ]
manmukh sootaa maiaa moh piaar ||
The self-willed manmukhs are asleep, in love and attachment to Maya.
ਅਧਰਮੀ ਧਨ-ਦੌਲਤ ਦੀ ਲਗਨ ਅਤੇ ਪ੍ਰੀਤ ਅੰਦਰ ਸੁੱਤਾ ਪਿਆ ਹੈ।
Los ególatras están dormidos, envueltos en el amor a Maya.
gurmuiK jwgy gux igAwn bIcwir ]
gurmukh jaage gun giaan beechaar ||
The Gurmukhs are awake, contemplating spiritual wisdom and the Glory of God.
ਜਗਿਆਸੂ ਜਾਗਦੇ ਹਨ ਅਤੇ ਸਾਈਂ ਦੀਆਂ ਖੂਬੀਆਂ ਤੇ ਬ੍ਰਹਮਬੋਧ ਦਾ ਧਿਆਨ ਧਾਰਦੇ ਹਨ।
Los Vigías de Dios están despiertos, habitando en la Sabiduría de la Virtud.
sy jn jwgy ijn nwm ipAwir ]1]
se jan jaage jin naam piaar ||1||
Those humble beings who love the Naam, are awake and aware. ||1||
ਜਿਹੜੇ ਪੁਰਸ਼ ਪ੍ਰਭੂ ਦੇ ਨਾਮ ਨਾਲ ਪ੍ਰੀਤ ਕਰਦੇ ਹਨ ਉਹ ਖਬਰਦਾਰ ਰਹਿੰਦੇ ਹਨ।
Sólo aquéllos que aman el Naam, el Nombre del Señor, están despiertos. (1)
shjy jwgY svY n koie ]
sahaje jaagai savai na koi ||
One who is awake to this intuitive wisdom does not fall asleep.
ਕੋਈ ਜਣਾ, ਜੋ ਵਾਹਿਗੁਰੂ ਦੀ ਵੀਚਾਰ ਵਲ ਜਾਗਦਾ ਹੈ, ਸੌਦਾ ਨਹੀਂ।
Aquél que está despierto en la Paz del Equilibrio, no se duerme,
pUry gur qy bUJY jnu koie ]1] rhwau ]
poore gur te boojhai jan koi ||1|| rahaau ||
How rare are those humble beings who understand this through the Perfect Guru. ||1||Pause||
ਕੋਈ ਵਿਰਲਾ ਜਣਾ ਹੀ ਪੂਰਨ ਗੁਰਾਂ ਦੇ ਰਾਹੀਂ ਅਕਾਲਪੁਰਖ ਨੂੰ ਸਮਝਦਾ ਹੈ। ਠਹਿਰਾਉ।
pero excepcional es aquél que conoce la Verdad del Guru Perfecto.(1-Pausa)
AsMqu AnwVI kdy n bUJY ]
asa(n)t anaaRee kadhe na boojhai ||
The unsaintly blockhead shall never understand.
ਅਪਵਿਤ੍ਰ ਲਪਟੀ ਕਦਾਚਿੱਤ ਮਾਲਕ ਨੂੰ ਅਨੁਭਵ ਨਹੀਂ ਕਰਦਾ।
El ser malvado e ignorante no conoce la Verdad.
kQnI kry qY mwieAw nwil lUJY ]
kathanee kare tai maiaa naal loojhai ||
He babbles on and on, but he is infatuated with Maya.
ਉਹ (ਬੇਫਾਇਦਾ) ਗਲਾਂ ਕਰਦਾ ਹੈ ਅਤੇ ਧਨ ਦੌਲਤ ਦੇ ਨਾਲ ਘਿਉ-ਖਿਚੜੀ ਹੋਇਆ ਹੋਇਆ ਹੈ।
Él habla en vano, está involucrado con Maya
AMDu AigAwnI kdy n sIJY ]2]
a(n)dh agiaanee kadhe na seejhai ||2||
Blind and ignorant, he shall never be reformed. ||2||
ਅੰਨ੍ਹੇ ਤੇ ਬੇਸਮਝ ਦਾ ਕਦਾਚਿੱਤ ਸੁਧਾਰ ਨਹੀਂ ਹੁੰਦਾ।
y, estando ciego y tonto, no es liberado. (2)
iesu jug mih rwm nwim insqwrw ]
eis jug meh raam naam nisataaraa ||
In this age, salvation comes only from the Lord's Name.
ਇਸ ਯੁਗ ਅੰਦਰ ਕਲਿਆਣ ਪ੍ਰਭੂ ਦੇ ਨਾਮ ਰਾਹੀਂ ਹੈ।
En esta Era de Kali sólo el Nombre del Señor nos salva,
ivrlw ko pwey gur sbid vIcwrw ]
viralaa ko paae gur sabadh veechaaraa ||
How rare are those who contemplate the Word of the Guru's Shabad.
ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜ੍ਹੇ ਮਾਲਕ ਦੀ ਬੰਦਗੀ ਨੂੰ ਪ੍ਰਾਪਤ ਹੁੰਦੇ ਹਨ।
pero extraordinario es aquél que habita en la Palabra del Shabd del Guru,
Awip qrY sgly kul auDwrw ]3]
aap tarai sagale kul udhaaraa ||3||
They save themselves, and save all their family and ancestors as well. ||3||
ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਮੂਹ ਵੰਸ਼ ਨੂੰ ਬਚਾ ਲੈਂਦਾ ਹੈ।
La cual revela el Nombre del Señor. Sólo el que habita en la Palabra, salva su ser y el de todos sus parientes. (3)