mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
sMqw nwil vYru kmwvdy dustw nwil mohu ipAwru ]
sa(n)taa naal vair kamaavadhe dhusaTaa naal moh piaar ||
They inflict their hatred upon the Saints, and they love the wicked sinners.
ਦੂਸ਼ਨ ਲਾਉਣ ਵਾਲੇ ਸਾਧੂਆਂ ਨਾਲ ਦੁਸ਼ਮਣੀ ਕਰਦੇ ਹਨ ਅਤੇ ਪਾਂਬਰਾਂ ਦੇ ਨਾਲ ਨਹੁੰ ਤੇ ਪ੍ਰੀਤ ਪਾਉਂਦੇ ਹਨ।
Aquéllos que se enemistan con los Santos y prefieren relacionarse desde su ego,
AgY ipCY suKu nhI mir jMmih vwro vwr ]
agai pichhai sukh nahee mar ja(n)meh vaaro vaar ||
They find no peace in either this world or the next; they are born only to die, again and again.
ਏਥੇ ਤੇ ਏਦੂੰ ਮਗਰੋਂ, ਉਨ੍ਹਾਂ ਨੂੰ, ਆਰਾਮ ਨਹੀਂ ਮਿਲਦਾ। ਉਹ ਮੁੜ ਮੁੜ ਕੇ ਜੰਮਦੇ ਤੇ ਮਰਦੇ ਰਹਿੰਦੇ ਹਨ।
esos seres no obtienen Paz aquí ni aquí después.
iqRsnw kdy n buJeI duibDw hoie KuAwru ]
tirasanaa kadhe na bujhiee dhubidhaa hoi khuaar ||
Their hunger is never satisfied, and they are ruined by duality.
ਉਨ੍ਹਾਂ ਦੀ ਖਾਹਿਸ਼ ਕਦਾਚਿਤ ਨਹੀਂ ਬੁਝਦੀ ਅਤੇ ਦਵੈਤ-ਭਾਵ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ।
Nacen para morir una y otra vez; su angustia no se calma y son destruidos por la dualidad.
muh kwly iqnw inMdkw iqqu scY drbwir ]
muh kaale tinaa ni(n)dhakaa tit sachai dharabaar ||
The faces of these slanderers are blackened in the Court of the True Lord.
ਉਨ੍ਹਾਂ ਦੁਸ਼ਨ ਲਾਉਣ ਵਾਲਿਆਂ ਦੇ ਚਿਹਰੇ ਸਾਹਿਬ ਦੀ ਉਸ ਸੱਚੀ ਦਰਗਾਹ ਵਿੱਚ ਕਾਲੇ ਕੀਤੇ ਜਾਂਦੇ ਹਨ।
Sus semblantes son obscurecidos en la Corte Verdadera del Señor.
nwnk nwm ivhUixAw nw aurvwir n pwir ]2]
naanak naam vihooniaa naa uravaar na paar ||2||
O Nanak, without the Naam, they find no shelter on either this shore, or the one beyond. ||2||
ਨਾਨਕ, ਨਾਮ ਦੇ ਬਿਨਾ ਪ੍ਰਾਣੀ ਨੂੰ ਨਾਂ ਇਸ ਕਿਨਾਰੇ (ਲੋਕ ਵਿੱਚ) ਨਾਂ ਹੀ ਪਰਲੇ ਕਿਨਾਰੇ (ਪ੍ਰਲੋਕ ਵਿੱਚ) ਪਨਾਹ ਮਿਲਦੀ ਹੈ।
Dice Nanak, sin el Naam, el Nombre del Señor, uno no encuentra refugio ni de un lado ni del otro. (2)
pauVI ]
pauRee ||
Pauree:
ਪਉੜੀ।
Pauri
jo hir nwmu iDAwiedy sy hir hir nwim rqy mn mwhI ]
jo har naam dhiaaidhe se har har naam rate man maahee ||
Those who meditate on the Lord's Name, are imbued with the Name of the Lord, Har, Har, in their minds.
ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ।
Las mentes de aquéllos que contemplan el Nombre del Señor, son fundidas en Él.
ijnw min iciq ieku ArwiDAw iqnw ieks ibnu dUjw ko nwhI ]
jinaa man chit ik araadhiaa tinaa ikas bin dhoojaa ko naahee ||
For those who worship the One Lord in their conscious minds, there is no other than the One Lord.
ਜੋ, ਆਪਣੇ ਦਿਲ ਤੇ ਰਿਦੇ ਅੰਦਰ ਇਕ ਸਾਹਿਬ ਨੂੰ ਸਿਮਰਦੇ ਹਨ, ਉਹ ਇਕ ਸਾਹਿਬ ਦੇ ਬਗੈਰ ਹੋਰਸ ਨੂੰ ਨਹੀਂ ਪਛਾਣਦੇ।
Aquéllos que Lo elevan en su mente y en su corazón, no ven a nadie más que al Señor.
syeI purK hir syvdy ijn Duir msqik lyKu ilKwhI ]
seiee purakh har sevadhe jin dhur masatak lekh likhaahee ||
They alone serve the Lord, upon whose foreheads such pre-ordained destiny is written.
ਕੇਵਲ ਓਹੀ ਪੁਰਸ਼ ਸੁਆਮੀ ਦੇ ਸੇਵਾ ਕਮਾਉਂਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਸੁਆਮੀ ਨੇ ਲਿਖੀ ਹੋਈ ਹੈ।
Pero sólo sirven al Señor aquéllos en cuyo Destino está esto inscrito por Dios.
hir ky gux inq gwvdy hir gux gwie guxI smJwhI ]
har ke gun nit gaavadhe har gun gai gunee samajhaahee ||
They continually sing the Glorious Praises of the Lord, and singing the Glories of the Glorious Lord, they are uplifted.
ਉਹ ਸਦਾ ਹਰੀ ਦੀਆਂ ਵਡਿਆਈਆਂ ਆਲਾਪਦੇ ਹਨ ਤੇ ਗੁਣਵਾਨ ਪ੍ਰਭੂ ਦੀ ਮਹਿਮਾ ਗਾਇਨ ਕਰ ਆਪਣੇ ਮਨ ਨੂੰ ਸਮਝਾਉਂਦੇ ਹਨ।
Ellos cantan siempre las Alabanzas de Dios e instruyen su mente en Sus Virtudes.
vifAweI vfI gurmuKw gur pUrY hir nwim smwhI ]17]
vaddiaaiee vaddee gurmukhaa gur poorai har naam samaahee ||17||
Great is the greatness of the Gurmukhs, who, through the Perfect Guru, remain absorbed in the Lord's Name. ||17||
ਮਹਾਨ ਹੈ ਮਹਾਨਤਾ ਪਵਿੱਤਰ ਪੁਰਸ਼ਾਂ ਦੀ। ਪੂਰਨ ਗੁਰਾਂ ਦੇ ਰਾਹੀਂ ਉਹ ਰੱਬ ਦੇ ਨਾਮ ਵਿੱਚ ਲੀਨ ਰਹਿੰਦੇ ਹਨ।
¡Gloria para tales Seres de Dios, para aquéllos que se inmergen en el Señor por la Gracia del Guru! (17)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
siqgur kI syvw gwKVI isru dIjY Awpu gvwie ]
satigur kee sevaa gaakhaRee sir dheejai aap gavai ||
It is very difficult to serve the True Guru; offer your head, and eradicate self-conceit.
ਔਖੀ ਹੈ ਸੱਚੇ ਗੁਰਾਂ ਦੀ ਚਾਕਰੀ, ਬੰਦੇ ਨੂੰ ਆਪਣਾ ਸੀਸ ਸੋਂਪਣਾ ਅਤੇ ਆਪਣਾ ਆਪ ਮੇਟਣਾ ਪੈਂਦਾ ਹੈ।
Duro es el Servicio del Guru; es a través de la entrega del ser que es obtenido.
sbid mrih iPir nw mrih qw syvw pvY sB Qwie ]
sabadh mareh fir naa mareh taa sevaa pavai sabh thai ||
One who dies in the Word of the Shabad shall never have to die again; his service is totally approved.
ਜੇਕਰ ਉਹ ਗੁਰਾਂ ਦੇ ਉਪਦੇਸ਼ ਦੁਆਰਾ (ਜੀਵਤ ਭਾਵਤੋਂ) ਮਰ ਜਾਵੇ, ਉਹ ਮੁੜ ਕੇ ਨਹੀਂ ਮਰਦਾ ਅਤੇ ਤਦ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ।
Aquél que muere en la Palabra del Shabd no muere otra vez; entonces su servicio es tomado en cuenta por el Señor.
pwrs prisAY pwrsu hovY sic rhY ilv lwie ]
paaras parasiaai paaras hovai sach rahai liv lai ||
Touching the philosopher's stone, one becomes the philosopher's stone, which transforms lead into gold; remain lovingly attached to the True Lord.
ਪਾਰਸ ਨਾਲ ਲੱਗ ਕੇ ਉਹ ਪਾਰਸ ਥੀ ਵੰਦਾ ਹੈ ਅਤੇ ਸੱਚੇ ਸੁਆਮੀ ਨਾਲ ਪਿਆਰ ਅੰਦਰ ਜੁੜਿਆ ਰਹਿੰਦਾ ਹੈ।
Aquél que toca la Piedra Filosofal es transformado en oro y es entonado en la Verdad del Señor.
ijsu pUrib hovY iliKAw iqsu siqguru imlY pRBu Awie ]
jis poorab hovai likhiaa tis satigur milai prabh aai ||
One who has such pre-ordained destiny, comes to meet the True Guru and God.
ਜਿਸ ਲਈ ਧੁਰੋਂ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਸ ਨੂੰ ਸੁਆਮੀ-ਸਰੂਪ ਸੱਚੇ ਗੁਰੂ ਆ ਕੇ ਮਿਲ ਪੈਂਦੇ ਹਨ।
Aquél que tiene su Destino escrito desde antes en el pasado, encuentra a su Guru y a Dios.
nwnk gxqY syvku nw imlY ijsu bKsy so pvY Qwie ]1]
naanak ganatai sevak naa milai jis bakhase so pavai thai ||1||
O Nanak, the Lord's servant does not meet Him because of his own account; he alone is acceptable, whom the Lord forgives. ||1||
ਨਾਨਕ, ਲੇਖੇ-ਪੱਤੇ ਦੁਆਰਾ, ਗੁਮਾਸ਼ਤਾ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦਾ। ਜਿਸ ਨੂੰ ਸੁਆਮੀ ਬਖਸ਼ਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Dice Nanak, Dios no acepta en Su Servicio a alguien sólo por sus actos; sólo aquél a quien le otorga Su Gracia lo hace Suyo. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
mhlu kumhlu n jwxnI mUrK ApxY suAwie ]
mahal kumahal na jaananee moorakh apanai suaai ||
The fools do not know the difference between good and bad; they are deceived by their self-interests.
ਆਪਣੇ ਸਵੈ-ਮਨੋਰਥ ਦੇ ਕੁਰਾਹੇ ਪਏ ਹੋਏ ਮੂੜ੍ਹ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਕਰਦੇ।
El tonto no distingue lo bueno de lo malo, pues está engañado por sus propios intereses.
sbdu cInih qw mhlu lhih joqI joiq smwie ]
sabadh cheeneh taa mahal laheh jotee jot samai ||
But if they contemplate the Word of the Shabad, they obtain the Mansion of the Lord's Presence, and their light merges in the Light.
ਜੇਕਰ ਉਹ ਨਾਮ ਦਾ ਚਿੰਤਨ ਕਰਨ, ਤਦ ਉਹ ਪ੍ਰਭੂ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਨੂਰ, ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ।
Pero si concibe la Palabra del Shabd, obtiene su Verdadero Hogar y la luz
sdw scy kw Bau min vsY qw sBw soJI pwie ]
sadhaa sache kaa bhau man vasai taa sabhaa sojhee pai ||
The Fear of God is always on their minds, and so they come to understand everything.
ਜਦ ਸੱਚੇ ਸੁਆਮੀ ਦਾ ਡਰ ਹਮੇਸ਼ਾਂ ਲਈ ਉਨ੍ਹਾਂ ਦੇ ਅੰਤਰਿ ਆਤਮੇ ਟਿਕ ਜਾਂਦਾ ਹੈ ਤਦ ਹੀ ਉਹ ਸਮੂਹ ਸਮਝ ਨੂੰ ਪ੍ਰਾਪਤ ਹੁੰਦੇ ਹਨ।
de su Conciencia se funde en la Luz Infinita. En su mente enaltece la Reverencia por el Uno Verdadero y su intuición despierta.
siqguru ApxY Gir vrqdw Awpy ley imlwie ]
satigur apanai ghar varatadhaa aape le milai ||
The True Guru is pervading the homes within; He Himself blends them with the Lord.
ਸੱਚੇ ਗੁਰੂ ਉਨ੍ਹਾਂ ਦੇ ਆਪਣੇ (ਹਿਰਦੇ) ਗ੍ਰਿਹ ਵਿੱਚ ਹੀ ਨਿਵਾਸ ਰੱਖਦੇ ਹਨ ਅਤੇ ਆਪ ਹੀ ਉਨ੍ਹਾਂ ਨੂੰ, ਉਨ੍ਹਾਂ ਦੇ ਸਾਈਂ ਨਾਲ, ਮਿਲਾ ਦਨੂੰਦੇ ਹਨ।
El Guru vive en su interior y Él Mismo lo entona con Dios.
nwnk siqguir imilAY sB pUrI peI ijs no ikrpw kry rjwie ]2]
naanak satigur miliaai sabh pooree piee jis no kirapaa kare rajai ||2||
O Nanak, they meet the True Guru, and all their desires are fulfilled, if the Lord grants His Grace and so wills. ||2||
ਨਾਨਕ, ਜਿਸ ਉਤੇ ਦਾ ਸੁਆਮੀ ਮਿਹਰ ਅਤੇ ਬਖਸ਼ਸ਼ ਧਾਰਦਾ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਅਤੇ ਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
Dice Nanak, encontrando al Guru, uno se vuelve pleno, pero esta Unión se da sólo a través de la Gracia del Guru. (2)
pauVI ]
pauRee ||
Pauree:
ਪਉੜੀ।
Pauri
DMnu Dnu Bwg iqnw Bgq jnw jo hir nwmw hir muiK khiqAw ]
dha(n)n dhan bhaag tinaa bhagat janaa jo har naamaa har mukh kahatiaa ||
Blessed, blessed is the good fortune of those devotees, who, with their mouths, utter the Name of the Lord.
ਮੁਬਾਰਕ! ਮੁਬਾਰਕ! ਹੈ ਪ੍ਰਾਲਭਧ ਉਨ੍ਹਾਂ ਨੇਕ ਪੁਰਸ਼ਾਂ ਦੀ, ਜੋ ਆਪਣੇ ਮੂੰਹ ਨਾਲ ਵਾਹਿਗੁਰੂ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ।
Benditos son los Devotos que recitan el Nombre del Señor;
Dnu Dnu Bwg iqnw sMq jnw jo hir jsu sRvxI suxiqAw ]
dhan dhan bhaag tinaa sa(n)t janaa jo har jas sravanee sunatiaa ||
Blessed, blessed is the good fortune of those Saints, who, with their ears, listen to the Lord's Praises.
ਮੁਬਾਰਕ! ਮੁਬਾਰਕ ਹੈ, ਪ੍ਰਾਲਭਧ ਉਨ੍ਹਾਂ ਨੇਕ ਬੰਦਿਆਂ ਦੀ ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਮਹਿਮਾ ਸੁਣਦੇ ਹਨ।
benditos son los Santos que escuchan el Nombre del Señor.
Dnu Dnu Bwg iqnw swD jnw hir kIrqnu gwie guxI jn bxiqAw ]
dhan dhan bhaag tinaa saadh janaa har keeratan gai gunee jan banatiaa ||
Blessed, blessed is the good fortune of those holy people, who sing the Kirtan of the Lord's Praises, and so become virtuous.
ਮੁਬਾਰਕ! ਮੁਬਾਰਕ ਹੈ, ਕਿਸਮਤ ਉਨ੍ਹਾਂ ਸ਼ੁਭ ਲੋਕਾਂ ਦੀ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨੇਕ ਪੁਰਸ਼ ਥੀ ਵੰਦੇ ਹਨ।
Bendito es el Destino de aquéllos Santos que cantan la Alabanza de su Dios y se vuelven virtuosos.
Dnu Dnu Bwg iqnw gurmuKw jo gurisK lY mnu ijxiqAw ]
dhan dhan bhaag tinaa gurmukhaa jo gursikh lai man jinatiaa ||
Blessed, blessed is the good fortune of those Gurmukhs, who live as Gursikhs, and conquer their minds.
ਸੁਲੱਖਣੀ! ਸੁਲੱਖਣੀ! ਹੈ ਕਿਸਮਤ ਉਨ੍ਹਾਂ ਪਵਿੱਤਰ ਪੁਰਸ਼ਾਂ ਦੀ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਕੇ ਮਨ ਨੂੰ ਜਿੱਤ ਲੈਂਦੇ ਹਨ।
Bendito es el Destino de los hombres de Dios
sB dU vfy Bwg gurisKw ky jo gur crxI isK pViqAw ]18]
sabh dhoo vadde bhaag gursikhaa ke jo gur charanee sikh paRatiaa ||18||
But the greatest good fortune of all, is that of the Guru's Sikhs, who fall at the Guru's feet. ||18||
ਸਾਰਿਆਂ ਨਾਲੋਂ ਉਚੀ ਹੈ ਕਿਸਮਤ ਗੁਰੂ ਦੇ ਸਿੱਖਾਂ ਦੀ, ਜਿਹੜੇ ਗੁਰ-ਸਿੱਖ, ਗੁਰਾਂ ਦੇ ਪੈਰੀ ਪੈਂਦੇ ਹਨ।
que conquistan su mente a través de la Sabiduría del Guru. (18)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
bRhmu ibMdY iqs dw bRhmqu rhY eyk sbid ilv lwie ]
braham bi(n)dhai tis dhaa brahamat rahai ek sabadh liv lai ||
One who knows God, and who lovingly focuses his attention on the One Word of the Shabad, keeps his spirituality intact.
ਜੋ ਪ੍ਰਭੂ ਨੂੰ ਜਾਣਦਾ ਹੈ ਅਤੇ ਇਕ ਨਾਮ ਨਾਲ ਆਪਣੀ ਬਿਰਤੀ ਜੋੜਦਾ ਹੈ, ਉਸ ਦਾ ਬ੍ਰਹਮਣ-ਪੁਣਾ ਕਾਇਮ ਰਹਿੰਦਾ ਹੈ।
Aquél que conoce en verdad a Brahma, el ser Brahmán lo eleva y es entonado sólo en la Palabra del Shabd.
nv inDI ATwrh isDI ipCY lgIAw iPrih jo hir ihrdY sdw vswie ]
nav nidhee aThaareh sidhee pichhai lageeaa fireh jo har hiradhai sadhaa vasai ||
The nine treasures and the eighteen spiritual powers of the Siddhas follow him, who keeps the Lord enshrined in his heart.
ਨੌ ਖਜਾਨੇ ਅਤੇ ਅਠਾਰਾਂ ਕਰਾਮਾਤੀ-ਸ਼ਕਤੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ ਜੋ ਸੁਆਮੀ ਨੂੰ ਸਦੀਵ ਹੀ ਆਪਣੇ ਮਨ ਵਿੱਚ ਟਿਕਾਈ ਰੱਖਦਾ ਹੈ।
A aquéllos que enaltecen al Señor en su mente,
ibnu siqgur nwau n pweIAY buJhu kir vIcwru ]
bin satigur naau na paieeaai bujhahu kar veechaar ||
Without the True Guru, the Name is not found; understand this, and reflect upon it.
ਸੱਚੇ ਗੁਰਾਂ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਤੂੰ ਇਸ ਨੂੰ ਸਮਝ ਅਤੇ ਵਿਚਾਰ।
a ellos los persiguen los poderes psíquicos y los poderes del mundo. Pero sin el Guru, uno no obtiene el Nombre del Señor.
nwnk pUrY Bwig siqguru imlY suKu pwey jug cwir ]1]
naanak poorai bhaag satigur milai sukh paae jug chaar ||1||
O Nanak, through perfect good destiny, one meets the True Guru, and finds peace, throughout the four ages. ||1||
ਨਾਨਕ, ਪੂਰਨ ਨਸੀਬਾਂ ਰਾਹੀਂ ਬੰਦਾ ਸੱਚੇ ਗੁਰਾਂ ਨੂੰ ਮਿਲਦਾ ਹੈ ਅਤੇ ਚਾਰਾਂ ਹੀ ਯੁੱਗਾਂ ਅੰਦਰ ਆਰਾਮ ਪਾਉਂਦਾ ਹੈ।
Medita en esto y ve, que es por un Destino Perfecto que uno obtiene al Guru y logra el Éxtasis en las cuatro épocas. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Ram Das, Tercer Canal Divino.
ikAw gBrU ikAw ibriD hY mnmuK iqRsnw BuK n jwie ]
kiaa gabharoo kiaa biradh hai manmukh tirasanaa bhukh na jai ||
Whether he is young or old, the self-willed manmukh cannot escape hunger and thirst.
ਭਾਵਨੂੰ ਜੁਆਨ ਹੋਵੇ, ਭਾਵਨੂੰ ਬੁੱਢਾ, ਆਪ-ਹੁਦਰੇ ਪੁਰਸ਼ ਦੀ ਤ੍ਰਿਸ਼ਣਾ ਤੇ ਭੁੱਖ ਮਿਟਦੀਆਂ ਨਹੀਂ।
Joven o viejo, con ego el hombre no puede calmar su ansiedad, pero aquéllos que ven hacia Dios se embullen en la Palabra del Shabd,
gurmuiK sbdy riqAw sIqlu hoey Awpu gvwie ]
gurmukh sabadhe ratiaa seetal hoe aap gavai ||
The Gurmukhs are imbued with the Word of the Shabad; they are at peace, having lost their self-conceit.
ਗੁਰੂ-ਅਨੁਸਾਰੀ ਨਾਮ ਨਾਲ ਰੰਗੇ ਹੋਏ ਹਨ ਅਤੇ ਆਪਣੀ ਸਵੈ-ਹੰਗਤਾ ਨੂੰ ਗੁਆ ਕੇ ਸ਼ਾਂਤ ਥੀ ਗਏ ਹਨ।
y abandonando su ego negativo, están en calma y en tranquilidad.
AMdru iqRpiq sMqoiKAw iPir BuK n lgY Awie ]
a(n)dhar tirapat sa(n)tokhiaa fir bhukh na lagai aai ||
They are satisfied and satiated within; they never feel hungry again.
ਉਨ੍ਹਾਂ ਦੇ ਮਨ ਰੱਜ ਅਤੇ ਧ੍ਰਾਮ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੁੜ ਕੇ ਭੁੱਖ ਨਹੀਂ ਲੱਗਦੀ।
Tienen contentamiento interno y su ansiedad no los consume más..