pRIqm Bgvwn Acuq ]
preetam bhagavaan achut ||
The Beloved Eternal Lord God, O Nanak, carries us across the world-ocean. ||14||
ਪਿਆਰਾ, ਅਬਿਨਾਸੀ ਪ੍ਰਭੂ, ਹੇ ਨਾਨਕ! ਬੰਦੇ ਨੂੰ ਜਗਤ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
El Bienamado y Eterno Dios nuestro Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRIqm Bgvwn Acuq ]
preetam bhagavaan achut ||
The Beloved Eternal Lord God, O Nanak, carries us across the world-ocean. ||14||
ਪਿਆਰਾ, ਅਬਿਨਾਸੀ ਪ੍ਰਭੂ, ਹੇ ਨਾਨਕ! ਬੰਦੇ ਨੂੰ ਜਗਤ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
El Bienamado y Eterno Dios nuestro Señor,
nwnk sMswr swgr qwrxh ]14]
naanak sa(n)saar saagar taaraneh ||14||
oh, dice Nanak, nos carga a través del océano del mundo.(14)
mrxM ibsrxM goibMdh ]
marana(n) bisarana(n) gobi(n)dheh ||
It is death to forget the Lord of the Universe. It is life to meditate on the Name of the Lord.
ਸੰਸਾਰ ਦੇ ਸੁਆਮੀ ਨੂੰ ਭੁਲਾਉਣਾ ਬੰਦੇ ਦੀ ਮੌਤ ਹੈ। ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਬੰਦੇ ਦੀ ਜਿੰਦਗੀ ਹੈ।
Olvidar al Señor del Universo
jIvxM hir nwm D´wvxh ]
jeevana(n) har naam dhayeaavaneh ||
sería la muerte y meditar en Su Nombre la Vida,
lBxM swD sMgyx ]
labhana(n) saadh sa(n)gen ||
The Lord is found in the Saadh Sangat, the Company of the Holy, O Nanak, by pre-ordained destiny. ||15||
ਸਤਿਸੰਗਤ ਕਰਨ ਦੁਆਰਾ ਹਰੀ ਪਰਾਪਤ ਹੁੰਦਾ ਹੈ, ਹੇ ਨਾਨਕ, ਪਰਾਪੂਰਬਲੀ ਲਿਖਤ ਅਨੁਸਾਰ।
el Señor es encontrado en la Saad Sangat,
nwnk hir pUrib ilKxh ]15]
naanak har poorab likhaneh ||15||
dice Nanak, por un Destino ya inscrito.(15)
dsn ibhUn BuXMgM mMqRM gwruVI invwrM ]
dhasan bihoon bhuya(n)ga(n) ma(n)tra(n) gaaruRee nivaara(n) ||
The snake-charmer, by his spell, neutralizes the poison and leaves the snake without fangs.
ਜਿਸ ਤਰ੍ਹਾਂ ਸੱਪਾਂ ਦਾ ਮੰਤ੍ਰੀ, ਜਾਦੂ ਟੂਣੇ ਦੁਆਰਾ ਸਰਪ ਨੂੰ ਜ਼ਹਿਰ-ਰਹਿਤ ਤੇ ਦੰਦ-ਰਹਿਤ ਕਰ ਦਿੰਦਾ ਹੈ,
El encantador de serpientes, con su embrujo, neutraliza el veneno de la serpiente y vuelve inservibles sus colmillos.
b´wiD aupwVx sMqM ]
bayeaadh upaaRan sa(n)ta(n) ||
Just so, the Saints remove suffering;
ਏਸੇ ਤਰ੍ਹਾਂ ਹੀ ਸਾਧੂ ਮੁਸੀਬਤ ਨੂੰ ਦੂਰ ਕਰ ਦਿੰਦੇ ਹਨ,
De igual manera los Santos remueven el sufrimiento
nwnk lbD krmxh ]16]
naanak labadh karamaneh ||16||
O Nanak, they are found by good karma. ||16||
ਪਰ ਉਹ ਚੰਗੇ ਭਾਗਾਂ ਰਾਹੀਂ ਮਿਲਦੇ ਹਨ।
y son encontrados, dice Nanak, por un buen Karma.(16)
jQ kQ rmxM srxM srbqR jIAxh ]
jath kath ramana(n) sarana(n) sarabatr jeeaneh ||
The Lord is All-pervading everywhere; He gives Sanctuary to all living beings.
ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਸਮੂਹ ਜੀਵਾਂ ਨੂੰ ਪਨਾਹ ਦਿੰਦਾ ਹੈ।
El Señor es Todo Prevaleciente,
qQ lgxM pRym nwnk ]
tath lagana(n) prem naanak ||
The mind is touched by His Love, O Nanak, By Guru's Grace, and the Blessed Vision of His Darshan. ||17||
ਹੇ ਨਾਨਕ! ਮਨੁਸ਼ ਦੇ ਮਨ ਨੂੰ ਉਸ ਦਾ ਪਿਆਰ ਲਗ ਜਾਂਦਾ ਹੈ, ਗੁਰਾਂ ਦੀ ਦਇਆ ਦੁਆਰਾ ਅਤੇ ਦੀਦਾਰ ਦੀ ਬਰਕਤ ਦੁਆਰਾ।
por todas partes Él ofrece Su Santuario a todos los seres vivientes y la mente es tocada por Su Amor.
prswdM gur drsnh ]17]
parasaadha(n) gur dharasaneh ||17||
Oh dice Nanak, por la Gracia del Guru obtenemos la Bendita Visión de Su Darshan.(17)
crxwribMd mn ibD´M ]
charanaarabi(n)dh man bidhaye(n) ||
My mind is pierced through by the Lord's Lotus Feet. I am blessed with total happiness.
ਪ੍ਰਭੂ ਦੇ ਕੰਵਲ ਪੈਰਾ ਨਾਲ ਮੇਰਾ ਹਿਰਦਾ ਵਿਨ੍ਹਿਆ ਗਿਆ ਹੈ, ਅਤੇ ਮੈਨੂੰ ਸਾਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।
Mi mente ha sido atravesada por los Pies de Loto del Señor
isD´M srb kuslxh ]
sidhaye(n) sarab kusalaneh ||
y me siento bendecido con una Total Felicidad,
gwQw gwvMiq nwnk Bb´M prw pUrbxh ]18]
gaathaa gaava(n)t naanak bhabaye(n) paraa poorabaneh ||18||
Holy people have been singing this Gaat'haa, O Nanak, since the very beginning of time. ||18||
ਪ੍ਰਾਚੀਨ ਸਮੇ ਤੋਂ ਹੀ ਪਵਿੱਤਰ ਪੁਰਸ਼ ਹਰੀ ਦੀ ਮਹਿਮਾ ਗਾਇਨ ਕਰਦੇ ਚਲੇ ਆਏ ਹਨ, ਹੇ ਨਾਨਕ!
pues gente Santa ha estado recitando este Gatja, oh dice Nanak, desde el principio de los tiempos.(18)
suB bcn rmxM gvxM swD sMgyx auDrxh ] sMswr swgrM nwnk punrip jnm n lB´qy ]19]
subh bachan ramana(n) gavana(n) saadh sa(n)gen udharaneh || sa(n)saar saagara(n) naanak punarap janam na labhayete ||19||
Chanting and singing the Sublime Word of God in the Saadh Sangat, mortals are saved from the world-ocean.
ਸਤਿਸੰਗਤ ਨਾਲ ਜੁੜ, ਗੁਰਾਂ ਦੀ ਸ਼੍ਰੇਸ਼ਟ ਬਾਣੀ ਦਾ ਉਚਾਰਨ ਅਤੇ ਗਾਇਨ ਕਰਨ ਦੁਆਰਾ,
Cantando y recitando la Sublime Palabra de Dios en medio de la Saad Sangat, los mortales son salvados del océano de mundo, oh dice Nanak, nunca más serán consignados a la reencarnación. (19)
byd purwx swsqR bIcwrM ]
bedh puraan saasatr beechaara(n) ||
People contemplate the Vedas, Puraanas and Shaastras.
ਪ੍ਰਾਣੀ ਵੇਦਾਂ, ਪੁਰਾਨਾ ਅਤੇ ਸ਼ਾਸਤਰਾ ਨੂੰ ਵੀਚਾਰਦੇ ਹਨ।
La gente medita en los Vedas, los Puranas y en los Shastras,
eykMkwr nwm aur DwrM ]
eka(n)kaar naam ur dhaara(n) ||
But by enshrining in their hearts the Naam, the Name of the One and Only Creator of the Universe,
ਇਕ ਵਾਹਿਗੁਰੂ ਦਾ ਨਾਮ ਹੀ ਆਪਣੇ ਹਿਰਦੇ ਅੰਦਰ ਟਿਕਾਉਣਾ ਉਚਿਤ ਹੈ,
pero enalteciendo el Naam en su corazón, el Nombre del Único Creador del Universo,
kulh smUh sgl auDwrM ]
kuleh samooh sagal udhaara(n) ||
everyone can be saved.
ਜਿਸ ਦੇ ਰਾਹੀਂ ਉਹ ਆਪਣੀਆਂ ਸਾਰੀਆਂ ਪੀੜ੍ਹੀਆਂ ਦੇ ਸਾਰੇ ਜੀਵਾਂ ਨੂੰ ਬਚਾ ਸਕਦੇ ਹਨ।
todos y cada uno pueden ser salvados.
bfBwgI nwnk ko qwrM ]20]
baddabhaagee naanak ko taara(n) ||20||
By great good fortune, O Nanak, a few cross over like this. ||20||
ਹੇ ਨਾਨਕ! ਬਹੁਤ ਥੋੜ੍ਹੇ ਭਾਰੇ ਭਾਗਾਂ ਵਾਲੇ ਇਸ ਤਰ੍ਹਾਂ ਪਾਰ ਉਤਰ ਜਾਂਦੇ ਹਨ।
Y por una buena Fortuna, oh dice Nanak, sólo unos pocos cruzan de esta manera. (20)
ismrxM goibMd nwmM auDrxM kul smUhxh ]
simarana(n) gobi(n)dh naama(n) udharana(n) kul samoohaneh ||
Meditating in remembrance on the Naam, the Name of Lord of the Universe, all one's generations are saved.
ਸੰਸਾਰ ਦੇ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
Meditando en el Naam, todas nuestras generaciones son salvadas y en la Saad Sangat,
lbiDAM swD sMgyx nwnk vfBwgI BytMiq drsnh ]21]
labadhia(n) saadh sa(n)gen naanak vaddabhaagee bheTa(n)t dharasaneh ||21||
It is obtained in the Saadh Sangat, the Company of the Holy. O Nanak, by great good fortune, the Blessed Vision of His Darshan is seen. ||21||
ਸਤਿਸੰਗਤ ਕਰਨ ਦੁਆਰਾ ਵਾਹਿਗੁਰੂ ਦਾ ਸਿਮਰਨ ਪਰਾਪਤ ਹੁੰਦਾ ਹੈ। ਪਰਮ ਚੰਗੇ ਨਸੀਬਾਂ ਦੁਆਰਾ ਸੁਆਮੀ ਦਾ ਪਵਿੱਤ੍ਰ ਦੀਦਾਰ ਦੇਖਿਆ ਜਾਂਦਾ ਹੈ।
la Compañía de los Santos, la Bendita Visión de Su Darshan se muestra.(21)
srb doK prMiqAwgI srb Drm idRVMqxÚ ]
sarab dhokh para(n)tiaagee sarab dharam dhiraRa(n)tan: ||
Abandon all your evil habits, and implant all Dharmic faith within.
ਸਾਧੂ ਆਪਣੇ ਸਾਰੇ ਕਸਮਲਾਂ ਨੂੰ ਤਿਆਗ ਦਿੰਦਾ ਹੈ ਅਤੇ ਸਮੂਹ ਧਰਮ-ਈਮਾਨ ਨੂੰ ਆਪਣੇ ਵਿੱਚ ਪੱਕਾ ਕਰ ਲੈਂਦਾ ਹੈ।
Deja ya todos tus malvados hábitos e implanta en tu interior la Fe en el Drama.
lbDyix swD sMgyix nwnk msqik ilK´xÚ ]22]
labadhen saadh sa(n)gen naanak masatak likhayen: ||22||
The Saadh Sangat, the Company of the Holy, is obtained, O Nanak, by those who have such destiny written upon their foreheads. ||22||
ਜਿਨ੍ਹਾਂ ਦੇ ਮੱਥੇ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਨਾਨਕ! ਉਹ ਹੀ ਸਤਿਸੰਗਤ ਨੂੰ ਪਰਾਪਤ ਹੁੰਦੇ ਹਨ।
La Saad Sangat, la Compañía de los Santos es obtenida, oh dice Nanak, por aquéllos que llevan tal Destino inscrito en sus frentes.(22)
hoXo hY hovMqo hrx Brx sMpUrxÚ ]
hoyo hai hova(n)to haran bharan sa(n)pooran: ||
God was, is, and shall always be. He sustains and destroys all.
ਪ੍ਰਭੂ ਹੈ ਸੀ, ਹੁਣ ਹੈ, ਅਤੇ ਸਦਾ ਹੋਵੇਗਾ ਭੀ। ਉਹ ਸਾਰਿਆਂ ਨੂੰ ਪਾਲਦਾ-ਪੋਸਦਾ ਤੇ ਨਸ਼ਟ ਕਰਦਾ ਹੈ।
Dios era, es y siempre será, Él sostiene y destruye todo. Entiende que los Santos son Verdaderos,
swDU sqm jwxo nwnk pRIiq kwrxM ]23]
saadhoo satam jaano naanak preet kaarana(n) ||23||
Know that these Holy people are true, O Nanak; they are in love with the Lord. ||23||
ਹੇ ਨਾਨਕ! ਤੂੰ ਸੰਤਾਂ ਨੂੰ ਸੱਚੇ ਕਰਕੇ ਜਾਣ, ਕਿਉਂ ਜੋ ਉਹ ਆਪਣੇ ਪ੍ਰਭੂ ਨੂੰ ਪਿਆਰ ਕਰਦੇ ਹਨ।
dice Nanak, pues están enamorados del Señor.(23)
suKyx bYx rqnµ rcnµ ksuMB rMgxÚ ]
sukhen bain ratana(n) rachana(n) kasu(n)bh ra(n)gan: ||
The mortal is engrossed in sweet words and transitory pleasures which shall soon fade away.
ਪ੍ਰਾਣੀ ਗੁਰਾਂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਜੋ ਖੁਸ਼ੀ ਬਖਸ਼ਦੀ ਹੈ, ਪਰ ਕੁਸੰਭੇ ਦੇ ਫੁਲ ਦੇ ਰੰਗ ਵਿੱਚ ਰੰਗਿਆ ਹੋਇਆ ਹੈ।
El mortal está involucrado en palabras dulces, asuntos y placeres transitorios que se desvanecerán pronto.
rog sog ibEgM nwnk suKu n supnh ]24]
rog sog bioga(n) naanak sukh na supaneh ||24||
Disease, sorrow and separation afflict him; O Nanak, he never finds peace, even in dreams. ||24||
ਬੀਮਾਰੀ, ਗਮ ਤੇ ਵਿਛੋਡਾ ਉਸ ਨੂੰ ਆ ਵਾਪਰਦੇ ਹਨ, ਹੇ ਨਾਨਕ! ਅਤੇ ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਦਾ।
La enfermedad, el sufrimiento y la separación lo afligen, dice Nanak, nunca encuentra la Paz, ni aun en sueños.(24)
Punhy mhlw 5
funahe mahalaa panjavaa
Phunhay, Fifth Mehl:
ਫੁਨਹੇ ਪੰਜਵੀਂ ਪਾਤਿਸ਼ਾਹੀ।
Funje, Guru Aryan Dev, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
hwiQ klµm AgMm msqik lyKwvqI ]
haath kala(n)m aga(n)m masatak lekhaavatee ||
With Pen in Hand, the Unfathomable Lord writes the mortal's destiny upon his forehead.
ਆਪਣੇ ਹੱਥ ਵਿੱਚ ਕਲਮ ਲੈ, ਖੋਜ-ਰਹਿਤ ਪ੍ਰਭੂ ਸਾਰਿਆਂ ਦੇ ਮੰਕੇ ਤੇ ਪ੍ਰਾਲਭਧ ਲਿਖਦਾ ਹੈ।
Con pluma en Mano el Insondable Señor inscribe el destino del mortal sobre su frente,
auriJ rihE sB sMig AnUp rUpwvqI ]
aurajh rahio sabh sa(n)g anoop roopaavatee ||
The Incomparably Beautiful Lord is involved with all.
ਲਾਸਾਨੀ ਸੁੰਦਰਤਾ ਦਾ ਸੁਆਮੀ ਸਾਰਿਆਂ ਨਾਲ ਉਲਝਿਆ ਹੋਇਆ ਹੈ।
el Bello e Incomparable Señor está involucrado en todo.
ausqiq khnu n jwie muKhu quhwrIAw ]
ausatat kahan na jai mukhahu tuhaareeaa ||
I cannot utter Your Praises with my mouth.
ਆਪਣੇ ਮੂੰਹ ਨਾਲ ਹੇ ਮੇਰੇ ਸੁਆਮੀ, ਮੈਂ ਤੇਰੀਆਂ ਸਿਫਤਾਂ ਉਚਾਰਨ ਨਹੀਂ ਕਰ ਸਕਦਾ।
No podría recitar Tus Alabanzas con mis labios,
mohI dyiK drsu nwnk bilhwrIAw ]1]
mohee dhekh dharas naanak balihaareeaa ||1||
Nanak is fascinated, gazing upon the Blessed Vision of Your Darshan. I am a sacrifice to You. ||1||
ਨਾਨਕ ਤੇਰਾ ਦਰਸ਼ਨ ਵੇਖ, ਮੋਹਿਤ ਹੋ ਗਿਆ ਹੈ ਅਤੇ ਤੇਰੇ ਉਤੋਂ ਘੋਲੀ ਵੰਦਾ ਹੈ, ਹੇ ਪ੍ਰਭੂ!
Nanak está fascinado teniendo la Visión Bendita de Tu Darshan, y yo ofrezco mi vida en sacrificio a Ti.(1)
sMq sBw mih bYis ik kIriq mY khW ]
sa(n)t sabhaa meh bais k keerat mai kahaa(n) ||
Seated in the Society of the Saints, I chant the Lord's Praises.
ਸਤਿਸੰਗਤ ਅੰਦਰ ਬੈਠ ਕੇ ਮੈਂ ਆਪਣੇ ਸਾਹਿਬ ਦੀ ਸਿਫ਼ਤ-ਸਨਾ ਉਚਾਰਨ ਕਰਦਾ ਹਾਂ।
Sentados en la Sociedad de los Santos, recito las Alabanzas del Señor,
ArpI sBu sIgwru eyhu jIau sBu idvw ]
arapee sabh seegaar eh jeeau sabh dhivaa ||
I dedicate all my adornments to Him, and give all this soul to Him.
ਮੈਂ ਉਸ ਨੂੰ ਆਪਣੇ ਸਮੂਹ ਹਾਰਸ਼ਿੰਗਾਰ ਅਰਪਨ ਕਰਦਾ ਹਾਂ ਅਤੇ ਆਪਣੀ ਦਿਹ ਸਾਰੀ ਜਿੰਦਗੀ ਹੀ ਉਸ ਨੂੰ ਦਿੰਦਾ ਹਾਂ।
todo lo que me adorna lo dedico a Él y mi Alma también.
Aws ipAwsI syj su kMiq ivCweIAY ]
aas piaasee sej su ka(n)t vichhaieeaai ||
With hopeful yearning for Him, I have made the bed for my Husband.
ਉਸਦੇ ਦਰਸ਼ਨ ਦੀ ਉਮੈਦ ਅੰਦਰ ਤ੍ਰਿਖਾਵੰਤ ਹੋ ਮੈਂ ਆਪਣੇ ਸੁੰਦਰ ਭਰਤੇ ਲਈ ਬਿਸਤਰਾ ਵਿਛਾਇਆ ਹੈ।
Con añoranza de Él, le he tendido la cama a mi Esposo,
hirhW msqik hovY Bwgu q swjnu pweIAY ]2]
harihaa(n) masatak hovai bhaag ta saajan paieeaai ||2||
O Lord! If such good destiny is inscribed upon my forehead, then I shall find my Friend. ||2||
ਹਰਿਹਾਂ! ਜੇਕਰ ਮੱਥੇ ਤੇ ਚੰਗੀ ਭਾਵੀ ਲਿਖੀ ਹੋਈ ਹੋਵੇ, ਕੇਵਲ ਤਦ ਹੀ ਮਿੱਤਰ ਪਰਾਪਤ ਹੁੰਦਾ ਹੈ।
oh Señor, si tal buen Destino ha sido inscrito en mi frente, entonces voy a encontrar a mi Amigo.(2)
sKI kwjl hwr qMbol sBY ikCu swijAw ]
sakhee kaajal haar ta(n)bol sabhai kichh saajiaa ||
O my companion, I have prepared everything: make-up, garlands and betel-leaves.
ਹੇ ਸਹੀਏ! ਮੈਂ ਸੁਰਮਾ, ਫੁਲ ਮਾਲਾ ਅਤੇ ਪਾਨ ਬੀੜਾ ਸਰਾ ਕੁਝ ਤਿਆਰ ਕੀਤਾ ਹੈ।
Oh mi compañero, he preparado todo, gardenias y hojas de betel,
solh kIey sIgwr ik AMjnu pwijAw ]
soleh ke'ee seegaar k a(n)jan paajiaa ||
I have embellished myself with the sixteen decorations, and applied the mascara to my eyes.
ਮੈਂ ਆਪਣੇ ਆਪ ਨੂੰ ਸੋਲਾ ਤਰ੍ਹਾਂ ਤਰ੍ਹਾਂ ਦੇ ਹਾਰ-ਸ਼ਿੰਗਾਰਾਂ ਨਾਲ ਸ਼ਸ਼ੋਭਤ ਕੀਤਾ ਹੈ ਅਤੇ ਆਪਛਿਆਂ ਨੇਤ੍ਰਾਂ ਵਿੱਚ ਕੱਜਲ ਪਾਇਆ ਹੈ।
he arreglado mi ser con dieciséis adornos y he maquillado mis ojos.
jy Gir AwvY kMqu q sBu ikCu pweIAY ]
je ghar aavai ka(n)t ta sabh kichh paieeaai ||
If my Husband Lord comes to my home, then I obtain everything.
ਜੇਕਰ ਮੇਰਾ ਪਤੀ ਮੇਰੇ ਗ੍ਰਹਿ ਵਿੱਚ ਆ ਜਾਵੇ, ਤਾਂ ਮੈਨੂੰ ਸਾਰਾ ਕੁਝ ਪਰਾਪਤ ਹੋ ਜਾਂਦਾ ਹੈ।
Si mi Señor Esposo llega al hogar, entonces yo lo obtengo todo,
hirhW kMqY bwJu sIgwru sBu ibrQw jweIAY ]3]
harihaa(n) ka(n)tai baajh seegaar sabh birathaa jaieeaai ||3||
O Lord! Without my Husband, all these adornments are useless. ||3||
ਨੀ ਹਰਿਹਾ! ਭਰਤੇ ਦੇ ਬਗੈਰ, ਸਾਰੇ ਹਾਰਸ਼ਿੰਗਾਰ ਬਿਰਥੇ ਜਾਂਦੇ ਹਨ।
oh Señor, sin mi marido, todos mis arreglos son inútiles.(3)
ijsu Gir visAw kMqu sw vfBwgxy ]
jis ghar vasiaa ka(n)t saa vaddabhaagane ||
Very fortunate is she, within whose home the Husband Lord abides.
ਭਾਰੇ ਨਸੀਬਾਂ ਵਾਲੀ ਹੈ, ਉਹ ਜਿਸ ਦੇ ਧਾਮ ਅੰਦਰ ਉਸ ਦਾ ਪਤੀ ਵਸਦਾ ਹੈ।
Afortunada es aquélla, en cuyo hogar el Señor habita,
iqsu bixAw hBu sIgwru sweI sohwgxy ]
tis baniaa habh seegaar saiee sohaagane ||
She is totally adorned and decorated; she is a happy soul-bride.
ਸਾਰੇ ਹਾਰਸ਼ਿੰਗਾਰ ਤਦ ਉਸ ਨੂੰ ਸੋਭਦੇ ਹਨ ਅਤੇ ਕੇਵਲ ਉਹ ਹੀ ਖੁਸ਼ਬਾਸ ਪਤਨੀ ਹੈ।
ella vive totalmente feliz, adornada y decorada, la Novia Alma.
hau suqI hoie AicMq min Aws purweIAw ]
hau sutee hoi achi(n)t man aas puraieeaa ||
I sleep in peace, without anxiety; the hopes of my mind have been fulfilled.
ਬੇਫਿਕਰ ਹੋ, ਮੈਂ ਹੁਣ ਆਰਾਮ ਅੰਦਰ ਸੌਦੀ ਹਾਂ, ਕਿਉਂਕਿ ਮੇਰੇ ਚਿੱਤ ਦੀਆਂ ਅਭਿਲਾਸ਼ਾ ਪੂਰੀਆਂ ਹੋ ਗਈਆਂ ਹਨ।
Duermo en Paz, sin ansiedades, las esperanzas de mi mente se han cumplido,
hirhW jw Gir AwieAw kMqu q sBu ikCu pweIAw ]4]
harihaa(n) jaa ghar aaiaa ka(n)t ta sabh kichh paieeaa ||4||
O Lord! When my Husband came into the home of my heart, I obtained everything. ||4||
ਹਰਿਹਾਂ! ਜਦੋ ਮੇਰਾ ਪਤੀ ਮੇਰੇ ਧਾਮ ਵਿੱਚ ਆ ਗਿਆ, ਤਦ ਮੈਨੂੰ ਸਾਰਾ ਕੁਝ ਪ੍ਰਾਪਤ ਥੀ ਗਿਆ।
oh Señor, cuando mi Marido llegó al Hogar de mi corazón, ahí obtuve todo.(4)