rwgu sUhI mhlw 5 Gru 5 pVqwl
raag soohee mahalaa panjavaa ghar panjavaa paRataal
Raag Soohee, Fifth Mehl, Fifth House, Partaal:
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ। ਪੜਤਾਲ।
Rag Suji, Mejl Guru Aryan, Quinto Canal Divino, Partal.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu sUhI mhlw 5 Gru 5 pVqwl
raag soohee mahalaa panjavaa ghar panjavaa paRataal
Raag Soohee, Fifth Mehl, Fifth House, Partaal:
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ। ਪੜਤਾਲ।
Rag Suji, Mejl Guru Aryan, Quinto Canal Divino, Partal.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru.
pRIiq pRIiq gurIAw mohn lwlnw ]
preet preet gureeaa mohan laalanaa ||
Love of the enticing Beloved Lord is the most glorious love.
ਮੋਹਤ ਕਰ ਲੈਣ ਵਾਲੇ ਪ੍ਰੀਤਮ ਦਾ ਪਿਆਰ, ਸਾਰਿਆਂ ਪਿਆਰਾਂ ਨਾਲੋਂ ਵੱਡਾ ਹੈ।
El Amor más Sublime de todos es el de nuestro Señor Encantador.
jip mn goibMd eykY Avru nhI ko lyKY sMq lwgu mnih Cwfu duibDw kI kurIAw ]1] rhwau ]
jap man gobi(n)dh ekai avar nahee ko lekhai sa(n)t laag maneh chhaadd dhubidhaa kee kureeaa ||1|| rahaau ||
Meditate, O mind, on the One Lord of the Universe - nothing else is of any account. Attach your mind to the Saints, and abandon the path of duality. ||1||Pause||
ਹੇ ਬੰਦੇ! ਤੂੰ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ। ਹੋਰ ਕੋਈ ਕਿਸੇ ਗਿਣਤੀ ਵਿੱਚ ਨਹੀਂ ਆਪਣੇ ਹਿਰਦੇ ਤੋਂ ਦਵੈਤ-ਭਾਵ ਦਾ ਮਾਰਗ ਤਿਆਗ ਤੇ ਸਾਧੂਆਂ ਨਾਲ ਜੁੜ ਜਾ। ਠਹਿਰਾਉ।
Vive en Él, pues nada más vale la pena, y dirígete hacia los Santos, quitando de tu mente el sendero de la dualidad. (1-Pausa)
inrgun hrIAw srgun DrIAw Aink koTrIAw iBMn iBMn iBMn iBn krIAw ]
niragun hareeaa saragun dhareeaa anik koThareeaa bhi(n)n bhi(n)n bhi(n)n bhin kareeaa ||
The Lord is absolute and unmanifest; He has assumed the most sublime manifestation. He has fashioned countless body chambers of many, varied, different, myriad forms.
ਅਦ੍ਰਿਸ਼ਟ ਪ੍ਰਭੂ ਨੇ ਦ੍ਰਿਸ਼ਟਮਾਨ ਸਰੂਪ ਧਾਰਨ ਕਰ ਲਿਆ ਹੈ। ਉਸ ਨੇ ਅਣਗਿਣਤ ਦੇਹ ਕੋਠੜੀਆਂ, ਰੰਗ ਬਰੰਗੀਆਂ ਤੇ ਵੱਖੋਂ ਵੱਖ ਸਰੂਪਾਂ ਦੀਆਂ ਸਾਜੀਆਂ ਹਨ।
El Señor Absoluto se nos ha manifestado de miles de millones de formas pareciendo tan distinto,
ivic mn kotvrIAw ]
vich man koTavareeaa ||
Within them, the mind is the policeman;
ਉਨ੍ਹਾਂ ਅੰਦਰ ਮਨੂਆ, ਕੋਤਵਾਲ ਵਸਦਾ ਹੈ।
pero en la mente de todos, Él se sienta como Observador.
inj mMdir iprIAw ]
nij ma(n)dhar pireeaa ||
my Beloved lives in the temple of my inner self.
ਆਪਣੇ ਮਹਿਲ ਅੰਦਰ ਮੇਰਾ ਪ੍ਰੀਤਮ ਰਹਿੰਦਾ ਹੈ,
En el templo de mi ser habita mi Amor
qhw Awnd krIAw ]
tahaa aanadh kareeaa ||
He plays there in ecstasy.
ਉਥੇ ਉਹ ਮੌਜਾਂ ਮਾਣਦਾ ਹੈ,
y ahí Él se regocija en Éxtasis,
nh mrIAw nh jrIAw ]1]
neh mareeaa neh jareeaa ||1||
He does not die, and he never grows old. ||1||
ਉਹ ਨਾਂ ਮਰਦਾ ਹੈ ਅਤੇ ਨਾਂ ਹੀ ਬੁੱਢਾ ਹੁੰਦਾ ਹੈ।
Él no muere, ni envejece. (1)
ikrqin jurIAw bhu ibiD iPrIAw pr kau ihrIAw ]
kiratan jureeaa bahu bidh fireeaa par kau hireeaa ||
He is engrossed in worldly activities, wandering around in various ways. He steals the property of others,
ਇਨਸਾਨ ਸੰਸਾਰੀ ਧੰਦਿਆਂ ਅੰਦਰ ਖੱਚਤ ਹੋਇਆ ਹੋਇਆ ਹੈ, ਅਨੇਕਾਂ ਤਰ੍ਹਾਂ ਭਟਕਦਾ ਫਿਰਦਾ ਹੈ ਅਤੇ ਹੋਰਨਾਂ ਦੇ ਮਾਲ ਮਿਲਖ ਨੂੰ ਖੋਂਹਦਾ ਹੈ।
Uno se involucra en sus propios asuntos y anda de muchas formas viendo siempre su propia conveniencia,
ibKnw iGrIAw ]
bikhanaa ghireeaa ||
and is surrounded by corruption and sin.
ਉਹ ਪਾਪਾਂ ਦਾ ਘੇਰਿਆ ਹੋਇਆ ਹੈ।
rodeado por la maldad por todas partes.
Ab swDU sMig prIAw ]
ab saadhoo sa(n)g pareeaa ||
But now, he joins the Saadh Sangat, the Company of the Holy,
ਹੁਣ ਜਦ ਉਹ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ,
Pero cuando se une a la Saad Sangat, la Sociedad de los Santos
hir duAwrY KrIAw ]
har dhuaarai khareeaa ||
and stands before the Lord's Gate.
ਅਤੇ ਰੱਬ ਦੇ ਦਰ ਤੇ ਜਾ ਖੜਾ ਹੁੰਦਾ ਹੈ,
y se para ante la Puerta del Señor,
drsnu krIAw ]
dharasan kareeaa ||
He obtains the Blessed Vision of the Lord's Darshan.
ਉਹ ਪ੍ਰਭੂ ਦਾ ਦੀਦਾਰ ਦੇਖ ਲੈਂਦਾ ਹੈ।
El obtiene la visión del Darshan del Señor;
nwnk gur imrIAw ]
naanak gur mireeaa ||
Nanak has met the Guru;
ਨਾਨਕ ਗੁਰਦੇਵ ਜੀ ਨੂੰ ਮਿਲ ਪਿਆ ਹੈ,
Nanak a encontrado al Guru;
bhuir n iPrIAw ]2]1]44]
bahur na fireeaa ||2||1||44||
he shall not be reincarnated again. ||2||1||44||
ਅਤੇ ਮੁੜ ਪਰਤ ਕੇ ਨਹੀਂ ਆਵੇਗਾ।
el no será reencarnado una vez mas. (2-1-44)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
rwis mMflu kIno AwKwrw ]
raas ma(n)ddal keeno aakhaaraa ||
The Lord has made this world a stage;
ਸਾਹਿਬ ਨੇ ਇਸ ਜਗਤ ਨੂੰ ਗੋਪੀਆਂ ਦੇ ਨਾਚ ਦਾ ਇਕ ਮੈਦਾਨ ਬਣਾਇਆ ਹੈ।
El mundo es un estrado en donde,
sglo swij riKE pwswrw ]1] rhwau ]
sagalo saaj rakhio paasaaraa ||1|| rahaau ||
He fashioned the expanse of the entire creation. ||1||Pause||
ਸਾਰੀ ਰਚਨਾ ਨੂੰ ਰਚ ਕੇ, ਉਸ ਨੇ ਇਸ ਨੂੰ ਉਸ ਵਿੱਚ ਟਿਕਾਇਆ ਹੈ। ਠਹਿਰਾਉ।
en la creación entera, cada uno actúa su parte. (1-Pausa)
bhu ibiD rUp rMg Awpwrw ]
bahu bidh roop ra(n)g aapaaraa ||
He fashioned it in various ways, with limitless colors and forms.
ਅਨੇਕਾਂ ਤਰੀਕਿਆਂ ਨਾਲ ਉਸ ਨੇ ਬੇਅੰਤ ਸਰੂਪ ਤੇ ਰੰਗਤਾਂ ਬਣਾਈਆਂ ਹਨ।
Millones son las formas e infinitos los colores;
pyKY KusI Bog nhI hwrw ]
pekhai khusee bhog nahee haaraa ||
He watches over it with joy, and He never tires of enjoying it.
ਆਪਣੀ ਖੇਡ ਨੂੰ ਸਾਈਂ ਆਨੰਦ ਨਾਲ ਵੇਖਦਾ ਹੈ ਅਤੇ ਇਸ ਨੂੰ ਮਾਣਦਾ ਹੋਇਆ ਥੱਕਦਾ ਨਹੀਂ।
el Señor ve la obra y no se cansa de gozar.
siB rs lYq bsq inrwrw ]1]
sabh ras lait basat niraaraa ||1||
He enjoys all the delights, and yet He remains unattached. ||1||
ਸਾਰੇ ਸੁਆਦਾਂ ਨੂੰ ਮਾਣਦਾ ਹੋਇਆ ਉਹ ਨਿਰਲੇਪ ਰਹਿੰਦਾ ਹੈ।
Pero mientras Él goza de todo, permanece desapegado. (1)
brnu ichnu nwhI muKu n mwswrw ]
baran chihan naahee mukh na maasaaraa ||
He has no color, no sign, no mouth and no beard.
ਉਸ ਦਾ ਨਾਂ ਕੋਈ ਰੰਗ ਜਾਂ ਚਿੰਨ੍ਹ ਹੈ, ਨਾਂ ਹੀ ਕੋਈ ਮੁੱਖ ਜਾਂ ਦਾੜ੍ਹਾ ਹੈ।
No tiene color, ni signo, ni barba;
khnu n jweI Kylu quhwrw ]
kahan na jaiee khel tuhaaraa ||
I cannot describe Your play.
ਤੇਰੀ ਖੇਡ, ਹੇ ਸੁਆਮੀ! ਮੈਂ ਵਰਣਨ ਨਹੀਂ ਕਰ ਸਕਦਾ।
oh Señor, no puedo describir Tu Maravilla.
nwnk ryx sMq crnwrw ]2]2]45]
naanak ren sa(n)t charanaaraa ||2||2||45||
Nanak is the dust of the feet of the Saints. ||2||2||45||
ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਹੈ।
Así que pido ser el Polvo que pisan los Pies de Tus Santos. (2-2-45)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
qau mY AwieAw srnI AwieAw ]
tau mai aaiaa saranee aaiaa ||
Oh Dios, he buscado Tu Refugio;
BrosY AwieAw ikrpw AwieAw ]
bharosai aaiaa kirapaa aaiaa ||
I have come to place my faith in You. I have come seeking Mercy.
ਤੇਰੇ ਅਤੇ ਤੇਰੀ ਰਹਿਮਤ ਵਿੱਚ ਨਿਸਚਾ ਧਾਰ ਕੇ, ਮੈਂ ਤੇਰੇ ਕੋਲ ਆਇਆ, ਆਇਆ ਹਾਂ।
teniendo Fe en Ti y en Tu Compasión, oh Señor, consérvame en Tu Voluntad
ijau BwvY iqau rwKhu suAwmI mwrgu gurih pTwieAw ]1] rhwau ]
jiau bhaavai tiau raakhahu suaamee maarag gureh paThaiaa ||1|| rahaau ||
If it pleases You, save me, O my Lord and Master. The Guru has placed me upon the Path. ||1||Pause||
ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਤੂੰ ਮੇਰੀ ਰੱਖਿਆ ਕਰ, ਹੇ ਸਾਈਂ! ਗੁਰਦੇਵ ਜੀ ਨੇ ਮੈਨੂੰ ਤੇਰੇ ਰਸਤੇ ਤੇ ਟੋਰਿਆ ਹੈ। ਠਹਿਰਾਉ।
ahora que el Guru me ha puesto en Tu Sendero.(1-Pausa)
mhw duqru mwieAw ] jYsy pvnu JulwieAw ]1]
mahaa dhutar maiaa || jaise pavan jhulaiaa ||1||
Maya is very treacherous and difficult to pass through.
ਤਰਨ ਨੂੰ ਬੜਾ ਔਖਾ ਹੈ ਦੁਨੀਆਂਦਾਰੀ ਦਾ ਸਮੁੰਦਰ,
El mar de Maya es intransitable; los vientos del deseo nos mueven a voluntad. (1)
suin suin hI frwieAw ]
sun sun hee ddaraiaa ||
I am so afraid to hear
ਮੇਰਾ ਹਿਰਦਾ ਸਹਿਮ ਗਿਆ ਹੈ ਇਹ ਸੁਣ ਕੇ,
Me aterra aún escuchar
krro DRmrwieAw ]2]
kararo dhramaraiaa ||2||
that the Righteous Judge of Dharma is so strict and stern. ||2||
ਕਿ ਧਰਮ ਰਾਜਾ ਬਹੁਤ ਸਖਤ ਹੈ।
que la Justicia de Dios es tan implacable.(2)
igRh AMD kUpwieAw ]
gireh a(n)dh koopaiaa ||
The world is a deep, dark pit;
ਦੁਨੀਆਂ ਇਕ ਅੰਨ੍ਹੇ ਖੂਹ ਦੀ ਤਰ੍ਹਾਂ ਹੈ।
El mundo es como un pozo sin fondo;
pwvku sgrwieAw ]3]
paavak sagaraiaa ||3||
it is all on fire. ||3||
ਇਹ ਨਿਰੀ ਪੁਰੀ ਸਾਰੀ ਅੱਗ ਹੀ ਹੈ।
hay fuego por todas partes.(3)
ghI Et swDwieAw ]
gahee oT saadhaiaa ||
I have grasped the Support of the Holy Saints.
ਮੈਂ ਸੰਤਾਂ ਦਾ ਆਸਰਾ ਪਕੜਿਆ ਹੈ।
He buscado ahora vivir en mi Señor
nwnk hir iDAwieAw ]
naanak har dhiaaiaa ||
Nanak meditates on the Lord.
ਨਾਨਕ ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ।
en el Refugio de los Santos y así,
Ab mY pUrw pwieAw ]4]3]46]
ab mai pooraa paiaa ||4||3||46||
Now, I have found the Perfect Lord. ||4||3||46||
ਮੈਂ ਹੁਣ ਪੂਰਨ ਪੁਰਖ ਨੂੰ ਪਾ ਲਿਆ ਹੈ।
he obtenido a mi Dios Perfecto.(4-3-46)
rwgu sUhI mhlw 5 Gru 6
raag soohee mahalaa panjavaa ghar chhayvaa
Raag Soohee, Fifth Mehl, Sixth House:
ਰਾਗ ਸੂਹੀ। ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru.
siqgur pwis bynµqIAw imlY nwmu AwDwrw ]
satigur paas bena(n)teeaa milai naam aadhaaraa ||
I offer this prayer to the True Guru, to bless me with the sustenance of the Naam.
ਸੁਆਮੀ ਦੇ ਨਾਮ ਦਾ ਆਹਾਰ ਪਰਾਪਤ ਕਰਨ ਲਈ ਮੈਂ ਆਪਣੇ ਸੱਚੇ ਗੁਰਾਂ ਕੋਲ ਪ੍ਰਾਰਥਨਾ ਕਰਦਾ ਹਾਂ।
Mi oración al Guru Verdadero es que yo sea bendecido con el Sustento del Nombre del Señor,
quTw scw pwiqswhu qwpu gieAw sMswrw ]1]
tuThaa sachaa paatisaahu taap giaa sa(n)saaraa ||1||
When the True King is pleased, the world is rid of its diseases. ||1||
ਜਦ ਸੱਚਾ ਸੁਲਤਾਨ ਪ੍ਰਸੰਨ ਹੋ ਜਾਂਦਾ ਹੈ, ਤਦ ਜਗਤ ਦਾ ਬੁਖਾਰ ਉੱਤਰ ਜਾਂਦਾ ਹੈ।
pues nuestro Señor Verdadero es Compasivo con nosotros y libera al mundo entero de sus aflicciones. (1)
Bgqw kI tyk qUM sMqw kI Et qUM scw isrjnhwrw ]1] rhwau ]
bhagataa kee Tek too(n) sa(n)taa kee oT too(n) sachaa sirajanahaaraa ||1|| rahaau ||
You are the Support of Your devotees, and the Shelter of the Saints, O True Creator Lord. ||1||Pause||
ਤੂੰ ਹੇ ਸੱਚੇ ਕਰਤਾਰ! ਸ਼ਰਧਾਲੂ ਦਾ ਆਸਰਾ ਹੈਂ ਅਤੇ ਸਾਧੂਆਂ ਦੀ ਪਨਾਹ। ਠਹਿਰਾਉ।
Oh Señor Creador, eres el Refugio de Tus Devotos. (1-Pausa)
scu qyrI swmgrI scu qyrw drbwrw ]
sach teree saamagaree sach teraa dharabaaraa ||
True are Your devices, and True is Your Court.
ਸੱਚੀ ਹੈ ਤੇਰੀ ਵਸਤ ਵਲੇਵ ਅਤੇ ਸੱਚੀ ਤੇਰੀ ਦਰਗਾਹ।
Verdad es Tu Corte, Verdad las características de Tu Naturaleza;
scu qyry KwjIinAw scu qyrw pwswrw ]2]
sach tere khaajeeniaa sach teraa paasaaraa ||2||
True are Your treasures, and True is Your expanse. ||2||
ਸੱਚੇ ਹਨ ਤੇਰੇ ਖਜਾਨੇ ਅਤੇ ਸੱਚਾ ਹੈ ਤੇਰਾ ਖਿਲਾਰਾ।
Verdad son Tus Tesoros, Verdad es el gastarlos. (2)
qyrw rUpu AgMmu hY AnUpu qyrw drswrw ]
teraa roop aga(n)m hai anoop teraa dharasaaraa ||
Your Form is inaccessible, and Your Vision is incomparably beautiful.
ਤੇਰਾ ਸਰੂਪ ਪਹੁੰਚ ਤੋਂ ਪਰੇ ਹੈ ਅਤੇ ਪਰਮ ਸੁੰਦਰ ਹੈ ਤੇਰਾ ਦਰਸ਼ਨ।
Tu Forma es Infinita, Tu Visión Encantadora;
hau kurbwxI qyirAw syvkw ijn@ hir nwmu ipAwrw ]3]
hau kurabaanee teriaa sevakaa jin(h) har naam piaaraa ||3||
I am a sacrifice to Your servants; they love Your Name, O Lord. ||3||
ਮੈਂ ਤੇਰਿਆਂ ਗੋਲਿਆਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਮਿੱਠੜਾ ਲੱਗਦਾ ਹੈ, ਹੇ ਪ੍ਰਭੂ!
oh Dios, ofrezco mi ser en sacrificio a aquellos de Tus Devotos que aman Tu Nombre. (3)