pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
Awpy hI krxw kIE kl Awpy hI qY DwrIAY ]
aape hee karanaa keeo kal aape hee tai dhaareeaai ||
You Yourself created the creation; You Yourself infused Your power into it.
ਤੂੰ ਖੁਦ ਹੀ ਸ੍ਰਿਸ਼ਟੀ ਸਾਜੀ ਹੈ ਅਤੇ ਤੂੰ ਖੁਦ ਹੀ ਉਸ ਵਿੱਚ ਸੱਤਿਆ ਪਾਈ ਹੈ।
Tú Mismo creaste la creación, y a través de ella se manifiesta Tu Poder.
dyKih kIqw Awpxw Dir kcI pkI swrIAY ]
dhekheh keetaa aapanaa dhar kachee pakee saareeaai ||
You behold Your creation, like the losing and winning dice of the earth.
ਤੂੰ ਆਪਣੀ ਰਚਨਾ ਅਤੇ ਹਾਰਨ ਤੇ ਜਿੱਤਣ ਵਾਲੀ ਨਰਦਾਂ ਨੂੰ ਧਰਤੀ ਉਤੇ ਵੇਖਦਾ ਹੈ।
Tú observas lo que creaste y pones cada figura de ajedrez en su lugar.
jo AwieAw so clsI sBu koeI AweI vwrIAY ]
jo aaiaa so chalasee sabh koiee aaiee vaareeaai ||
Whoever has come, shall depart; all shall have their turn.
ਜਿਹੜਾ ਕੋਈ ਭੀ ਆਇਆ ਹੈ, ਉਹ ਟੁਰ ਵੰੇਗਾ। ਆਪਣੀ ਵਾਰੀ ਹਰ ਕਿਸੇ ਦੀ ਆਉਣੀ ਹੈ।
Aquél que viene llega para luego irse y el turno le llegará a cada uno.
ijs ky jIA prwx hih ikau swihbu mnhu ivswrIAY ]
jis ke jeea paraan heh kiau saahib manahu visaareeaai ||
He who owns our soul, and our very breath of life - why should we forget that Lord and Master from our minds?
ਆਪਣੇ ਦਿਲ ਵਿਚੋਂ ਆਪਾਂ ਉਸ ਸੁਆਮੀ ਨੂੰ ਕਿਉਂ ਭੁਲਾਈਏ ਜੋ ਸਾਡੀ ਜਿੰਦੜੀ ਤੇ ਜਿੰਦ-ਜਾਨ ਦਾ ਮਾਲਕ ਹੈ?
Aquél que tiene vida, ¿por qué se olvida de su Maestro?
Awpx hQI Awpxw Awpy hI kwju svwrIAY ]20]
aapan hathee aapanaa aape hee kaaj savaareeaai ||20||
With our own hands, let us resolve our own affairs. ||20||
ਆਪਣੇ ਹੱਥਾਂ ਨਾਲ ਆਓ ਆਪਾਂ ਆਪ ਹੀ ਆਪਣੇ ਨਿੱਜ ਦੇ ਕੰਮ ਰਾਸ ਕਰੀਏ।
Con sus propias manos uno no llega a completar su trabajo. (20)
sloku mhlw 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਸ਼ਾਹੀ।
Shlok, Mejl Guru Angad, Segundo Canal Divino.
eyh iknyhI AwskI dUjY lgY jwie ]
eh kinehee aasakee dhoojai lagai jai ||
What sort of love is this, which clings to duality?
ਇਹ ਕਿਸ ਕਿਸਮ ਦੀ ਪ੍ਰੀਤ ਹੈ, ਜੋ ਹੋਰਸ ਨਾਲ ਲੱਗਦੀ ਹੈ?
¿Qué forma de amor es aquél que se aferra a otro?
nwnk Awsku kWFIAY sd hI rhY smwie ]
naanak aasak kaa(n)ddeeaai sadh hee rahai samai ||
O Nanak, he alone is called a lover, who remains forever immersed in absorption.
ਨਾਨਕ, ਕੇਵਲ ਓਹੀ ਪਿਆਰ ਕਰਨ ਵਾਲਾ ਆਖਿਆ ਜਾਂਦਾ ਹੈ, ਜੋ ਹਮੇਸ਼ਾਂ, ਵਾਹਿਗੁਰੂ ਅੰਦਰ ਲੀਨ ਰਹਿੰਦਾ ਹੈ।
Aquél que se inmerge en el Amor a Dios es el amante verdadero.
cMgY cMgw kir mMny mMdY mMdw hoie ]
cha(n)gai cha(n)gaa kar ma(n)ne ma(n)dhai ma(n)dhaa hoi ||
But one who feels good only when good is done for him, and feels bad when things go badly
ਜੋ ਕੇਵਲ ਓਦੋਂ ਹੀ ਖੁਸ਼ ਹੁੰਦਾ ਹੈ ਜਦ ਉਸ ਨੂੰ ਉਸ ਦਾ ਸਾਈਂ ਖੁਸ਼ੀ ਬਖਸ਼ਦਾ ਹੈ ਪਰ ਮੁਸੀਬਤ ਵਿੱਚ ਸ਼ੋਕਵਾਨ ਹੋ ਜਾਂਦਾ ਹੈ,
Si uno es bueno solamente cuando le han hecho bien, en la adversidad él se vuelve adverso.
Awsku eyhu n AwKIAY ij lyKY vrqY soie ]1]
aasak eh na aakheeaai j lekhai varatai soi ||1||
- do not call him a lover. He trades only for his own account. ||1||
ਉਸ ਨੂੰ ਤੂੰ ਪ੍ਰੇਮੀ ਨਾਂ ਕਹਿ ਕਿਉਂਕਿ ਉਹ ਪ੍ਰੇਮ ਵਿੱਚ ਵਣਜ ਕਰਦਾ ਹੈ ਜਦ ਕਿ ਉਹ ਜੋ ਭੀ ਉਸ ਦਾ ਸਾਈਂ ਕਰਦਾ ਹੈ, ਉਸ ਵਿੱਚ ਰਾਜ਼ੀ ਨਹੀਂ ਰਹਿੰਦਾ।
No lo llames amoroso puesto que él comercia con el amor. (1)
mhlw 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
slwmu jbwbu dovY kry muMFhu GuQw jwie ]
salaam jabaab dhovai kare mu(n)ddahu ghuthaa jai ||
One who offers both respectful greetings and rude refusal to his master, has gone wrong from the very beginning.
ਜੋ ਆਪਣੇ ਮਾਲਕ ਦੇ ਮੁਹਰੇ ਦੋਵੇ, ਪ੍ਰਣਾਮ ਤੇ ਨਾਹ ਨੁੱਕਰ ਕਰਦਾ ਹੈ, ਉਹ ਐਨ ਆਰੰਭ ਤੋਂ ਹੀ ਕੁਰਾਹੇ ਪਿਆ ਹੋਇਆ ਹੈ।
Aquél que saluda y luego es imprudente con el Maestro, n
nwnk dovY kUVIAw Qwie n kweI pwie ]2]
naanak dhovai kooReeaa thai na kaiee pai ||2||
O Nanak, both of his actions are false; he obtains no place in the Court of the Lord. ||2||
ਉਸ ਦੇ ਦੋਨੋਂ ਹੀ ਕੰਮ ਝੁਠੇ ਹਨ। ਰੱਬ ਦੀ ਦਰਗਾਹ ਅੰਦਰ ਉਹਨੂੰ ਕੋਈ ਜਗ੍ਹਾਂ ਨਹੀਂ ਮਿਲਦੀ।
o echa raíces puesto que sus dos caras son falsas y no valen nada ante el Señor. (2)
pauVI ]
pauRee ||
Pauree:
ਪਉੜੀ।
Pauri
ijqu syivAY suKu pweIAY so swihbu sdw sm@wlIAY ]
jit seviaai sukh paieeaai so saahib sadhaa sam(h)aaleeaai ||
Serving Him, peace is obtained; meditate and dwell upon that Lord and Master forever.
ਹਮੇਸ਼ਾਂ ਉਸ ਸੁਆਮੀ ਦਾ ਸਿਮਰਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਸੁੱਖ ਚੈਨ ਪ੍ਰਾਪਤ ਹੁੰਦਾ ਹੈ।
Sirviendo al Señor uno obtiene Beatitud, así es que apégate a Él.
ijqu kIqw pweIAY Awpxw sw Gwl burI ikau GwlIAY ]
jit keetaa paieeaai aapanaa saa ghaal buree kiau ghaaleeaai ||
Why do you do such evil deeds, that you shall have to suffer so?
ਤੂੰ ਐਹੋ ਜੇਹੇ ਮੰਦੇ ਅਮਲ ਕਿਉਂ ਕਮਾਉਂਦਾ ਹੈ, ਜਿਨ੍ਹਾਂ ਦਾ ਤੈਨੂੰ ਫਲ ਭੁਗਤਣਾ ਪੈਣਾ ਹੈ?
¿Por qué vas a hacer actos que te traen malas consecuencias?
mMdw mUil n kIceI dy lµmI ndir inhwlIAY ]
ma(n)dhaa mool na keechiee dhe la(n)mee nadhar nihaaleeaai ||
Do not do any evil at all; look ahead to the future with foresight.
ਮੂਲੋਂ ਹੀ ਬਦੀ ਨਾਂ ਕਮਾ। ਦੂਰ-ਅੰਦੇਸ਼ੀ ਨਾਲ ਅਗਾਂਹ ਨੂੰ ਵੇਖ।
No hagas maldades y ve hacia el futuro para ver la consecuencia de tus actos.
ijau swihb nwil n hwrIAY qyvyhw pwsw FwlIAY ]
jiau saahib naal na haareeaai tevehaa paasaa ddaaleeaai ||
So throw the dice in such a way, that you shall not lose with your Lord and Master.
ਤੂੰ ਐਸ ਤਰ੍ਹਾਂ ਨਰਦਾਂ ਸੁੱਟ, ਕਿ ਤੂੰ ਸੁਆਮੀ ਦੇ ਸੰਗ ਸ਼ਿਕਸਤ ਨਾਂ ਖਾਵੇਂ।
Toma aquel camino que no te hace perder semblante con tu Señor
ikCu lwhy aupir GwlIAY ]21]
kichh laahe upar ghaaleeaai ||21||
Do those deeds which shall bring you profit. ||21||
ਤੂੰ ਐਹੋ ਜੇਹੀ ਟਹਿਲ ਸੇਵਾ ਕਮਾ, ਜਿਸ ਤੋਂ ਤੈਨੂੰ ਕੁਝ ਲਾਭ ਪ੍ਰਾਪਤ ਹੋਵੇ।
y esfuérzate por hacer lo que te traiga una verdadera ganancia. (21)
sloku mhlw 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਸ਼ਾਹੀ।
Shlok, Mejl Guru Angad, Segundo Canal Divino.
cwkru lgY cwkrI nwly gwrbu vwdu ]
chaakar lagai chaakaree naale gaarab vaadh ||
If a servant performs service, while being vain and argumentative,
ਜੇਕਰ ਇਕ ਟਹਿਲੂਆ ਟਹਿਲ ਕਮਾਉਂਦਾ ਹੈ ਅਤੇ ਨਾਲ ਹੀ ਹੰਕਾਰੀ ਅਤੇ ਝਗੜਾਲੂ ਹੈ,
Si el sirviente sirve al maestro, pero es vanidoso y le disputa todo,
glw kry GxyrIAw Ksm n pwey swdu ]
galaa kare ghanereeaa khasam na paae saadh ||
he may talk as much as he wants, but he shall not be pleasing to his Master.
ਅਤੇ ਬਹੁਤੀਆਂ ਗੱਲਾਂ ਬਣਾਉਂਦਾ ਹੈ, ਉਹ ਆਪਣੇ ਮਾਲਕ ਦੀ ਖੁਸ਼ੀ ਦਾ ਪਾਤ੍ਰ ਨਹੀਂ ਹੁੰਦਾ।
no importa cuánto hable, no será aprobado por el Señor.
Awpu gvwie syvw kry qw ikCu pwey mwnu ]
aap gavai sevaa kare taa kichh paae maan ||
But if he eliminates his self-conceit and then performs service, he shall be honored.
ਜੇਕਰ ਉਹ ਆਪਣੀ ਸਵੈ-ਹੰਗਤਾ ਨੂੰ ਮੇਟ ਦੇਵੇ ਅਤੇ ਘਾਲ ਕਮਾਵੇ, ਤਦ ਕੁਝ ਕੁ ਇੱਜ਼ਤ ਆਬਰੂ ਪਾ ਲੈਂਦਾ ਹੈ।
Si él se pierde en su ser y así lo sirve,
nwnk ijs no lgw iqsu imlY lgw so prvwnu ]1]
naanak jis no lagaa tis milai lagaa so paravaan ||1||
O Nanak, if he merges with the one with whom he is attached, his attachment becomes acceptable. ||1||
ਨਾਨਕ, ਜੇਕਰ ਇਨਸਾਨ ਉਸ ਨੂੰ ਮਿਲ ਪਵੇ ਜਿਸ ਨਾਲ ਉਹ ਜੁੜਿਆ ਹੈ, ਤਾਂ ਉਸ ਦੀ ਲਗਨ ਕਬੂਲ ਪੈ ਜਾਂਦੀ ਹੈ।
él obtiene Honor puesto que aprobado es aquél que se inmerge en Lo que ama. (1)
mhlw 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Nanak, Primer Canal Divino.
jo jIie hoie su augvY muh kw kihAw vwau ]
jo jeei hoi su ugavai muh kaa kahiaa vaau ||
Whatever is in the mind, comes forth; spoken words by themselves are just wind.
ਜਿਹੜਾ ਕੁਛ ਚਿੱਤ ਵਿੱਚ ਹੁੰਦਾ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਕੇਵਲ ਮੂੰਹ-ਜ਼ਬਾਨੀ ਦੀਆਂ ਗੱਲਾਂ ਵਿਅਰਥ ਹਨ।
Lo que sea que está en la mente llega a dar fruto. Lo que sea que está en los labios es viento.
bIjy ibKu mMgY AMimRqu vyKhu eyhu inAwau ]2]
beeje bikh ma(n)gai a(n)mrit vekhahu eh niaau ||2||
He sows seeds of poison, and demands Ambrosial Nectar. Behold - what justice is this? ||2||
ਪ੍ਰਾਣੀ ਜ਼ਹਿਰ ਬੀਜਦਾ ਹੈ ਅਤੇ ਅੰਮ੍ਰਿਤ ਲੋੜਦਾ ਹੈ। ਦੇਖੋ। ਇਹ ਕਿਸ ਕਿਸਮ ਦਾ ਇਨਸਾਫ ਹੈ।
Quien planta el veneno y busca cosechar el Néctar no le hace justicia a su mente. (2)
mhlw 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
nwil ieAwxy dosqI kdy n AwvY rwis ]
naal iaane dhosatee kadhe na aavai raas ||
Friendship with a fool never works out right.
ਮੂਰਖ ਦੇ ਸਾਥ ਮਿੱਤ੍ਰਤਾ ਕਦਾਚਿਤ ਠੀਕ ਨਹੀਂ ਬਹਿੰਦੀ।
La amistad con el necio no termina bien, porque él solamente actúa como él cree saber;
jyhw jwxY qyho vrqY vyKhu ko inrjwis ]
jehaa jaanai teho varatai vekhahu ko nirajaas ||
As he knows, he acts; behold, and see that it is so.
ਜੇਹੋ ਜੇਹਾ ਉਹ ਜਾਣਦਾ ਹੈ, ਉਹੋ ਜੇਹਾ ਹੀ ਉਹ ਕਰਦਾ ਹੈ। ਕੋਈ ਜਣਾ ਇਸ ਦਾ ਨਿਰਣਯ ਕਰਕੇ ਦੇਖ ਲਵੇ।
lo puedes tratar y verás. La gente se une con sus semejantes; los diferentes se mantienen separados.
vsqU AMdir vsqu smwvY dUjI hovY pwis ]
vasatoo a(n)dhar vasat samaavai dhoojee hovai paas ||
One thing can be absorbed into another thing, but duality keeps them apart.
ਕੋਈ ਸ਼ੈ ਭਾਂਡੇ ਵਿੱਚ ਤਾਂ ਹੀ ਪਾਈ ਜਾ ਸਕਦੀ ਹੈ, ਜੇਕਰ (ਵਿੱਚ ਪਈ) ਦੂਸਰੀ ਨੂੰ ਪਹਿਲਾਂ ਪਰ੍ਹੇ ਕਰ ਦਿੱਤਾ ਜਾਵੇ।
Al Maestro, no sirve darle órdenes; con Él solamente funciona el rezo.
swihb syqI hukmu n clY khI bxY Ardwis ]
saahib setee hukam na chalai kahee banai aradhaas ||
No one can issue commands to the Lord Master; offer instead humble prayers.
ਸੁਆਮੀ ਨਾਲ ਫੁਰਮਾਨ ਕਰਨਾ ਕਾਮਯਾਬ ਨਹੀਂ ਹੁੰਦਾ। ਉਸ ਅੱਗੇ ਪ੍ਰਾਰਥਨਾ ਕਰਨੀ ਬਣਦੀ ਹੈ।
Practicando la maldad, uno se vuelve malvado;
kUiV kmwxY kUVo hovY nwnk isPiq ivgwis ]3]
kooR kamaanai kooRo hovai naanak sifat vigaas ||3||
Practicing falsehood, only falsehood is obtained. O Nanak, through the Lord's Praise, one blossoms forth. ||3||
ਝੂਠ ਦੀ ਕਮਾਈ ਕਰਨ ਦੁਆਰਾ ਝੂਠ ਹੀ ਪ੍ਰਾਪਤ ਹੁੰਦਾ ਹੈ। ਨਾਨਕ! ਸਾਈਂ ਦੀ ਕੀਰਤੀ ਰਾਹੀਂ ਜੀਵ ਪ੍ਰਫੁੱਲਤ ਹੋ ਜਾਂਦਾ ਹੈ।
pero si practicas la Alabanza del Señor, entonces floreces. (3)
mhlw 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
nwil ieAwxy dosqI vfwrU isau nyhu ]
naal iaane dhosatee vaddaaroo siau neh ||
Friendship with a fool, and love with a pompous person,
ਬੇਵਕੂਫ ਨਾਲ ਯਾਰੀ ਅਤੇ (ਦੁਨੀਆਵੀ ਤੌਰਤ ਉੱਤੇ) ਵੱਡੇ ਆਦਮੀ ਦੇ ਨਾਲ ਪ੍ਰੀਤ,
La amistad con el necio y el amor con el egoísta son como la línea
pwxI AMdir lIk ijau iqs dw Qwau n Qyhu ]4]
paanee a(n)dhar leek jiau tis dhaa thaau na theh ||4||
are like lines drawn in water, leaving no trace or mark. ||4||
ਜਲ ਵਿੱਚ ਲੀਕਰਾਂ ਦੀ ਮਾਨੰਦ ਹਨ, ਜਿਨ੍ਹਾਂ ਦਾ ਖੁਰਾ ਜਾਂ ਕੋਈ ਖੋਜ ਨਹੀਂ ਮਿਲਦਾ।
que tratas de dibujar sobre el agua que no deja estela ni señal. (4)
mhlw 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
hoie ieAwxw kry kMmu Awix n skY rwis ]
hoi iaanaa kare ka(n)m aan na sakai raas ||
If a fool does a job, he cannot do it right.
ਜੇਕਰ ਇੱਕ ਬੇਸਮਝ ਬੰਦਾ ਕੋਈ ਕਾਰਜ ਕਰੇ ਤਾਂ ਉਹ ਇਸ ਨੂੰ ਠੀਕ ਨਹੀਂ ਕਰ ਸਕਦਾ।
Si el tonto hace algo, no le sale bien;
jy iek AD cMgI kry dUjI BI vyrwis ]5]
je ik adh cha(n)gee kare dhoojee bhee veraas ||5||
Even if he does something right, he does the next thing wrong. ||5||
ਜੇਕਰ ਉਹ ਕੋਈ ਵਿਰਲੀ ਚੀਜ ਦਰੁਸਤ ਭੀ ਕਰ ਲਵੇ, ਤਾਂ ਉਹ ਹੋਰ ਨੂੰ ਗਲਤ ਕਰ ਦਿੰਦਾ ਹੈ।
aunque haga algo bien, luego hace algo mal. (5)
pauVI ]
pauRee ||
Pauree:
ਪਉੜੀ।
Pauri
cwkru lgY cwkrI jy clY KsmY Bwie ]
chaakar lagai chaakaree je chalai khasamai bhai ||
If a servant, performing service, obeys the Will of his Master,
ਜੇਕਰ ਸੇਵਾ ਅੰਦਰ ਜੁੱਟਿਆ ਹੋਇਆ ਸੇਵਕ ਆਪਣੇ ਮਾਲਕ ਦੀ ਰਜਾ ਅਨੁਸਾਰ ਟੁਰੇ,
Si el sirviente se dedica al Servicio del Señor y camina en Su Voluntad,
hurmiq iqs no AglI Ehu vjhu iB dUxw Kwie ]
huramat tis no agalee oh vajahu bh dhoonaa khai ||
his honor increases, and he receives double his wages.
ਤਾਂ ਉਸ ਦੀ ਇੱਜ਼ਤ ਆਬਰੂ ਵਧੇਰੇ ਹੋ ਜਾਂਦੀ ਹੈ ਅਤੇ ਉਸ ਨੂੰ ਮਜ਼ਦੂਰੀ ਭੀ ਦੁਗਣੀ ਮਿਲਦੀ ਹੈ।
él obtiene inmenso Honor y más de lo que le toca.
KsmY kry brwbrI iPir gYriq AMdir pwie ]
khasamai kare baraabaree fir gairat a(n)dhar pai ||
But if he claims to be equal to his Master, he earns his Master's displeasure.
ਜੇਕਰ ਉਹ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ, ਤਦ ਉਹ ਉਸ ਦੀ ਨਾਰਾਜਗੀ ਸਹੇੜ ਲੈਂਦਾ ਹੈ।
Pero si se pone como su rival y provoca al Maestro,
vjhu gvwey Aglw muhy muih pwxw Kwie ]
vajahu gavaae agalaa muhe muh paanaa khai ||
He loses his entire salary, and is also beaten on his face with shoes.
ਉਹ ਆਪਣੀ ਮੋਟੀ ਤਨਖਾਹ ਗੁਆ ਲੈਦਾ ਹੈ ਅਤੇ ਆਪਣੇ ਐਨ ਮੂੰਹ ਉਤੇ ਜੁੱਤੀਆਂ ਖਾਂਦਾ ਹੈ।
pierde su sueldo y es castigado por el Señor.
ijs dw idqw Kwvxw iqsu khIAY swbwis ]
jis dhaa dhitaa khaavanaa tis kaheeaai saabaas ||
Let us all celebrate Him, from whom we receive our nourishment.
ਜੀਹਦੀਆਂ ਦਾਤਾਂ ਅਸੀਂ ਖਾਂਦੇ ਹਾਂ, ਉਸ ਨੂੰ ਆਓ ਆਪਾਂ ਐਨ ਆਫਰੀਨ ਆਖੀਏ।
Por Su Bondad tenemos sustento, entonces vamos a Alabarlo.
nwnk hukmu n cleI nwil Ksm clY Ardwis ]22]
naanak hukam na chaliee naal khasam chalai aradhaas ||22||
O Nanak, no one can issue commands to the Lord Master; let us offer prayers instead. ||22||
ਨਾਨਕ, ਸੁਆਮੀ ਦੇ ਸੰਗ ਫੁਰਮਾਨ ਕਾਮਯਾਬ ਨਹੀਂ ਹੁੰਦਾ, ਕੇਵਲ ਬੇਨਤੀ ਹੀ ਕਾਰਗਰ ਹੁੰਦੀ ਹੈ।
Dice Nanak, con el Maestro no funciona tratar de comandarlo, solamente funciona el rezo. (22)
sloku mhlw 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਸ਼ਾਹੀ।
Shlok, Mejl Guru Angad, Segundo Canal Divino.
eyh iknyhI dwiq Awps qy jo pweIAY ]
eh kinehee dhaat aapas te jo paieeaai ||
What sort of gift is this, which we receive only by our own asking?
ਇਹ ਕਿਹੜੀ ਕਿਸਮ ਦੀ ਬਖਸ਼ੀਸ਼ ਹੈ, ਜਿਹੜੀ ਅਸੀਂ ਖੁਦ ਮੰਗ ਕੇ ਪ੍ਰਾਪਤ ਕਰਦੇ ਹਾਂ?
¿De qué sirve el regalo que recibimos por nuestro propio esfuerzo?