AvrI no smJwvix jwie ]
avaree no samajhaavan jai ||
And yet, they go out to teach others.
ਫਿਰ ਭੀ, ਉਹ ਹੋਰਨਾਂ ਨੂੰ ਉਪਦੇਸ਼ ਕਰਨ ਜਾਂਦਾ ਹੈ।
aún así van y predican a otros, viven engañados,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AvrI no smJwvix jwie ]
avaree no samajhaavan jai ||
And yet, they go out to teach others.
ਫਿਰ ਭੀ, ਉਹ ਹੋਰਨਾਂ ਨੂੰ ਉਪਦੇਸ਼ ਕਰਨ ਜਾਂਦਾ ਹੈ।
aún así van y predican a otros, viven engañados,
muTw Awip muhwey swQY ]
muThaa aap muhaae saathai ||
They are deceived, and they deceive their companions.
ਜੋ ਖੁਦ ਠਗਿਆ ਗਿਆ ਹੈ ਅਤੇ ਆਪਣੇ ਸਾਥੀਆਂ ਨੂੰ ਠੱਗਦਾ ਹੈ।
y de esa forma todos sus seguidores son engañados también.
nwnk AYsw AwgU jwpY ]1]
naanak aaisaa aagoo jaapai ||1||
O Nanak, such are the leaders of men. ||1||
ਐਹੋ ਜੇਹਾ ਮੋਹਰੀ ਮਲੂਮ ਹੁੰਦਾ ਹੈ, ਹੇ ਨਾਨਕ!
Pero tales seres, oh, dice Nanak, son los líderes de ahora. (1)
mhlw 4 ]
mahalaa chauthhaa ||
Fourth Mehl:
ਚਉਥੀ ਪਾਤਸ਼ਾਹੀ।
Mejl Guru Ram Das, Cuarto Canal Divino.
ijs dY AMdir scu hY so scw nwmu muiK scu Alwey ]
jis dhai a(n)dhar sach hai so sachaa naam mukh sach alaae ||
Those, within whom the Truth dwells, obtain the True Name; they speak only the Truth.
ਜੀਹਦੇ ਅੰਦਰ ਸੱਚ ਹੈ, ਉਹ ਸੱਚੇ ਨਾਮ ਨੂੰ ਪਾ ਲੈਂਦਾ ਹੈ ਅਤੇ ਆਪਣੇ ਮੂੰਹ ਨਾਲ ਸੱਚ ਬੋਲਦਾ ਹੈ।
Aquél que, dentro de sí mismo, conoce la Verdad, expresará también el Verdadero Nombre.
Ehu hir mwrig Awip cldw hornw no hir mwrig pwey ]
oh har maarag aap chaladhaa horanaa no har maarag paae ||
They walk on the Lord's Path, and inspire others to walk on the Lord's Path as well.
ਉਹ ਖੁਦ ਰੱਬ ਦੇ ਰਾਹੇ ਟੁਰਦਾ ਹੈ ਅਤੇ ਹੋਰਨਾ ਨੂੰ ਰੱਬ ਦੇ ਰਾਹੇ ਪਾਉਂਦਾ ਹੈ।
Él camina en el Sendero del Señor y hace que otros lo sigan.
jy AgY qIrQu hoie qw mlu lhY CpiV nwqY sgvI mlu lwey ]
je agai teerath hoi taa mal lahai chhapaR naatai sagavee mal laae ||
Bathing in a pool of holy water, they are washed clean of filth. But, by bathing in a stagnant pond, they are contaminated with even more filth.
ਜੇਕਰ ਮੂਹਰੇ ਪਵਿੱਤ੍ਰ ਪਾਣੀ ਦਾ ਸਰੋਵਰ ਹੋਵੇ, ਤਦ ਮੈਲ ਉਤਰ ਜਾਂਦੀ ਹੈ। ਟੋਭੇ ਵਿੱਚ ਨ੍ਹਾਉਣ ਨਾਲ ਬੰਦੇ ਨੂੰ ਸਗੋ ਵਧੇਰੇ ਮੈਲ ਲੱਗ ਜਾਂਦੀ ਹੈ।
Si uno se baña en las aguas benditas, uno es purificado; pero si uno se baña en el lodo, se ensucia doblemente.
qIrQu pUrw siqgurU jo Anidnu hir hir nwmu iDAwey ]
teerath pooraa satiguroo jo anadhin har har naam dhiaae ||
The True Guru is the Perfect Pool of Holy Water. Night and day, He meditates on the Name of the Lord, Har, Har.
ਪੂਰਨ ਯਾਤ੍ਰਾ ਅਸਥਾਨ ਹਨ ਸੱਚੇ ਗੁਰੂ ਜੀ, ਜਿਹੜੇ ਰੈਣ ਦਿਹੁੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਨ।
El Agua Bendita es el Perfecto Guru, quien habita siempre en el Naam, el Nombre del Señor.
Ehu Awip Cutw kutMb isau dy hir hir nwmu sB isRsit Cfwey ]
oh aap chhuTaa kuTa(n)b siau dhe har har naam sabh sirasaT chhaddaae ||
He is saved, along with his family; bestowing the Name of the Lord, Har, Har, He saves the whole world.
ਉਹ ਆਪਣੇ ਪਰਵਾਰ ਸਣੇ ਖੁਦ ਪਾਰ ਉਤਰ ਜਾਂਦਾ ਹੈ ਅਤੇ ਸੁਆਮੀ ਮਾਲਕ ਦਾ ਨਾਮ ਦੇ ਕੇ ਸਾਰੇ ਸੰਸਾਰ ਨੂੰ ਪਾਰ ਕਰ ਦਿੰਦਾ ਹੈ।
Él se salva a sí mismo y a todos sus parientes, y aún más, salva a todo el mundo a través del Naam, el Nombre del Señor.
jn nwnk iqsu bilhwrxY jo Awip jpY Avrw nwmu jpwey ]2]
jan naanak tis balihaaranai jo aap japai avaraa naam japaae ||2||
Servant Nanak is a sacrifice to one who himself chants the Naam, and inspires others to chant it as well. ||2||
ਸੇਵਕ ਨਾਨਕ, ਉਸ ਉਤੋਂ ਕੁਰਬਾਨ ਜਾਂਦਾ ਹੈ, ਜਿਹੜਾ ਖੁਦ ਹਰੀ ਦੇ ਨਾਮ ਦਾ ਜਾਪ ਕਰਦਾ ਹੈ ਅਤੇ ਹੋਰਨਾ ਪਾਸੋਂ ਨਾਮ ਦਾ ਉਚਾਰਣ ਕਰਵਾਉਂਦਾ ਹੈ।
Nanak es el Esclavo del Señor, y ofrece su ser en sacrificio a aquél que medita en el Señor e inspira también a otros. (2)
pauVI ]
pauRee ||
Pauree:
ਪਉੜੀ।
Pauri.
ieik kMd mUlu cuix Kwih vx KMif vwsw ]
eik ka(n)dh mool chun khaeh van kha(n)dd vaasaa ||
Some pick and eat fruits and roots, and live in the wilderness.
ਕਈ ਫਲ ਤੇ ਜੜ੍ਹਾਂ ਚੁਗ ਕੇ ਖਾਂਦੇ ਹਨ ਅਤੇ ਜੰਗਲਾਂ ਦੀਆਂ ਜੂਹਾਂ ਅੰਦਰ ਰਹਿੰਦੇ ਹਨ।
Hay algunos que viven en los bosques y se alimentan de raíces.
ieik Bgvw vysu kir iPrih jogI sMinAwsw ]
eik bhagavaa ves kar fireh jogee sa(n)niaasaa ||
Some wander around wearing saffron robes, as Yogis and Sanyaasees.
ਕਈ ਗੇਰੂ ਰੰਗੇ ਬਸਤਰ ਪਹਿਨ ਕੇ ਯੋਗੀਆਂ ਤੇ ਇਕਾਂਤੀਆਂ ਦੀ ਤਰ੍ਹਾਂ ਭੌਦੇ ਫਿਰਦੇ ਹਨ।
También hay quienes usan mantos de color ocre, que les llaman Yoguis y Sanyasas, o renunciantes.
AMdir iqRsnw bhuqu Cwdn Bojn kI Awsw ]
a(n)dhar tirasanaa bahut chhaadhan bhojan kee aasaa ||
But there is still so much desire within them-they still yearn for clothes and food.
ਉਨ੍ਹਾਂ ਦੇ ਅੰਦਰ ਘਲੇਰੀ ਖਾਹਿਸ਼ ਹੈ ਅਤੇ ਉਹ ਕਪੜਿਆਂ ਤੇ ਖਾਣੇ ਲਈ ਲੋਚਦੇ ਹਨ।
Pero dentro de ellos el deseo por las delicias del mundo y los refinamientos los consume.
ibrQw jnmu gvwie n igrhI n audwsw ]
birathaa janam gavai na girahee na udhaasaa ||
They waste their lives uselessly; they are neither householders nor renunciates.
ਉਹ ਆਪਣੇ ਜੀਵਨ ਬੇਅਰਥ ਵੰਾ ਲੈਂਦੇ ਹਨ। ਨਾਂ ਉਹ ਘਰਬਾਰੀ ਹਨ ਅਤੇ ਨਾਂ ਹੀ ਤਿਆਗੀ।
Sus vidas se desperdician en vano, porque ni son padres de familia, ni han renunciado al mundo.
jmkwlu isrhu n auqrY iqRibiD mnsw ]
jamakaal sirahu na utarai tirabidh manasaa ||
The Messenger of Death hangs over their heads, and they cannot escape the three-phased desire.
ਜੰਮਣ ਤੇ ਮਰਣ ਉਨ੍ਹਾਂ ਦੇ ਮੂੰਡ ਉਤੇ ਮੰਡਲਾਉਣ ਤੋਂ ਨਹੀਂ ਹਟਦੇ ਅਤੇ ਉਹ ਤਿੰਨਾਂ ਹਾਲਤਾ ਵਾਲੀ ਖਾਹਿਸ਼ ਦੇ ਸ਼ਿਕਾਰ ਹਨ।
Sobre sus cabezas pende la muerte e incitados por el deseo,
gurmqI kwlu n AwvY nyVY jw hovY dwsin dwsw ]
gurmatee kaal na aavai neRai jaa hovai dhaasan dhaasaa ||
Death does not even approach those who follow the Guru's Teachings, and become the slaves of the Lord's slaves.
ਜਦ ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਸਾਹਿਬ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ, ਮੌਤ ਉਸ ਦੇ ਲਾਗੇ ਨਹੀਂ ਢੁਕਦੀ।
son confinados a funcionar dentro de los tres temperamentos. Pero a aquél que es el Esclavo de los Esclavos del Señor, por la Instrucción del Guru, el tiempo no lo corroe.
scw sbdu scu min Gr hI mwih audwsw ]
sachaa sabadh sach man ghar hee maeh udhaasaa ||
The True Word of the Shabad abides in their true minds; within the home of their own inner beings, they remain detached.
ਸੱਚਾ ਨਾਮ ਉਸ ਦੇ ਸੱਚੇ ਹਿਰਦੇ ਅੰਦਰ ਰਹਿੰਦਾ ਹੈ ਅਤੇ ਉਹ ਆਪਣੇ ਗ੍ਰਹਿ ਵਿੱਚ ਹੀ ਉਪਰਾਮ ਵਿਚਰਦਾ ਹੈ।
En su mente reside la Verdadera Palabra, y él permanece desapegado, aun estando en su propia casa.
nwnk siqguru syvin Awpxw sy Awsw qy inrwsw ]5]
naanak satigur sevan aapanaa se aasaa te niraasaa ||5||
O Nanak, those who serve their True Guru, rise from desire to desirelessness. ||5||
ਜੋ ਆਪਣੇ ਸੰਚੇ ਗੁਰਾਂ ਦੀ ਟਹਿਲ ਸੇਵਾ ਕਰਦੇ ਹਨ ਹੇ ਨਾਨਕ! ਉਹ ਖਾਹਿਸ਼ ਤੋਂ ਖਾਹਿਸ਼-ਰਹਿਤ ਹੋ ਜਾਂਦੇ ਹਨ।
Dice Nanak, aquéllos que sirven a su Verdadero Guru, se elevan del deseo hasta la neutralidad. (5)
sloku mÚ 1 ]
salok mahalaa pehilaa ||
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
jy rqu lgY kpVY jwmw hoie plIqu ]
je rat lagai kapaRai jaamaa hoi paleet ||
If one's clothes are stained with blood, the garment becomes polluted.
ਜੇਕਰ ਬਸਤਰਾ ਨੂੰ ਲਹੂ ਲੱਗ ਜਾਵੇ ਤਾਂ ਪੁਸ਼ਾਕ ਮਲੀਨ ਹੋ ਜਾਂਦੀ ਹੈ।
Si la sangre se pega a la ropa, la ropa se ensucia.
jo rqu pIvih mwxsw iqn ikau inrmlu cIqu ]
jo rat peeveh maanasaa tin kiau niramal cheet ||
Those who suck the blood of human beings-how can their consciousness be pure?
ਜਿਹੜੇ ਇਨਸਾਨਾਂ ਦਾ ਲਹੂ ਚੁਸਦੇ ਹਨ, ਉਨ੍ਹਾਂ ਦਾ ਮਨ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ?
¿Cómo podrán ser puras las mentes de gente que chupa la sangre de otros?
nwnk nwau Kudwie kw idil hCY muiK lyhu ]
naanak naau khudhai kaa dhil hachhai mukh leh ||
O Nanak, chant the Name of God, with heart-felt devotion.
ਨਾਨਕ ਤੂੰ ਅੱਲਾ ਦਾ ਨਾਮ ਮੂੰਹ ਨਾਲ ਸੱਚੇ ਦਿਲ ਕਰਕੇ ਲੈ।
Dice Nanak, pronuncia el Nombre de Dios con un corazón limpio;
Avir idvwjy dunI ky JUTy Aml kryhu ]1]
avar dhivaaje dhunee ke jhooThe amal kareh ||1||
Everything else is just a pompous worldly show, and the practice of false deeds. ||1||
ਹੋਰ ਸੰਸਾਰੀ ਦਿਖਾਵੇ ਹਨ, ਆਦਮੀ ਕੂੜੇ ਕਰਮ ਕਮਾਉਂਦਾ ਹੈ।
todo lo demás es un espectáculo pasajero, y vanos son todos esos actos. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
jw hau nwhI qw ikAw AwKw ikhu nwhI ikAw hovw ]
jaa hau naahee taa kiaa aakhaa kih naahee kiaa hovaa ||
Since I am no one, what can I say? Since I am nothing, what can I be?
ਜਦ ਮੈਂ ਹਾਂ ਹੀ ਕੁਝ ਨਹੀਂ, ਮੈਂ ਕੀ ਕਹਿ ਸਕਦਾ ਹਾਂ? ਜਾਂ ਮੈਂ ਸ਼ੈ ਹੀ ਕੋਈ ਨਹੀਂ, ਮੈਂ ਕੀ ਹੋ ਸਕਦਾ ਹਾਂ?
Cuando deje de existir, ¿qué diré entonces de mí mismo? No, no soy nada, ¿qué otra cosa puedo ser entonces?
kIqw krxw kihAw kQnw BirAw Bir Bir DovW ]
keetaa karanaa kahiaa kathanaa bhariaa bhar bhar dhovaa(n) ||
As He created me, so I act. As He causes me to speak, so I speak. I am full and overflowing with sins-if only I could wash them away!
ਜਿਸ ਤਰ੍ਹਾਂ ਰੱਬ ਨੇ ਮੈਨੂੰ ਬਣਾਇਆ ਹੈ, ਉਸ ਤਰ੍ਹਾਂ ਮੇ ਕਰਦਾ ਹਾਂ। ਜਿਸ ਤਰ੍ਹਾਂ ਉਸ ਨੇ ਮੈਨੂੰ ਆਖਿਆ ਹੈ, ਉਵੇ ਮੈਂ ਬੋਲਦਾ ਹਾਂ। ਪਾਪਾਂ ਨਾਲ ਮੈਂ ਲਬਾਲਬ ਤੇ ਬਹੁਤ ਲਿਬੜਿਆ ਹੋਇਆ ਹਾਂ। ਉਨ੍ਹਾਂ ਨੂੰ ਹੁਣ ਮੈਂ ਧੋਦਾ ਹਾਂ।
Hago y digo lo que el Señor manda, y estando lleno de errores, trato de limpiarme.
Awip n buJw lok buJweI AYsw AwgU hovW ]
aap na bujhaa lok bujhaiee aaisaa aagoo hovaa(n) ||
I do not understand myself, and yet I try to teach others. Such is the guide I am!
ਖੁਦ ਮੈਂ ਸਮਝਦਾ ਹੀ ਨਹੀਂ, ਫਿਰ ਭੀ ਹੋਰਨਾ ਲੋਕਾਂ ਨੂੰ ਸਮਝਾਉਂਦਾ ਹਾਂ। ਐਹੋ ਜੇਹਾ ਮੋਹਰੀ ਮੈਂ ਹਾਂ।
No me conozco a mí mismo, pero eso sí, hago que otros me conozcan, y así guío a los demás.
nwnk AMDw hoie kY dsy rwhY sBsu muhwey swQY ]
naanak a(n)dhaa hoi kai dhase raahai sabhas muhaae saathai ||
O Nanak, the one who is blind shows others the way, and misleads all his companions.
ਨਾਨਕ, ਜੋ ਅੰਨ੍ਹਾਂ ਹੋ ਕੇ ਰਸਤਾ ਦਿਖਾਉਂਦਾ ਹੈ, ਉਹ ਆਪਣੇ ਸਮੂਹ ਸਾਥੀਆਂ ਨੂੰ ਕੁਰਾਹੇ ਪਾ ਦਿੰਦਾ ਹੈ।
Dice Nanak, si el ciego muestra el sendero, de seguro no guiará bien a sus seguidores.
AgY gieAw muhy muih pwih su AYsw AwgU jwpY ]2]
agai giaa muhe muh paeh su aaisaa aagoo jaapai ||2||
But, going to the world hereafter, he shall be beaten and kicked in the face; then, it will be obvious, what sort of guide he was! ||2||
ਪਰਲੋਕ ਵਿੱਚ ਜਾ ਕੇ ਛਿਤ੍ਰ ਉਸ ਦੇ ਐਨ ਮੂੰਹ ਤੇ ਪੈਣਗੇ ਅਤੇ ਫਿਰ ਪਤਾ ਲਗੇਗਾ ਕਿ ਉਹ ਕੇਹੋ ਜੇਹਾ ਜਥੇਦਾਰ ਸੀ।
Y cuando este líder vaya al más allá, sufrirá gravemente. (2)
pauVI ]
pauRee ||
Pauree:
ਪਊੜੀ।
Pauri.
mwhw ruqI sB qUM GVI mUrq vIcwrw ]
maahaa rutee sabh too(n) ghaRee moorat veechaaraa ||
Through all the months and the seasons, the minutes and the hours, I dwell upon You, O Lord.
ਸਾਰਿਆਂ ਮਹੀਨਿਆਂ, ਮੌਸਮਾਂ ਘੜੀਆਂ ਅਤੇ ਮੁਰਤਾਂ ਅੰਦਰ ਮੈਂ ਤੈਨੂੰ ਸਿਮਰਦਾ ਹਾਂ, ਹੇ ਸੁਆਮੀ!
Habito en Ti, oh Señor, en cada momento, hora, mes y estación.
qUM gxqY iknY n pwieE scy AlK Apwrw ]
too(n) ganatai kinai na paio sache alakh apaaraa ||
No one has attained You by clever calculations, O True, Unseen and Infinite Lord.
ਹਿਸਾਬ ਕਿਤਾਬ ਕਰਕੇ ਤੈਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ, ਹੇ ਸੱਚੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ!
A través de cálculos, nadie Te ha obtenido, oh Señor Verdadero, Insondable e Infinito.
piVAw mUrKu AwKIAY ijsu lbu loBu AhMkwrw ]
paRiaa moorakh aakheeaai jis lab lobh aha(n)kaaraa ||
That scholar who is full of greed, arrogant pride and egotism, is known to be a fool.
ਵਿਦਵਾਨ ਜੋ ਹਿਰਸ ਤਮ੍ਹਾ ਤੇ ਹੰਕਾਰ ਨੂੰ ਆਸਰਾ ਦਿੰਦਾ ਹੈ, ਬੇਵਕੂਫ ਕਿਹਾ ਜਾਂਦਾ ਹੈ।
El intelectual es un tonto si se mima en el ego, la avaricia y la lujuria.
nwau pVIAY nwau buJIAY gurmqI vIcwrw ]
naau paReeaai naau bujheeaai gurmatee veechaaraa ||
So read the Name, and realize the Name, and contemplate the Guru's Teachings.
ਤੂੰ ਨਾਮ ਨੂੰ ਵਾਚ ਤੇ ਨਾਮ ਨੂੰ ਹੀ ਅਨੁਭਵ ਕਰ, ਹੇ ਬੰਦੇ! ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚ ਸਮਝ।
Enfoca tu mente, entonces, leyendo el Nombre del Señor, realiza el Nombre y medita en la Instrucción del Guru.
gurmqI nwmu Dnu KitAw BgqI Bry BMfwrw ]
gurmatee naam dhan khaTiaa bhagatee bhare bha(n)ddaaraa ||
Through the Guru's Teachings, I have earned the wealth of the Naam; I possess the storehouses, overflowing with devotion to the Lord.
ਗੁਰਾਂ ਦੀ ਸਿਖ-ਮਤ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦੀ ਦੌਲਤ ਕਮਾਈ ਹੈ, ਅਤੇ ਮੇਰੇ ਕੋਲ ਸਾਹਿਬ ਦੇ ਅਨੁਰਾਗ ਦੇ ਪਰੀ-ਪੂਰਨ ਖ਼ਜ਼ਾਨੇ ਹਨ।
Así ganarás el Tesoro Invaluable de la Devoción.
inrmlu nwmu mMinAw dir scY sicAwrw ]
niramal naam ma(n)niaa dhar sachai sachiaaraa ||
Believing in the Immaculate Naam, one is hailed as true, in the True Court of the Lord.
ਪਵਿੱਤਰ ਨਾਮ ਵਿੱਚ ਯਕੀਨ ਧਾਰਨ ਕਰਨ ਦੁਆਰਾ ਪ੍ਰਾਣੀ ਸੱਚੇ ਦਰਬਾਰ ਅੰਦਰ ਸੱਚਾ ਪਰਵਾਨ ਹੋ ਜਾਂਦਾ ਹੈ।
Aquél que cree en el Naam, el Nombre del Inmaculado Señor, es proclamado como Verdadero en la Puerta de Dios.
ijs dw jIau prwxu hY AMqir joiq Apwrw ]
jis dhaa jeeau paraan hai a(n)tar jot apaaraa ||
The Divine Light of the Infinite Lord, who owns the soul and the breath of life, is deep within the inner being.
ਉਸ ਬੇਅੰਤ ਸੁਆਮੀ, ਜੋ ਜੀਵ ਦੀ ਆਤਮਾ ਤੇ ਜਿੰਦ ਜਾਨ ਦਾ ਮਾਲਕ ਹੈ, ਦੀ ਰੋਸ਼ਨੀ ਉਸ ਦੇ ਅੰਦਰ ਹੈ।
El Señor, cuya Luz Inmensa está dentro de nosotros,
scw swhu ieku qUM horu jgqu vxjwrw ]6]
sachaa saahu ik too(n) hor jagat vanajaaraa ||6||
You alone are the True Banker, O Lord; the rest of the world is just Your petty trader. ||6||
ਸੱਚਾ ਸ਼ਾਹੂਕਾਰ ਕੇਵਲ ਤੂੰ ਹੀ ਹੈਂ ਹੇ ਸੁਆਮੀ! ਬਾਕੀ ਦਾ ਸੰਸਾਰ ਤੇਰਾ ਪਰਚੂਨ ਹਟਵਾਣੀਆਂ ਹੈ।
Él, Quien nos dio vida y aliento es el Gran Mercader; a comparación, el resto del mundo no es más que un buhonero. (6)
sloku mÚ 1 ]
salok mahalaa pehilaa ||
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
imhr msIiq isdku muslw hku hlwlu kurwxu ]
mihar maseet sidhak musalaa hak halaal kuraan ||
Let mercy be your mosque, faith your prayer-mat, and honest living your Koran.
ਰਹਿਮ ਨੂੰ ਆਪਣੀ ਮਸਜਿਦ, ਭਰੋਸੇ ਨੂੰ ਆਪਣੀ ਨਿਮਾਜ਼ ਵਾਲੀ ਫੂੜ੍ਹੀ ਦਰੁਸਤ ਤੇ ਕਾਨੂੰਨੀ ਤੌਰ ਤੇ ਜਾਇਜ਼ ਨੂੰ ਆਪਣੀ ਕੁਰਾਨ,
Deja que la Misericordia sea tu mezquita, la Fe tu tapete de oración, y el vivir en la Justicia y de acuerdo con la Ley, tu Corán.
srm suMniq sIlu rojw hohu muslmwxu ]
saram su(n)nat seel rojaa hoh musalamaan ||
Make modesty your circumcision, and good conduct your fast. In this way, you shall be a true Muslim.
ਹਯਾ ਨੂੰ ਆਪਣੀ ਸੁੰਨਤ ਅਤੇ ਭਲਮਨਸਉਪਣ ਨੂੰ ਆਪਣਾ ਵਰਤ ਬਣਾ, ਇੰ ਤੂੰ ਮਸਲਮਾਨ ਹੋ ਜਾਏਂਗਾ।
Con la Humildad como circuncisión y el Decoro como ayuno, serás un mahometano en verdad.
krxI kwbw scu pIru klmw krm invwj ]
karanee kaabaa sach peer kalamaa karam nivaaj ||
Si la Rectitud es tu templo, la Verdad tu guía espiritual, las Obras Pías tu oración y tu credo, y si el fluir en Su Voluntad es tu rosario,
qsbI sw iqsu BwvsI nwnk rKY lwj ]1]
tasabee saa tis bhaavasee naanak rakhai laaj ||1||
Let your rosary be that which is pleasing to His Will. O Nanak, God shall preserve your honor. ||1||
ਮਾਲਾ ਉਹ ਹੈ ਜੋ ਉਸ ਨੂੰ ਚੰਗਾ ਲਗਦਾ ਹੈ। ਇੰ ਸਾਹਿਬ ਤੇਰੀ ਇੱਜ਼ਤ ਆਬਰੂ ਰੱਖ ਲਵੇਗਾ, ਹੇ ਨਾਨਕ!
oh, dice Nanak, el Señor preservará tu Honor. (1)