Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl, Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl, Guru Aryan, Quinto Canal Divino.
qU myrw qrMgu hm mIn qumwry ]
too meraa tara(n)g ham meen tumaare ||
You are my waves, and I am Your fish.
ਤੂੰ ਮੈਡਾਂ ਪਾਣੀ ਹੈਂ ਅਤੇ ਮੈਂ ਤੇਰੀ ਮੱਛੀ।
Yo soy tu pez, oh Señor, y Tú eres como el mar;
qU myrw Twkuru hm qyrY duAwry ]1]
too meraa Thaakur ham terai dhuaare ||1||
You are my Lord and Master; I wait at Your Door. ||1||
ਤੂੰ ਮੇਰਾ ਸਾਹਿਬ ਹੈਂ ਅਤੇ ਮੈਂ ਤੇਰੇ ਬੂਹੇ ਦਾ ਮੰਗਤਾ।
sí, eres mi Maestro, y yo espero en Tu Puerta. (1)
qUM myrw krqw hau syvku qyrw ]
too(n) meraa karataa hau sevak teraa ||
You are my Creator, and I am Your servant.
ਤੂੰ ਮੇਰਾ ਸਿਰਜਣਹਾਰ ਹੈ ਅਤੇ ਮੈਂ ਤੇਰਾ ਟਹਿਲੂਆ।
Eres mi Creador y yo Tu Sirviente;
srix ghI pRB gunI ghyrw ]1] rhwau ]
saran gahee prabh gunee gaheraa ||1|| rahaau ||
I have taken to Your Sanctuary, O God, most profound and excellent. ||1||Pause||
ਮੈਂ ਤੇਰੀ ਪਨਾਹ ਪਕੜੀ ਹੈ, ਹੇ ਗੰਭੀਰ ਉਤ-ਕ੍ਰਿਸ਼ਟਤਾਈਆਂ (ਗੁਣਾ) ਦੇ ਮਾਲਕ! ਠਹਿਰਾਉ।
busco Tu Refugio, Señor de Mérito Inmenso. (1-Pausa)
qU myrw jIvnu qU AwDwru ]
too meraa jeevan too aadhaar ||
You are my life, You are my Support.
ਤੂੰ ਮੇਰੀ ਜਿੰਦ-ਜਾਨ ਹੈਂ ਅਤੇ ਤੂੰ ਹੀ ਮੇਰਾ ਆਸਰਾ।
Eres mi Vida; mi Mástil, oh Señor;
quJih pyiK ibgsY kaulwru ]2]
tujheh pekh bigasai kaulaar ||2||
Beholding You, my heart-lotus blossoms forth. ||2||
ਤੈਨੂੰ ਵੇਖਣ ਨਾਲ ਮੇਰਾ ਦਿਲ ਕੰਵਲ ਖਿੜ ਜਾਂਦਾ ਹੈ।
viéndote, oh Sol, haces florecer el Loto de mi corazón. (2)
qU myrI giq piq qU prvwnu ]
too meree gat pat too paravaan ||
You are my salvation and honor; You make me acceptable.
ਤੂੰ ਮੈਡੀਂ ਮੁਕਤੀ ਤੇ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਕਬੂਲ ਕਰਨਹਾਰ।
Eres mi Honor, mi Seguridad; a través de Ti alcanzo mi Liberación,
qU smrQu mY qyrw qwxu ]3]
too samarath mai teraa taan ||3||
You are All-powerful, You are my strength. ||3||
ਤੂੰ ਸਰਬ-ਸ਼ਕਤੀਵਾਨ ਹੈ, ਤੂੰ ਹੀ ਮੇਰੀ ਸੱਤਿਆ ਹੈ।
eres Todopoderoso; sólo Tú eres mi Poder. (3)
Anidnu jpau nwm guxqwis ]
anadhin japau naam gunataas ||
Night and day, I chant the Naam, the Name of the Lord, the treasure of excellence.
ਕਿ ਮੈਂ ਰੈਣ ਦਿਹੁੰ ਸ਼੍ਰੇਸ਼ਟਤਾਈਆਂ ਦੇ ਖਜਾਨੇ ਨਾਮ ਦਾ ਉਚਾਰ ਕਰਾਂ,
Nanak contempla Tu Nombre, el Eterno Tesoro de Virtud,
nwnk kI pRB pih Ardwis ]4]23]74]
naanak kee prabh peh aradhaas ||4||23||74||
This is Nanak's prayer to God. ||4||23||74||
ਨਾਨਕ ਇਸ ਦੀ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹੈ।
y alaba a nadie más que a Ti, Maestro Sublime. (4-23-74)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
rovnhwrY JUTu kmwnw ]
rovanahaarai jhooTh kamaanaa ||
The mourner practices falsehood;
ਰੋਣ ਵਾਲਾ ਕੂੜ ਦੀ ਕਮਾਈ ਕਰਦਾ ਹੈ।
Uno practica la falsedad,
his his sogu krq bygwnw ]1]
has has sog karat begaanaa ||1||
he laughs with glee, while mourning for others. ||1||
ਹੋਰਨਾਂ ਦਾ ਮਾਤਮ ਕਰਦਾ ਹੋਇਆ ਉਹ ਖੁਸ਼ੀ ਵਿੱਚ ਹੱਸਦਾ ਹੈ।
se ríe mientras lamenta el dolor de otros. (1)
ko mUAw kw kY Gir gwvnu ]
ko mooaa kaa kai ghar gaavan ||
Someone has died, while there is singing in someone else's house.
ਕੋਈ ਜਣਾ ਮਰ ਗਿਆ ਹੈ ਅਤੇ ਕਿਸੇ ਦੇ ਗ੍ਰਹਿ ਵਿੱਚ ਗਾਉਣਾ ਵਜਾਉਣਾ ਹੋ ਰਿਹਾ ਹੈ।
En el hogar de uno hay muerte, en el de otro, canto;
ko rovY ko his his pwvnu ]1] rhwau ]
ko rovai ko has has paavan ||1|| rahaau ||
One mourns and bewails, while another laughs with glee. ||1||Pause||
ਕੋਈ ਵਿਰਲਾਪ ਕਰਦਾ ਹੈ ਅਤੇ ਕੋਈ ਖਿੱੜ ਖਿੱੜ ਹੱਸਦਾ ਹੈ। ਠਹਿਰਾਉ।
los lamentos son el destino de uno, la risa es el del otro. (1-Pausa)
bwl ibvsQw qy ibrDwnw ]
baal bivasathaa te biradhaanaa ||
From childhood to old age,
ਬਚਪਨ ਤੋਂ ਬੁਢਾਪੇ ਤਾਈਂ,
De la niñez a la vejez,
phuic n mUkw iPir pCuqwnw ]2]
pahuch na mookaa fir pachhutaanaa ||2||
the mortal does not attain his goals, and he comes to regret in the end. ||2||
ਪ੍ਰਾਣੀ ਆਪਣੇ ਨਿਸ਼ਾਨੇ ਨੂੰ ਨਹੀਂ ਅੱਪੜਦਾ ਅਤੇ ਅਖੀਰ ਨੂੰ ਪਸਚਾਤਾਪ ਕਰਦਾ ਹੈ।
el mortal no logra sus metas y al final, se lamenta. (2)
iqRhu gux mih vrqY sMswrw ]
tirahu gun meh varatai sa(n)saaraa ||
The world is under the influence of the three qualities.
ਜਹਾਨ ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਅਧੀਨ ਹੈ।
El mundo entero habita en las tres Gunas,
nrk surg iPir iPir Aauqwrw ]3]
narak surag fir fir aautaaraa ||3||
The mortal is reincarnated, again and again, into heaven and hell. ||3||
ਇਸ ਲਈ ਜੀਵ, ਮੁੜ ਮੁੜ ਕੇ ਦੌਜਕ ਅਤੇ ਬਹਿਸ਼ਤ ਵਿੱਚ ਪ੍ਰਵੇਸ਼ ਕਰਦਾ ਹੈ।
y de la oscuridad de la conciencia uno pasa a la luz y de regreso nuevamente al mundo. (3)
khu nwnk jo lwieAw nwm ]
kahu naanak jo laiaa naam ||
Says Nanak, one who is attached to the Naam, the Name of the Lord,
ਗੁਰੂ ਜੀ ਆਖਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਮ ਨਾਲ ਜੋੜਿਆ ਹੈ,
Dice Nanak, aquél que está dedicado al Nombre del Señor,
sPl jnmu qw kw prvwn ]4]24]75]
safal janam taa kaa paravaan ||4||24||75||
becomes acceptable, and his life becomes fruitful. ||4||24||75||
ਉਸ ਇਨਸਾਨ ਦਾ ਜੀਵਨ ਲਾਭਦਾਇਕ ਹੈ ਅਤੇ ਓਹੀ ਮਕਬੂਲ ਹੈ।
bendita es su vida y aprobado es su nacimiento. (4-24-75)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
soie rhI pRB Kbir n jwnI ]
soi rahee prabh khabar na jaanee ||
She remains asleep, and does not know the news of God.
ਪਤਨੀ ਸੁੱਤੀ ਪਈ ਹੈ, ਅਤੇ ਅਪਣੇ ਸੁਆਮੀ ਦੇ ਸੰਦੇਸੇ ਨੂੰ ਨਹੀਂ ਜਾਣਦੀ।
Estaba dormido y no me enteré de las Noticias del Señor,
Boru BieAw bhuir pCuqwnI ]1]
bhor bhiaa bahur pachhutaanee ||1||
The day dawns, and then, she regrets. ||1||
ਜਦ ਦਿਨ ਚੜ੍ਹ ਆਉਂਦਾ ਹੈ, ਤਦ ਉਹ ਅਫਸੋਸ ਕਰਦੀ ਹੈ।
y cuando la muerte irrumpió en mi hogar, entonces me lamenté. (1)
ipRA pRym shij min Andu Drau rI ]
pria prem sahaj man anadh dharau ree ||
Loving the Beloved, the mind is filled with celestial bliss.
ਆਪਣੇ ਪ੍ਰੀਤਮ ਦੇ ਪਿਆਰ ਦੁਆਰਾ, ਹੇ ਪਤਨੀਏ! ਤੂੰ ਆਪਣੇ ਦਿਲ ਅੰਦਰ ਸੁਖੈਨ ਹੀ ਖੁਸ਼ੀ ਪਾ ਲਵੇਗੀਂ।
El Amor de mi Señor Bienamado trae de forma espontánea a mi mente la Melodía de Dicha;
pRB imlby kI lwlsw qw qy Awlsu khw krau rI ]1] rhwau ]
prabh milabe kee laalasaa taa te aalas kahaa karau ree ||1|| rahaau ||
You yearn to meet with God, so why do you delay? ||1||Pause||
ਜਦ ਤੇਰੇ ਵਿੱਚ ਆਪਣੇ ਸੁਆਮੀ ਨੂੰ ਮਿਲਣ ਦੀ ਤਾਂਘ ਹੈ, ਤਦ ਤੂੰ ਢਿਲ ਕਿਉਂ ਕਰਦੀ ਹੈਂ? ਠਹਿਰਾਉ।
sí, hay añoranza en mí por el Maestro. ¿Por qué estar sonámbulo frente a Él? (1-Pausa)
kr mih AMimRqu Awix inswirE ]
kar meh a(n)mrit aan nisaario ||
He came and poured His Ambrosial Nectar into your hands,
ਉਸ ਦੇ ਪਤੀ ਨੇ ਆ ਕੇ ਉਸ ਦੇ ਹੱਥ ਵਿੱਚ ਸੁਧਾ-ਰਸ ਪਾ ਦਿੱਤਾ ਹੈ।
El Señor deposita Su Néctar en la copa de mis manos,
iKsir gieE BUm pir fwirE ]2]
khisar gio bhoom par ddaario ||2||
but it slipped through your fingers, and fell onto the ground. ||2||
ਪਰ ਇਕ ਤਿਲ੍ਹਕ ਗਿਆ ਅਤੇ ਜੀਮਨ ਉਤੇ ਡਿੱਗ ਪਿਆ।
pero yo la riego en el suelo. (2)
swid moih lwdI AhMkwry ]
saadh moh laadhee aha(n)kaare ||
You are burdened with desire, emotional attachment and egotism;
ਉਹ ਵਿਸ਼ਈ ਸੁਆਦਾਂ, ਸੰਸਾਰੀ ਮਮਤਾ ਅਤੇ ਗਰੂਰ ਨਾਲ ਲੱਦੀ ਹੋਈ ਹੈ।
Estoy cargado de deseos, avaricia y ego,
dosu nwhI pRB krxYhwry ]3]
dhos naahee prabh karanaihaare ||3||
it is not the fault of God the Creator. ||3||
ਇਸ ਲਈ ਸਿਰਜਣਹਾਰ ਸੁਆਮੀ ਦਾ ਕੋਈ ਕਸੂਰ ਨਹੀਂ।
así ¿cómo puedo culpar a mi Creador de mis tristezas? (3)
swDsMig imty Brm AMDwry ]
saadhasa(n)g miTe bharam a(n)dhaare ||
In the Saadh Sangat, the Company of the Holy, the darkness of doubt is dispelled.
ਸਤਿ ਸੰਗਤ ਅੰਦਰ ਵਹਿਮ ਦਾ ਅੰਨ੍ਹੇਰਾ ਨਵਿਰਤ ਹੋ ਜਾਂਦਾ ਹੈ।
Dice Nanak, en la Congregación de los Santos, la oscuridad de la duda es disipada,
nwnk mylI isrjxhwry ]4]25]76]
naanak melee sirajanahaare ||4||25||76||
O Nanak, the Creator Lord blends us with Himself. ||4||25||76||
ਨਾਨਕ, ਤਦ ਕਰਤਾਰ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
y somos unidos con el Señor Creador. (4-25-76)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
crn kml kI Aws ipAwry ]
charan kamal kee aas piaare ||
I long for the Lotus Feet of my Beloved Lord.
ਪ੍ਰੀਤਮ ਦੇ ਕੰਵਲ ਪੈਰਾਂ ਵਿੱਚ ਮੇਰੀ ਸੱਧਰ ਹੈ।
Desde que en mí ha crecido la añoranza de los Pies de Loto del Señor,
jmkMkr nis gey ivcwry ]1]
jamaka(n)kar nas ge vichaare ||1||
The wretched Messenger of Death has run away from me. ||1||
ਮੌਤ ਦੇ ਗਰੀਬ ਦੂਤ ਮੇਰੇ ਪਾਸੋਂ ਭੱਜ ਗਏ ਹਨ।
los mirmidones de la muerte se han alejado de mí. (1)
qU iciq Awvih qyrI mieAw ]
too chit aaveh teree miaa ||
You enter into my mind, by Your Kind Mercy.
ਤੇਰੀ ਮਿਹਰ ਸਦਕਾ, ਹੇ ਸਾਹਿਬ! ਤੂੰ ਸਿਮਰਿਆ ਜਾਂਦਾ ਹੈ।
Entras en mi mente por Tu Misericordiosa Bondad.
ismrq nwm sgl rog KieAw ]1] rhwau ]
simarat naam sagal rog khiaa ||1|| rahaau ||
Meditating on the Naam, the Name of the Lord, all diseases are destroyed. ||1||Pause||
ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਨਸ਼ਟ ਹੋ ਜਾਂਦੀਆਂ ਹਨ। ਠਹਿਰਾਉ।
Meditando en el Naam, el Nombre del Señor, todas las enfermedades son destruidas. (1-Pausa)
Aink dUK dyvih Avrw kau ]
anik dhookh dheveh avaraa kau ||
Death gives so much pain to others,
ਮੌਤ ਦਾ ਫਰਿਸ਼ਤਾ ਹੋਰਨਾਂ ਨੂੰ ਘਣਾ ਕਸ਼ਟ ਦਿੰਦਾ ਹੈ,
La muerte causa dolor a los demás,
phuic n swkih jn qyry kau ]2]
pahuch na saakeh jan tere kau ||2||
but it cannot even come near Your slave. ||2||
ਪਰ ਉਹ ਤੇਰੇ ਗੋਲੇ ਦੇ ਲਾਗੇ ਨਹੀਂ ਲੱਗ ਸਕਦਾ, ਹੇ ਪ੍ਰਭੂ!
pero no se le acerca a Tu Esclavo. (2)
drs qyry kI ipAws min lwgI ]
dharas tere kee piaas man laagee ||
My mind thirsts for Your Vision;
ਮੇਰੀ ਆਤਮਾ ਨੂੰ ਤੈਡੇ ਦੀਦਾਰ ਦੀ ਤੇਹ ਲੱਗੀ ਹੋਈ ਹੈ,
Tengo sed de Tu Visión,
shj Anµd bsY bYrwgI ]3]
sahaj ana(n)dh basai bairaagee ||3||
in peaceful ease and bliss, I dwell in detachment. ||3||
ਇਸ ਲਈ ਤੇਰੀ ਪ੍ਰੀਤ ਅੰਦਰ ਭਿੱਜ ਉਹ ਅਡੋਲਤਾ ਤੇ ਖੁਸ਼ੀ ਵਿੱਚ ਵੱਸਦੀ ਹੈ।
tranquilo y en Equilibrio, vivo desapegado. (3)
nwnk kI Ardwis suxIjY ]
naanak kee aradhaas suneejai ||
Hear this prayer of Nanak:
ਹੇ ਸਾਈਂ! ਤੂੰ ਨਾਨਕ ਦੀ ਪ੍ਰਾਰਥਨਾ ਸੁਣ।
Escucha la oración de Nanak,
kyvl nwmu irdy mih dIjY ]4]26]77]
keval naam ridhe meh dheejai ||4||26||77||
please, infuse Your Name into his heart. ||4||26||77||
ਉਸ ਦੇ ਹਿਰਦੇ ਅੰਦਰ ਸਿਰਫ ਆਪਣਾ ਨਾਮ ਰਮਾ ਦੇ।
y infunde Tu Nombre en su corazón. (4-26-77)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
mnu iqRpqwno imty jMjwl ]
man tirapataano miTe ja(n)jaal ||
My mind is satisfied, and my entanglements have been dissolved.
ਮੇਰੀ ਆਤਮਾ ਰੱਜ ਗਈ ਹੈ ਤੇ ਮੁਕ ਗਏ ਹਨ ਮੇਰੇ ਪੁਆੜੇ।
Satisfecha está mi mente y ya no me involucro más,
pRBu Apunw hoieAw ikrpwl ]1]
prabh apunaa hoiaa kirapaal ||1||
God has become merciful to me. ||1||
ਮੇਰਾ ਸੁਆਮੀ ਮਿਹਰਬਾਨ ਹੋ ਗਿਆ ਹੈ।
pues mi Maestro me ha mostrado su Compasión. (1)
sMq pRswid BlI bnI ]
sa(n)t prasaadh bhalee banee ||
By the Grace of the Saints, everything has turned out well.
ਸਾਧੂਆਂ ਦੀ ਦਇਆ ਦੁਆਰਾ ਹਰ ਸ਼ੈ ਠੀਕ ਹੋ ਗਈ ਹੈ।
Soy bendecido por la Gracia del Santo, y me encuentro con el Valiente Señor.
jw kY igRih sBu ikCu hY pUrnu so ByitAw inrBY DnI ]1] rhwau ]
jaa kai gireh sabh kichh hai pooran so bheTiaa nirabhai dhanee ||1|| rahaau ||
His House is overflowing with all things; I have met Him, the Fearless Master. ||1||Pause||
ਮੈਂ ਉਸ ਨਿੱਡਰ ਮਾਲਕ ਨੂੰ ਮਿਲ ਪਿਆ ਹਾਂ, ਜਿਸ ਦਾ ਘਰ ਸਾਰੀਆਂ ਵਸਤੂਆਂ ਨਾਲ ਲਬਾਲਬ ਹੈ। ਠਹਿਰਾਉ।
Él tiene todo en Su Poder. (1-Pausa)
nwmu idRVwieAw swD ik®pwl ]
naam dhiraRaiaa saadh kirapaal ||
By the Kind Mercy of the Holy Saints, the Naam has been implanted within me.
ਮਾਇਆਵਾਨ ਸੰਤ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ।
El Santo compasivo implantó el Naam, el Nombre del Señor en mi corazón,
imit geI BUK mhw ibkrwl ]2]
miT giee bhookh mahaa bikaraal ||2||
The most dreadful desires have been eliminated. ||2||
ਮੇਰੀ ਮਹਾਂ ਭਿਆਨਕ ਖਾਹਿਸ਼ ਨਾਸ ਹੋ ਗਈ ਹੈ।
y así la salvaje añoranza dentro de mí se apaciguó. (2)
Twkuir ApunY kInI dwiq ]
Thaakur apunai keenee dhaat ||
My Master has given me a gift;
ਮੇਰੇ ਮਾਲਕ ਨੇ ਮੈਨੂੰ ਇਕ ਬਖਸ਼ੀਸ਼ ਦਿੱਤੀ ਹੈ,
Mi Maestro es Compasivo ahora conmigo,
jlin buJI min hoeI sWiq ]3]
jalan bujhee man hoiee saa(n)t ||3||
the fire has been extinguished, and my mind is now at peace. ||3||
ਜਿਸ ਦੇ ਨਾਲ ਅੱਗ ਬੁਝ ਗਈ ਹੈ ਅਤੇ ਮੇਰੇ ਚਿੱਤ ਨੂੰ ਠੰਢ ਪੈ ਗਈ ਹੈ।
pues mi fuego interior ha sido sofocado y mi mente está tranquila. (3).
imit geI Bwl mnu shij smwnw ]
miT giee bhaal man sahaj samaanaa ||
My search has ended, and my mind is absorbed in celestial bliss.
ਮੇਰੀ ਖੋਜ ਭਾਲ ਮੁੱਕ ਗਈ ਹੈ ਅਤੇ ਮੇਰੀ ਆਤਮਾ ਬੈਕੁੰਠੀ ਅਨੰਦ ਵਿੱਚ ਲੀਨ ਹੋ ਗਈ ਹੈ।
Nanak ha obtenido el Tesoro del Naam,