AMD kUp qy kMFY cwVy ]
a(n)dh koop te ka(n)ddai chaaRe ||
You pulled me out of the deep, dark well onto the dry ground.
ਅੰਨ੍ਹੇ ਖੂਹ ਵਿਚੋਂ ਤੂੰ ਮੈਨੂੰ ਸੁੱਕੇ ਕਿਨਾਰੇ ਉਤੇ ਖਿੱਚ ਲਿਆ ਹੈ।
Tú nos sacas del pozo oscuro y profundo,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AMD kUp qy kMFY cwVy ]
a(n)dh koop te ka(n)ddai chaaRe ||
You pulled me out of the deep, dark well onto the dry ground.
ਅੰਨ੍ਹੇ ਖੂਹ ਵਿਚੋਂ ਤੂੰ ਮੈਨੂੰ ਸੁੱਕੇ ਕਿਨਾਰੇ ਉਤੇ ਖਿੱਚ ਲਿਆ ਹੈ।
Tú nos sacas del pozo oscuro y profundo,
kir ikrpw dws ndir inhwly ]
kar kirapaa dhaas nadhar nihaale ||
Showering Your Mercy, You blessed Your servant with Your Glance of Grace.
ਆਪਣੀ ਮਿਹਰ ਧਾਰ ਕੇ, ਤੂੰ ਆਪਣੇ ਸੇਵਕਾਂ ਨੂੰ ਆਪਣੀ ਰਹਿਮਤ ਦੀ ਨਜ਼ਰ ਨਾਲ ਤੱਕਿਆਂ ਹੈ।
y desde Tu Divina Compasión observas a Tu Esclavo con Tu Mirada de Gracia.
gux gwvih pUrn AibnwsI kih suix qoit n AwvixAw ]4]
gun gaaveh pooran abinaasee keh sun toT na aavaniaa ||4||
I sing the Glorious Praises of the Perfect, Immortal Lord. By speaking and hearing these Praises, they are not used up. ||4||
ਸੇਵਕ ਮੁਕੰਮਲ ਤੇ ਅਮਰ ਸੁਆਮੀ ਦੇ ਗੁਣਾਵਾਦ ਗਾਇਨ ਕਰਦਾ ਹੈ। ਆਖਣ ਤੇ ਸਰਵਣ ਕਰਨ ਦੁਆਰਾ ਉਸ ਦੇ ਗੁਣਾਵਾਦ ਕਦਾਚਿਤ ਖਤਮ ਨਹੀਂ ਹੁੰਦੇ।
Y entonces él canta las Alabanzas de su Señor Eterno, de Quien no existe límite alguno. (4)
AYQY EQY qUMhY rKvwlw ]
aaithai othai too(n)hai rakhavaalaa ||
Here and hereafter, You are our Protector.
ਏਥੇ ਅਤੇ ਉਥੇ ਤੂੰ ਹੀ ਰਖਿਆ ਕਰਨ ਵਾਲਾ ਹੈ।
Eres nuestro Protector aquí y aquí después;
mwq grB mih qum hI pwlw ]
maat garabh meh tum hee paalaa ||
In the womb of the mother, You cherish and nurture the baby.
ਮਾਂ ਦੇ ਪੇਟ ਅੰਦਰ ਤੂੰ ਹੀ ਬੱਚੇ ਨੂੰ ਪਾਲਦਾ-ਪੋਸਦਾ ਹੈ।
eres también Quien me alimentó en el vientre de mi madre,
mwieAw Agin n pohY iqn kau rMig rqy gux gwvixAw ]5]
maiaa agan na pohai tin kau ra(n)g rate gun gaavaniaa ||5||
The fire of Maya does not affect those who are imbued with the Lord's Love; they sing His Glorious Praises. ||5||
ਮੋਹਨੀ ਦੀ ਅੱਗ ਉਨ੍ਹਾਂ ਉਤੇ ਅਸਰ ਨਹੀਂ ਕਰੇਗੀ, ਜੋ ਪ੍ਰਭੂ ਦੇ ਪਰੇਮ ਅੰਦਰ ਰੰਗੇ ਹੋਏ ਉਸ ਦੀ ਕੀਰਤੀ ਗਾਇਨ ਕਰਦੇ ਹਨ।
el fuego de Maya no toca a aquéllos que Te alaban imbuidos en Tu Amor. (5)
ikAw gux qyry AwiK smwlI ]
kiaa gun tere aakh samaalee ||
What Praises of Yours can I chant and contemplate?
ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਮੈਂ ਬਿਆਨ ਅਤੇ ਚੇਤੇ ਕਰਾਂ?
¿Cuáles de Tus Virtudes podría yo amar y apreciar?
mn qn AMqir quDu ndir inhwlI ]
man tan a(n)tar tudh nadhar nihaalee ||
Deep within my mind and body, I behold Your Presence.
ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੈਨੂੰ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ।
Te puedo ver en mi cuerpo y en mi mente.
qUM myrw mIqu swjnu myrw suAwmI quDu ibnu Avru n jwnixAw ]6]
too(n) meraa meet saajan meraa suaamee tudh bin avar na jaananiaa ||6||
You are my Friend and Companion, my Lord and Master. Without You, I do not know any other at all. ||6||
ਤੂੰ ਮੇਰਾ ਮਿਤ੍ਰ ਮੇਰਾ ਯਾਰ ਅਤੇ ਮੇਰਾ ਮਾਲਕ ਹੈਂ। ਤੇਰੇ ਬਾਝੋਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ।
Sólo Tú eres mi Amigo, mi Compañero, mi Maestro; fuera de Ti, no conozco a nadie más. (6)
ijs kau qUM pRB BieAw shweI ]
jis kau too(n) prabh bhiaa sahaiee ||
O God, that one, unto whom You have given shelter,
ਜਿਸ ਦਾ ਸਹਾਇਕ ਤੂੰ ਬਣਿਆ ਹੈ, ਹੇ ਸੁਆਮੀ!
Aquél a quien has hospedado, oh Señor,
iqsu qqI vwau n lgY kweI ]
tis tatee vaau na lagai kaiee ||
is not touched by the hot winds.
ਉਸ ਨੂੰ ਕਦੇ ਗਰਮ ਹਵਾ ਤੱਕ ਨਹੀਂ ਲੱਗ ਸਕਦੀ।
aun los vientos calientes no lo tocan.
qU swihbu srix suKdwqw sqsMgiq jip pRgtwvixAw ]7]
too saahib saran sukhadhaataa satasa(n)gat jap pragaTaavaniaa ||7||
O my Lord and Master, You are my Sanctuary, the Giver of peace. Chanting, meditating on You in the Sat Sangat, the True Congregation, You are revealed. ||7||
ਤੂੰ ਸਾਡੀ ਪਨਾਹ ਤੇ ਆਰਾਮ ਦੇਣਹਾਰ ਸੁਆਮੀ ਹੈ। ਸਾਧ ਸੰਗਤ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਤੂੰ ਸਨਮੁਖ ਹੋ ਜਾਂਦਾ ਹੈ।
Eres nuestro Maestro, nuestro Santuario, Dador de Paz, y eres revelado viviendo en Ti, en la Saad Sangat, la Sociedad de los Santos. (7)
qUM aUc AQwhu Apwru Amolw ]
too(n) uooch athaahu apaar amolaa ||
You are Exalted, Unfathomable, Infinite and Invaluable.
ਤੂੰ ਬੁਲੰਦ, ਬੇ-ਥਾਹ, ਬੇਅੰਤ ਅਤੇ ਅਨਮੋਲ ਹੈ।
Eres Grandioso y Elevado, Insondable, Infinito, más allá de todo valor;
qUM swcw swihbu dwsu qyrw golw ]
too(n) saachaa saahib dhaas teraa golaa ||
You are my True Lord and Master. I am Your servant and slave.
ਤੂੰ ਸੱਚਾ ਸੁਆਮੀ ਹੈ। ਮੈਂ ਤੇਰਾ ਸੇਵਕ ਤੇ ਗੁਲਾਮ ਹਾਂ।
eres el Verdadero Maestro, y yo soy Tu Esclavo, oh Señor.
qUM mIrw swcI TkurweI nwnk bil bil jwvixAw ]8]3]37]
too(n) meeraa saachee Thakuraiee naanak bal bal jaavaniaa ||8||3||37||
You are the King, Your Sovereign Rule is True. Nanak is a sacrifice, a sacrifice to You. ||8||3||37||
ਤੂੰ ਪਾਤਸ਼ਾਹ ਹੈ ਤੇ ਸੱਚੀ ਹੈ ਤੇਰੀ ਪਾਤਸ਼ਾਹੀ। ਨਾਨਕ ਤੇਰੇ ਉਤੋਂ ਸਦਕੇ ਅਤੇ ਘੋਲੀ ਜਾਂਦਾ ਹੈ।
Eres el Rey, Verdadero es Tu Reino; y Nanak ofrece para siempre su ser en sacrificio a Ti. (8-3-37)
mwJ mhlw 5 Gru 2 ]
maajh mahalaa panjavaa ghar doojaa ||
Maajh, Fifth Mehl, Second House:
ਮਾਝ, ਪੰਜਵੀਂ ਪਾਤਸ਼ਾਹੀ।
Mallh, Mejl Guru Aryan Quinto Canal Divino.
inq inq dXu smwlIAY ]
nit nit dhay samaaleeaai ||
Continually, continuously, remember the Merciful Lord.
ਸਦਾ ਤੇ ਹਮੇਸ਼ਾਂ ਲਈ ਤੂੰ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕਰ।
Recuerda por siempre al Señor,
mUil n mnhu ivswrIAY ] rhwau ]
mool na manahu visaareeaai || rahaau ||
Never forget Him from your mind. ||Pause||
ਕਦਾਚਿਤ ਭੀ ਤੂੰ ਉਸ ਨੂੰ ਆਪਣੇ ਚਿਤੋਂ ਨਾਂ ਭੁਲਾ! ਠਹਿਰਾਉ।
y no Lo olvides nunca. (Pausa)
sMqw sMgiq pweIAY ]
sa(n)taa sa(n)gat paieeaai ||
Join the Society of the Saints,
ਸਾਧ ਸੰਗਤ ਨੂੰ ਪਰਾਪਤ ਹੋ,
Únete a la Saad Sangat, la Sociedad de los Santos,
ijqu jm kY pMiQ n jweIAY ]
jit jam kai pa(n)th na jaieeaai ||
and you shall not have to go down the path of Death.
ਜਿਸ ਦੁਆਰਾ ਤੂੰ ਮੌਤ ਦੇ ਰਸਤੇ ਨਹੀਂ ਜਾਵੇਗਾਂ।
para que no te pierdas en el sendero de la muerte.
qosw hir kw nwmu lY qyry kulih n lwgY gwil jIau ]1]
tosaa har kaa naam lai tere kuleh na laagai gaal jeeau ||1||
Take the Provisions of the Lord's Name with you, and no stain shall attach itself to your family. ||1||
ਰੱਬ ਦੇ ਨਾਮ ਦਾ ਸਫਰ-ਖਰਚ ਪਰਾਪਤ ਕਰ! ਐਕਰ ਤੇਰੀ ਵੰਸ਼ ਨੂੰ ਕੋਈ ਕਲੰਕ ਨਹੀਂ ਲਗੇਗਾ।
Compra el pasaje del Nombre para el viaje al más allá, y el Nombre salvará todo tu linaje.(1)
jo ismrMdy sWeIAY ]
jo simara(n)dhe saa(n)ieeaai ||
Those who meditate on the Master
ਜਿਹੜੇ ਮਾਲਕ ਦਾ ਅਰਾਧਨ ਕਰਦੇ ਹਨ,
Aquéllos que habitan en el Maestro,
nrik n syeI pweIAY ]
narak na seiee paieeaai ||
shall not be thrown down into hell.
ਉਹ ਦੋਜ਼ਕ ਵਿੱਚ ਨਹੀਂ ਪਾਏ ਜਾਂਦੇ।
no son arrojados a la oscuridad de su conciencia;
qqI vwau n lgeI ijn min vuTw Awie jIau ]2]
tatee vaau na lagiee jin man vuThaa aai jeeau ||2||
Even the hot winds shall not touch them. The Lord has come to dwell within their minds. ||2||
ਜਿਨ੍ਹਾਂ ਦੇ ਅੰਤਰ ਆਤਮੇ ਸਾਹਬਿ ਨੇ ਆ ਕੇ ਵਾਸਾ ਕਰ ਲਿਆ ਹੈ ਉਹਨਾਂ ਨੂੰ ਗਰਮ ਹਵਾ ਭੀ ਨਹੀਂ ਛੂੰਹਦੀ।
a ellos aun los vientos calientes no los tocan, sí, aquéllos que enaltecen al Señor en sus mentes. (2)
syeI suMdr sohxy ]
seiee su(n)dhar sohane ||
They alone are beautiful and attractive,
ਉਹ ਹਨ ਸੁਨੱਖੇ ਤੇ ਖੂਬਸੂਰਤ ਹਨ,
Los que viven en la Saad Sangat, la Sociedad de los Santos son bellos.
swDsMig ijn bYhxy ]
saadhasa(n)g jin baihane ||
who abide in the Saadh Sangat, the Company of the Holy.
ਜਿਹੜੇ ਸਤਿਸੰਗਤ ਅੰਦਰ ਵਸਦੇ ਹਨ।
Ellos que han juntado la Riqueza del Nombre del Señor,
hir Dnu ijnI sMijAw syeI gMBIr Apwr jIau ]3]
har dhan jinee sa(n)jiaa seiee ga(n)bheer apaar jeeau ||3||
Those who have gathered in the wealth of the Lord's Name-they alone are deep and thoughtful and vast. ||3||
ਜਿਨ੍ਹਾਂ ਨੇ ਰੱਬ ਦੇ ਨਾਮ ਦੀ ਦੌਲਤ ਜਮ੍ਹਾਂ ਕੀਤੀ ਹੈ ਉਹ ਡੂੰਘੀ ਸੋਚ ਵਾਲੇ ਅਤੇ ਅਤਿ ਉਤਕ੍ਰਿਸ਼ਟਤ ਹਨ।
solamente ellos, son profundos y vastos.(3)
hir Aimau rswiexu pIvIAY ]
har amiau rasain peeveeaai ||
Drink in the Ambrosial Essence of the Name,
ਤੂੰ ਖੁਸ਼ੀ ਦੇ ਘਰ ਨਾਮ ਅੰਮ੍ਰਿਤ ਨੂੰ ਪਾਨ ਕਰ,
Beben del Néctar, la Panacea del Nombre del Señor,
muih ifTY jn kY jIvIAY ]
muh ddiThai jan kai jeeveeaai ||
and live by beholding the face of the Lord's servant.
ਅਤੇ ਤੂੰ ਸਾਈਂ ਦੇ ਗੋਲੇ ਦਾ ਮੁਖੜਾ ਵੇਖ ਕੇ ਜੀਊਦਾ ਰਹਿ।
viven para ver solamente lo que es propio del Señor,
kwrj siB svwir lY inq pUjhu gur ky pwv jIau ]4]
kaaraj sabh savaar lai nit poojahu gur ke paav jeeau ||4||
Let all your affairs be resolved, by continually worshipping the Feet of the Guru. ||4||
ਸਦਾ ਹੀ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਨ ਦੁਆਰਾ ਆਪਣੇ ਸਾਰੇ ਕੰਮ ਰਾਸ ਕਰ ਲੈ।
y satisfacen su ser haciendo Alabanza a los Pies del Guru.(4)
jo hir kIqw Awpxw ] iqnih gusweI jwpxw ]
jo har keetaa aapanaa || tineh gusaiee jaapanaa ||
He alone meditates on the Lord of the World,
ਜਿਸ ਨੂੰ ਵਾਹਿਗੁਰੂ ਨੇ ਆਪਣਾ ਨਿੱਜ ਦਾ ਬਣਾ ਲਿਆ ਹੈ,
Aquél a quien el Señor hace Suyo, habita solamente en el Maestro.
so sUrw prDwnu so msqik ijs dY Bwgu jIau ]5]
so sooraa paradhaan so masatak jis dhai bhaag jeeau ||5||
He alone is a warrior, and he alone is the chosen one, upon whose forehead good destiny is recorded. ||5||
ਉਹ ਹੀ ਯੋਧਾ ਹੈ ਅਤੇ ਉਹ ਹੀ ਮੁਖੀਆਂ ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
A través del Perfecto Destino solamente, uno es escogido por la Mano de Dios y llevado a tales alturas de Perfección.(5)
mn mMDy pRBu AvgwhIAw ]
man ma(n)dhe prabh avagaaheeaa ||
Within my mind, I meditate on God.
ਆਪਣੇ ਅੰਤਸ਼ਕਰਨ ਅੰਦਰ ਮੈਂ ਮਾਲਕ ਦਾ ਸਿਮਰਨ ਕੀਤਾ ਹੈ।
En mi mente he habitado en el Señor,
eyih rs Bogx pwiqswhIAw ]
eh ras bhogan paatisaaheeaa ||
For me, this is like the enjoyment of princely pleasures.
ਮੇਰੇ ਲਈ ਇਹ ਬਾਦਸ਼ਾਹੀ ਦੀਆਂ ਰੰਗ-ਰਲੀਆਂ ਮਾਨਣ ਦੀ ਤਰ੍ਹਾਂ ਹੈ।
y Su Gozo es para mí como el reino para un rey.
mMdw mUil n aupijE qry scI kwrY lwig jIau ]6]
ma(n)dhaa mool na upajio tare sachee kaarai laag jeeau ||6||
Evil does not well up within me, since I am saved, and dedicated to truthful actions. ||6||
ਬਦੀ ਕਦਾਚਿੱਤ ਮੇਰੇ ਅੰਦਰ ਪੈਦਾ ਹੀ ਨਹੀਂ ਹੁੰਦੀ। ਨਿਆਇਕਾਰੀ ਅਮਲ ਕਮਾਉਣ ਦੁਆਰਾ ਮੈਂ ਪਾਰ ਉਤਰ ਗਿਆ ਹਾਂ।
En mí la maldad no toma raíz, porque estoy dedicado a la Verdad del Señor. (6)
krqw mMin vswieAw ]
karataa ma(n)n vasaiaa ||
I have enshrined the Creator within my mind;
ਸਿਰਜਣਹਾਰ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾ ਲਿਆ ਹੈ,
He enaltecido al Señor en mi mente
jnmY kw Plu pwieAw ]
janamai kaa fal paiaa ||
I have obtained the fruits of life's rewards.
ਅਤੇ ਮੈਂ ਜੀਵਨ ਦਾ ਮੇਵਾ ਪਰਾਪਤ ਕਰ ਲਿਆ ਹੈ।
y recogido el fruto de la vida.
min BwvMdw kMqu hir qyrw iQru hoAw sohwgu jIau ]7]
man bhaava(n)dhaa ka(n)t har teraa thir hoaa sohaag jeeau ||7||
If your Husband Lord is pleasing to your mind, then your married life shall be eternal. ||7||
ਹੇ ਪਤਨੀ! ਜੇਕਰ ਵਾਹਿਗੁਰੂ ਪਤੀ ਤੇਰੇ ਚਿੱਤ ਨੂੰ ਚੰਗਾ ਲੱਗ ਜਾਵੇ ਤਾਂ ਤੇਰਾ ਵਿਆਹੁਤਾ ਜੀਵਨ ਸਦੀਵੀ ਸਥਿਰ ਹੋ ਜਾਵੇਗਾ।
Oh mi mente, tienes un Señor que te complace, y ve, tu Esposo es también Eterno.(7)
Atl pdwrQu pwieAw ]
aTal padhaarath paiaa ||
I have obtained everlasting wealth;
ਮੈਂ ਨਾਮ ਦੀ ਅਮਰ ਦੌਲਤ ਹਾਸਲ ਕਰ ਲਈ ਹੈ,
Buscando el Santuario del Señor, el Disipador del miedo,
BY BMjn kI srxwieAw ]
bhai bha(n)jan kee saranaiaa ||
I have found the Sanctuary of the Dispeller of fear.
ਡਰ ਦੂਰ ਕਰਨ-ਹਾਰ ਦੀ ਪਨਾਹ ਲੈਣ ਦੁਆਰਾ।
he recibido el Eterno Regalo del Naam, el Nombre del Señor.
lwie AMcil nwnk qwirAnu ijqw jnmu Apwr jIau ]8]4]38]
lai a(n)chal naanak taarian jitaa janam apaar jeeau ||8||4||38||
Grasping hold of the hem of the Lord's robe, Nanak is saved. He has won the incomparable life. ||8||4||38||
ਆਪਣੇ ਪੱਲੇ ਨਾਲ ਜੋੜ ਕੇ ਸਾਹਿਬ ਨੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ ਅਤੇ ਉਸ ਨੇ ਆਪਣੇ ਲਈ ਲਾਸਾਨੀ ਜੀਵਨ ਜਿੱਤ ਲਿਆ ਹੈ।
Aferrándome a Su Túnica, oh, dice Nanak, he nadado a través, y he ganado Vida Infinita para mí.(8-4-38)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
mwJ mhlw 5 Gru 3 ]
maajh mahalaa panjavaa ghar teejaa ||
Maajh, Fifth Mehl, Third House:
ਮਾਝ, ਪੰਜਵੀਂ ਪਾਤਸ਼ਾਹੀ।
Mallh, Mejl Guru Aryan, Quinto Canal Divino.
hir jip jpy mnu DIry ]1] rhwau ]
har jap jape man dheere ||1|| rahaau ||
Chanting and meditating on the Lord, the mind is held steady. ||1||Pause||
ਵਾਹਿਗੁਰੂ ਦਾ ਸਿਮਰਨ ਤੇ ਅਰਾਧਨ ਕਰਨ ਦੁਆਰਾ ਮਨੂਆ ਸਥਿਰ ਹੋ ਜਾਂਦਾ ਹੈ। ਠਹਿਰਾਉ।
Meditando en el Señor, nuestra mente es controlada. (1-Pausa)
ismir ismir gurdyau imit gey BY dUry ]1]
simar simar gurdheau miT ge bhai dhoore ||1||
Meditating, meditating in remembrance on the Divine Guru, one's fears are erased and dispelled. ||1||
ਪ੍ਰਕਾਸ਼ਵਾਨ ਗੁਰਾਂ ਦਾ ਚਿੰਤਨ ਤੇ ਧਿਆਨ ਕਰਨ ਦੁਆਰਾ ਡਰ ਨਾਸ ਤੇ ਨਵਿਰਤ ਹੋ ਗਿਆ ਹੈ।
Habitando en el Ser Supremo, nuestros miedos son disipados. (1)
srin AwvY pwrbRhm kI qw iPir kwhy JUry ]2]
saran aavai paarabraham kee taa fir kaahe jhoore ||2||
Entering the Sanctuary of the Supreme Lord God, how could anyone feel grief any longer? ||2||
ਜੇਕਰ ਪ੍ਰਾਣੀ ਸ਼੍ਰੋਮਣੀ ਸਾਹਿਬ ਦੀ ਸ਼ਰਣਾਗਤ ਸੰਭਾਲ ਲਵੇ ਤਦ ਉਹ ਮੁੜ ਕੇ ਕਿਉਂ ਪਸਚਾਤਾਪ ਕਰੇਗਾ?
Aquél que busca el Refugio del Señor, no se lamenta más. (2)