slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino
Gr mih Gru dyKwie dyie so siqguru purKu sujwxu ]
ghar meh ghar dhekhai dhei so satigur purakh sujaan ||
The True Guru is the All-knowing Primal Being; He shows us our true home within the home of the self.
ਜੋ ਪ੍ਰਭੂ ਦੇ ਨਿਵਾਸ ਅਸਥਾਨ ਨੂੰ ਇਨਸਾਨ ਦੇ ਮਨ ਦੇ ਧਾਮ ਅੰਦਰ ਵਿਖਾਲ ਦਿੰਦਾ ਹੈ, ਕੇਵਲ ਉਹ ਹੀ ਸਰੱਬ-ਸ਼ਕਤੀਵਾਨ ਅਤੇ ਸਰਵਗ ਸੱਚਾ ਗੁਰੂ ਹੈ।
El Guru Verdadero es el Omnisciente Señor Primordial. Él nos muestra nuestro propio hogar en el interior de nuestro ser.
pMc sbd Duinkwr Duin qh bwjY sbdu nIswxu ]
pa(n)ch sabadh dhunikaar dhun teh baajai sabadh neesaan ||
The Panch Shabad, the Five Primal Sounds, resonate and resound within; the insignia of the Shabad is revealed there, vibrating gloriously.
ਦਸਮਦੁਆਰ ਅੰਦਰ ਪ੍ਰਭੂ ਪ੍ਰਗਟ ਹੈ, ਜਿਥੇ ਪੰਜ ਸੰਗੀਤਕ ਸਾਜ਼ ਦੀ ਆਵਾਜ਼ ਸਹਿਤ, ਬੈਕੁੰਠੀ ਕੀਰਤਨ ਗੂੰਜਦਾ ਹੈ।
El Panch Shabd, los cinco sonidos primordiales, resuenan y vibran en el interior.
dIp loA pwqwl qh KMf mMfl hYrwnu ]
dheep loa paataal teh kha(n)dd ma(n)ddal hairaan ||
Worlds and realms, nether regions, solar systems and galaxies are wondrously revealed.
ਚਕਿਰਤ ਹੋ, ਇਨਸਾਨ ਸਾਰੇ ਟਾਪੂਆਂ, ਆਲਮ, ਪਇਆਲਾ ਮਹਾਦੀਪ ਅਤੇ ਗੋਲਾ-ਕਾਰਾਂ ਨੂੰ ਉਥੇ ਵੇਖਦਾ ਹੈ।
La Insignia del Shabd es revelada ahí y vibra gloriosamente.
qwr Gor bwijMqR qh swic qKiq sulqwnu ]
taar ghor baaji(n)tr teh saach takhat sulataan ||
The strings and the harps vibrate and resound; the true throne of the Lord is there.
ਓਥੇ ਇਨਸਾਨ ਸੰਗੀਤਕ ਸਾਜਾਂ ਦੀਆਂ ਤੰਦਾਂ ਦੀ ਗੂੰਜ ਸੁਣਦਾ ਹੈ ਅਤੇ ਪ੍ਰਭੂ ਪਾਤਿਸ਼ਾਹ ਦੇ ਸਚੇ ਰਾਜ ਸਿੰਘਾਸਣ ਨੂੰ ਵੇਖਦਾ ਹੈ।
Mundos, reinos, regiones inferiores, sistemas solares y galaxias son maravillosamente revelados.
suKmn kY Gir rwgu suin suMin mMfil ilv lwie ]
sukhaman kai ghar raag sun su(n)n ma(n)ddal liv lai ||
Listen to the music of the home of the heart - Sukhmani, peace of mind. Lovingly tune in to His state of celestial ecstasy.
ਤੂੰ ਆਤਮਕ ਆਰਾਮ ਦੇ ਗ੍ਰਹਿ ਦਾ ਕੀਰਤਨ ਸ੍ਰਵਣ ਕਰ ਅਤੇ ਬੈਕੁੰਠੀ ਚੁਪ ਚਾਪ ਨਾਲ ਪਿਰਹੜੀ ਪਾ।
Las arpas y sus cuerdas vibran y resuenan. El Trono Verdadero del Señor está ahí.
AkQ kQw bIcwrIAY mnsw mnih smwie ]
akath kathaa beechaareeaai manasaa maneh samai ||
Contemplate the Unspoken Speech, and the desires of the mind are dissolved.
ਵਾਹਿਗੁਰੂ ਦੀ ਅਕਹਿ ਵਾਰਤਾ ਦਾ ਵੀਚਾਰ ਕਰਨ ਦੁਆਰਾ, ਮਨੁੱਖ ਦੀ ਖਾਹਿਸ਼ ਮਨ ਅੰਦਰ ਹੀ ਮਰ ਮੁਕ ਜਾਂਦੀ ਹੈ।
Escuchen la Melodía en el Hogar del corazón, Sukjmani, la paz de la mente; con todo amor entona tu ser en ese Estado de Dicha Celestial.
aulit kmlu AMimRiq BirAw iehu mnu kqhu n jwie ]
aulaT kamal a(n)mirat bhariaa ih man katahu na jai ||
The heart-lotus is turned upside-down, and is filled with Ambrosial Nectar. This mind does not go out; it does not get distracted.
ਸੰਸਾਰ ਵਲੋ ਮੋੜਾ ਪਾ ਕੇ, ਦਿਲ ਕੰਵਲ ਸੁਧਾਰਸ ਨਾਲ ਪਰੀਪੂਰਨ ਹੋ ਜਾਂਦਾ ਹੈ ਅਤੇ ਇਹ ਮਨੂਆ ਫੇਰ ਕਿਧਰੇ ਨਹੀਂ ਜਾਂਦਾ।
Medita en el Discurso Inefable y los deseos de tu mente serán disueltos.
Ajpw jwpu n vIsrY Awid jugwid smwie ]
ajapaa jaap na veesarai aadh jugaadh samai ||
It does not forget the Chant which is chanted without chanting; it is immersed in the Primal Lord God of the ages.
ਪਰਾਪੂਰਬਲੇ ਪ੍ਰਭੂ ਅੰਦਰ ਲੀਨ ਹੋਣ ਦੁਆਰਾ, ਮਨੁਖ ਮਾਨਸਕ ਸਿਮਰਨ ਨੂੰ ਨਹੀਂ ਭੁਲਦਾ।
El Loto del Corazón se pone boca abajo lleno del Néctar Ambrosial y esta mente no se va a vagar ni se distrae.
siB sKIAw pMcy imly gurmuiK inj Gir vwsu ]
sabh sakheeaa pa(n)che mile gurmukh nij ghar vaas ||
All the sister-companions are blessed with the five virtues. The Gurmukhs dwell in the home of the self deep within.
ਗੁਰਾਂ ਦੀ ਦਇਆ ਦੁਆਰਾ, ਸਮੂਹ ਇੰਦ੍ਰੀਆਂ ਨੂੰ ਪੰਜੇ ਗੁਣ ਪਰਾਪਤ ਹੋ ਜਾਂਦੇ ਹਨ ਅਤੇ ਇਨਸਾਨ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੈ।
No se olvida del Canto que es entonado sin cantarlo, pues está inmerso en Nuestro Primordial Dios Nuestro Señor por todas las eras. Las hermanas compañeras son bendecidas con las cinco Virtudes.
sbdu Koij iehu Gru lhY nwnku qw kw dwsu ]1]
sabadh khoj ih ghar lahai naanak taa kaa dhaas ||1||
Nanak is the slave of that one who seeks the Shabad and finds this home within. ||1||
ਨਾਨਕ ਉਸ ਦਾ ਗੋਲਾ ਹੈ ਜੋ ਸਾਈਂ ਦੇ ਨਾਮ ਦੀ ਤਲਾਸ਼ ਕਰਨ ਦੁਆਰਾ ਆਪਣੇ ਇਸ ਧਾਮ ਨੂੰ ਪਾ ਲੈਂਦਾ ਹੈ।
Los Gurmukjs habitan en lo profundo del Hogar del Ser. Nanak es el esclavo de quién busca el Shabd y encuentra este Hogar en su interior. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino
icilimil ibsIAwr dunIAw PwnI ]
chilimil biseeaar dhuneeaa faanee ||
The extravagant glamor of the world is a passing show.
ਜਹਾਨ ਦੀ ਘਣੇਰੀ ਚਮਕ ਦਮਕ ਨਿਰਾਪੁਰਾ ਇਕ ਉਡਪੁਡ ਜਾਣ ਵਾਲਾ ਨਜ਼ਾਰਾ ਹੈ।
El glamour extravagante del mundo es sólo un teatro pasajero.
kwlUib Akl mn gor n mwnI ]
kaaloob akal man gor na maanee ||
My twisted mind does not believe that it will end up in a grave.
ਮੇਰੀ ਪੁੱਠੀ ਮਤ ਕਬਰ ਦਾ ਖਿਆਲ ਨਹੀਂ ਕਰਦੀ।
Mi mente torcida no cree que voy a terminar en el fondo de una tumba.
mn kmIn kmqrIn qU drIAwau KudwieAw ]
man kameen kamatareen too dhareeaau khudhaiaa ||
I am meek and lowly; You are the great river.
ਮੈਂ ਇਕ ਨੀਚ, ਮਸਕੀਨ ਅਰਜ਼ ਕਰਨ ਵਾਲਾ ਹਾਂ ਅਤੇ ਤੂੰ ਹੇ ਸੁਆਮੀ, ਇਕ ਵਡਾ ਦਰਿਆ ਹੈ।
Soy débil y me siento solo. Tú eres el Gran Río. Por favor, dame Tu Bendición,
eyku cIju muJY dyih Avr jhr cIj n BwieAw ]
ek cheej mujhai dheh avar jahar cheej na bhaiaa ||
Please, bless me with the one thing; everything else is poison, and does not tempt me.
ਤੂੰ ਮੈਨੂੰ ਇਕ ਵਸਤੂ ਆਪਣਾ ਨਾਮ, ਪਰਦਾਨ ਕਰ। ਹੋਰ ਜ਼ਹਿਰੀਲੀ ਚੀਜ ਮੈਨੂੰ ਚੰਗੀ ਨਹੀਂ ਲਗਦੀ।
todo lo demás es veneno que me rodea y no me tienta. Has llenado este cuerpo frágil con el Agua de la Vida,
purwb Kwm kUjY ihkmiq KudwieAw ]
puraab khaam koojai hikamat khudhaiaa ||
You filled this fragile body with the water of life, O Lord, by Your Creative Power.
ਆਪਣੇ ਹੁਨਰ ਦੁਆਰਾ, ਤੂੰ ਹੇ ਸੁਆਮੀ! ਸਰੀਰ ਦੇ ਇਸ ਕਚੇ ਕੁੱਜੇ ਨੂੰ ਜਿੰਦਗੀ ਦੇ ਪਾਣੀ ਨਾਲ ਭਰਿਆ ਹੈ।
oh Señor, con Tu Poder Creativo. Por Tu Omnipotencia me he vuelto poderoso.
mn quAwnw qU kudrqI AwieAw ]
man tuaanaa too kudharatee aaiaa ||
By Your Omnipotence, I have become powerful.
ਤੇਰੀ ਅਪਾਰ-ਸ਼ਕਤੀ ਰਾਹੀਂ, ਮੈਂ ਤਾਕਤਵਾਲਾ ਹੋ ਗਿਆ ਹਾਂ।
Nanak es un perro en la Corte del Señor,
sg nwnk dIbwn msqwnw inq cVY svwieAw ]
sag naanak dheebaan masataanaa nit chaRai savaiaa ||
Nanak is a dog in the Court of the Lord, intoxicated more and more, all the time.
ਨਾਨਕ ਪ੍ਰਭੂ ਦੇ ਦਰਬਾਰ ਦਾ ਮਤਵਾਲਾ ਕੁੱਤਾ ਹੈ ਅਤੇ ਉਸ ਦੀ ਇਹ ਖੁਮਾਰੀ ਸਦੀਵੀ ਹੀ ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ।
embebido en Ti todo el tiempo y cada vez más y más.
Awqs dunIAw Kunk nwmu KudwieAw ]2]
aatas dhuneeaa khunak naam khudhaiaa ||2||
The world is on fire; the Name of the Lord is cooling and soothing. ||2||
ਇਹ ਸੰਸਾਰ ਨਿਰੀਪੁਰੀ ਅੱਗ ਹੈ ਅਤੇ ਠੰਢਾ ਹੈ ਪ੍ਰਭੂ ਦਾ ਨਾਮ।
El mundo está en llamas, pero el Nombre el Señor lo suaviza y lo refresca todo. (2)
pauVI nvI mÚ 5 ]
pauRee navee mahalaa panjavaa ||
New Pauree, Fifth Mehl:
ਨਵੀ ਪਉੜੀ। ਪੰਜਵੀਂ ਪਾਤਿਸ਼ਾਹੀ।
Nuevo Pauri. Mejl Guru Aryan Dev, Quinto Canal Divino
sBo vrqY clqu clqu vKwixAw ]
sabho varatai chalat chalat vakhaaniaa ||
His wonderful play is all-pervading; it is wonderful and amazing!
ਅਦਭੁਤ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਅਦਭੁਤ ਸੁਆਮੀ ਨੂੰ ਹੀ ਮੈਂ ਵਰਣਨ ਕਰਦਾ ਹਾਂ।
Su Maravilloso Teatro prevalece en todo. Es en verdad asombroso.
pwrbRhmu prmysru gurmuiK jwixAw ]
paarabraham paramesar gurmukh jaaniaa ||
As Gurmukh, I know the the Transcendent Lord, the Supreme Lord God.
ਗੁਰਾਂ ਦੀ ਦਇਆ ਦੁਆਰਾ, ਮੈਂ ਪਰਮ ਪ੍ਰਭੂ ਸ਼੍ਰੋਮਣੀ ਸਾਹਿਬ ਨੂੰ ਅਨੁਭਵ ਕਰ ਲਿਆ ਹੈ।
Como Gurmukj llego a conocer al Señor Trascendente, el Supremo Dios Nuestro Señor.
lQy siB ivkwr sbid nIswixAw ]
lathe sabh vikaar sabadh neesaaniaa ||
All my sins and corruption are washed away, through the insignia of the Shabad, the Word of God.
ਵਾਹਿਗੁਰੂ ਦੇ ਪਰਗਟ ਹੋ ਜਾਣ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ।
A través de la Insignia del Shabd, de la Palabra de Dios, soy lavado de todas mis faltas, errores y corrupciones.
swDU sMig auDwru Bey inkwixAw ]
saadhoo sa(n)g udhaar bhe nikaaniaa ||
In the Saadh Sangat, the Company of the Holy, one is saved, and becomes free.
ਸਤਿਸੰਗਤ ਰਾਹੀਂ ਮਨੁਸ਼ ਮੁਕਤ ਅਤੇ ਸੁੰਤਤਰ ਹੋ ਜਾਂਦਾ ਹੈ।
En medio de la Saad Sangat, la Compañía de los Santos, uno es salvado y liberado.
ismir ismir dwqwru siB rMg mwixAw ]
simar simar dhaataar sabh ra(n)g maaniaa ||
Meditating, meditating in remembrance on the Great Giver, I enjoy all comforts and pleasures.
ਆਪਣੇ ਸਖੀ ਸਾਈਂ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਮੈਂ ਸਾਰੇ ਆਰਾਮ ਭੋਗਦਾ ਹਾਂ।
Meditando, meditando en el recuerdo del Gran Dador disfruto de placeres y comodidades.
prgtu BieAw sMswir imhr CwvwixAw ]
paragaT bhiaa sa(n)saar mihar chhaavaaniaa ||
I have become famous throughout the world, under the canopy of His kindness and grace.
ਮੈਂ ਸਾਰੇ ਜਹਾਨ ਵਿੱਚ ਪ੍ਰਸਿੱਧ ਹੋ ਗਿਆ ਹਾਂ ਅਤੇ ਸੁਆਮੀ ਦੀ ਰਹਿਮਤ ਦਾ ਸ਼ਾਮਿਆਨਾ ਮੇਰੇ ਉਤੇ ਤਣ ਗਿਆ ਹੈ।
Me he vuelto famoso en el mundo. Bajo el Dosel de Su Bondad y Su Gracia
Awpy bKis imlwey sd kurbwixAw ]
aape bakhas milaae sadh kurabaaniaa ||
He Himself has forgiven me, and united me with Himself; I am forever a sacrifice to Him.
ਮੈਂ ਸਦੀਵ ਹੀ ਸੁਆਮੀ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਮੁਆਫੀ ਦੇ ਕੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Él me ha perdonado y unido en Su Ser; yo Le ofrezco mi vida en sacrifico.
nwnk ley imlwie KsmY BwixAw ]27]
naanak le milai khasamai bhaaniaa ||27||
O Nanak, by the Pleasure of His Will, my Lord and Master has blended me with Himself. ||27||
ਨਾਨਕ ਆਪਣੀ ਰਜ਼ਾ ਅੰਦਰ ਪ੍ਰਭੂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Oh, dice Nanak, por el Placer de Su Voluntad, mi Señor y Maestro me bendijo con Su Propio Ser. (27)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino
DMnu su kwgdu klm DMnu Dnu BWfw Dnu msu ]
dha(n)nu su kaagadh kalam dha(n)n dhan bhaa(n)ddaa dhan mas ||
Blessed is the paper, blessed is the pen, blessed is the inkwell, and blessed is the ink.
ਮੁਬਾਰਕ ਹੈ ਉਹ ਕਾਗਜ਼, ਮੁਬਾਰਕ ਲੇਖਣੀ, ਮੁਬਾਰਕ ਦਵਾਤ ਅਤੇ ਮੁਬਾਰਕ ਸਿਆਹੀ।
Bendito sea el papel, la pluma, el tintero y la tinta, bendito sea el escritor,
Dnu lyKwrI nwnkw ijin nwmu ilKwieAw scu ]1]
dhan lekhaaree naanakaa jin naam likhaiaa sach ||1||
Blessed is the writer, O Nanak, who writes the True Name. ||1||
ਹੇ ਨਾਨਕ! ਮੁਬਾਰਕ ਹੈ ਉਹ ਲਿਖਣ ਵਾਲਾ ਜੋ ਸੱਚੇ ਨਾਮ ਨੂੰ ਲਿਖਦਾ ਹੈ।
oh dice Nanak, que escribe el Nombre Verdadero. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino
Awpy ptI klm Awip aupir lyKu iB qUM ]
aape paTee kalam aap upar lekh bh too(n) ||
You Yourself are the writing tablet, and You Yourself are the pen. You are also what is written on it.
ਤੂੰ ਖੁਦ ਤਖਤੀ ਹੈ, ਹੇ ਸੁਆਮੀ! ਖੁਦ ਹੀ ਲੇਖਣੀ ਅਤੇ ਉਸ ਉਤੇ ਲਿਖਤ ਭੀ ਤੂੰ ਹੀ ਹੈ।
Tú Mismo eres la Tabla para escribir y Tú Mismo la Pluma y también eres lo Escrito ahí.
eyko khIAY nwnkw dUjw kwhy kU ]2]
eko kaheeaai naanakaa dhoojaa kaahe koo ||2||
Speak of the One Lord, O Nanak; how could there be any other? ||2||
ਤੂੰ ਇਕ ਸੁਆਮੀ ਦਾ ਹੀ ਵਰਣਨ ਕਰ, ਹੇ ਨਾਨਕ! ਦੂਸਰਾ ਕੋਈ ਹੋਵੇ ਹੀ ਕਿਉਂ?
Habla del Único Señor, oh dice Nanak, ¿cómo podría haber algún otro? (2)
pauVI ]
pauRee ||
Pauree:
ਪਉੜੀ।
Pauri.
qUM Awpy Awip vrqdw Awip bxq bxweI ]
too(n) aape aap varatadhaa aap banat banaiee ||
You Yourself are all-pervading; You Yourself made the making.
ਤੂੰ ਖੁਦ ਸਾਰੇ ਹੀ ਵਿਆਪਕ ਹੋ ਰਿਹਾ ਹੈ, ਹੇ ਸੁਆਮੀ! ਅਤੇ ਤੂੰ ਖੁਦ ਹੀ ਘਾੜਤ ਘੜੀ ਹੈ।
Tú Mismo prevaleces en todo, Tú Mismo creaste todo lo hecho. Sin Ti no hay nadie más.
quDu ibnu dUjw ko nhI qU rihAw smweI ]
tudh bin dhoojaa ko nahee too rahiaa samaiee ||
Without You, there is no other at all; You are permeating and pervading everywhere.
ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਤੂੰ ਹੀ ਸਾਰਿਆਂ ਅੰਦਰ ਰਮ ਰਿਹਾ ਹੈ।
Compenetras y prevaleces en todo, sólo Tú conoces tu Estado
qyrI giq imiq qUhY jwxdw quDu kImiq pweI ]
teree gat mit toohai jaanadhaa tudh keemat paiee ||
You alone know Your state and extent. Only You can estimate Your worth.
ਕੇਵਲ ਤੂੰ ਹੀ ਆਪਣੀ ਅਵਸਥਾ ਅਤੇ ਵਿਸਥਾਰ ਨੂੰ ਜਾਣਦਾ ਹੈ ਅਤੇ ਕੇਵਲ ਤੂੰ ਹੀ ਆਪਣਾ ਮੁੱਲ ਪਾ ਸਕਦਾ ਹੈ।
y Extensión, Solo Tú puedes estimar Tu Valor.
qU AlK Agocru Agmu hY gurmiq idKweI ]
too alakh agochar agam hai gurmat dhikhaiee ||
You are invisible, imperceptible and inaccessible. You are revealed through the Guru's Teachings.
ਮੈਂ ਦ੍ਰਿਸ਼ਟ, ਅਗਾਧ ਅਤੇ ਪਹੁੰਚ ਤੋਂ ਪਰੇ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਦਿੱਸਦਾ ਹੈ।
Eres Invisible, Imperceptible e Inaccesible y a través de la Enseñanza del Guru eres revelado.
AMqir AigAwnu duKu Brmu hY gur igAwin gvweI ]
a(n)tar agiaan dhukh bharam hai gur giaan gavaiee ||
Deep within, there is ignorance, suffering and doubt; through the spiritual wisdom of the Guru, they are eradicated.
ਇਨਸਾਨ ਦੇ ਅੰਦਰ ਬੇਸਮਝੀ ਪੀੜ ਅਤੇ ਸੰਦੇਹ ਹਨ। ਗੁਰਾਂ ਦੀ ਦਿਤੀ ਹੋਈ ਬ੍ਰਹਮ ਗਿਆਤ ਰਾਹੀਂ, ਇਨਸਾਨ ਇਨ੍ਹਾਂ ਤੋਂ ਖਲਾਸੀ ਪਾ ਜਾਂਦਾ ਹੈ।
En lo profundo hay ignorancia, sufrimiento y duda, pero mediante la Sabiduría Espiritual del Guru son erradicados.
ijsu ik®pw krih iqsu myil lYih so nwmu iDAweI ]
jis kirapaa kareh tis mel laih so naam dhiaaiee ||
He alone meditates on the Naam, whom You unite with Yourself, in Your Mercy.
ਜਿਸ ਤੇ ਤੂੰ ਮਿਹਰ ਧਾਰਦਾ ਹੈ ਕੇਵਲ ਉਹ ਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਉਸ ਨੂੰ ਤੂੰ, ਹੇ ਸੁਆਮੀ! ਆਪਣੇ ਨਾਲ ਮਿਲਾ ਲੈਂਦਾ ਹੈ।
Sólo a quién, por Tu Misericordia, unes a Tu Ser, medita en el Naam.
qU krqw purKu AgMmu hY rivAw sB TweI ]
too karataa purakh aga(n)m hai raviaa sabh Thaiee ||
You are the Creator, the Inaccessible Primal Lord God; You are all-pervading everywhere.
ਹੇ ਮੇਰੇ ਸਿਰਜਣਹਾਰ ਸੁਆਮੀ ਤੂੰ ਬੇਥਾਹ ਹੈ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।
Eres el Creador, el Primordial e Inaccesible Dios Nuestro Señor, y prevaleces por todas partes.
ijqu qU lwieih sicAw iqqu ko lgY nwnk gux gweI ]28]1] suDu
jit too laieh sachiaa tit ko lagai naanak gun gaiee ||28||1|| sudhu
To whatever You link the mortal, O True Lord, to that he is linked. Nanak sings Your Glorious Praises. ||28||1|| Sudh||
ਜਿਸ ਕਿਸੇ ਨਾਲ ਤੂੰ ਇਨਸਾਨ ਨੂੰ ਜੋੜਦਾ ਹੈ, ਹੈ ਸੱਚੇ ਸੁਆਮੀ! ਓਸੇ ਨਾਲ ਹੀ ਉਹ ਜੁੜ ਜਾਂਦਾ ਹੈ। ਨਾਨਕ ਤੇਰੀਆਂ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
En lo que Tú ligas al mortal, a eso él queda ligado y Nanak canta Tus Gloriosas Alabanzas. (28-1-Sudh)