nr inhkyvl inrBau nwau ]
nar nihakeval nirabhau naau ||
The Name makes a man pure and fearless.
ਰੱਬ ਦੇ ਨਾਮ ਬੰਦੇ ਨੂੰ ਪਵਿੱਤ੍ਰ ਅਤੇ ਭੈ-ਰਹਿਤ ਕਰ ਦਿੰਦਾ ਹੈ।
El Nombre hace al ser humano puro y valiente,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nr inhkyvl inrBau nwau ]
nar nihakeval nirabhau naau ||
The Name makes a man pure and fearless.
ਰੱਬ ਦੇ ਨਾਮ ਬੰਦੇ ਨੂੰ ਪਵਿੱਤ੍ਰ ਅਤੇ ਭੈ-ਰਹਿਤ ਕਰ ਦਿੰਦਾ ਹੈ।
El Nombre hace al ser humano puro y valiente,
AnwQh nwQ kry bil jwau ]
anaatheh naath kare bal jaau ||
It makes the masterless become the master of all. I am a sacrifice to him.
ਸਾਹਿਬ ਨਿਖ਼ਸਮਿਆਂ ਨੂੰ ਸਾਰਿਆਂ ਦਾ ਖ਼ਸਮ ਬਣਾ ਦਿੰਦਾ ਹੈ। ਮੈਂ ਉਸ ਉਤੋਂ ਕੁਰਬਾਨ ਹਾਂ।
hace que el que está sin maestro se convierta en el Maestro de todo,
punrip jnmu nwhI gux gwau ]5]
punarap janam naahee gun gaau ||5||
Such a person is not reincarnated again; he sings the Glories of God. ||5||
ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਬੰਦਾ ਮੁੜ ਕੇ ਜਨਮ ਨਹੀਂ ਧਾਰਦਾ।
y yo ofrezco mi ser en sacrificio a él, y canto sus Alabanzas para que no tenga que nacer sólo para morir otra vez.(5)
AMqir bwhir eyko jwxY ]
a(n)tar baahar eko jaanai ||
Inwardly and outwardly, he knows the One Lord;
ਜੋ ਅੰਦਰ ਤੇ ਬਾਹਰ ਇਕ ਸਾਹਿਬ ਨੂੰ ਸਿੰਾਣਦਾ ਹੈ,
Aquél que percibe que todo es Uno, dentro y fuera de sí mismo,
gur kY sbdy Awpu pCwxY ]
gur kai sabadhe aap pachhaanai ||
through the Word of the Guru's Shabad, he realizes himself.
ਤੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਮਝਦਾ ਹੈ,
a través de la Palabra del Shabd del Guru, realiza su ser y es aprobado
swcY sbid dir nIswxY ]6]
saachai sabadh dhar neesaanai ||6||
He bears the Banner and Insignia of the True Shabad in the Lord's Court. ||6||
ਮਾਲਕ ਦੇ ਦਰਬਾਰ ਅੰਦਰ ਉਸ ਉਤੇ ਸਤਿਨਾਮ ਦਾ ਚਿੰਨ੍ਹ ਹੁੰਦਾ ਹੈ।
en la Puerta del Señor por la Verdadera Palabra. (6)
sbid mrY iqsu inj Gir vwsw ]
sabadh marai tis nij ghar vaasaa ||
One who dies in the Shabad abides in his own home within.
ਜੋ ਰੱਬ ਦੇ ਨਾਮ ਨਾਲ ਮਰਦਾ ਹੈ, ਉਹ ਸੁਆਮੀ ਦੀ ਹਜ਼ੂਰੀ ਅੰਦਰ ਵਸਦਾ ਹੈ।
Aquél que se funde en la Palabra del Shabd, habita en su propio ser.
AwvY n jwvY cUkY Awsw ]
aavai na jaavai chookai aasaa ||
He does not come or go in reincarnation, and his hopes are subdued.
ਉਹ ਆਉਂਦਾ ਤੇ ਜਾਂਦਾ ਨਹੀਂ ਤੇ ਉਸ ਦੀ ਖਾਹਿਸ਼ ਮਿਟ ਜਾਂਦੀ ਹੈ,
No va ni viene más, y habita en si mismo
gur kY sbid kmlu prgwsw ]7]
gur kai sabadh kamal paragaasaa ||7||
Through the Word of the Guru's Shabad, his heart-lotus blossoms forth. ||7||
ਗੁਰਾਂ ਦੀ ਸਿਖਮਤ ਰਾਹੀਂ ਉਸ ਦਾ ਕੰਵਲ ਰੂਪੀ ਦਿਲ ਖਿੜ ਜਾਂਦਾ ਹੈ।
el Loto de su mente florece y su deseo se satisface.(7)
jo dIsY so Aws inrwsw ]
jo dheesai so aas niraasaa ||
Whoever is seen, is driven by hope and despair,
ਜਿਹੜਾ ਕੋਈ ਭੀ ਦਿਸਦਾ ਹੈ, ਉਹ ਉਮੀਦ ਬੇਉਮੀਦੀ,
Todo lo que está determinado por la dualidad vacila entre la esperanza y la desesperanza.
kwm k®oD ibKu BUK ipAwsw ]
kaam karodh bikh bhookh piaasaa ||
by sexual desire, anger, corruption, hunger and thirst.
ਕਾਮ ਚੇਸ਼ਟਾ, ਗੁੱਸੇ ਮਾਇਆ, ਭੁੱਖ ਅਤੇ ਤ੍ਰੇਹ ਦਾ ਪਕੜਿਆ ਹੋਇਆ ਹੈ।
Ahí encuentras la lujuria, el enojo, la ilusión, el hambre y la sed.
nwnk ibrly imlih audwsw ]8]7]
naanak birale mileh udhaasaa ||8||7||
O Nanak, those detached recluses who meet the Lord are so very rare. ||8||7||
ਨਾਨਕ ਕੋਈ ਟਾਵਾਂ ਜਗਤ ਦਾ ਤਿਆਗੀ ਹੀ ਪ੍ਰਭੂ ਨੂੰ ਮਿਲਦਾ ਹੈ।
Oh, dice Nanak, excepcional es aquél que se eleva por encima de todos ellos.(8-7)
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
Gauri, Mejl Guru Nanak, Primer Canal Divino.
AYso dwsu imlY suKu hoeI ]
aaiso dhaas milai sukh hoiee ||
Meeting such a slave, peace is obtained.
ਸੱਚੇ ਸਾਹਿਬ ਦੇ ਐਸੇ ਗੋਲੇ ਨੂੰ ਜਿਸ ਨੇ ਉਸ ਨੂੰ ਪਾ ਲਿਆ ਹੈ, ਮਿਲਣ ਦੁਆਰਾ,
Busco encontrar al Sirviente del Señor que me traiga paz
duKu ivsrY pwvY scu soeI ]1]
dhukh visarai paavai sach soiee ||1||
Pain is forgotten, when the True Lord is found. ||1||
ਆਰਾਮ ਹਾਸਲ ਹੁੰਦਾ ਹੈ, ਅਤੇ ਦਰਦ ਭੁੱਲ ਜਾਂਦਾ ਹੈ।
y haga que me deshaga de todas mis tristezas y que alcance la Verdad. (1)
drsnu dyiK BeI miq pUrI ]
dharasan dhekh bhiee mat pooree ||
Beholding the blessed vision of his darshan, my understanding has become perfect.
ਉਸ ਦਾ ਦੀਦਾਰ ਕਰਨ ਦੁਆਰਾ ਮੇਰੀ ਸਮਝ ਪੂਰਨ ਹੋ ਗਈ ਹੈ।
Observando la bendita vision de su sabiduria, mi conocimiento se ha vuelto perfecto.
ATsiT mjnu crnh DUrI ]1] rhwau ]
aThasaTh majan charaneh dhooree ||1|| rahaau ||
The cleansing baths at the sixty-eight sacred shrines of pilgrimage are in the dust of his feet. ||1||Pause||
ਅਠਾਹਠ ਤੀਰਥਾਂ ਦਾ ਇਸ਼ਨਾਨ ਉਸ ਦੇ ਪੈਰਾਂ ਦੀ ਖ਼ਾਕ ਅੰਦਰ ਹੈ। ਠਹਿਰਾਉ।
El Polvo de Sus Pies me aporta el beneficio de haberme bañado en todas las aguas santas. (1-Pausa)
nyqR sMqoKy eyk ilv qwrw ]
netr sa(n)tokhe ek liv taaraa ||
My eyes are contented with the constant love of the One Lord.
ਇਕ ਵਾਹਿਗੁਰੂ ਦੀ ਲਗਾਤਾਰ ਪ੍ਰੀਤ ਨਾਲ ਮੇਰੀਆਂ ਅੱਖੀਆਂ ਸੰਤੁਸ਼ਟ ਹੋ ਗਈਆਂ ਹਨ।
Su mente se encuentra entonada en el Señor, sus ojos irradian de Contentamiento,
ijhvw sUcI hir rs swrw ]2]
jihavaa soochee har ras saaraa ||2||
My tongue is purified by the most sublime essence of the Lord. ||2||
ਸਾਈਂ ਦੇ ਸ੍ਰੇਸ਼ਟ ਅੰਮ੍ਰਿਤ ਨਾਲ ਮੇਰੀ ਜੀਭ ਸੱਚੀ ਸੁੱਚੀ ਹੋ ਗਈ ਹੈ।
y sus labios son puros porque saborean la Esencia Pura del Señor.(2)
scu krxI AB AMqir syvw ]
sach karanee abh a(n)tar sevaa ||
True are my actions, and deep within my being, I serve Him.
ਸੱਚੇ ਹਨ ਮੇਰੇ ਅਮਲ ਅਤੇ ਮੇਰੇ ਰਿਦੇ ਅੰਦਰ ਹੈ ਪ੍ਰਭੂ ਦੀ ਚਾਕਰੀ।
Sus acciones son verdaderas, en su corazón está el Amor por servir al Señor,
mnu iqRpqwisAw AlK AByvw ]3]
man tirapataasiaa alakh abhevaa ||3||
My mind is satisfied by the Inscrutable, Mysterious Lord. ||3||
ਖੋਜ-ਰਹਿਤ ਅਤੇ ਭੇਦ-ਰਹਿਤ ਮਾਲਕ ਨਾਲ ਮੇਰੀ ਆਤਮਾ ਧ੍ਰਾਪ ਗਈ ਹੈ।
y su mente está imbuida en el Inefable e Insondable Señor. (3)
jh jh dyKau qh qh swcw ]
jeh jeh dhekhau teh teh saachaa ||
Wherever I look, there I find the True Lord.
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇਂ ਮੈਂ ਸੱਚੇ ਸਾਈਂ ਨੂੰ ਤਕਦਾ ਹਾਂ।
Por todas partes veo a Dios,
ibnu bUJy Jgrq jgu kwcw ]4]
bin boojhe jhagarat jag kaachaa ||4||
Without understanding, the world argues in falsehood. ||4||
ਉਸ ਨੂੰ ਸਮਝਣ ਦੇ ਬਗੈਰ ਕੂੜੀ ਦੁਨੀਆਂ ਬਖੇੜਾ ਕਰਦੀ ਹੈ।
pero el mundo falso lucha sin conocer la Verdad. (4)
guru smJwvY soJI hoeI ]
gur samajhaavai sojhee hoiee ||
When the Guru instructs, understanding is obtained.
ਜਦ ਗੁਰੂ ਜੀ ਸਿਖ-ਮਤ ਦਿੰਦੇ ਹਨ ਤਾਂ ਸਮਝ ਪ੍ਰਾਪਤ ਹੋ ਜਾਂਦੀ ਹੈ।
Cuando el Guru enseña, la mente despierta,
gurmuiK ivrlw bUJY koeI ]5]
gurmukh viralaa boojhai koiee ||5||
How rare is that Gurmukh who understands. ||5||
ਗੁਰਾਂ ਦੇ ਰਾਹੀਂ ਕੋਈ ਇਕ ਅੱਧਾ ਹੀ ਪ੍ਰਭੂ ਨੂੰ ਸਿੰਾਣਦਾ ਹੈ।
pero extraordinario es aquél que recibe el Conocimiento a través del Guru.(5)
kir ikrpw rwKhu rKvwly ]
kar kirapaa raakhahu rakhavaale ||
Show Your Mercy, and save me, O Savior Lord!
ਮਿਹਰ ਧਾਰ, ਹੇ ਬਚਾਉਣਹਾਰ! ਅਤੇ ਮੇਰੀ ਰਖਿਆ ਕਰ।
Concédeme Tu Gracia y conserva mi integridad, oh Señor Benéfico,
ibnu bUJy psU Bey byqwly ]6]
bin boojhe pasoo bhe betaale ||6||
Without understanding, people become beasts and demons. ||6||
ਮਾਲਕ ਨੂੰ ਜਾਨਣ ਦੇ ਬਗੈਰ, ਪ੍ਰਾਣੀ ਡੰਗਰ ਅਤੇ ਭੂਤਨੇ ਬਣ ਗਏ ਹਨ।
porque sin Conocerte, nuestra mente se vuelve loca.(6)
guir kihAw Avru nhI dUjw ]
gur kahiaa avar nahee dhoojaa ||
The Guru has said that there is no other at all.
ਗੁਰੂ ਜੀ ਨੇ ਫੁਰਮਾਇਆ ਹੈ, "ਸਾਹਿਬ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ।"
El Guru ha dicho, no hay ningún otro.
iksu khu dyiK krau An pUjw ]7]
kis kahu dhekh karau an poojaa ||7||
So tell me, who should I see, and who should I worship? ||7||
ਦਸੋ ਹੋਰ ਕਿਸ ਨੂੰ ਵੇਖਾਂ ਅਤੇ ਹੋਰ ਕੀਹਦੀ ਉਪਾਸ਼ਨਾ ਕਰਾਂ?
Por lo tanto, ¿a quién más podría yo ver? ¿A quién más podría yo alabar? (7)
sMq hyiq pRiB iqRBvx Dwry ]
sa(n)t het prabh tirabhavan dhaare ||
For the sake of the Saints, God has established the three worlds.
ਸਾਧੂਆਂ ਦੀ ਖਾਤਰ, ਠਾਕੁਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ।
El Señor ha creado los tres mundos para el Santo,
Awqmu cInY su qqu bIcwry ]8]
aatam cheenai su tat beechaare ||8||
One who understands his own soul, contemplates the essence of reality. ||8||
ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਜਾਣ ਲੈਂਦਾ ਹੈ।
pero solamente aquél que se examina a sí mismo conoce la Quintaesencia. (8)
swcu irdY scu pRym invws ]
saach ridhai sach prem nivaas ||
One whose heart is filled with Truth and true love
ਜਿਸ ਦੇ ਹਿਰਦੇ ਅੰਦਰ ਸੱਚ ਅਤੇ ਦਿਲੀ ਰੱਬੀ ਪਿਆਰ ਵਸਦਾ ਹੈ,
Oh, dice Nanak, yo ofrezco mi ser en sacrificio a aquél que enaltece la Verdad en su corazón
pRxviq nwnk hm qw ky dws ]9]8]
pranavat naanak ham taa ke dhaas ||9||8||
- prays Nanak, I am his servant. ||9||8||
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਸੇਵਕ ਹਾਂ।
y vive en el Verdadero Amor del Señor. (9-8)
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
Gauri, Mejl Guru Nanak, Primer Canal Divino.
bRhmY grbu kIAw nhI jwinAw ]
brahamai garab keeaa nahee jaaniaa ||
Brahma acted in pride, and did not understand.
ਬ੍ਰਹਿਮਾ ਨੇ ਹੰਕਾਰ ਕੀਤਾ ਅਤੇ ਉਸ ਨੇ ਪਾਰਬ੍ਰਹਿਮ ਨੂੰ ਨਾਂ ਸਮਝਿਆ।
Cuando Brahma se dejo llevar por su ego,
byd kI ibpiq pVI pCuqwinAw ]
bedh kee bipat paRee pachhutaaniaa ||
Only when he was faced with the downfall of the Vedas did he repent.
ਵੇਦਾਂ ਦੇ ਗੁਆਚਣ ਦੀ ਮੁਸੀਬਤ ਪੈ ਜਾਣ ਤੇ ਉਸ ਨੇ ਪਸਚਾਤਾਪ ਕੀਤਾ।
no dio fin a eso, pero cuando sintió la perdida de los Vedas en su mente,
jh pRB ismry qhI mnu mwinAw ]1]
jeh prabh simare tahee man maaniaa ||1||
Remembering God in meditation, the mind is conciliated. ||1||
ਜੇ ਕੋਈ ਸਾਹਿਬ ਨੂੰ ਸਿਮਰਦਾ ਹੈ ਉਸ ਦੀ ਆਤਮਾ ਰਸ ਜਾਂਦੀ ਹੈ।
se retorció de remordimiento.(1)
AYsw grbu burw sMswrY ]
aaisaa garab buraa sa(n)saarai ||
Such is the horrible pride of the world.
ਇਹੋ ਜਿਹਾ ਹਾਨੀਕਾਰਕ ਹੈ, ਹੰਕਾਰ ਇਸ ਜਗ ਅੰਦਰ।
En las garras del ego están atrapados todos;
ijsu guru imlY iqsu grbu invwrY ]1] rhwau ]
jis gur milai tis garab nivaarai ||1|| rahaau ||
The Guru eliminates the pride of those who meet Him. ||1||Pause||
ਗੁਰੂ ਜੀ ਉਸ ਦੀ ਹੰਗਤਾ ਦੂਰ ਕਰ ਦਿੰਦੇ ਹਨ ਜਿਸ ਨੂੰ ਉਹ ਮਿਲ ਪੈਂਦੇ ਹਨ। ਠਹਿਰਾਉ।
sólo aquél que está con el Guru está a salvo. (1-Pausa)
bil rwjw mwieAw AhMkwrI ]
bal raajaa maiaa aha(n)kaaree ||
Bal the King, in Maya and egotism,
ਬਲ, ਪਾਤਸ਼ਾਹ ਨੂੰ ਧਨ ਦੌਲਤ ਦਾ ਗੁਮਾਨ ਸੀ।
El Rey de Bali estaba orgulloso de todas sus posesiones,
jgn krY bhu Bwr APwrI ]
jagan karai bahu bhaar afaaree ||
held his ceremonial feasts, but he was puffed up with pride.
ਹੰਕਾਰ ਨਾਲ ਆਫ਼ਰ ਅਤੇ ਘਣਾ-ਭਾਰੂ ਹੋ ਉਸ ਨੇ ਯਗ ਕੀਤੇ।
y quemaba ofrendas al fuego, pavoneando su ego,
ibnu gur pUCy jwie pieAwrI ]2]
bin gur poochhe jai piaaree ||2||
Without the Guru's advice, he had to go to the underworld. ||2||
ਗੁਰੂ ਦੀ ਸਲਾਹ ਮਸ਼ਵਰੇ ਤੋਂ ਸੱਖਣਾ ਹੋਣ ਕਾਰਨ ਉਸ ਨੂੰ ਪਾਤਾਲ ਵਿੱਚ ਜਾਣਾ ਪਿਆ।
pero sin el Mantra del Guru, fue enviado al mundo inferior.(2)
hrIcMdu dwnu krY jsu lyvY ]
hareecha(n)dh dhaan karai jas levai ||
Hari Chand gave in charity, and earned public praise.
ਹਰੀ ਚੰਦ ਨੇ ਖ਼ੈਰਾਤ ਕੀਤੀ ਅਤੇ ਨੇਕ ਨਾਮੀ ਖੱਟੀ।
Hari Chand dio todo lo que tenía en caridad y era honrado y aclamado,
ibnu gur AMqu n pwie AByvY ]
bin gur a(n)t na pai abhevai ||
But without the Guru, he did not find the limits of the Mysterious Lord.
ਗੁਰੂ ਦੇ ਬਾਝੋਂ ਉਸ ਨੂੰ ਭੇਦ-ਰਹਿਤ ਪ੍ਰਭੂ ਦੇ ਓੜਕ ਦਾ ਪਤਾ ਨਾਂ ਲੱਗਾ।
pero sin el Guru, no conoció la Maestría de los Misterios del Señor.
Awip Bulwie Awpy miq dyvY ]3]
aap bhulai aape mat dhevai ||3||
The Lord Himself misleads people, and He Himself imparts understanding. ||3||
ਪ੍ਰਭੂ ਖੁਦ ਗੁਮਰਾਹ ਕਰਦਾ ਹੈ ਅਤੇ ਖੁਦ ਹੀ ਸਮਝ ਪ੍ਰਦਾਨ ਕਰਦਾ ਹੈ।
El Señor Mismo nos desvía del Camino, y Él Mismo nos trae de regreso.(3)
durmiq hrxwKsu durwcwrI ]
dhuramat haranaakhas dhuraachaaree ||
The evil-minded Harnaakhash committed evil deeds.
ਮੰਦੀ ਅਕਲ ਵਾਲਾ ਹਰਨਾਖਸ਼ ਦੁਸ਼ਟ ਅਮਲ ਕਮਾਉਂਦਾ ਸੀ।
Jarnaakhash de mente malvada hacía barbaridades;
pRBu nwrwiexu grb pRhwrI ]
prabh naarain garab prahaaree ||
God, the Lord of all, is the Destroyer of pride.
ਵਿਆਪਕ ਮਾਲਕ ਪਰਮਾਤਮਾ ਹੰਕਾਰ ਨੂੰ ਨਾਸ ਕਰਣਹਾਰ ਹੈ।
el Señor en la forma de hombre león mató su ego,
pRhlwd auDwry ikrpw DwrI ]4]
prahalaadh udhaare kirapaa dhaaree ||4||
He bestowed His Mercy, and saved Prahlaad. ||4||
ਸਾਈਂ ਨੇ ਆਪਣੀ ਮਿਹਰ ਕੀਤੀ ਅਤੇ ਪ੍ਰਹਲਾਦ ਨੂੰ ਬਚਾ ਲਿਆ।
y así, por Su Gracia, salvó a Su Devoto Prelada.(4)
BUlo rwvxu mugDu Acyiq ]
bhoolo raavan mugadh achet ||
Raawan was deluded, foolish and unwise.
ਬੇਵਕੂਫ ਤੇ ਬੇਸਮਝ ਰਾਵਨ ਨੇ ਪ੍ਰਭੂ ਨੂੰ ਵਿਸਾਰ ਦਿਤਾ।
Rawan perdió su Elevada Conciencia, y atontado dejó que invadieran su reino;
lUtI lµkw sIs smyiq ]
looTee la(n)kaa sees samet ||
Sri Lanka was plundered, and he lost his head.
ਲੰਕਾ ਉਸ ਦੇ ਸਿਰ ਦੇ ਸਣੇ ਲੁਟੀ ਪੁਟੀ ਗਈ।
de aquí que él mismo haya sido decapitado.
grib gieAw ibnu siqgur hyiq ]5]
garab giaa bin satigur het ||5||
He indulged in ego, and lacked the love of the True Guru. ||5||
ਉਹ ਹੰਕਾਰੀ ਅਤੇ ਗੁਰੂ ਦੀ ਪ੍ਰੀਤ ਤੋਂ ਵਾਂਝਾ ਸੀ।
Sin el Amor del Guru, su ego lo destruyó.(5)
shsbwhu mDu kIt mihKwsw ]
sahasabaahu madh keeT mahikhaasaa ||
The Lord killed the thousand-armed Arjun, and the demons Madhu-keetab and Meh-khaasaa.
ਪ੍ਰਭੂ ਨੇ ਹਜ਼ਾਰਾਂ ਬਾਂਹਾ ਵਾਲਾ ਅਰਜਨ ਅਤੇ ਮਧ ਕੰਟਬ ਤੇ ਮੈਹੇ ਵਰਗਾ ਮਹਿਖਸਵਾਂ, ਦੈਂਤ ਮਾਰ ਸੁਟੇ।
Aryuna de los mil brazos, los dos seres malvados Madu y Katab, Mahishesura
hrxwKsu ly nKhu ibDwsw ]
haranaakhas le nakhahu bidhaasaa ||
He seized Harnaakhash and tore him apart with his nails.
ਉਸ ਨੂੰ ਪਕੜ ਕੇ, ਵਾਹਿਗੁਰੂ ਨੇ ਹਰਨਾਖਸ਼ ਨੂੰ ਨੌਹਾਂ ਨਾਲ ਪਾੜ ਸੁਟਿਆ।
y también Jarnaakhash quien fue desgarrado por los clavos en las manos del Señor;
dYq sMGwry ibnu Bgiq AiBAwsw ]6]
dhait sa(n)ghaare bin bhagat abhiaasaa ||6||
The demons were slain; they did not practice devotional worship. ||6||
ਸਾਹਿਬ ਦੇ ਸਿਮਰਨ ਦੀ ਸਾਧਨਾ ਦੇ ਬਗੈਰ ਰਾਖਸ਼ ਮਾਰ ਦਿਤੇ ਗਏ।
todos ellos murieron sin la Alabanza de Dios. (6)
jrwsMiD kwljmun sMGwry ]
jaraasa(n)dh kaalajamun sa(n)ghaare ||
The demons Jaraa-sandh and Kaal-jamun were destroyed.
ਦੈਂਤ ਜਰਾਸੰਧ ਤੇ ਕਾਲ ਜਮਨ ਨਾਸ ਕਰ ਦਿਤੇ ਗਏ।
Los malvados, Jarasand, Kalyamun,
rkqbIju kwlunymu ibdwry ]
rakatabeej kaalunem bidhaare ||
Rakat-beej and Kaal-naym were annihilated.
ਰਕਤਬੀਜ ਤੇ ਕਾਲਨੇਮ ਰਾਖਸ਼ ਮੁਕਾ ਦਿਤੇ ਗਏ।
Rakatbiy y Kalem fueron derrotados,
dYq sMGwir sMq insqwry ]7]
dhait sa(n)ghaar sa(n)t nisataare ||7||
Slaying the demons, the Lord saved His Saints. ||7||
ਰਾਖਸ਼ਾਂ ਨੂੰ ਮਾਰ ਕੇ, ਪ੍ਰਭੂ ਨੇ ਸਾਧੂਆਂ ਦੀ ਰੱਖਿਆ ਕੀਤੀ।
y matando a estos seres malignos el Señor Krishna salvó a los Santos.(7)
Awpy siqguru sbdu bIcwry ]
aape satigur sabadh beechaare ||
He Himself, as the True Guru, contemplates the Shabad.
ਖੁਦ ਹੀ ਸੁਆਮੀ, ਬਤੌਰ ਸੱਚੇ ਗੁਰਦੇਵ ਜੀ ਦੇ, ਆਪਣੇ ਨਾਮ ਦਾ ਸਿਮਰਨ ਕਰਦਾ ਹੈ।
El Señor, en la forma del Verdadero Guru, habita en la Palabra del Shabd,