mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak Dev, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak Dev, Primer Canal Divino.
mnhu ij AMDy kUp kihAw ibrdu n jwxn@I ]
manahu j a(n)dhe koop kahiaa biradh na jaanan(h)ee ||
Those mortals whose minds are like deep dark pits do not understand the purpose of life, even when it is explained to them.
ਜਿਨ੍ਹਾਂ ਦੇ ਹਿਰਦੇ ਅੰਨ੍ਹੇ ਖੂਹ ਦੀ ਮਾਨੰਦ ਹਨ, ਉਹ ਦੱਸੇ ਜਾਣ ਦੇ ਬਾਵਜੂਦ ਭੀ ਆਪਣੇ ਜੀਵਨ-ਮਨੋਰਥ ਨੂੰ ਅਨਭਵ ਨਹੀਂ ਕਰਦੇ।
Los que tienen su mente oscura como profunda caverna, no se percatan del objeto de su vida,
min AMDY aUNDY kvil idsin@ Kry krUp ]
man a(n)dhai uoo(n)dhai kaval dhisani(h) khare karoop ||
Their minds are blind, and their heart-lotuses are upside-down; they look totally ugly.
ਮਾਨਸਿਕ ਤੌਰ ਤੇ ਅੰਨ੍ਰਿਆਂ ਦਾ ਦਿਲ-ਕਮਲ ਮੂਧਾ ਹੋਇਆ ਹੋਇਆ ਹੈ ਅਤੇ ਉਹ ਬਹੁਤ ਹੀ ਬਦਸ਼ਕਲ ਦਿੱਸਦੇ ਹਨ।
aún cuando se les dice. Sí, cegada está la percepción de su mente,
ieik kih jwxih kihAw buJih qy nr suGV srUp ]
eik keh jaaneh kahiaa bujheh te nar sughaR saroop ||
Some know how to speak, and understand what they are told. They are wise and beautiful.
ਕਈ ਗੱਲ ਕਰਨੀ ਜਾਣਦੇ ਹਨ ਅਤੇ ਜੋ ਕੁਛ ਹੋਰ ਕਹਿੰਦੇ ਹਨ ਉਸ ਨੂੰ ਸਮਝਦੇ ਹਨ। ਉਹ ਜੀਵ ਸਿਆਣੇ ਤੇ ਸੁੰਦਰ ਹਨ।
su ser interior está deforme y sus Almas son dejadas caer como el loto invertido.
ieknw nwd n byd n gIA rsu rs ks n jwxMiq ]
eikanaa naadh na bedh na geea ras ras kas na jaana(n)t ||
Some do not understand about the Sound-current of the Naad or the Vedas, music, virtue or vice.
ਕਈ ਬੈਕੁੰਠੀ ਕੀਰਤਨ ਬ੍ਰਹਿਮ ਗਿਆਤਾ, ਰਾਗ ਵਿਦਿਆ, ਨੇਕੀ ਅਤੇ ਬਦੀ ਨੂੰ ਨਹੀਂ ਸਮਝਦੇ।
Pero los que entienden y toman Conciencia, son Sabios y Bellos.
ieknw suiD n buiD n Akil sr AKr kw Byau n lhMiq ]
eikanaa sudh na budh na akal sar akhar kaa bheau na laha(n)t ||
Some are not blessed with understanding, intelligence, or sublime intellect; they do not grasp the mystery of God's Word.
ਕਈਆ ਨੂੰ ਸਿਆਣਪ, ਸਮਝ ਅਤੇ ਸਰੇਸ਼ਟ ਮਤ ਦੀ ਦਾਤ ਪਰਾਪਤ ਨਹੀਂ ਹੋਈ ਅਤੇ ਉਹ ਪ੍ਰਭੂ ਦੇ ਨਾਮ ਦੇ ਭੇਤ ਨੂੰ ਨਹੀਂ ਪਾਉਂਦੇ।
Los que no logran entender, no se entonan en el Naad ni en los Vedas, tampoco tienen discriminación alguna entre lo bueno y lo malo, y no son bendecidos con Sabiduría,
nwnk sy nr Asil Kr ij ibnu gux grbu krMiq ]2]
naanak se nar asal khar j bin gun garab kara(n)t ||2||
O Nanak, they are donkeys; they are very proud of themselves, but they have no virtues at all. ||2||
ਨਾਨਕ ਅਸਲੀ ਗਧੇ ਹਨ ਉਹ ਪੁਰਸ਼, ਜੋ ਹੰਕਾਰ ਕਰਦੇ ਹਨ ਪ੍ਰੰਤੂ ਉਨ੍ਹਾਂ ਵਿੱਚ ਕੋਈ ਭੀ ਨੇਕੀ ਨਹੀਂ।
ni llegan a conocer el Misterio de la Palabra. Dice Nanak, los que se enorgullecen de sí mismos no tienen Virtud en su ser, ellos son los verdaderos burros. (2)
pauVI ]
pauRee ||
Pauree:
ਪਉੜੀ।
Pauri.
gurmuiK sB pivqu hY Dnu sMpY mwieAw ]
gurmukh sabh pavit hai dhan sa(n)pai maiaa ||
To the Gurmukh, everything is sacred: wealth, property, Maya.
ਸਮੂਹ ਪਾਵਨ ਪੁਨੀਤ ਹੈ ਗੁਰੂ-ਸਮਰਪਨ ਦੀ ਦੌਲਤ, ਜਾਇਦਾਦ ਅਤੇ ਮਾਲ ਮਿਲਖ।
Bendito es el ser humano entonado en Dios y también benditas son sus riquezas,
hir AriQ jo Krcdy dyNdy suKu pwieAw ]
har arath jo kharachadhe dhe(n)dhe sukh paiaa ||
Those who spend the wealth of the Lord find peace through giving.
ਜੋ ਪ੍ਰਭੂ ਦੇ ਰਾਹੇ ਆਪਣੇ ਧਨ ਨੂੰ ਖਰਚ ਕਰਦੇ ਹਨ, ਉਹ ਇਸ ਤਰ੍ਹਾਂ ਦੇਣ ਦੁਆਰਾ ਆਰਾਮ ਪਾਉਂਦੇ ਹਨ।
pues los que gastan su dinero en lo que los conduce a Dios, reciben la Bendición de sus acciones.
jo hir nwmu iDAwiedy iqn qoit n AwieAw ]
jo har naam dhiaaidhe tin toT na aaiaa ||
Those who meditate on the Lord's Name shall never be deprived.
ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਕੋਈ ਕਮੀ ਨਹੀਂ ਵਿਆਪਣੀ।
Los que habitan en el Nombre del Señor, nunca les falta nada.
gurmuKW ndrI Awvdw mwieAw suit pwieAw ]
gurmukhaa(n) nadharee aavadhaa maiaa suT paiaa ||
The Gurmukhs come to see the Lord, and leave behind the things of Maya.
ਪਵਿੱਤਰ ਪੁਰਸ਼ ਸਦੀਵ ਹੀ ਆਪਣੇ ਪ੍ਰਭੂ ਨੂੰ ਵੇਖਦੇ ਹਨ ਅਤੇ ਸੰਸਾਰੀ ਪਦਾਰਥਾਂ ਨੂੰ ਤਿਆਗ ਦਿੰਦੇ ਹਨ।
Los Seres de Dios ven siempre la Presencia del Señor delante de ellos, y así descartan las monedas falsas.
nwnk BgqW horu iciq n AwveI hir nwim smwieAw ]22]
naanak bhagataa(n) hor chit na aaviee har naam samaiaa ||22||
O Nanak, the devotees do not think of anything else; they are absorbed in the Name of the Lord. ||22||
ਨਾਨਕ, ਸਾਧੂ ਹੋਰ ਕਿਸੇ ਨੂੰ ਯਾਦ ਨਹੀਂ ਕਰਦੇ ਅਤੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਏ ਰਹਿੰਦੇ ਹਨ।
Dice Nanak, sí, los que están imbuidos en el Nombre del Señor y se inmergen en Su Nombre. (22)
slok mÚ 4 ]
salok mahalaa chauthhaa ||
Salok, Fourth Mehl:
ਸਲੋਕ ਚੌਥੀ ਪਾਤਿਸ਼ਾਹੀ।
Shlok, Mejl Guru Ram Das, Cuarto Canal Divino.
siqguru syvin sy vfBwgI ]
satigur sevan se vaddabhaagee ||
Those who serve the True Guru are very fortunate.
ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ,
Benditos y afortunados son los que sirven al Guru,
scY sbid ijn@w eyk ilv lwgI ]
sachai sabadh jin(h)aa ek liv laagee ||
They are lovingly attuned to the True Shabad, the Word of the One God.
ਅਤੇ ਜਿਨ੍ਹਾਂ ਦੀ ਇਹ ਸੱਚੇ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ।
sí, los que están entonados en Dios. Con la Palabra Verdadera del Guru
igrh kutMb mih shij smwDI ]
gireh kuTa(n)b meh sahaj samaadhee ||
In their own household and family, they are in natural Samaadhi.
ਆਪਣੇ ਘਰ ਅਤੇ ਟੱਬਰ ਅੰਦਰ ਹੀ ਉਹ ਪ੍ਰਭੂ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ।
permanecen en el Hogar envueltos en el Trance del Equilibrio.
nwnk nwim rqy sy scy bYrwgI ]1]
naanak naam rate se sache bairaagee ||1||
O Nanak, those who are attuned to the Naam are truly detached from the world. ||1||
ਨਾਨਕ, ਜੋ ਪ੍ਰਭੂ ਦੇ ਨਾਮ ਨਾਲ ਰੰਗੀਜੇ ਹਨ, ਉਹ ਹੀ ਸੱਚੇ ਵਿਰਕਤ ਹਨ।
Dice Nanak, los que están imbuidos en el Nombre del Señor, viven en verdad en el Desapego. (1)
mÚ 4 ]
mahalaa chauthhaa ||
Fourth Mehl:
ਚੋਥੀ ਪਾਤਿਸ਼ਾਹੀ।
Mejl Guru Nanak Dev, Primer Canal Divino.
gxqY syv n hoveI kIqw Qwie n pwie ]
ganatai sev na hoviee keetaa thai na pai ||
Calculated service is not service at all, and what is done is not approved.
ਲੇਖੇ ਪਤੇ ਦੁਆਰਾ ਘਾਲ ਕਮਾਈ ਨਹੀਂ ਜਾਂਦੀ ਅਤੇ ਨਾਂ ਹੀ ਕੀਤੀ ਹੋਇਆ ਕਬੂਲ ਪੈਦਾ ਹੈ।
Con cálculos mentales uno no sirve mejor y no logra la Aprobación,
sbdY swdu n AwieE sic n lgo Bwau ]
sabadhai saadh na aaio sach na lago bhaau ||
The flavor of the Shabad, the Word of God, is not tasted if the mortal is not in love with the True Lord God.
ਇਸ ਤਰ੍ਹਾਂ ਇਨਸਾਨ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ ਅਤੇ ਉਸ ਦਾ ਸੱਚੇ ਸੁਆਮੀ ਨਾਲ ਪਿਆਰ ਨਹੀਂ ਪੈਦਾ।
tal ser no ama la Verdad y nunca podrá probar el Sabor de la Palabra.
siqguru ipAwrw n lgeI mnhiT AwvY jwie ]
satigur piaaraa na lagiee manahaTh aavai jai ||
The stubborn-minded person does not even like the True Guru; he comes and goes in reincarnation.
ਜ਼ਿੱਦੀ ਪੁਰਸ਼, ਜਿਸ ਨੂੰ ਸੱਚੇ ਗੁਰੂ ਜੀ ਮਿੱਠੜੇ ਨਹੀਂ ਲੱਗਦੇ, ਆਉਂਦਾ ਤੇ ਜਾਂਦਾ ਹੈ।
Ese ser no ama al Guru Verdadero, y con su actitud soberbia sólo nace para morir una
jy iek ivK Agwhw Bry qW ds ivKW ipCwhw jwie ]
je ik vikh agaahaa bhare taa(n) dhas vikhaa(n) pichhaahaa jai ||
He takes one step forward, and ten steps back.
ਜੇਕਰ ਉਹ ਇਕ ਕਦਮ ਅਗੇ ਨੂੰ ਪੁਟਦਾ ਹੈ ਤਦ ਉਹ ਦਸ ਕਦਮ ਪਿਛੇ ਨੂੰ ਮੁੜ ਜਾਂਦਾ ਹੈ।
y otra vez. Si da un paso para adelante, entonces da también diez pasos para atrás.
siqgur kI syvw cwkrI jy clih siqgur Bwie ]
satigur kee sevaa chaakaree je chaleh satigur bhai ||
The mortal works to serve the True Guru, if he walks in harmony with the True Guru's Will.
ਜੇਕਰ ਪ੍ਰਾਣੀ ਸੱਚੇ ਗੁਰਾਂ ਦੀ ਰਜਾ ਅੰਰਦ ਟੁਰਦਾ ਹੈ ਤਾਂ ਹੀ ਉਹ ਸਚੇ ਗੁਰਾਂ ਦੀ ਟਹਿਲ ਅਤੇ ਨੌਕਰੀ ਕਮਾਉਂਦਾ ਹੈ।
Uno sirve al Dios Guru sólo si camina en Su Voluntad, y abandonando su ego negativo,
Awpu gvwie siqgurU no imlY shjy rhY smwie ]
aap gavai satiguroo no milai sahaje rahai samai ||
He loses his self-conceit, and meets the True Guru; he remains intuitively absorbed in the Lord.
ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਸਚੇ ਗੁਰਾਂ ਨਾਲ ਮਿਲਦਾ ਹੈ, ਉਹ ਸੁਖੈਨ ਹੀ ਸੁਆਮੀ ਅੰਦਰ ਲੀਨ ਰਹਿੰਦਾ ਹੈ।
encuentra al Guru y se inmerge en Él, tal ser no se olvida del Nombre del Señor,
nwnk iqn@w nwmu n vIsrY scy myil imlwie ]2]
naanak tin(h)aa naam na veesarai sache mel milai ||2||
O Nanak, they never forget the Naam, the Name of the Lord; they are united in Union with the True Lord. ||2||
ਨਾਨਕ, ਜੋ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ, ਉਹ ਉਸ ਦੇ ਨਾਮ ਨੂੰ ਕਦਾਚਿਤ ਨਹੀਂ ਭੁਲਾਉਂਦੇ।
oh, dice Nanak, así, él se une con Su Dios Verdadero. (2)
pauVI ]
pauRee ||
Pauree:
ਪਉੜੀ।
Pauri.
Kwn mlUk khwiedy ko rhxu n pweI ]
khaan malook kahaidhe ko rahan na paiee ||
They call themselves emperors and rulers, but none of them will be allowed to stay.
ਜੋ ਆਪਣੇ ਆਪ ਨੂੰ ਸਰਦਾਰ ਅਤੇ ਰਾਜੇ ਅਖਵਾਉਣੇ ਹਨ, ਉਹਨਾਂ ਵਿਚੋਂ ਕਿਸੇ ਨੂੰ ਭੀ ਏਥੇ ਠਹਿਰਨਾ ਨਹੀਂ ਮਿਲਦਾ।
Aún el que se hace llamar rey o líder no permanecerá,
gV@ mMdr gc gIrIAw ikCu swiQ n jweI ]
gaR(h) ma(n)dhar gach geereeaa kichh saath na jaiee ||
Their sturdy forts and mansions - none of them will go along with them.
ਚੂਨੇ ਗੱਚ ਕਿਲ੍ਹੇ ਮਹਿਲ, ਉਨ੍ਹਾਂ ਵਿਚੋਂ ਕੋਈ ਭੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ।
ni una sola de sus múltiples mansiones se irá consigo al más allá.
soien swKiq paux vyg iDRgu iDRgu cqurweI ]
soin saakhat paun veg dhirag dhirag chaturaiee ||
Their gold and horses, fast as the wind, are cursed, and cursed are their clever tricks.
ਅਨ-ਸਥਿਰ ਹਨ ਸੁਨਹਿਰੀ ਦੁਮਚੀਆਂ ਅਤੇ ਹਵਾ ਵਰਗੇ ਤੇਜ਼-ਘੋੜੇ। ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹੈ ਐਹੋ ਜੇਹੀ ਹੁਸ਼ਿਆਰੀ।
Ni sus piezas de oro, ni sus caballos que galopan como el viento, oh, malditas son todas sus pretensiones.
CqIh AMimRq prkwr krih bhu mYlu vDweI ]
chhateeh a(n)mirat parakaar kareh bahu mail vadhaiee ||
Eating the thirty-six delicacies, they become bloated with pollution.
ਛੱਤੀ ਕਿਸਮ ਦੇ ਅੰਮ੍ਰਿਤ-ਮਈ ਨਿਆਮਤਾਂ ਛਕ ਆਦਮੀ ਆਪਣੀ ਗੰਦਗੀ ਨੂੰ ਘਣੇਰੀ ਜਿਆਦਾ ਕਰ ਲੈਂਦਾ ਹੈ।
Se alimenta sólo de delicias, pero la traición a su Conciencia continúa.
nwnk jo dyvY iqsih n jwxn@I mnmuiK duKu pweI ]23]
naanak jo dhevai tiseh na jaanan(h)ee manmukh dhukh paiee ||23||
O Nanak, the self-willed manmukh does not know the One who gives, and so he suffers in pain. ||23||
ਨਾਨਕ, ਮਨਮਤੀਆਂ ਉਸ ਨੂੰ ਨਹੀਂ ਜਾਣਦਾ, ਜੋ ਉਸ ਨੂੰ ਇਹ ਸਾਰਾ ਕੁਛ ਦਿੰਦਾ ਹੈ ਅਤੇ ਤਕਲੀਫ ਉਠਾਉਂਦਾ ਹੈ।
Nanak dice, ese tonto lleno de soberbia, que no sabe nada del Dador, termina siempre sufriendo. (23)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
piV@ piV@ pMifq muonI Qky dysMqr Biv Qky ByKDwrI ]
paRi(h) paRi(h) pa(n)ddit muonee thake dhesa(n)tar bhav thake bhekhadhaaree ||
The Pandits, the religious scholars and the silent sages read and recite until they get tired. They wander through foreign lands in their religious robes, until they are exhausted.
ਪੰਡਤ ਅਤੇ ਖਾਮੋਸ਼ ਰਿਸ਼ੀ ਪੜ੍ਹਦੇ ਤੇ ਲਿਖਦੇ ਹਾਰ ਗਏ ਹਨ ਅਤੇ ਹਾਰ ਗਏ ਹਨ ਸੰਪ੍ਰਦਾਈ ਪ੍ਰਦੇਸਾਂ ਅੰਦਰ ਰਟਨ ਕਰ ਕੇ।
Los Pandits y los que guardan silencio se han cansado de leer, cansados también están los limosneros de tanto deambular por la tierra.
dUjY Bwie nwau kdy n pwiein duKu lwgw Aiq BwrI ]
dhoojai bhai naau kadhe na pain dhukh laagaa at bhaaree ||
In love with duality, they never receive the Name. Held in the grasp of pain, they suffer terribly.
ਦਵੈਤ-ਭਾਵ ਦੇ ਸਬੱਬ ਉਹ ਕਦੇ ਭੀ ਨਾਮ ਨੂੰ ਪਰਾਪਤ ਨਹੀਂ ਹੁੰਦੇ ਅਤੇ ਉਨ੍ਹਾ ਨੂੰ ਪਰਮ ਘਣੇਰਾ ਕਸ਼ਟ ਆ ਚਿਮੜਦਾ ਹੈ।
Sí, desviado por el otro, no reciben el Nombre del Señor,
mUrK AMDy qRY gux syvih mwieAw kY ibauhwrI ]
moorakh a(n)dhe trai gun seveh maiaa kai biauhaaree ||
The blind fools serve the three gunas, the three dispositions; they deal only with Maya.
ਅੰਨ੍ਹੇ ਬੇਵਕੂਫ ਤਿੰਨਾਂ ਸੁਭਾਵਾਂ ਦੇ ਅਧੀਨ ਹਨ ਅਤੇ ਕੇਵਲ ਧਨ-ਦੌਲ ਦਾ ਵਿਹਾਰ ਹੀ ਕਰਦੇ ਹਨ।
y un inmenso dolor los invade. Esos ciegos viven dentro de las Gunas, las tres cualidades, pues sólo comercian con Maya.
AMdir kptu audru Brx kY qweI pwT pVih gwvwrI ]
a(n)dhar kapaT udhar bharan kai taiee paaTh paReh gaavaaree ||
With deception in their hearts, the fools read sacred texts to fill their bellies.
ਆਪਣੇ ਚਿੱਤ ਅੰਦਰ ਵਲਛਲ ਨਾਲ, ਆਪਣਾ ਢਿਡ ਭਰਨ ਨਹੀਂ ਮੂਰਖ ਪਵਿੱਤਰ ਪੁਸਤਕਾਂ ਵਾਚਦੇ ਹਨ।
Leen los textos sagrados, para alimentarse, pero en su interior hay decepción.
siqguru syvy so suKu pwey ijn haumY ivchu mwrI ]
satigur seve so sukh paae jin haumai vichahu maaree ||
One who serves the True Guru finds peace; he eradicates egotism from within.
ਜਿਸ ਨੇ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਮਾਰ ਸੁਟੀ ਹੈ, ਉਹ ਸੱਚੇ ਗੁਰਾਂ ਦੀ ਘਾਲ ਕਮਾ ਕੇ ਆਰਾਮ ਪਾਉਂਦਾ ਹੈ।
El que sirve al Guru logra el Éxtasis, pues él controla su ego negativo en su interior.
nwnk pVxw gunxw ieku nwau hY bUJY ko bIcwrI ]1]
naanak paRanaa gunanaa ik naau hai boojhai ko beechaaree ||1||
O Nanak, there is One Name to chant and dwell on; how rare are those who reflect on this and understand. ||1||
ਨਾਨਕ, ਕੇਵਲ ਇਕ ਨਾਮ ਹੀ ਵਹਚਣ ਤੇ ਸਿਮਰਨ ਨਹੀਂ ਹੈ। ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਇਸ ਨੂੰ ਜਾਣਦਾ ਹੈ।
Nanak dice, sólo los que recitan y traen a la Conciencia el Nombre del Señor son aprobados, pero raro es el que conoce esta Verdad. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
nWgy Awvxw nWgy jwxw hir hukmu pwieAw ikAw kIjY ]
naa(n)ge aavanaa naa(n)ge jaanaa har hukam paiaa kiaa keejai ||
Naked we come, and naked we go. This is by the Lord's Command; what else can we do?
ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਮਰ ਜਾਂਦਾ ਹੈ, ਐਹੋ ਜੇਹੀ ਹੈ ਪ੍ਰਭੂ ਦੀ ਰਜ਼ਾ। ਕੀ ਕੀਤਾ ਜਾ ਸਕਦਾ ਹੈ?
Desnudo uno viene, desnudo uno se va, sí, tal es la Voluntad del Señor.
ijs kI vsqu soeI lY jwiegw rosu iksY isau kIjY ]
jis kee vasat soiee lai jaigaa ros kisai siau keejai ||
The object belongs to Him; He shall take it away; with whom should one be angry.
ਜਿਸ ਦੀ ਮਲਕੀਅਤ ਇਕ ਚੀਜ ਹੈ, ਉਹ ਇਸ ਨੂੰ ਲੈ ਜਾਏਗਾ। ਆਦਮੀ ਕੀਦੇ ਨਾਲ ਗਿਲਾ-ਗੁੱਸਾ ਕਰੇ?
Él, a Quién nuestra Alma pertenece, la toma, ¿a quién entonces se podría culpar?
gurmuiK hovY su Bwxw mMny shjy hir rsu pIjY ]
gurmukh hovai su bhaanaa ma(n)ne sahaje har ras peejai ||
One who becomes Gurmukh accepts God's Will; he intuitively drinks in the Lord's sublime essence.
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਸੁਆਮੀ ਦੇ ਫੁਰਮਾਨ ਨੂੰ ਮੰਨਦਾ ਹੈ ਅਤੇ ਸੁਖੈਨ ਹੀ ਹਰੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
El que tiene su Conciencia fija en Dios, acepta la Voluntad de Dios y bebe de la Esencia del Señor de forma espontánea.
nwnk suKdwqw sdw slwihhu rsnw rwmu rvIjY ]2]
naanak sukhadhaataa sadhaa salaahih rasanaa raam raveejai ||2||
O Nanak, praise the Giver of peace forever; with your tongue, savor the Lord. ||2||
ਨਾਨਕ, ਆਪਣੀ ਜੀਭਾ ਨਾਲ ਤੂੰ ਸਾਈਂ ਦੇ ਨਾਮ ਨੂੰ ਉਚਾਰ ਅਤੇ ਸਦੀਵ ਹੀ ਆਰਾਮ ਦੇਣਹਾਰ ਪ੍ਰਭੂ ਦੀ ਕੀਰਤੀ ਕਰ।
Dice Nanak, recita el Nombre del Señor, con tus labios y alaba para siempre a tu Señor Dador de Éxtasis. (2)