ijsu Bytq lwgY pRB rMgu ]1]
jis bheTat laagai prabh ra(n)g ||1||
Meeting with them, love for God is embraced. ||1||
ਜਿਸ ਦੇ ਮਿਲਣ ਦੁਆਰਾ ਸੁਆਮੀ ਨਾਲ ਪ੍ਰੇਮ ਪੈ ਜਾਂਦਾ ਹੈ।
los que la constituyen están imbuidos en el Señor. (1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijsu Bytq lwgY pRB rMgu ]1]
jis bheTat laagai prabh ra(n)g ||1||
Meeting with them, love for God is embraced. ||1||
ਜਿਸ ਦੇ ਮਿਲਣ ਦੁਆਰਾ ਸੁਆਮੀ ਨਾਲ ਪ੍ਰੇਮ ਪੈ ਜਾਂਦਾ ਹੈ।
los que la constituyen están imbuidos en el Señor. (1)
gur pRswid Eie Awnµd pwvY ]
gur prasaadh oi aana(n)dh paavai ||
By Guru's Grace, bliss is obtained.
ਗੁਰਾਂ ਦੀ ਰਹਿਮਤ ਸਦਕਾ ਉਹ ਰੱਬੀ ਖੁਸ਼ੀ ਪਾ ਲੈਂਦਾ ਹੈ।
Por la Gracia del Guru, obtiene Dicha Eterna aquél que contempla a Dios;
ijsu ismrq min hoie pRgwsw qw kI giq imiq khnu n jwvY ]1] rhwau ]
jis simarat man hoi pragaasaa taa kee gat mit kahan na jaavai ||1|| rahaau ||
Meditating upon Him in remembrance, the mind is illumined; his state and condition cannot be described. ||1||Pause||
ਜਿਸ ਦਾ ਆਰਾਧਨ ਕਰਨ ਦੁਆਰਾ ਚਿੱਤ ਰੌਸ਼ਨ ਹੋ ਜਾਂਦਾ ਹੈ, ਉਸ ਦੀ ਦਸ਼ਾ ਅਤੇ ਅੰਦਾਜਾ ਬਿਆਨ ਨਹੀਂ ਕੀਤੇ ਜਾ ਸਕਦੇ। ਠਹਿਰਾਉ।
su mente florece y su Estado es indescriptible. (1-Pausa)
vrq nym mjn iqsu pUjw ]
varat nem majan tis poojaa ||
Fasts, religious vows, cleansing baths, and worship to Him;
ਉਪਹਾਸ, ਧਾਰਮਕ ਪ੍ਰਤੱਗਿਆ, ਇਸ਼ਨਾਨ ਤੇ ਉਪਾਸ਼ਨਾ ਦਾ ਕਰਨਾ,
El ayuno, los ritos religiosos, la ablución, la alabanza y el recitar los Vedas,
byd purwn iqin isMimRiq sunIjw ]
bedh puraan tin si(n)mirat suneejaa ||
listening to the Vedas, Puraanas, and Shaastras.
ਅਤੇ ਵੇਦਾਂ, ਪੁਰਾਣਾ ਤੇ ਸਿਮਰਤੀਆਂ ਦਾ ਸੁਣਨਾ; ਇਹ ਸਭ ਕੁਝ ਵਾਹਿਗੁਰੂ ਦੇ ਯਾਦ ਕਰਨ ਵਿੱਚ ਹੀ ਸਾਮਲ ਹੈ।
los Puranas y los Textos Semíticos están contenidos en la Contemplación del Único Dios.
mhw punIq jw kw inrml Qwnu ]
mahaa puneet jaa kaa niramal thaan ||
Extremely pure is he, and immaculate is his place,
ਬਹੁਤ ਪਵਿੱਤਰ ਹੈ ਉਸ ਦਾ ਨਿਵਾਸ ਅਸਥਾਨ,
Aquéllos, los eternamente bendecidos, quienes tienen un recinto puro
swDsMgiq jw kY hir hir nwmu ]2]
saadhasa(n)gat jaa kai har har naam ||2||
who meditates upon the Name of the Lord, Har, Har, in the Saadh Sangat. ||2||
ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ।
y habitan en el Nombre en la Sociedad de los Santos, se vuelven manifiestos en el Universo entero. (2)
pRgitE so jnu sgly Bvn ]
pragaTio so jan sagale bhavan ||
That humble being becomes renowned all over the world.
ਉਹ ਆਦਮੀ ਸਾਰੇ ਜਹਾਨ ਵਿੱਚ ਉੱਘਾ ਹੋ ਜਾਂਦਾ ਹੈ।
Sí, el Polvo de Sus Pies
piqq punIq qw kI pg ryn ]
patit puneet taa kee pag ren ||
Even sinners are purified, by the dust of his feet.
ਉਸ ਦੇ ਪੈਰਾਂ ਦੀ ਧੂੜ ਨਾਲ ਪਾਪੀ ਪਵਿਤਰ ਹੋ ਜਾਂਦੇ ਹਨ।
purifica a quienes viven en el error.
jw kau ByitE hir hir rwie ]
jaa kau bheTio har har rai ||
One who has met the Lord, the Lord our King,
ਜਿਸ ਨੂੰ ਪਾਤਸ਼ਾਹ ਪ੍ਰਭੂ ਪਰਮੇਸ਼ਰ ਮਿਲ ਪਿਆ ਹੈ,
El Estado de Liberación de quien encuentra al Señor Dios, nuestro
qw kI giq imiq kQnu n jwie ]3]
taa kee gat mit kathan na jai ||3||
his condition and state cannot be described. ||3||
ਉਸ ਦੀ ਅਵਸਥਾ ਅਤੇ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ।
Rey, no puede ser descrito por nadie. (3)
AwT phr kr joiV iDAwvau ]
aaTh pahar kar joR dhiaavau ||
Twenty-four hours a day, with palms pressed together, I meditate;
ਦਿਹੁੰ ਰੈਣ ਹੱਥ ਬੰਨ੍ਹ ਕੇ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ,
Noche y día rezo
aun swDw kw drsnu pwvau ]
aun saadhaa kaa dharasan paavau ||
I yearn to obtain the Blessed Vision of the Darshan of those Holy Saints.
ਅਤੇ ਉਨ੍ਹਾਂ ਸਾਧੂਆ ਦਾ ਦੀਦਾਰ ਦੇਖਦਾ ਹਾਂ।
con mis palmas juntas por la Visión de tal Santo,
moih grIb kau lyhu rlwie ]
moh gareeb kau leh ralai ||
Merge me, the poor one, with You, O Lord;
ਮੈਂ ਗਰੀਬੜੇ ਨੂੰ ਆਪਣੇ ਨਾਲ ਮਿਲਾ ਲੈ, ਹੇ ਸੁਆਮੀ!
y pido: “Úneme a mí, al pobre, contigo mismo,
nwnk Awie pey srxwie ]4]38]89]
naanak aai pe saranai ||4||38||89||
Nanak has come to Your Sanctuary. ||4||38||89||
ਨਾਨਕ ਨੇ ਆ ਕੇ ਤੇਰੀ ਪਨਾਹ ਲੈ ਲਈ ਹੈ।
oh Santo, porque Nanak busca nada más que Tu Refugio”. (4-38-89)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
AwT phr audk iesnwnI ]
aaTh pahar udhak isanaanee ||
Twenty-four hours a day, he takes his cleansing bath in water;
ਦਿਨ ਦੇ ਅੱਠੇ ਪਹਿਰ ਹੀ ਪਾਣੀ ਵਿੱਚ ਮਜਨ ਕਰਦਾ ਹੈ,
El hombre de Sabiduría se baña en las Aguas
sd hI Bogu lgwie suigAwnI ]
sadh hee bhog lagai sugiaanee ||
he makes continual offerings to the Lord; he is a true man of wisdom.
ਅਤੇ ਹਮੇਸ਼ਾਂ ਭੋਜਨ ਪਾਉਂਦਾ ਰਹਿੰਦਾ ਹੈ,
Santas de Dios noche y día, y hace de sí mismo siempre una ofrenda a su Señor,
ibrQw kwhU CofY nwhI ]
birathaa kaahoo chhoddai naahee ||
He never leaves anything uselessly.
ਉਹ ਆਹਾਰ ਦੇ ਬਗੈਰ ਕਿਸੇ ਨੂੰ ਨਹੀਂ ਛਡਦਾ।
no deja nunca a su Amor Solo,
bhuir bhuir iqsu lwgh pweI ]1]
bahur bahur tis laageh paiee ||1||
Again and again, he falls at the Lord's Feet. ||1||
ਮੁੜ ਮੁੜ ਕੇ ਮੈਂ ਉਸ ਦੇ ਪੈਰਾਂ ਉਤੇ ਪੈਂਦਾ ਹਾਂ।
y cae a Sus Pies una y otra vez. (1)
swligrwmu hmwrY syvw ]
saalagiraam hamaarai sevaa ||
Such is the Saalagraam, the stone idol, which I serve;
ਐਹੋ ਜੇਹੇ ਸਾਲਗਰਾਮ ਦੀ ਮੈਂ ਚਾਕਰੀ ਕਰਦਾ ਹਾਂ।
Para ese hombre, el Servicio a Dios es todo en todo y también es la Alabanza,
pUjw Arcw bMdn dyvw ]1] rhwau ]
poojaa arachaa ba(n)dhan dhevaa ||1|| rahaau ||
such is my worship, flower-offerings and divine adoration as well. ||1||Pause||
ਵਾਹਿਗੁਰੂ ਪ੍ਰਤੀ ਹੀ ਮੇਰੀ ਉਪਾਸਨਾ, ਫੁੱਲ-ਭੇਟ ਅਤੇ ਨਮਸਕਾਰ ਹੈ। ਠਹਿਰਾਉ।
las ofrendas de flores y la obediencia que los hombres dan a las imágenes y a las piedras. (1-Pausa)
GMtw jw kw sunIAY chu kuMt ]
gha(n)Taa jaa kaa suneeaai chahu ku(n)T ||
His bell resounds to the four corners of the world.
ਮੇਰਾ ਸਾਲਗਰਾਮ ਵਾਹਿਗੁਰੂ ਹੈ, ਜਿਸ ਦਾ ਟੱਲ ਦੁਨੀਆਂ ਦੇ ਚਾਰੇ ਨੁਕਰਾਂ ਵਿੱਚ ਸੁਣਾਈ ਦਿੰਦਾ ਹੈ।
Aquél cuyas campanas resuenan a través de las cuatro esquinas del Universo,
Awsnu jw kw sdw bYkuMT ]
aasan jaa kaa sadhaa baiku(n)Th ||
His seat is forever in heaven.
ਜਿਸ ਦਾ ਟਿਕਾਣਾ ਹਮੇਸ਼ਾਂ ਹੀ ਸੱਚ ਖੰਡ ਵਿੱਚ ਹੈ,
Cuyo Sitio Eterno es el Paraíso de los Santos,
jw kw cvru sB aUpir JUlY ]
jaa kaa chavar sabh uoopar jhoolai ||
His chauri, his fly-brush, waves over all.
ਜਿਸ ਦਾ ਚਉਰ ਸਾਰਿਆਂ ਦੇ ਉਤੇ ਝੂਲਦਾ ਹੈ
Cuyo Chauri se mueve sobre las cabezas de todos,
qw kw DUpu sdw prPulY ]2]
taa kaa dhoop sadhaa parafulai ||2||
His incense is ever-fragrant. ||2||
ਅਤੇ ਜਿਸ ਦੀ ਹੇਮ-ਸਮਗਰੀ, ਹਮੇਸ਼ਾਂ ਮਹਿਕਦੀ ਰਹਿੰਦੀ ਹੈ।
Cuyo incienso se quema para siempre esparciendo la Fragancia. (2)
Git Git sMptu hY ry jw kw ]
ghaT ghaT sa(n)paT hai re jaa kaa ||
He is treasured in each and every heart.
ਹਰ ਦਿਲ ਉਸ ਦਾ ਡੱਬਾ ਹੈ।
Quien es atesorado en los corazones
ABg sBw sMig hY swDw ]
abhag sabhaa sa(n)g hai saadhaa ||
The Saadh Sangat, the Company of the Holy, is His Eternal Court.
ਸਤਿ ਸੰਗਤ ਉਸ ਦੀ ਅਬਿਨਾਸ਼ੀ ਕਚਹਿਰੀ ਹੈ।
de todos y de cada uno, y Quien mantiene sin interrupción la Compañía de los Santos,
AwrqI kIrqnu sdw Anµd ]
aaratee keeratan sadhaa ana(n)dh ||
His Aartee, his lamp-lit worship service, is the Kirtan of His Praises, which brings lasting bliss.
ਸਦੀਵੀ ਪ੍ਰਸੰਨਤਾ ਬਖਸ਼ਣ ਵਾਲਾ ਉਸ ਦਾ ਜੱਸ ਗਾਇਨ ਕਰਨਾ ਹੀ, ਉਸ ਦੀ ਸਨਮੁਖ ਉਪਾਸ਼ਨਾ ਹੈ।
a Canción de Alabanza de Él, es todo mi Éxtasis.
mihmw suMdr sdw byAMq ]3]
mahimaa su(n)dhar sadhaa bea(n)t ||3||
His Greatness is so beautiful, and ever limitless. ||3||
ਉਸ ਦੀ ਵਿਸ਼ਾਲਤਾ ਸੋਹਣੀ ਅਤੇ ਹਮੇਸ਼ਾਂ ਹੀ ਬੇਓੜਕ ਹੈ।
Sí, su Grandeza es gloriosa y sin límite para siempre. (3)
ijsih prwpiq iqs hI lhnw ]
jiseh paraapat tis hee lahanaa ||
He alone obtains it, who is so pre-ordained;
ਜਿਸ ਲਈ ਇਸ ਦੀ ਪਰਾਪਤੀ ਲਿਖੀ ਹੋਈ ਹੈ, ਕੇਵਲ ਓਹੀ ਐਸੇ ਪੱਥਰ ਦੇ ਦੇਵਤੇ ਨੂੰ ਪਾਉਂਦਾ ਹੈ,
Quien tiene su Destino así trazado,
sMq crn Ehu AwieE srnw ]
sa(n)t charan oh aaio saranaa ||
he takes to the Sanctuary of the Saints' Feet.
ਅਤੇ ਸਾਧੂਆਂ ਦੇ ਪੈਰਾਂ ਦੀ ਪਨਾਹ ਹੇਠ ਆਉਂਦਾ ਹੈ।
Lo obtiene, sólo busca el Refugio de los Pies
hwiQ ciVE hir swligrwmu ]
haath chaRio har saalagiraam ||
I hold in my hands the Saalagraam of the Lord.
ਮੈਂ ਵਾਹਿਗੁਰੂ ਨੂੰ ਪੱਥਰ ਦੇ ਦੇਵਤੇ ਵਜੋਂ ਪਰਾਪਤ ਕੀਤਾ ਹੈ।
de los Santos y en sus manos aparece la Deidad Suprema.
khu nwnk guir kIno dwnu ]4]39]90]
kahu naanak gur keeno dhaan ||4||39||90||
Says Nanak, the Guru has given me this Gift. ||4||39||90||
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੈਨੂੰ ਇਹ ਦਾਤ ਬਖਸ਼ੀ ਹੈ।
Dice Nanak, pero esto también es da a través de la Bendición del Guru. (4-39-90)
Awsw mhlw 5 pMcpdw ]
aasaa mahalaa panjavaa pa(n)chapadhaa ||
Aasaa, Fifth Mehl, Panch-Pada:
ਆਸਾ ਪੰਜਵੀਂ ਪਾਤਸ਼ਾਹੀ। ਪੰਚਪਦਾ।
Asa, Mejl Guru Aryan, Quinto Canal Divino, Panch-Pada.
ijh pYfY lUtI pinhwrI ]
jeh paiddai looTee panihaaree ||
That highway, upon which the water-carrier is plundered
ਜਿਸ ਸੜਕ ਤੇ ਵਿਸ਼ਿਆਂ ਵਿਕਾਰਾਂ ਦਾ ਪਾਣੀ ਭਰਨ ਵਾਲੀ ਲੁੱਟੀ ਗਈ ਹੈ,
El sendero de la vida en el que ésta es saqueada,
so mwrgu sMqn dUrwrI ]1]
so maarag sa(n)tan dhooraaree ||1||
- that way is far removed from the Saints. ||1||
ਉਹ ਰਸਤਾ ਸਾਧੂਆਂ ਕੋਲੋਂ ਦੂਰ ਹੈ।
se encuentra muy lejos de los Santos. (1)
siqgur pUrY swcu kihAw ]
satigur poorai saach kahiaa ||
The True Guru has spoken the Truth.
ਸੱਚੇ ਗੁਰਾਂ ਨੇ ਸੱਚ ਆਖਿਆ ਹੈ।
¡Tan verdadera es la Alabanza del Verdadero
nwm qyry kI mukqy bIQI jm kw mwrgu dUir rihAw ]1] rhwau ]
naam tere kee mukate beethee jam kaa maarag dhoor rahiaa ||1|| rahaau ||
Your Name, O Lord, is the Way to Salvation; the road of the Messenger of Death is far away. ||1||Pause||
ਤੇਰਾ ਨਾਮ ਹੇ ਪ੍ਰਭੂ! ਮੋਖਸ਼ ਦਾ ਰਸਤਾ ਹੈ ਅਤੇ ਮੌਤ ਦੇ ਦੂਤ ਦਾ ਰਾਹ ਇਸ ਤੋਂ ਬਹੁਤ ਦੁਰੇਡੇ ਰਹਿ ਜਾਂਦਾ ਹੈ। ਠਹਿਰਾਉ।
Guru que aquél que camina en Su Sendero es preservado! (1-Pausa)
jh lwlc jwgwqI Gwt ]
jeh laalach jaagaatee ghaaT ||
That place, where the greedy toll-collector dwells
ਪੱਤਣ, ਜਿਥੇ ਲਾਲਚੀ ਮਸੂਲੀਆਂ, ਪ੍ਰਾਣੀਆਂ ਪਾਸੋਂ ਚੁੰਗੀ ਵਸੂਲ ਕਰਦਾ ਹੈ,
El puerto en donde la avaricia impone impuestos al hombre
dUir rhI auh jn qy bwt ]2]
dhoor rahee uh jan te baaT ||2||
- that path remains far removed from the Lord's humble servant. ||2||
ਉਹ ਰਾਹ ਸੁਆਮੀ ਦੇ ਗੋਲੇ ਪਾਸੋਂ ਦੁਰੇਡੇ ਰਹਿ ਜਾਂਦਾ ਹੈ।
se encuentra muy lejos de los Santos. (2)
jh Awvty bhuq Gn swQ ]
jeh aavaTe bahut ghan saath ||
There, where so very many caravans of men are caught,
ਜਿਥੇ ਬੰਦਿਆਂ ਦੇ ਖਰੇ ਹੀ ਜ਼ਿਆਦਾ ਕਾਫਲਿਆਂ ਨੂੰ ਤਸੀਹੇ ਦਿਤੇ ਜਾਂਦੇ ਹਨ,
En el remolino donde están atrapadas caravanas de hombres,
pwrbRhm ky sMgI swD ]3]
paarabraham ke sa(n)gee saadh ||3||
the Holy Saints remain with the Supreme Lord. ||3||
ਉਥੇ ਸੰਤ ਪਰਮ ਪ੍ਰਭੂ ਦੀ ਸੰਗਤ ਅੰਦਰ ਵਿਚਰਦੇ ਹਨ।
ahí el Señor guarda Compañía con los Santos. (3)
icqR gupqu sB ilKqy lyKw ]
chitr gupat sabh likhate lekhaa ||
Chitra and Gupat, the recording angels of the conscious and the unconscious, write the accounts of all mortal beings,
ਲਿਖਣ ਵਾਲੇ ਫ਼ਰਿਸ਼ਤੇ ਸਾਰਿਆਂ ਜੀਵਾਂ ਦੇ ਹਿਸਾਬ ਕਿਤਾਬ ਲਿਖਦੇ ਹਨ,
Los ángeles Chitra y Gupat, del conciente y del inconsciente, que llevan la cuenta de todo,
Bgq jnw kau idRsit n pyKw ]4]
bhagat janaa kau dhirasaT na pekhaa ||4||
but they cannot even see the Lord's humble devotees. ||4||
ਪਰ ਨੇਕ ਪੁਰਸ਼ ਨੂੰ ਅੱਖ ਨਾਲ ਨਹੀਂ ਵੇਖਦੇ।
no ponen sus ojos en los Devotos del Señor. (4)
khu nwnk ijsu siqguru pUrw ]
kahu naanak jis satigur pooraa ||
Says Nanak, one whose True Guru is Perfect
ਗੁਰੂ ਜੀ ਆਖਦੇ ਹਨ, ਜਿਸ ਦਾ ਸਤਿਗੁਰੂ ਪੁਰਨ ਹੈ,
Dice Nanak, en la mente de aquél, cuyo Guru es Perfecto,
vwjy qw kY Anhd qUrw ]5]40]91]
vaaje taa kai anahadh tooraa ||5||40||91||
- the unblown bugles of ecstasy vibrate for him. ||5||40||91||
ਉਸ ਲਈ ਖੁਸ਼ੀ ਦੇ ਬਿਗਲ ਬਿਨਾ ਵਜਾਏ ਵੱਜਦੇ ਹਨ।
resuena la Melodía Divina de Éxtasis. (5-40-91)
Awsw mhlw 5 dupdw 1 ]
aasaa mahalaa panjavaa dhupadhaa 1 ||
Aasaa, Fifth Mehl, Du-Pada 1:
ਆਸਾ ਪੰਜਵੀਂ ਪਾਤਸ਼ਾਹੀ। ਦੁਪਦਾ।
Asa, Mejl Guru Aryan, Quinto Canal Divino, Du-Padas.
swDU sMig isKwieE nwmu ]
saadhoo sa(n)g sikhaio naam ||
In the Saadh Sangat, the Company of the Holy, the Naam is learned;
ਸਤਿ ਸੰਗਤ ਨਾਮ ਦਾ ਸਿਮਰਨ ਦਰਸਾਉਂਦੀ ਹੈ,
En la Sociedad de los Santos se aprende el Naam,
srb mnorQ pUrn kwm ]
sarab manorath pooran kaam ||
all desires and tasks are fulfilled.
ਜਿਸ ਦੁਆਰਾ ਸਾਰੀਆਂ ਖਾਹਿਸ਼ਾਂ ਅਤੇ ਕਾਰਜ ਸੰਪੂਰਣ ਹੋ ਜਾਂਦੇ ਹਨ।
el Nombre del Señor y entonces todos los deseos son satisfechos.
buiJ geI iqRsnw hir jsih AGwny ]
bujh giee tirasanaa har jaseh aghaane ||
My thirst has been quenched, and I am satiated with the Lord's Praise.
ਰੱਬ ਦੀ ਕੀਰਤੀ ਨਾਲ ਰੱਜ ਜਾਣ ਦੁਆਰਾ ਮੇਰੀ ਤ੍ਰੇਹ ਬੁਝ ਗਈ ਹੈ।
La sed es saciada con la Alabanza del Señor,
jip jip jIvw swirgpwny ]1]
jap jap jeevaa saarigapaane ||1||
I live by chanting and meditating upon the Lord, the Sustainer of the earth. ||1||
ਧਰਤੀ ਨੂੰ ਹੱਥ ਵਿੱਚ ਧਾਰਨ ਵਾਲੇ ਹਰੀ ਨੂੰ ਮੈਂ ਲਗਾਤਾਰ ਆਰਾਧ ਕੇ ਜੀਉਂਦਾ ਹਾਂ।
y así vivo contemplando a mi Dios, Cuyas Manos son el Soporte de la tierra. (1)
krn krwvn srin pirAw ]
karan karaavan saran pariaa ||
I have entered the Sanctuary of the Creator, the Cause of all causes.
ਖੁਦ ਕਰਨ ਅਤੇ ਹੋਰਨਾਂ ਤੋਂ ਕਰਾਉਣ ਵਾਲੇ ਦੀ ਮੈਂ ਸ਼ਰਣਾਗਤ ਸੰਭਾਲੀ ਹੈ।
Cuando busco el Refugio de mi Creador, la Causa de todas las Causas,
gur prswid shj Gru pwieAw imitAw AMDyrw cMdu ciVAw ]1] rhwau ]
gur parasaadh sahaj ghar paiaa miTiaa a(n)dheraa cha(n)dh chaRiaa ||1|| rahaau ||
By Guru's Grace, I have entered the home of celestial bliss. Darkness is dispelled, and the moon of wisdom has risen. ||1||Pause||
ਗੁਰਾਂ ਦੀ ਮਿਹਰ ਦੁਆਰਾ ਮੈਨੂੰ ਪਰਸੰਨਤਾ ਦਾ ਗ੍ਰਹਿ ਪਰਾਪਤ ਹੋ ਗਿਆ ਹੈ। ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਦਾਨਾਈ ਦਾ ਚੰਨ ਚੜ੍ਹ ਪਿਆ ਹੈ। ਠਹਿਰਾਉ।
entonces, por la Gracia del Guru, encuentro el Hogar de Paz. Y siendo disipada la oscuridad, la luna de la Sabiduría resplandece en mi mente. (1-Pausa)