ApnI ik®pw krhu BgvMqw ]
apanee kirapaa karahu bhagava(n)taa ||
Please shower me with Your Mercy, O Lord God!
ਮੇਰੇ ਉਤੇ ਆਪਣੀ ਦਇਆ ਧਾਰ, ਹੇ ਮੇਰੇ ਮੁਬਾਰਕ ਮਾਲਕ!
Esparce en nosotros, oh Dios, Tu Misericordia.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ApnI ik®pw krhu BgvMqw ]
apanee kirapaa karahu bhagava(n)taa ||
Please shower me with Your Mercy, O Lord God!
ਮੇਰੇ ਉਤੇ ਆਪਣੀ ਦਇਆ ਧਾਰ, ਹੇ ਮੇਰੇ ਮੁਬਾਰਕ ਮਾਲਕ!
Esparce en nosotros, oh Dios, Tu Misericordia.
Cwif isAwnp bhu cqurweI ]
chhaadd siaanap bahu chaturaiee ||
I have given up my excessive cleverness and scheming,
ਮੈਂ ਆਪਣੀ ਘਨੇਰੀ ਅਕਲਮੰਦੀ ਅਤੇ ਚਾਲਾਕੀ ਤਿਆਗ ਦਿੱਤੀ ਹੈ,
Ya me he deshecho de mis astucias y estoy tomando instrucción de Tus Santos.
sMqn kI mn tyk itkweI ]
sa(n)tan kee man Tek Tikaiee ||
and I have taken the support of the Saints as my mind's support.
ਅਤੇ ਆਪਣੇ ਚਿੱਤ ਨੂੰ ਸਾਧੂਆਂ ਦੇ ਆਸਰੇ ਦਾ ਸਹਾਰਾ ਦਿੱਤਾ ਹੈ।
Sólo dando a los Santos gran importancia en nuestra vida,
Cwru kI puqrI prm giq pweI ]
chhaar kee putaree param gat paiee ||
Even a puppet of ashes attains the supreme status,
ਸੁਆਹ ਦੀ ਪੁਤਲੀ ਜਿਸ ਦੀ ਸਾਧੂ ਇਮਦਾਦ ਕਰਦੇ ਹਨ,
oh Señor, nuestro cuerpo, la marioneta de polvo,
nwnk jw kau sMq shweI ]23]
naanak jaa kau sa(n)t sahaiee ||23||
O Nanak, if it has the help and support of the Saints. ||23||
ਸ਼ਰੋਮਣੀ ਮਰਤਬਾ ਪਾ ਲੈਂਦੀ ਹੈ, ਹੇ ਨਾਨਕ!
encontrará la Salvación. (23)
sloku ]
salok ||
Salok:
ਸਲੋਕ।
Shlok.
jor julm PUlih Gno kwcI dyh ibkwr ]
jor julam fooleh ghano kaachee dheh bikaar ||
Practicing oppression and tyranny, he puffs himself up; he acts in corruption with his frail, perishable body.
ਜੋਰਾਵਰੀ ਅਤੇ ਅਤਿਆਚਾਰ ਕਮਾ ਕੇ, ਪ੍ਰਾਣੀ ਬੜਾ ਹੀ ਫੁਲਦਾ ਹੈ ਅਤੇ ਆਪਣੇ ਬੋਦੇ ਸਰੀਰ ਨਾਲ ਪਾਪ ਕਰਦਾ ਹੈ।
El poder nos inflama la cabeza y así tiranizamos a otros, pero falso es ese molde de barro,
AhMbuiD bMDn pry nwnk nwm Cutwr ]1]
aha(n)budh ba(n)dhan pare naanak naam chhuTaar ||1||
He is bound by his egotistical intellect; O Nanak, salvation comes only through the Naam, the Name of the Lord. ||1||
ਹੰਕਾਰੀ-ਮਤਿ ਦੇ ਰਾਹੀਂ ਉਹ ਨਰੜਿਆ ਜਾਂਦਾ ਹੈ। ਨਾਨਕ, ਛੁਟਕਾਰਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਹੈ।
porque el ego encadena al Alma, dice Nanak, y la Liberación se da sólo a través del Naam, el Nombre del Señor. (1)
pauVI ]
pauRee ||
Pauree:
ਪਉੜੀ।
Pauri
jjw jwnY hau kCu hUAw ]
jajaa jaanai hau kachh hooaa ||
JAJJA: When someone, in his ego, believes that he has become something,
ਜ-ਜਦ ਇਨਸਾਨ ਖਿਆਲ ਕਰਦਾ ਹੈ ਕਿ ਮੈਂ ਕੁਝ ਬਣ ਗਿਆ ਹਾਂ,
YAYYA: Cuando el hombre está orgulloso de su ser,
bwiDE ijau nilnI BRim sUAw ]
baadhio jiau nalinee bhram sooaa ||
he is caught in his error, like a parrot in a trap.
ਗਲਤ-ਫਹਿਮੀ ਰਾਹੀਂ, ਤਦ ਉਹ ਤੋਤੇ ਦੀ ਮਾਨਿੰਦ ਕੁੜਿੱਕੀ ਵਿੱਚ ਫਸ ਜਾਂਦਾ ਹੈ।
es atrapado como un perico en una cueva sin salida.
jau jwnY hau Bgqu igAwnI ]
jau jaanai hau bhagat giaanee ||
When he believes, in his ego, that he is a devotee and a spiritual teacher,
ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,
Cuando el hombre está orgulloso de su sabiduría y su devoción a Dios,
AwgY Twkuir iqlu nhI mwnI ]
aagai Thaakur til nahee maanee ||
then, in the world hereafter, the Lord of the Universe shall have no regard for him at all.
ਪ੍ਰਲੋਕ ਅੰਦਰ ਪ੍ਰਭੂ ਨੇ ਉਸ ਨੂੰ ਇਕ ਕੂੰਜਦ ਮਾਤ੍ਰ ਭੀ ਮਾਣ ਨਹੀਂ ਦੇਣਾ।
sus esfuerzos no sirven para nada en los ojos del Señor.
jau jwnY mY kQnI krqw ]
jau jaanai mai kathanee karataa ||
When he believes himself to be a preacher,
ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,
El que piensa que habla muy bien,
ibAwpwrI bsuDw ijau iPrqw ]
biaapaaree basudhaa jiau firataa ||
he is merely a peddler wandering over the earth.
ਤਾਂ ਉਹ ਨਿਰਾਪੁਰਾ ਇਕ ਵਣਜਾਰੇ ਦੀ ਤਰ੍ਹਾਂ ਧਰਤੀ ਤੇ ਭਟਕਦਾ ਫਿਰਦਾ ਹੈ।
es como el vendedor ambulante que cruza a través del mundo de otros.
swDsMig ijh haumY mwrI ]
saadhasa(n)g jeh haumai maaree ||
But one who conquers his ego in the Company of the Holy,
ਜੋ ਸਤਿਸੰਗਤ ਅੰਦਰ ਆਪਣੀ ਸਵੈ-ਹੰਗਤਾ ਨੂੰ ਨਾਸ ਕਰ ਦਿੰਦਾ ਹੈ,
aquél que logra canalizar su ego en la Saad Sangat, la Sociedad de los Santos.
nwnk qw kau imly murwrI ]24]
naanak taa kau mile muraaree ||24||
O Nanak, meets the Lord. ||24||
ਹੇ ਨਾਨਕ! ਉਸ ਨੂੰ ਮੁਰ (ਰਾਖਸ਼) ਦੇ ਮਾਰਨ ਵਾਲਾ ਪ੍ਰਭੂ ਮਿਲ ਪੈਦਾ ਹੈ।
Dice Nanak, sólo recibirá al Señor, (24)
sloku ]
salok ||
Salok:
ਸਲੋਕ।
Shlok
JwlwGy auiT nwmu jip inis bwsur AwrwiD ]
jhaalaaghe uTh naam jap nis baasur aaraadh ||
Rise early in the morning, and chant the Naam; worship and adore the Lord, night and day.
ਅੰਮ੍ਰਿਤ ਵੇਲੇ ਜਾਗ, ਨਾਮ ਦਾ ਉਚਾਰਨ ਕਰ ਅਤੇ ਰਾਤ ਦਿਨ ਸਾਹਿਬ ਦਾ ਸਿਮਰਨ ਕਰ।
Levántate temprano y medita en el Naam, el Nombre del Señor, habita en Él noche y día,
kwrHw quJY n ibAwpeI nwnk imtY aupwiD ]1]
kaarhaa tujhai na biaapiee naanak miTai upaadh ||1||
Anxiety shall not afflict you, O Nanak, and your misfortune shall vanish. ||1||
ਤੈਨੂੰ ਕੋਈ ਫਿਕਰ ਚਿੰਤਾ ਨਹੀਂ ਵਾਪਰੇਗੀ ਅਤੇ ਮੁਸੀਬਤ ਅਲੋਪ ਹੋ ਜਾਏਗੀ।
así no sufrirás penas y tus aflicciones desaparecerán. (1)
pauVI ]
pauRee ||
Pauree:
ਪਉੜੀ।
Pauri
JJw JUrnu imtY qumwro ]
jhajhaa jhooran miTai tumaaro ||
JHAJHA: Your sorrows shall depart,
ਝ - ਤੇਰਾ ਪਸਚਾਤਾਪ ਮੁਕ ਜਾਵੇਗਾ,
YHAYHA: Nuestras aflicciones se irán si comerciamos sólo con el Naam, el Nombre del Señor.
rwm nwm isau kir ibauhwro ]
raam naam siau kar biauhaaro ||
when you deal with the Lord's Name.
ਸਾਈਂ ਦੇ ਨਾਮ ਦਾ ਵਣਜ-ਵਪਾਰ ਕਰਨ ਦੁਆਰਾ।
El que alaba a Maya muere en el sufrimiento,
JUrq JUrq swkq mUAw ]
jhoorat jhoorat saakat mooaa ||
The faithless cynic dies in sorrow and pain;
ਉਹ ਬੜੇ ਰੰਜ-ਗ਼ਮ ਅੰਦਰ ਮਰ ਜਾਂਦਾ ਹੈ,
pues en su corazón está el amor al otro.
jw kY irdY hoq Bwau bIAw ]
jaa kai ridhai hot bhaau beeaa ||
his heart is filled with the love of duality.
ਜਿਸ ਅਧਰਮੀ ਦੇ ਦਿਲ ਅੰਦਰ ਹੋਰਸ ਦੀ ਪ੍ਰੀਤ ਹੈ।
De nuestra mente desaparecen los malos pensamientos
Jrih ksMml pwp qyry mnUAw ]
jhareh kasa(n)mal paap tere manooaa ||
Your evil deeds and sins shall fall away, O my mind,
ਤੇਰੇ ਮੰਦੇ ਅਮਲ ਅਤੇ ਗੁਨਾਹ ਝੜ ਜਾਣਗੇ, ਹੇ ਮੇਰੀ ਜਿੰਦੜੀਏ,
y así podemos escuchar la Melodía de Éxtasis en el Saad Sangat, la Sociedad de los Santos.
AMimRq kQw sMqsMig sunUAw ]
a(n)mirat kathaa sa(n)tasa(n)g sunooaa ||
listening to the ambrosial speech in the Society of the Saints.
ਸਤ ਸੰਗਤ ਅੰਦਰ ਸੁਧਾ ਸਰੂਪ ਰੱਬੀ ਵਾਰਤਾ ਸੁਣਨ ਦੁਆਰਾ।
Nuestros sentimientos de lujuria se van,
Jrih kwm k®oD dRüstweI ]
jhareh kaam karodh dhrusaTaiee ||
Sexual desire, anger and wickedness fall away,
ਉਸ ਦਾ ਗੁੱਸਾ, ਵਿਸ਼ੇ ਭੋਗ, ਅਤੇ ਕੁਟਲਤਾਈਆਂ ਝੜ ਪੈਦੀਆਂ ਹਨ,
también se va el ladrón del enojo,
nwnk jw kau ik®pw gusweI ]25]
naanak jaa kau kirapaa gusaiee ||25||
O Nanak, from those who are blessed by the Mercy of the Lord of the World. ||25||
ਨਾਨਕ, ਜਿਸ ਉਤੇ ਸ੍ਰਿਸ਼ਟੀ ਦੇ ਸੁਆਮੀ ਦੀ ਦਇਆਲਤਾ ਹੈ।
dice Nanak, si la Gracia del Señor, Jar, Jar, está con nosotros.(25)
sloku ]
salok ||
Salok:
ਸਲੋਕ।
Shlok
\qn krhu qum Aink ibiD rhnu n pwvhu mIq ]
n(j)tan karahu tum anik bidh rahan na paavahu meet ||
You can try all sorts of things, but you still cannot remain here, my friend.
ਭਾਵੇਂ ਤੂੰ ਅਨੇਕਾਂ ਕਿਸਮਾਂ ਦੇ ਉਪਰਾਲੇ ਕਰੇ, ਤੂੰ ਠਹਿਰਣ ਨਹੀਂ ਪਾਵੇਗਾ, ਹੈ ਮੇਰੇ ਮਿੱਤ੍ਰ!
Por más que uno trate, uno no se queda, oh amigo.
jIvq rhhu hir hir Bjhu nwnk nwm prIiq ]1]
jeevat rahahu har har bhajahu naanak naam pareet ||1||
But you shall live forevermore, O Nanak, if you vibrate and love the Naam, the Name of the Lord, Har, Har. ||1||
ਜੇਕਰ ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰੇ, ਅਤੇ ਨਾਮ ਨੂੰ ਪਿਆਰ ਕਰੇ, ਹੇ ਨਾਨਕ! ਤੂੰ ਸਦਾ ਲਈ ਜੀਊਦਾ ਰਹੇਗਾ।
Uno vive sólo si uno ama el Naam, el Nombre del Señor y habita en Él siempre. (1)
pvVI ]
pavaRee ||
Pauree:
ਪਉੜੀ।
Pauri
\M\w \wxhu idRVu shI ibnis jwq eyh hyq ]
n(j)(n)n(j)aa n(j)aanahu dhiraR sahee binas jaat eh het ||
NYANYA: Know this as absolutely correct, that that this ordinary love shall come to an end.
ਇਹ ਪੂਰਨ ਤੌਰ ਤੇ ਠੀਕ ਜਾਣ ਲੈ ਕਿ ਇਹ ਸੰਸਾਰੀ ਲਗਨ ਟੁਟ ਜਾਏਗੀ।
NYANYA: La verdad es que el amor hacia las cosas de este mundo es falso,
gxqI gxau n gix skau aUiT isDwry kyq ]
ganatee ganau na gan sakau uooTh sidhaare ket ||
You may count and calculate as much as you want, but you cannot count how many have arisen and departed.
ਭਾਵੇਂ ਮੈਂ ਗਿਣਤੀਆਂ ਪਿਆ ਕਰਾਂ, ਪਰ ਮੈਂ ਗਿਣ ਨਹੀਂ ਸਕਦਾ ਕਿ ਕਿੰਨੇ ਕੁ ਉਠ ਕੇ ਟੁਰ ਗਏ ਹਨ?
no hay cuenta de aquéllos que se han ido antes que tú.
\o pyKau so ibnsqau kw isau krIAY sMgu ]
n(j)o pekhau so binasatau kaa siau kareeaai sa(n)g ||
Whoever I see shall perish. With whom should I associate?
ਜਿਸ ਕਿਸੇ ਨੂੰ ਭੀ ਮੈਂ ਵੇਖਦਾ ਹਾਂ, ਉਹ ਨਾਸ ਹੋ ਜਾਏਗਾ। ਮੈਂ ਇਸ ਲਈ ਕੀਹਦੇ ਨਾਲ ਸੰਗਤਿ ਕਰਾਂ?
¿Cuál es la compañía que puede uno buscar, si todo lo que es se irá?
\wxhu ieAw ibiD shI icq JUTau mwieAw rMgu ]
n(j)aanahu iaa bidh sahee chit jhooThau maiaa ra(n)g ||
Know this as true in your consciousness, that the love of Maya is false.
ਇਸ ਪਰਕਾਰ ਆਪਣੇ ਮਨ ਅੰਦਰ ਦਰੁਸਤ ਜਾਣ ਲੈ ਕਿ ਸੰਸਾਰੀ ਪਦਾਰਥਾਂ ਦੀ ਪ੍ਰੀਤ ਕੂੜੀ ਹੈ।
La verdad es que el color falso de Maya se desteñirá.
\wxq soeI sMqu suie BRm qy kIicq iBMn ]
n(j)aanat soiee sa(n)t sui bhram te keechit bhi(n)n ||
He alone knows, and he alone is a Saint, who is free of doubt.
ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।
Los Santos son aquellos sabios que han logrado quitarse de dudas.
AMD kUp qy iqh kFhu ijh hovhu supRsMn ]
a(n)dh koop te teh kaddahu jeh hovahu suprasa(n)n ||
He is lifted up and out of the deep dark pit; the Lord is totally pleased with him.
ਜਿਸ ਦੇ ਨਾਲ ਤੂੰ ਪਰਮ ਪਰਸੰਨ ਹੁੰਦਾ ਹੈ, ਹੇ ਵਾਹਿਗੁਰੂ! ਉਸ ਨੂੰ ਤੂੰ ਅਨ੍ਹੇ ਖੂਹ ਵਿਚੋਂ ਬਾਹਰ ਖਿਚ ਲੈਦਾ ਹੈ।
Quien sea que tenga el Placer del Señor, a él, el Señor lo saca del pozo oscuro de su mente,
\w kY hwiQ smrQ qy kwrn krnY jog ]
n(j)aa kai haath samarath te kaaran karanai jog ||
God's Hand is All-powerful; He is the Creator, the Cause of causes.
ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।
pues Él, el Señor es Poderoso y hace lo que es Su Voluntad.
nwnk iqh ausqiq krau \whU kIE sMjog ]26]
naanak teh usatat karau n(j)aahoo keeo sa(n)jog ||26||
O Nanak, praise the One, who joins us to Himself. ||26||
ਨਾਨਕ ਤੂੰ ਉਸ ਦੀ ਪਰਸੰਸਾ ਕਰ ਜੋ ਆਪਣੇ ਨਾਲ ਤੇਰਾ ਮਿਲਾਪ ਕਰਣਹਾਰ ਹੈ।
Dice Nanak, alaba al Señor, quien ha realizado la Unión de tu ser con Su Ser.(26)
sloku ]
salok ||
Salok:
ਸਲੋਕ।
Shlok
tUty bMDn jnm mrn swD syv suKu pwie ]
TooTe ba(n)dhan janam maran saadh sev sukh pai ||
The bondage of birth and death is broken and peace is obtained, by serving the Holy.
ਸੰਤਾ ਦੀ ਘਾਲ ਕਮਾਉਣ ਦੁਆਰਾ ਜੰਮਣ ਅਤੇ ਮਰਣ ਦੇ ਜੂੜ ਵੱਢੇ ਜਾਂਦੇ ਹਨ ਅਤੇ ਆਦਮੀ ਆਰਾਮ ਪਾ ਲੈਦਾ ਹੈ।
El ciclo de nacimientos y muertes se rompe y uno logra la Paz sirviendo a los Santos del Señor.
nwnk mnhu n bIsrY gux iniD goibd rwie ]1]
naanak manahu na beesarai gun nidh gobidh rai ||1||
O Nanak, may I never forget from my mind, the Treasure of Virtue, the Sovereign Lord of the Universe. ||1||
ਰੱਬ ਕਰੇ, ਨਾਨਕ ਆਪਣੇ ਚਿੱਤ ਅੰਦਰ ਨੇਕੀ ਦੇ ਖ਼ਜ਼ਾਨੇ ਸ੍ਰਿਸ਼ਟੀ ਦੇ ਸੁਆਮੀ ਪਾਤਸ਼ਾਹ ਨੂੰ ਨਾਂ ਭੁੱਲੇ।
Dice Nanak, no te olvides de tu Señor, tu Rey, el Tesoro de Bondad.
pauVI ]
pauRee ||
Pauree:
ਪਉੜੀ।
Pauri.
thl krhu qau eyk kI jw qy ibRQw n koie ]
Tahal karahu tau ek kee jaa te birathaa na koi ||
Work for the One Lord; no one returns empty-handed from Him.
ਤੂੰ ਇਕ ਸੁਆਮੀ ਦੀ ਸੇਵਾ ਕਰ, ਜਿਸ ਪਾਸੋਂ ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।
Sirve a Aquél sin el cual no hay nada,
min qin muiK hIAY bsY jo cwhhu so hoie ]
man tan mukh heeaai basai jo chaahahu so hoi ||
When the Lord abides within your mind, body, mouth and heart, then whatever you desire shall come to pass.
ਜੇਕਰ ਹਰੀ ਤੇਰੀ ਆਤਮਾ, ਦੇਹਿ ਮੂੰਹ ਅਤੇ ਰਿਦੇ ਅੰਦਰ ਟਿਕ ਜਾਵੇ ਤਾਂ ਜਿਹੜਾ ਕੁਛ ਤੂੰ ਚਾਹੁੰਦਾ ਹੈ, ਉਹੀ ਹੋ ਜਾਵੇਗਾ।
y permite que habite en tu cuerpo, en tu mente, en tu corazón y en tu lengua,
thl mhl qw kau imlY jw kau swD ik®pwl ]
Tahal mahal taa kau milai jaa kau saadh kirapaal ||
y así encontrarás lo que buscas, pero sólo podrás servir al Señor, si el Placer de los Santos está contigo.
swDU sMgiq qau bsY jau Awpn hoih dieAwl ]
saadhoo sa(n)gat tau basai jau aapan hoh dhiaal ||
He joins the Saadh Sangat, the Company of the Holy, only when the Lord Himself shows His Mercy.
ਕੇਵਲ ਤਦੋ ਹੀ ਪ੍ਰਾਣੀ ਸਤਿ ਸੰਗਤ ਅੰਦਰ ਨਿਵਾਸ ਕਰਦਾ ਹੈ, ਜਦੋ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ।
Sólo habitarás en la Saad Sangat, la Sociedad de los Santos si la Gracia del Señor está contigo.
tohy twhy bhu Bvn ibnu nwvY suKu nwih ]
Tohe Taahe bahu bhavan bin naavai sukh naeh ||
I have searched and searched, across so many worlds, but without the Name, there is no peace.
ਮੈਂ ਅਨੇਕਾਂ ਜਹਾਨ ਖੋਜੇ ਭਾਲੇ ਹਨ, ਪ੍ਰੰਤੂ ਸੁਆਮੀ ਦੇ ਨਾਮ ਬਾਝੋਂ ਠੰਢ-ਚੈਨ ਨਹੀਂ।
He viajado por todos los mundos, pero la Paz no está en ningún lado más que en el Naam, el Nombre del Señor.
tlih jwm ky dUq iqh ju swDU sMig smwih ]
Taleh jaam ke dhoot teh ju saadhoo sa(n)g samaeh ||
The Messenger of Death retreats from those who dwell in the Saadh Sangat.
ਮੌਤ ਦੇ ਮੰਤ੍ਰੀ ਉਸ ਪਾਸੋਂ ਪਰੇ ਹਟ ਜਾਂਦੇ ਹਨ, ਜਿਹੜਾ ਸਤਿਸੰਗਤ ਅੰਦਰ ਵਸਦਾ ਹੈ।
Aquél que habita en la Saad Sangat, la Sociedad de los Santos, no es tocado por el Mensajero de la Muerte.
bwir bwir jwau sMq sdky ]
baar baar jaau sa(n)t sadhake ||
Again and again, I am forever devoted to the Saints.
ਮੁੜ ਮੁੜ ਕੇ ਮੈਂ ਸਾਧੂਆਂ ਉਤੇ ਘੋਲੀ ਜਾਂਦਾ ਹਾਂ,
Ofrezco mi ser en sacrificio a los Santos un millón de veces,
nwnk pwp ibnwsy kid ky ]27]
naanak paap binaase kadh ke ||27||
O Nanak, my sins from so long ago have been erased. ||27||
ਜਿਨ੍ਹਾਂ ਦੇ ਰਾਹੀਂ, ਹੇ ਨਾਨਕ! ਮੇਰੇ ਕਦੇ ਦੇ ਪੁਰਾਣੇ ਗੁਨਾਹ ਕੱਟੇ ਗਏ ਹਨ।
pues a través de ellos mis errores del pasado son borrados.(27)
sloku ]
salok ||
Salok:
ਸਲੋਕ।
Shlok
Twk n hoqI iqnhu dir ijh hovhu supRsMn ]
Thaak na hotee tinahu dhar jeh hovahu suprasa(n)n ||
Those beings, with whom the Lord is thoroughly pleased, meet with no obstacles at His Door.
ਜਿਨ੍ਹਾਂ ਨਾਲ ਉਹ ਪ੍ਰਭੂ ਖੁਸ਼ ਹੈ, ਉਨ੍ਹਾਂ ਨੂੰ ਉਸ ਦੇ ਬੂਹੇ ਤੇ ਰੁਕਾਵਟ ਨਹੀਂ ਹੁੰਦੀ।
Aquél que tiene la Gracia del Señor, no será detenido al llegar a Su Puerta.
jo jn pRiB Apuny kry nwnk qy Din DMin ]1]
jo jan prabh apune kare naanak te dhan dha(n)n ||1||
Those humble beings whom God has made His own, O Nanak, are blessed, so very blessed. ||1||
ਮੁਬਾਰਕ, ਮੁਬਾਰਕ! ਹਨ ਉਹ ਪੁਰਸ਼, ਹੈ ਨਾਨਕ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਿੱਜ ਦੇ ਬਣਾ ਲਿਆ ਹੈ।
Dice Nanak, Bendito es aquél a quien el Señor lo toma como Suyo Propio. (1)