siqguru Byty so suKu pwey ]
satigur bheTe so sukh paae ||
One who meets the True Guru finds peace.
ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਆਰਾਮ ਪਾਉਂਦਾ ਹੈ।
Paz y toma el Nombre del Señor en su mente.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
siqguru Byty so suKu pwey ]
satigur bheTe so sukh paae ||
One who meets the True Guru finds peace.
ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਆਰਾਮ ਪਾਉਂਦਾ ਹੈ।
Paz y toma el Nombre del Señor en su mente.
hir kw nwmu mMin vswey ]
har kaa naam ma(n)n vasaae ||
He enshrines the Name of the Lord in his mind.
ਰੱਬ ਦੇ ਨਾਮ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ।
Dice Nanak, ¡Aquél en quien reside Su Gracia recibe a Dios
nwnk ndir kry so pwey ]
naanak nadhar kare so paae ||
O Nanak, when the Lord grants His Grace, He is obtained.
ਨਾਨਕ ਜਿਸ ਉਤੇ ਸਾਈਂ ਮਿਹਰ ਕਰਦਾ ਹੈ, ਉਹ ਉਸ ਨੂੰ ਪਾ ਲੈਂਦਾ ਹੈ।
y se quita de la desesperanza y del miedo,
Aws AMdysy qy inhkyvlu haumY sbid jlwey ]2]
aas a(n)dhese te nihakeval haumai sabadh jalaae ||2||
He becomes free of hope and fear, and burns away his ego with the Word of the Shabad. ||2||
ਉਮੈਦ ਅਤੇ ਫਿਕਰ ਤੋਂ ਉਹ ਮੁਬਰਰਾ (ਪਾਕਸਾਫ) ਹੋ ਜਾਂਦਾ ਹੈ, ਅਤੇ ਆਪਣੀ ਹੰਗਤਾ ਨੂੰ ਰੱਬ ਦੇ ਨਾਂਮ ਨਾਲ ਸਾੜ ਸੁੱਟਦਾ ਹੈ।
sólo apacigua su ego, con la Palabra del Guru! (2)
pauVI ]
pauRee ||
Pauree:
ਪਉੜੀ।
Pauri
Bgq qyrY min Bwvdy dir sohin kIriq gwvdy ]
bhagat terai man bhaavadhe dhar sohan keerat gaavadhe ||
Your devotees are pleasing to Your Mind, Lord. They look beautiful at Your door, singing Your Praises.
ਭਗਤ, ਹੇ ਸੁਆਮੀ! ਤੇਰੇ ਚਿੱਤ ਨੂੰ ਚੰਗੇ ਲਗਦੇ ਹਨ। ਤੇਰੇ ਬੂਹੇ ਤੇਰੀਆਂ ਸਿਫਤਾਂ ਗਾਇਨ ਕਰਦੇ ਹੋਏ ਉਹ ਸੁੰਦਰ ਲਗਦੇ ਹਨ।
Tus Devotos, oh Señor, Te son placenteros; ellos se ven bellos cantando Tus Alabanzas
nwnk krmw bwhry dir FoA n lhn@I Dwvdy ]
naanak karamaa baahare dhar ddoa na lahan(h)ee dhaavadhe ||
O Nanak, those who are denied Your Grace, find no shelter at Your Door; they continue wandering.
ਨਾਨਕ ਜੋ ਤੇਰੀ ਰਹਿਮਤ ਤੋਂ ਸੱਖਣੇ ਹਨ, ਉਹਨਾਂ ਨੂੰ ਤੇਰੇ ਦਰਵਾਜੇ ਤੇ ਪਨਾਹ ਨਹੀਂ ਮਿਲਦੀ ਅਤੇ ਉਹ ਭਟਕਦੇ ਫਿਰਦੇ ਹਨ।
en Tu Puerta. Aquéllos que no reciben Tu Gracia no obtienen el Refugio y por siempre vagan.
ieik mUlu n buJin@ Awpxw Axhodw Awpu gxwiedy ]
eik mool na bujhani(h) aapanaa anahodhaa aap ganaidhe ||
Some do not understand their origins, and without cause, they display their self-conceit.
ਕਈ ਆਪਣੇ ਮੁੱਢ ਨੂੰ ਨਹੀਂ ਜਾਣਦੇ ਅਤੇ ਬਿਨਾਂ ਵਜ੍ਹਾ ਆਪਣੀ ਸਵੈ-ਹੰਗਤਾ ਨੂੰ ਵਿਖਾਲਦੇ ਹਨ।
Algunos no conocen a Dios, su Origen, y sin causa viven en ego.
hau FwFI kw nIc jwiq hoir auqm jwiq sdwiedy ]
hau ddaaddee kaa neech jaat hor utam jaat sadhaidhe ||
I am the Lord's minstrel, of low social status; others call themselves high caste.
ਮੈਂ ਨੀਵੇਂ ਘਰਾਣੇ ਦਾ ਸਾਹਿਬ ਦਾ ਭੱਟ ਹਾਂ। ਬਾਕੀ ਦੇ ਆਪਣੇ ਆਪ ਨੂੰ ਉਚੀ ਜਾਤੀ ਦੇ ਅਖਵਾਉਂਦੇ ਹਨ।
Yo solamente soy el músico de Dios, soy de baja casta; los demás dicen que son de una casta más alta.
iqn@ mMgw ij quJY iDAwiedy ]9]
tin(h) ma(n)gaa j tujhai dhiaaidhe ||9||
I seek those who meditate on You. ||9||
ਮੈਂ ਉਹਨਾਂ ਦੀ ਸੰਗਤ ਮੰਗਦਾ ਹਾਂ, ਜੋ ਤੇਰੀ ਬੰਦਗੀ ਕਰਦੇ ਹਨ।
Yo solamente busco la Compañía de aquellos Santos que viven en Dios. (9)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
kUVu rwjw kUVu prjw kUVu sBu sMswru ]
kooR raajaa kooR parajaa kooR sabh sa(n)saar ||
False is the king, false are the subjects; false is the whole world.
ਝੂਠਾ ਹੈ ਪਾਤਸ਼ਾਹ, ਝੂਠੀ ਹੀ ਰਿਆਇਆ ਅਤੇ ਝੂਠਾ ਹੈ ਸਾਰਾ ਸੰਸਾਰ।
Falso es el rey, falsos son los súbditos, falso es todo el mundo.
kUVu mMfp kUVu mwVI kUVu bYsxhwru ]
kooR ma(n)ddap kooR maaRee kooR baisanahaar ||
False is the mansion, false are the skyscrapers; false are those who live in them.
ਝੂਠਾ ਹੈ ਮਹਿਲ, ਝੂਠੀ ਹੀ ਉਚੀ ਅਟਾਰੀ ਅਤੇ ਝੂਠਾ ਹੈ ਅੰਦਰ ਰਹਿਣ ਵਾਲਾ।
Falso es el palacio, falsos son los rascacielos, falsos son los que viven en ellos.
kUVu suienw kUVu rupw kUVu pYn@xhwru ]
kooR suinaa kooR rupaa kooR pain(h)nahaar ||
False is gold, and false is silver; false are those who wear them.
ਝੂਠਾ ਹੈ ਸੋਨਾ, ਝੂਠੀ ਹੈ ਚਾਂਦੀ ਅਤੇ ਝੂਠਾ ਹੀ ਹੈ ਪਾਉਣ ਵਾਲਾ।
Falso es el oro, falsa es la plata, y falso es quien los usa.
kUVu kwieAw kUVu kpVu kUVu rUpu Apwru ]
kooR kaiaa kooR kapaR kooR roop apaar ||
False is the body, false are the clothes; false is incomparable beauty.
ਝੂਠੀ ਹੈ ਦੇਹਿ, ਝੂਠੀ ਪੁਸ਼ਾਕ ਅਤੇ ਝੂਠੀ ਹੈ ਲਾਸਾਨੀ ਸੁੰਦਰਤਾ।
Falso es el cuerpo, falsa la ropa y falsa la vanidad de toda esta belleza.
kUVu mIAw kUVu bIbI Kip hoey Kwru ]
kooR meeaa kooR beebee khap hoe khaar ||
False is the husband, false is the wife; they mourn and waste away.
ਝੂਠਾ ਹੈ ਪਤੀ, ਝੂਠੀ ਹੈ ਪਤਨੀ, ਜੋ ਖੁਰ ਜਾਂਦੇ ਅਤੇ ਖੁਆਰ ਹੁੰਦੇ ਹਨ।
Falso es el novio, falsa es la novia puesto que ellos mueren.
kUiV kUVY nyhu lgw ivsirAw krqwru ]
kooR kooRai neh lagaa visariaa karataar ||
The false ones love falsehood, and forget their Creator.
ਝੂਠਾ ਆਦਮੀ ਝੂਠ ਨੂੰ ਪਿਆਰ ਕਰਦਾ ਹੈ ਅਤੇ ਸਿਰਜਣਹਾਰ ਨੂੰ ਭੁਲਾ ਦਿੰਦਾ ਹੈ।
Los falsos aman lo falso y niegan a su Señor Creador.
iksu nwil kIcY dosqI sBu jgu clxhwru ]
kis naal keechai dhosatee sabh jag chalanahaar ||
With whom should I become friends, if all the world shall pass away?
ਮੈਂ ਕੀਹਦੇ ਸੰਗ ਯਾਰੀ ਪਾਵਾਂ। ਸਾਰਾ ਜਹਾਨ ਟੁਰ ਵੰਣ ਵਾਲਾ ਹੈ।
¿De quién me haré amigo si todo el mundo va a morir?
kUVu imTw kUVu mwiKau kUVu foby pUru ]
kooR miThaa kooR maakhiau kooR ddobe poor ||
False is sweetness, false is honey; through falsehood, boat-loads of men have drowned.
ਝੂਠਾ ਹੈ ਮਿਠਾਸ ਅਤੇ ਝੂਠਾ ਹੀ ਮਖਿਆਲ। ਝੂਠਾਂ ਅੰਦਰ ਬੇੜੀਆਂ ਦੇ ਪੁਰਾਂ ਦੇ ਪੂਰ ਡੁੱਬ ਗਏ ਹਨ।
Falsos son los dulces y falsa es la miel; a través de la falsedad se han hundido miles de barcos llenos de hombres.
nwnku vKwxY bynqI quDu bwJu kUVo kUVu ]1]
naanak vakhaanai benatee tudh baajh kooRo kooR ||1||
Nanak speaks this prayer: without You, Lord, everything is totally false. ||1||
ਨਾਨਕ ਪ੍ਰਾਰਥਨਾਂ ਕਰਦਾ ਹੈ, ਤੇਰੇ ਬਗੈਰ ਹੇ ਮੇਰੇ ਮਾਲਕ ਹਰ ਸ਼ੈ ਝੂਠ ਹੀ ਝੂਠ ਹੈ।
Reza Nanak, ¡Oh Señor, sin Ti, todo es falso! (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
scu qw pru jwxIAY jw irdY scw hoie ]
sach taa par jaaneeaai jaa ridhai sachaa hoi ||
One knows the Truth only when the Truth is in his heart.
ਕੇਵਲ ਤਦ ਹੀ ਆਦਮੀ ਸੱਚਾ ਜਾਣਿਆਂ ਜਾਂਦਾ ਹੈ, ਜੇਕਰ ਸੱਚ ਉਸ ਦੇ ਦਿਲ ਵਿੱਚ ਹੋਵੇ।
Conocemos la Verdad cuando el corazón
kUV kI mlu auqrY qnu kry hCw Doie ]
kooR kee mal utarai tan kare hachhaa dhoi ||
The filth of falsehood departs, and the body is washed clean.
ਉਸ ਦੀ ਝੂਠ ਦੀ ਮੈਲ ਲਹਿ ਜਾਂਦੀ ਹੈ ਅਤੇ ਉਹ ਆਪਣੀ ਦੇਹਿ ਨੂੰ ਧੋ ਕੇ ਸਾਫ ਸੁਥਰੀ ਕਰ ਲੈਂਦਾ ਹੈ।
es verdadero y purificamos nuestro cuerpo de la falsedad y lo hacemos puro.
scu qw pru jwxIAY jw sic Dry ipAwru ]
sach taa par jaaneeaai jaa sach dhare piaar ||
One knows the Truth only when he bears love to the True Lord.
ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਣਾ ਹੈ, ਜੇਕਰ ਉਹ ਸਤਿਪੁਰਖ ਨੂੰ ਪ੍ਰੇਮ ਕਰਦਾ ਹੈ।
Conocemos la Verdad cuando amamos la Verdad.
nwau suix mnu rhsIAY qw pwey moK duAwru ]
naau sun man rahaseeaai taa paae mokh dhuaar ||
Hearing the Name, the mind is enraptured; then, he attains the gate of salvation.
ਜਦ ਨਾਮ ਨੂੰ ਸਰਵਣ ਕਰਕੇ ਹਿਰਦਾ ਪਰਮ ਪ੍ਰਸੰਨ ਹੋ ਜਾਂਦਾ ਹੈ, ਤਦ, ਪ੍ਰਾਣੀ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
Sí, cuando escuchamos el Nombre del Señor,
scu qw pru jwxIAY jw jugiq jwxY jIau ]
sach taa par jaaneeaai jaa jugat jaanai jeeau ||
One knows the Truth only when he knows the true way of life.
ਕੇਵਲ ਤਦ ਹੀ ਇਨਸਾਨ ਸੱਚਾ ਸਮਝਿਆ ਜਾਂਦਾ ਹੈ, ਜੇਕਰ ਉਹ ਜੀਵਨ ਦੇ ਸੱਚੇ ਰਸਤੇ ਨੂੰ ਜਾਣਦਾ ਹੈ।
nuestra mente está complacida y obtenemos la Puerta de la Salvación.
Driq kwieAw swiD kY ivic dyie krqw bIau ]
dharat kaiaa saadh kai vich dhei karataa beeau ||
Preparing the field of the body, he plants the Seed of the Creator.
ਦੇਹਿ ਦੀ ਪੈਲੀ ਨੂੰ ਬਣਾ ਸੁਆਰ ਕੇ, ਉਹ ਇਸ ਅੰਦਰ ਸਿਰਜਨਹਾਰ ਦਾ ਬੀਜ ਬੀਜਦਾ ਹੈ।
Conocemos la Verdad sólo cuando nuestra Alma conoce el Camino,
scu qw pru jwxIAY jw isK scI lyie ]
sach taa par jaaneeaai jaa sikh sachee lei ||
One knows the Truth only when he receives true instruction.
ਕੇਵਲ ਤਦ ਹੀ ਪ੍ਰਾਣੀ ਸੱਚਾ ਸਮਝਿਆ ਜਾਂਦਾ ਹੈ, ਜਦ ਉਹ ਸੱਚੀ ਸਿਖਮਤ ਪ੍ਰਾਪਤ ਕਰਦਾ ਹੈ।
y cultivando nuestros cuerpos plantamos la Semilla de Dios.
dieAw jwxY jIA kI ikCu puMnu dwnu kryie ]
dhiaa jaanai jeea kee kichh pu(n)n dhaan karei ||
Showing mercy to other beings, he makes donations to charities.
ਉਹ ਪ੍ਰਾਣ-ਧਾਰੀਆਂ ਤੇ ਤਰਸ ਕਰਦਾ ਹੈ, ਕੁਝ ਖੈਰਾਤ ਵਜੋਂ ਭੀ ਦਿੰਦਾ ਹੈ।
Conocemos la Verdad si recibimos la Verdadera Instrucción del Guru.
scu qW pru jwxIAY jw Awqm qIriQ kry invwsu ]
sach taa(n) par jaaneeaai jaa aatam teerath kare nivaas ||
One knows the Truth only when he dwells in the sacred shrine of pilgrimage of his own soul.
ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਦਾ ਹੈ, ਜਦ ਉਹ ਆਪਣੇ ਦਿਲ ਦੇ ਧਰਮ-ਅਸਥਾਨ ਤੇ ਵੱਸਦਾ ਹੈ।
Conocemos la Verdad si habitamos en la estación de peregrinaje del Ser.
siqgurU no puiC kY bih rhY kry invwsu ]
satiguroo no puchh kai beh rahai kare nivaas ||
He sits and receives instruction from the True Guru, and lives in accordance with His Will.
ਉਹ ਗੁਰਾਂ ਪਾਸੋਂ ਸਿਖਮਤ ਲੈਂਦਾ ਹੈ ਅਤੇ ਉਹਨਾਂ ਦੀ ਰਜਾ ਅਨੁਸਾਰ ਬੈਠਦਾ ਅਤੇ ਵੱਸਦਾ ਹੈ।
Y así como vivimos en la Voluntad del Guru, así vivimos.
scu sBnw hoie dwrU pwp kFY Doie ]
sach sabhanaa hoi dhaaroo paap kaddai dhoi ||
Truth is the medicine for all; it removes and washes away our sins.
ਸੱਚ ਸਾਰਿਆਂ ਲਈ ਇਕ ਦਵਾਈ ਹੈ। ਇਹ ਕਸਮਲ (ਪਾਪ) ਨੂੰ ਧੋ ਕੇ ਬਾਹਰ ਕੱਢ ਦਿੰਦਾ ਹੈ।
La Verdad es la curación de todo, y nos limpia del error.
nwnku vKwxY bynqI ijn scu plY hoie ]2]
naanak vakhaanai benatee jin sach palai hoi ||2||
Nanak speaks this prayer to those who have Truth in their laps. ||2||
ਨਾਨਕ ਉਹਨਾਂ ਦੇ ਮੂਹਰੇ ਪ੍ਰਾਰਥਨਾਂ ਕਰਦਾ ਹੈ, ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ।
El llamado de este rezo de Nanak es para aquéllos cuya única posesión es la Verdad de Dios. (2)
pauVI ]
pauRee ||
Pauree:
ਪਉੜੀ।
Pauri
dwnu mihMfw qlI Kwku jy imlY q msqik lweIAY ]
dhaan mahi(n)ddaa talee khaak je milai ta masatak laieeaai ||
The gift I seek is the dust of the feet of the Saints; if I were to obtain it, I would apply it to my forehead.
ਮੇਰੀ ਦਾਤ ਸੰਤਾਂ ਦੇ ਪੈਰਾਂ ਦੀ ਧੂੜ ਹੈ। ਜੇਕਰ ਇਹ ਮੈਨੂੰ ਮਿਲ ਜਾਵੇ, ਤਦ ਮੈਂ ਇਸ ਨੂੰ ਆਪਣੇ ਮੱਥੇ ਨੂੰ ਲਾਵਾਂਗਾ।
Yo busco solamente el Polvo de los Pies de los Santos, para que me lo pueda aplicar en la frente.
kUVw lwlcu CfIAY hoie iek min AlKu iDAweIAY ]
kooRaa laalach chhaddeeaai hoi ik man alakh dhiaaieeaai ||
Renounce false greed, and meditate single-mindedly on the unseen Lord.
ਝੂਠੇ ਲੋਭ ਨੂੰ ਤਿਆਗ ਦੇ ਅਤੇ ਇੱਕ ਚਿੱਤ ਹੋ ਕੇ ਤੂੰ ਅਦ੍ਰਿਸ਼ਟ ਸੁਆਮੀ ਦਾ ਸਿਮਰਨ ਕਰ।
Abandonando el egoísmo falso, contemplo al Único, Incognoscible Señor con toda mi mente.
Plu qyvyho pweIAY jyvyhI kwr kmweIAY ]
fal teveho paieeaai jevehee kaar kamaieeaai ||
As are the actions we commit, so are the rewards we receive.
ਜੇਹੋ ਜਿਹੇ ਕਰਮ ਅਸੀਂ ਕਰਦੇ ਹਾਂ, ਓਹੋ ਜਿਹਾ ਹੀ ਮੇਵਾ ਅਸੀਂ ਪ੍ਰਾਪਤ ਕਰਦੇ ਹਾਂ।
Cosechamos la fruta de los hechos que plantamos;
jy hovY pUrib iliKAw qw DUiV iqn@w dI pweIAY ]
je hovai poorab likhiaa taa dhooR tin(h)aa dhee paieeaai ||
If it is so pre-ordained, then one obtains the dust of the feet of the Saints.
ਜੇਕਰ ਮੁੱਢ ਤੋਂ ਐਸੀ ਲਿਖਤਾਕਾਰ ਹੋਵੇ, ਤਦ ਆਦਮੀ ਉਹਨਾਂ ਸੰਤਾਂ ਦੇ ਪੈਰਾਂ ਦੀ ਖਾਕ ਨੂੰ ਪ੍ਰਾਪਤ ਹੁੰਦਾ ਹੈ।
y si está así escrito por la Eternidad uno recibe el Polvo de los Pies de los Santos.
miq QoVI syv gvweIAY ]10]
mat thoRee sev gavaieeaai ||10||
But through small-mindedness, we forfeit the merits of selfless service. ||10||
ਥੋੜੀ ਮਤ ਕਾਰਣ ਅਸੀਂ ਸੇਵਾ ਦੇ ਮਹਾਤਮ (ਫਲ) ਨੂੰ ਗਵਾ ਲੈਂਦੇ ਹਾਂ।
Es a través del ego en nuestras pequeñas mentes que perdemos hasta el mérito de poder servir. (10)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
sic kwlu kUVu vriqAw kil kwlK byqwl ]
sach kaal kooR varatiaa kal kaalakh betaal ||
There is a famine of Truth; falsehood prevails, and the blackness of the Dark Age of Kali Yuga has turned men into demons.
ਸੱਚਾਈ ਦਾ ਕਹਿਤ (ਕਾਲ) ਪੈ ਗਿਆ ਹੈ, ਝੂਠ ਪ੍ਰਚੱਲਤ ਹੋ ਰਿਹਾ ਹੈ, ਅਤੇ ਕਾਲੇ ਯੁੱਗ ਦੀ ਸਿਆਹੀ ਨੇ ਬੰਦਿਆਂ ਨੂੰ ਭੂਤਨੇ ਬਣਾ ਛੱਡਿਆ ਹੈ।
Hay una escasez de la Verdad. La falsedad está difundida en todas partes, y la oscura Era de Kali Yug baila su loco baile.
bIau bIij piq lY gey Ab ikau augvY dwil ]
beeau beej pat lai ge ab kiau ugavai dhaal ||
Those who planted their seed have departed with honor; now, how can the shattered seed sprout?
ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ ਹੈ, ਉਹ ਇਜਤ ਆਬਰੂ ਨਾਲ ਗਏ ਹਨ। ਹੁਣ ਟੁਟਿਆ ਹੋਇਆ ਬੀਜ ਕਿਸ ਤਰ੍ਹਾਂ ਪੁੰਗਰ ਸਕਦਾ ਹੈ?
Aquéllos que plantaron la buena semilla, cosecharon Amor.
jy ieku hoie q augvY ruqI hU ruiq hoie ]
je ik hoi ta ugavai rutee hoo rut hoi ||
If the seed is whole, and it is the proper season, then the seed will sprout.
ਜੇਕਰ ਬੀਜ ਮੁਕੰਮਲ ਹੋਵੇ ਅਤੇ ਮੁਨਾਸਿਬ ਮੌਸਮ ਹੋਵੇ, ਤਦ ਹੀ ਬੀ ਜੰਮ ਪੈਂਦਾ ਹੈ।
¿Cómo puede la semilla rota, germinar? Primero la semilla debe de estar entera,
nwnk pwhY bwhrw korY rMgu n soie ]
naanak paahai baaharaa korai ra(n)g na soi ||
O Nanak, without treatment, the raw fabric cannot be dyed.
ਨਾਨਕ ਲਾਗ ਦੇ ਬਗੈਰ ਨਵਾਂ ਨਕੋਰ ਕੱਪੜਾ ਰੰਗਿਆ ਨਹੀਂ ਜਾ ਸਕਦਾ।
y luego la estación debe de ser propicia. Y solamente así, la semilla germinará.
BY ivic KuMib cVweIAY srmu pwhu qin hoie ]
bhai vich khu(n)b chaRaieeaai saram paahu tan hoi ||
In the Fear of God it is bleached white, if the treatment of modesty is applied to the cloth of the body.
ਜੇਕਰ ਦੇਹਿ ਨੂੰ ਲੱਜਿਆ ਦੀ ਲਾਗ ਲਾ ਦਿੱਤੀ ਜਾਵੇ, ਤਾਂ ਇਹ ਪ੍ਰਭੂ ਦੇ ਡਰ ਅੰਦਰ ਪਾਪਾਂ ਤੋਂ ਧੋ ਕੇ ਉਜਲ ਹੋ ਜਾਂਦੀ ਹੈ।
Dice Nanak, sin educar a la tela cruda de la mente, ¿cómo puede tomar el Color de Dios?En la Reverencia al Señor, es hervida la tela del cuerpo, y se refina con la Humildad.
nwnk BgqI jy rpY kUVY soie n koie ]1]
naanak bhagatee je rapai kooRai soi na koi ||1||
O Nanak, if one is imbued with devotional worship, his reputation is not false. ||1||
ਨਾਨਕ ਜੇਕਰ ਇਨਸਾਨ ਵਾਹਿਗੁਰੂ ਦੇ ਸਿਮਰਨ ਨਾਲ ਰੰਗਿਆ ਜਾਵੇ ਤਾਂ ਉਸ ਦੀ ਸੋਭਾ ਭੋਰਾਭਰ ਭੀ ਝੂਠੀ ਨਹੀਂ ਹੁੰਦੀ।
Y si está imbuida con la Fe, entonces, su reputación no será falsa. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
lbu pwpu duie rwjw mhqw kUVu hoAw iskdwru ]
lab paap dhui raajaa mahataa kooR hoaa sikadhaar ||
Greed and sin are the king and prime minister; falsehood is the treasurer.
ਲਾਲਚ ਅਤੇ ਕਸਮਲ (ਪਾਪ) ਦੋਵੇਂ ਪਾਤਸ਼ਾਹ ਅਤੇ ਵਜੀਰ ਹਨ ਅਤੇ ਝੂਠ ਟਕਸਾਲ ਦਾ ਸਰਦਾਰ (ਚੌਧਰੀ) ਹੈ।
La avaricia y el error son el rey y el ministro, y la falsedad es el tesorero.
kwmu nybu sid puCIAY bih bih kry bIcwru ]
kaam neb sadh puchheeaai beh beh kare beechaar ||
Sexual desire, the chief advisor, is summoned and consulted; they all sit together and contemplate their plans.
ਭੋਗ-ਬਿਲਾਸ ਦੇ ਛੋਟੇ ਹਾਕਮ ਨੂੰ ਬੁਲਾ ਕੇ ਉਸ ਦੀ ਸਲਾਹ ਲਈ ਜਾਂਦੀ ਹੈ। ਸਾਰੇ ਇਕੱਠੇ ਬੈਠ ਕੇ ਮੰਦੇ ਦਾਉ ਪੇਚ ਸੋਚਦੇ ਹਨ।
La lujuria es el consejero y así entre ellos conversan.