jh dyKw qh rihAw smwie ]3]
jeh dhekhaa teh rahiaa samai ||3||
Wherever I look, there I see Him pervading. ||3||
ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਸਾਹਿਬ ਨੂੰ ਵਿਆਪਕ ਵੇਖਦਾ ਹਾਂ।
Donde sea que volteo a ver, ahí veo al Señor compenetrándolo todo.(3)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jh dyKw qh rihAw smwie ]3]
jeh dhekhaa teh rahiaa samai ||3||
Wherever I look, there I see Him pervading. ||3||
ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਸਾਹਿਬ ਨੂੰ ਵਿਆਪਕ ਵੇਖਦਾ ਹਾਂ।
Donde sea que volteo a ver, ahí veo al Señor compenetrándolo todo.(3)
AMqir shsw bwhir mwieAw nYxI lwgis bwxI ]
a(n)tar sahasaa baahar maiaa nainee laagas baanee ||
There is doubt within me, and Maya is outside; it hits me in the eyes like an arrow.
ਮੇਰੇ ਅੰਦਰ ਭਰਮ ਹੈ, ਬਾਹਰੋਂ, ਮੈਂ ਧਨ-ਦੌਲਤ ਦਾ ਘੇਰਿਆ ਹੋਇਆ ਹਾਂ, ਜੋ ਤੀਰ ਵਾਂਗ ਮੇਰੀਆਂ ਅੱਖਾਂ ਵਿੱਚ ਚੁਭਦੀ ਹੈ।
Hay duda en mí y Maya está afuera; con su mirada de flecha atraviesa mis ojos.
pRxviq nwnku dwsin dwsw prqwpihgw pRwxI ]4]2]
pranavat naanak dhaasan dhaasaa parataapahigaa praanee ||4||2||
Prays Nanak, the slave of the Lord's slaves: such a mortal suffers terribly. ||4||2||
ਗੁਰੂ ਜੀ ਬਿਨੈ ਕਰਦੇ ਹਨ, ਤੂੰ ਪ੍ਰਭੂ ਦੇ ਗੋਲਿਆਂ ਦਾ ਗੋਲਾ ਬਣ ਜਾ, ਹੇ ਫਾਨੀ ਬੰਦੇ! ਨਹੀਂ ਤਾਂ ਤੂੰ ਡਾਢਾ ਦੁੱਖੀ ਹੋਵੇਗਾਂ।
Reza Nanak, el Esclavo de los Esclavos del Señor: tal mortal sufre terriblemente.(4-2)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
ijqu dir vsih kvnu dru khIAY drw BIqir dru kvnu lhY ]
jit dhar vaseh kavan dhar kaheeaai dharaa bheetar dhar kavan lahai ||
Where is that door, where You live, O Lord? What is that door called? Among all doors, who can find that door?
ਉਹ ਕਿਹੜਾ ਦਰਬਾਰ ਆਖਿਆ ਜਾਂਦਾ ਹੈ, ਜਿਸ ਦਰਬਾਰ ਅੰਦਰ ਤੂੰ ਬਹਿੰਦਾ ਹੈਂ, ਹੇ ਸੁਆਮੀ! ਸਾਰਿਆਂ ਦਰਬਾਰਾਂ ਵਿੱਚੋਂ, ਉਸ ਦਰਬਾਰ ਨੂੰ ਕੌਣ ਵੇਖ ਸਕਦਾ ਹੈ?
¿Cuál es la Puerta en donde habitas oh Señor? ¿Cómo se le llama a esa Puerta?
ijsu dr kwrix iPrw audwsI so dru koeI Awie khY ]1]
jis dhar kaaran firaa udhaasee so dhar koiee aai kahai ||1||
For the sake of that door, I wander around sadly, detached from the world; if only someone would come and tell me about that door. ||1||
ਕੋਈ ਜਣਾ ਆ ਕੇ ਮੈਨੂੰ ਉਸ ਦਰਬਾਰ ਬਾਰੇ ਦੱਸੇ ਜਿਸ ਨੂੰ ਵੇਖਣ ਲਈ ਮੈਂ ਉਦਾਸ ਹੋਇਆ ਫਿਰਦਾ ਹਾਂ।
Habiendo tantas, ¿cómo reconoces la de Él?, ¡Qué tristeza hay en mi corazón, pues no puedo encontrar la Puerta que me lleva hasta mi Señor! ¿Alguien me podría guiar hasta ella? (1)
ikn ibiD swgru qrIAY ]
kin bidh saagar tareeaai ||
How can I cross over the world-ocean?
ਕਿਸ ਤਰੀਕੇ ਨਾਲ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹਾਂ?
¿Cómo puedo nadar a través del mar de la existencia?
jIviqAw nh mrIAY ]1] rhwau ]
jeevatiaa neh mareeaai ||1|| rahaau ||
While I am living, I cannot be dead. ||1||Pause||
ਮੈਂ ਜੀਉਂਦੇ ਜੀ ਮਰ ਨਹੀਂ ਸਕਦਾ। ਠਹਿਰਾਓ।
Mientras estoy vivo no puedo estar muerto. (1-Pausa)
duKu drvwjw rohu rKvwlw Awsw AMdysw duie pt jVy ]
dhukh dharavaajaa roh rakhavaalaa aasaa a(n)dhesaa dhui paT jaRe ||
Pain is the door, and anger is the guard; hope and anxiety are the two shutters.
ਪੀੜ ਇੱਕ ਦਰਵਾਜ਼ਾ ਹੈ, ਜਿਸ ਨੂੰ ਆਸ ਤੇ ਚਿੰਤਾ ਦੇ ਦੋ ਤਖਤੇ ਲੱਗੇ ਹੋਏ ਹਨ ਅਤੇ ਗੁੱਸਾ ਪਹਿਰੇਦਾਰ ਹੈ।
El dolor es la puerta, el enojo es el guardia, sus dos alas son la ansiedad y la esperanza;
mwieAw jlu KweI pwxI Gru bwiDAw sq kY Awsix purKu rhY ]2]
maiaa jal khaiee paanee ghar baadhiaa sat kai aasan purakh rahai ||2||
Maya is the water in the moat; in the middle of this moat, he has built his home. The Primal Lord sits in the Seat of Truth. ||2||
ਸੰਸਾਰੀ ਪਦਾਰਥਾਂ ਦਾ ਪਾਣੀ ਖੰਧਕ ਹੈ। ਇਸ ਨੀਰ ਅੰਦਰ ਇਨਸਾਨ ਨੇ ਆਪਣਾ ਘਰ ਬਣਾਇਆ ਹੋਇਆ ਹੈ। ਐਹੋ ਜਿਹੀਆਂ ਮੁਸ਼ਕਲਾਂ ਨੂੰ ਲੰਘ ਕੇ, ਇਨਸਾਨ ਪ੍ਰਭੂ ਨੂੰ ਸੱਚ ਦੇ ਅਸਥਾਨ ਉਤੇ ਬੈਠਾ ਹੋਇਆ ਵੇਖ ਲੈਂਦਾ ਹੈ।
y en medio de Maya, el dique inundado, el hombre construye su hogar, pero el Espíritu Divino, nuestro Dios, habita en El Trono Verdadero. (2)
ikMqy nwmw AMqu n jwixAw qum sir nwhI Avru hry ]
ki(n)te naamaa a(n)t na jaaniaa tum sar naahee avar hare ||
You have so many Names, Lord, I do not know their limit. There is no other equal to You.
ਕਿੰਨੇ ਹਨ ਤੇਰੇ ਨਾਮ, ਹੇ ਸੁਆਮੀ! ਮੈਂ ਉਨ੍ਹਾਂ ਦਾ ਓੜਕ ਨਹੀਂ ਜਾਣਦਾ। ਤੇਰੇ ਦਰਬਾਰ ਦਾ ਹੋਰ ਕੋਈ ਨਹੀਂ।
Millones son Tus Nombres, oh Dios; no conozco Tu fin, como Tú no hay nadie más.
aUcw nhI khxw mn mih rhxw Awpy jwxY Awip kry ]3]
uoochaa nahee kahanaa man meh rahanaa aape jaanai aap kare ||3||
Do not speak out loud - remain in your mind. The Lord Himself knows, and He Himself acts. ||3||
ਤੂੰ ਡੰਡ ਨਾਂ ਪਾ ਅਤੇ ਆਪਣੇ ਚਿੱਤ ਅੰਦਰ ਹੀ ਵਿਚਰ। ਸੁਆਮੀ ਖੁਦ ਹੀ ਜਾਣਦਾ ਹੈ ਤੇ ਖੁਦ ਹੀ ਸਾਰਾ ਕੁਝ ਕਰਦਾ ਹੈ।
No hay necesidad de gritar, sino de vivir la experiencia interna, pues Tú Mismo, oh Señor, sabes y Tú Mismo haces.(3)
jb Awsw AMdysw qb hI ikau kir eyku khY ]
jab aasaa a(n)dhesaa tab hee kiau kar ek kahai ||
As long as there is hope, there is anxiety; so how can anyone speak of the One Lord?
ਜਦ ਤੋੜੀ ਖਾਹਿਸ਼ ਹੈ, ਉਦੋਂ ਤਾਈਂ ਫਿਕਰ ਚਿੰਤਾ ਹੈ। ਐਸੀ ਹਾਲਤ ਵਿੱਚ ਇਨਸਾਨ ਕਿਸ ਤਰ੍ਹਾਂ ਇਕ ਸਾਈਂ ਦਾ ਉਚਾਰਨ ਕਰ ਸਕਦਾ ਹੈ?
Mientras haya esperanza habrá ansiedad ¿cómo puede uno entonces hablar de Dios?
Awsw BIqir rhY inrwsw qau nwnk eyku imlY ]4]
aasaa bheetar rahai niraasaa tau naanak ek milai ||4||
In the midst of hope, remain untouched by hope; then, O Nanak, you shall meet the One Lord. ||4||
ਜਦ ਉਮੈਦਾਂ ਅੰਦਰ ਬੰਦਾ ਬੇ-ਉਮੈਦ ਵਿਚਰਦਾ ਹੈ, ਤਦ, ਹੇ ਨਾਨਕ! ਉਹ ਇਕ ਸਾਹਿਬ ਨੂੰ ਮਿਲ ਪੈਂਦਾ ਹੈ।
En medio de la esperanza, permanece sin que te afecte ella, dice Nanak, así encontrarás al Señor. (4)
ien ibiD swgru qrIAY ]
ein bidh saagar tareeaai ||
In this way, you shall cross over the world-ocean.
ਇਸ ਤਰੀਕੇ ਨਾਲ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
Así es como uno podrá cruzar el océano del mundo.
jIviqAw ieau mrIAY ]1] rhwau dUjw ]3]
jeevatiaa iau mareeaai ||1|| rahaau dhoojaa ||3||
This is the way to remain dead while yet alive. ||1||Second Pause||3||
ਇਸ ਤਰ੍ਹਾਂ ਇਨਸਾਨ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਓ ਦੂਜਾ।
Esta es la manera de permanecer muerto mientras vivo.(1-Segunda pausa-3)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
suriq sbdu swKI myrI isM|I bwjY loku suxy ]
surat sabadh saakhee meree si(n)n(g)ee baajai lok sune ||
Awareness of the Shabad and the Teachings is my horn; the people hear the sound of its vibrations.
ਸੁਆਮੀ ਦਾ ਸਿਮਰਨ ਅਤੇ ਗੁਰਾਂ ਦਾ ਉਪਦੇਸ਼ ਮੇਰੀ ਤੁਰੀ ਦੀ ਸੁਰੀਲੀ ਸੁਰ ਹੈ, ਜਿਸ ਨੂੰ ਲੁਕਾਈ ਸੁਣਦੀ ਹੈ।
El estar conciente del Shabd y de las Enseñanzas, es mi corno; la gente escucha y siente el Sonido de su Vibración,
pqu JolI mMgx kY qweI BIiKAw nwmu pVy ]1]
pat jholee ma(n)gan kai taiee bheekhiaa naam paRe ||1||
Honor is my begging-bowl, and the Naam, the Name of the Lord, is the charity I receive. ||1||
ਇਜ਼ਤ ਆਬਰੂ ਮੇਰਾ ਮੰਗਣ ਲਈ ਖੱਪਰ ਹੈ ਅਤੇ ਮੈਨੂੰ ਪ੍ਰਭੂ ਦੇ ਨਾਮ ਦੀ ਖੈਰ ਲੈਣ ਦੀ ਚਾਹਣਾ ਹੈ।
el Honor es mi plato de limosna, y el Naam, el Nombre del Señor, es la caridad que recibo.(1)
bwbw gorKu jwgY ]
baabaa gorakh jaagai ||
O Baba, Gorakh is the Lord of the Universe; He is always awake and aware.
ਹੇ ਪਿਤਾ! ਸੰਸਾਰ ਦਾ ਰੱਖਿਅਕ, ਵਾਹਿਗੁਰੂ ਸਦਾ ਹੀ ਜਾਗਦਾ ਰਹਿੰਦਾ ਹੈ।
Oh Baba, Gorak, es el Señor del Universo y está siempre despierto y alerta.
gorKu so ijin goie auTwlI krqy bwr n lwgY ]1] rhwau ]
gorakh so jin goi uThaalee karate baar na laagai ||1|| rahaau ||
He alone is Gorakh, who sustains the earth; He created it in an instant. ||1||Pause||
ਕੇਵਲ ਉਹ ਹੀ ਗੋਰਖ ਹੈ ਜੋ ਸ਼੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਅਤੇ ਜਿਸ ਨੇ ਇਸ ਨੂੰ ਸਾਜਦਿਆਂ ਚਿਰ ਨਹੀਂ ਲਾਇਆ। ਠਹਿਰਾਓ।
Sí, Gorak es Quien sostiene la Tierra, y la creó en un instante. (1-Pausa)
pwxI pRwx pvix bMiD rwKy cMdu sUrju muiK dIey ]
paanee praan pavan ba(n)dh raakhe cha(n)dh sooraj mukh dhe'ee ||
Binding together water and air, He infused the breath of life into the body, and made the lamps of the sun and the moon.
ਜਲ, ਹਵਾ ਆਦਿਕ ਨੂੰ ਬੰਨ੍ਹ ਕੇ ਪ੍ਰਭੂ ਨੇ ਦੇਹ ਅੰਦਰ ਜਿੰਦ ਜਾਨ ਟਿਕਾ ਦਿੱਤੀ ਹੈ ਅਤੇ ਚੰਨ ਤੇ ਸੂਰਜ ਦੇ ਦੀਵੇ ਬਣਾਏ ਹਨ।
Juntando el agua con el aire, Él infiltró el aliento de la vida en el cuerpo y creó las dos luces: el sol y la luna.
mrx jIvx kau DrqI dInI eyqy gux ivsry ]2]
maran jeevan kau dharatee dheenee ete gun visare ||2||
To die and to live, He gave us the earth, but we have forgotten these blessings. ||2||
ਮਰਨ ਅਤੇ ਜੀਊਣ ਲਈ, ਵਾਹਿਗੁਰੂ ਨੇ ਸਾਨੂੰ ਧਰਤੀ ਦਿਤੀ ਹੈ, ਪ੍ਰੰਤੂ ਉਸ ਦੇ ਐਨੇ ਉਪਕਾਰ ਅਸੀਂ ਭੁਲਾ ਦਿੱਤੇ ਹਨ।
El sol y la luna iluminan nuestro camino; Él nos bendijo con la tierra para nacer y morir en ella, pero nos hemos olvidado de Sus Bendiciones. (2)
isD swiDk Aru jogI jMgm pIr purs bhuqyry ]
sidh saadhik ar jogee ja(n)gam peer puras bahutere ||
There are so many Siddhas, seekers, Yogis, wandering pilgrims, spiritual teachers and good people.
ਅਨੇਕਾਂ ਹੀ ਕਰਾਮਾਤੀ ਬੰਦੇ ਅਭਿਆਸੀ, ਯੋਗੀ, ਰਮਤੇ ਸਾਧੂ, ਰੂਹਾਨੀ ਰਹਿਬਰ ਅਤੇ ਨੇਕ ਬੰਦੇ।
Hay millones de Siddas, de buscadores, de Yoguis, de peregrinos en búsqueda, maestros espirituales y gente buena;
jy iqn imlw q kIriq AwKw qw mnu syv kry ]3]
je tin milaa ta keerat aakhaa taa man sev kare ||3||
If I meet them, I chant the Lord's Praises, and then, my mind serves Him. ||3||
ਜੇਕਰ ਮੈਂ ਉਹਨਾਂ ਨੂੰ ਮਿਲ ਪਵਾਂ, ਛਾਂ ਮੈਂ ਸਾਈਂ ਦੀ ਸਿਫ਼ਤ ਉਚਾਰਨ ਕਰਾਂਗਾ ਤੇ ਤਦ ਹੀ ਮੇਰਾ ਚਿੱਤ ਉਸ ਦੀ ਘਾਲ ਕਮਾਏਗਾ।
cuando me los encuentro, sólo canto la Alabanza del Señor y mi mente sólo quiere servir a Dios. (3)
kwgdu lUxu rhY iGRq sMgy pwxI kmlu rhY ]
kaagadh loon rahai ghirat sa(n)ge paanee kamal rahai ||
Paper and salt, protected by ghee, remain untouched by water, as the lotus remains unaffected in water.
ਕਾਗਜ਼ ਤੇ ਲੂਣ, ਘਿਓ ਵਿੱਚ ਸਹੀ ਸਲਾਮਤ ਰਹਿੰਦੇ ਹਨ ਅਤੇ ਕੰਵਲ ਫੁਲ ਜਲ ਅੰਦਰ ਨਿਰਲੇਪ ਵਿਚਰਦਾ ਹੈ।
El papel y la sal mezclados con el guí no se disuelven en agua; el loto también vive en el agua sin disolverse.
AYsy Bgq imlih jn nwnk iqn jmu ikAw krY ]4]4]
aaise bhagat mileh jan naanak tin jam kiaa karai ||4||4||
Those who meet with such devotees, O servant Nanak - what can death do to them? ||4||4||
ਜੋ ਐਹੋ ਜਿਹੇ ਸਾਧੂਆਂ ਦੀ ਸੰਗਤ ਕਰਦੇ ਹਨ, ਹੇ ਦਾਸ ਨਾਨਕ! ਮੌਤ ਉਹਨਾਂ ਨੂੰ ਕੁਝ ਨਹੀਂ ਕਰ ਸਕਦੀ।
Los Devotos del Señor viven en medio de Maya; ¿qué puede la muerte hacerles?(4-4)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
suix mwiCMdRw nwnku bolY ]
sun maachhi(n)dhraa naanak bolai ||
Listen, Machhindra, to what Nanak says.
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮਾਛਿੰਦਰ!
Escucha, oh Machindra, maestro de Yoguis, Nanak desea hablarte.
vsgiq pMc kry nh folY ]
vasagat pa(n)ch kare neh ddolai ||
One who subdues the five passions does not waver.
ਜੋ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾ ਹੈ, ਉਹ ਥਿੜਕਦਾ ਨਹੀਂ।
El Yogui es el que disciplina sus cinco deseos sin vacilar;
AYsI jugiq jog kau pwly ]
aaisee jugat jog kau paale ||
One who practices Yoga in such a way,
ਜੋ ਐਹੋ ਜਿਹੇ ਤਰੀਕੇ ਨਾਲ ਯੋਗ ਦੀ ਕਮਾਈ ਕਰਦਾ ਹੈ,
aquél que practica su Yoga de esa forma,
Awip qrY sgly kul qwry ]1]
aap tarai sagale kul taare ||1||
saves himself, and saves all his generations. ||1||
ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
salva su ser y todo su linaje.(1)
so AauDUqu AYsI miq pwvY ]
so aaudhoot aaisee mat paavai ||
He alone is a hermit, who attains such understanding.
ਕੇਵਲ ਉਹ ਹੀ ਤਿਆਗੀ ਹੈ, ਜਿਸ ਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ।
Ese ser desapegado es bendecido entonces, con tal Sabiduría,
Aihinis suMin smwiD smwvY ]1] rhwau ]
ahinis su(n)n samaadh samaavai ||1|| rahaau ||
Day and night, he remains absorbed in deepest Samaadhi. ||1||Pause||
ਦਿਨ ਤੇ ਰਾਤ, ਉਹ ਅਫੁਰ ਤਾੜੀ ਅੰਦਰ ਲੀਨ ਰਹਿੰਦਾ ਹੈ। ਠਹਿਰਾਓ।
que se inmerge para siempre en el Señor Absoluto.(1-Pausa)
iBiKAw Bwie Bgiq BY clY ]
bhikhiaa bhai bhagat bhai chalai ||
He begs for loving devotion to the Lord, and lives in the Fear of God.
ਉਹ ਪ੍ਰਭੂ ਦੀ ਪ੍ਰੇਮਮਈ ਸੇਵਾ ਦੀ ਖੈਰ ਮੰਗਦਾ ਹੈ ਅਤੇ ਉਸ ਦੇ ਨਿਰਮਲ ਭਉ ਅੰਦਰ ਵੱਸਦਾ ਹੈ।
Él debería rogar por la Adoración Amorosa de Dios y vivir en esa Reverencia.
hovY su iqRpiq sMqoiK AmulY ]
hovai su tirapat sa(n)tokh amulai ||
He is satisfied, with the priceless gift of contentment.
ਉਹ ਸਬਰ ਸਿਦਕ ਦੀ ਅਮੋਲਕ ਦਾਤ ਨਾਲ ਰੱਜ ਜਾਂਦਾ ਹੈ।
Debería entrar en el Contentamiento que es en realidad un Tesoro Inapreciable.
iDAwn rUip hoie Awsxu pwvY ]
dhiaan roop hoi aasan paavai ||
Becoming the embodiment of meditation, he attains the true Yogic posture.
ਸਾਈਂ ਦੇ ਸਿਮਰਨ ਦਾ ਸਰੂਪ ਹੋ ਕੇ, ਉਹ ਉਸ ਦੇ ਟਿਕਾਣੇ ਨੂੰ ਪੁੱਜ ਜਾਂਦਾ ਹੈ।
Que la postura de su cuerpo le haga permanecer siempre absorbido
sic nwim qwVI icqu lwvY ]2]
sach naam taaRee chit laavai ||2||
He focuses his consciousness in the deep trance of the True Name. ||2||
ਉਹ ਆਪਣੇ ਮਨ ਦੀ ਬਿਰਤੀ ਨੂੰ ਸਤਨਾਮ ਨਾਲ ਜੋੜ ਲੈਂਦਾ ਹੈ।
en Dios y que entone su ser en el Nombre Verdadero. (2)
nwnku bolY AMimRq bwxI ]
naanak bolai a(n)mirat baanee ||
Nanak chants the Ambrosial Bani.
ਨਾਨਕ ਅੰਮ੍ਰਿਤ-ਰੂਪੀ ਗੁਰਬਾਣੀ ਉਚਾਰਨ ਕਰਦਾ ਹੈ।
Nanak recita nada más que la Palabra Ambrosial del Shabd de Dios;
suix mwiCMdRw AauDU nIswxI ]
sun maachhi(n)dhraa aaudhoo neesaanee ||
Listen, O Machhindra: this is the insignia of the true hermit.
ਤੂੰ ਕੰਨ ਕਰ, ਹੇ ਮਾਛਿੰਦਰ! ਇਹ ਹੈ ਨਿਸ਼ਾਨੀ ਨਿਰਲੇਪ ਯੋਗੀ ਦੀ।
escucha, oh Machindra, las características del Yogui desapegado.
Awsw mwih inrwsu vlwey ]
aasaa maeh niraas valaae ||
One who, in the midst of hope, remains untouched by hope,
ਜੋ ਆਸ਼ਾ ਅੰਦਰ ਆਸ਼ਾ-ਰਹਿਤ ਰਹਿੰਦਾ ਹੈ,
Él pasa su vida en calma, en medio de toda ansiedad,
inhcau nwnk krqy pwey ]3]
nihachau naanak karate paae ||3||
shall truly find the Creator Lord. ||3||
ਉਹ ਯਕੀਨਨ ਹੀ ਆਪਣੇ ਸਿਰਜਣਹਾਰ ਨਾਲ ਮਿਲ ਪੈਂਦਾ ਹੈ।
y así encuentra a su Señor Creador. (3)
pRxviq nwnku Agmu suxwey ]
pranavat naanak agam sunaae ||
Prays Nanak, I share the mysterious secrets of God.
ਗੁਰੂ ਜੀ ਬਿਨੈ ਕਰਦੇ ਹਨ ਕਿ ਮੈਂ ਤੈਨੂੰ ਗੁੱਝੀਆਂ ਗੱਲਾਂ ਦੱਸਦਾ ਹਾਂ
Nanak te ha dicho el Misterio, pues el verdadero Yogui
gur cyly kI sMiD imlwey ]
gur chele kee sa(n)dh milaae ||
The Guru and His disciple are joined together!
ਅਤੇ ਗੁਰੂ ਤੇ ਮੁਰੀਦ ਦਾ ਮਿਲਾਪ ਕਰਾਉਂਦਾ ਹੈ।
que inmerge su Alma en el Alma Universal,
dIiKAw dwrU Bojnu Kwie ]
dheekhiaa dhaaroo bhojan khai ||
One who eats this food, this medicine of the Teachings,
ਜੋ ਗੁਰਾਂ ਦੇ ਉਪਦੇਸ਼ ਦੀ ਦਵਾਈ ਅਤੇ ਖਾਣਾ ਖਾਂਦਾ ਹੈ,
es aquél que alimenta su ser de la Sabiduría del Guru y la toma como la única medicina para su Alma,