Awpn Kylu Awip vrqIjw ]
aapan khel aap varateejaa ||
He Himself has staged His own drama;
ਆਪਣੀ ਖੇਡ ਉਸ ਨੇ ਆਪ ਹੀ ਵਰਤਾਈ ਹੋਈ ਹੈ।
Todo es Su Juego, Su Trama y Él Mismo lo despliega;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awpn Kylu Awip vrqIjw ]
aapan khel aap varateejaa ||
He Himself has staged His own drama;
ਆਪਣੀ ਖੇਡ ਉਸ ਨੇ ਆਪ ਹੀ ਵਰਤਾਈ ਹੋਈ ਹੈ।
Todo es Su Juego, Su Trama y Él Mismo lo despliega;
nwnk krnYhwru n dUjw ]1]
naanak karanaihaar na dhoojaa ||1||
O Nanak, there is no other Creator. ||1||
ਨਾਨਕ, ਹੋਰ ਕੋਈ ਸਿਰਜਣਹਾਰ ਨਹੀਂ।
en verdad Él es el Único Creador. (1)
jb hovq pRB kyvl DnI ]
jab hovat prabh keval dhanee ||
When there was only God the Master,
ਜਦ ਠਾਕੁਰ ਹੀ ਕੱਲਮਕੱਲਾ ਮਾਲਕ ਸੀ,
Cuando Dios, el Maestro, estaba solo,
qb bMD mukiq khu iks kau gnI ]
tab ba(n)dh mukat kahu kis kau ganee ||
then who was called bound or liberated?
ਤਦ ਦੱਸੋ ਕੌਣ ਬੱਝਿਆ ਹੋਹਿਆ ਜਾਂ ਬੰਦਖਲਾਸ ਗਿਣਿਆਂ ਜਾਂਦਾ ਸੀ?
¿quién podía llamarse libre o atado?
jb eykih hir Agm Apwr ]
jab ekeh har agam apaar ||
When there was only the Lord, Unfathomable and Infinite,
ਜਦ ਕੇਵਲ ਇਕ ਪਹੁੰਚ ਤੋਂ ਪਰੇ ਤੇ ਬੇਅੰਤ ਪ੍ਰਭੂ ਸੀ,
Cuando sólo existía el Único Dios, Incognoscible e Inconmensurable,
qb nrk surg khu kaun Aauqwr ]
tab narak surag kahu kaun aautaar ||
then who entered hell, and who entered heaven?
ਤਦ ਦਸੋ ਕੌਣ ਦੋਜਖ ਤੇ ਬਹਿਸ਼ਤ ਵਿੱਚ ਪੈਦਾ ਸੀ?
¿quién podía ser enviado al cielo o a la oscuridad de la conciencia?
jb inrgun pRB shj suBwie ]
jab niragun prabh sahaj subhai ||
When God was without attributes, in absolute poise,
ਜਦ ਲੱਛਣਾ-ਰਹਿਤ ਸਾਹਿਬ ਆਪਦੇ ਪ੍ਰਕਿਰਤੀ ਸੁਭਾਵ ਸਹਿਤ ਸੀ,
Cuando el Señor Absoluto se encontraba en profundo reposo,
qb isv skiq khhu ikqu Twie ]
tab siv sakat kahahu kit Thai ||
then where was mind and where was matter - where was Shiva and Shakti?
ਤਦ ਦੱਸੋ ਮਨ ਕਿਹੜੇ ਥਾਂ ਤੇ ਸੀ ਅਤੇ ਮਾਦਾ ਕਿੱਥੇ ਸੀ?
¿dónde estaba lo que ahora llamamos materia o inteligencia cósmica?
jb Awpih Awip ApnI joiq DrY ]
jab aapeh aap apanee jot dharai ||
When He held His Own Light unto Himself,
ਜਦ ਉਸ ਦਾ ਆਪਦਾ ਨਿਜ ਦਾ ਪ੍ਰਕਾਸ਼ ਉਸ ਦੇ ਆਪਦੇ ਆਪ ਵਿੱਚ ਹੀ ਰੱਖਿਆ ਹੋਇਆ ਸੀ,
Cuando Él, el Absoluto, se hallaba totalmente contenido en Su Propia Luz,
qb kvn infru kvn kq frY ]
tab kavan niddar kavan kat ddarai ||
then who was fearless, and who was afraid?
ਤਦ ਕੌਣ ਨਿਧੜਕ ਸੀ ਅਤੇ ਕੌਣ ਕਿਸੇ ਕੋਲੋ ਡਰਦਾ ਸੀ?
¿quién había que fuera intrépido o miedoso?
Awpn cilq Awip krnYhwr ]
aapan chalit aap karanaihaar ||
He Himself is the Performer in His own plays;
ਆਪਣਿਆਂ ਕੌਤਕਾਂ ਦਾ ਉਹ ਆਪੇ ਹੀ ਰਚਣਹਾਰ ਹੈ।
Él, por Sí solo, despliega los caracteres de Su escenario;
nwnk Twkur Agm Apwr ]2]
naanak Thaakur agam apaar ||2||
O Nanak, the Lord Master is Unfathomable and Infinite. ||2||
ਨਾਨਕ, ਪ੍ਰਭੂ ਪਹੁੰਚ ਤੋਂ ਪਰੇ ਅਤੇ ਆਰਪਾਰ ਰਹਿਤ ਹੈ।
Él, el Maestro, es Uno, Inefable e Infinito. (2)
AibnwsI suK Awpn Awsn ]
abinaasee sukh aapan aasan ||
When the Immortal Lord was seated at ease,
ਜਦ ਅਮਰ ਸੁਆਮੀ ਆਪਦੇ ਸੁਖਦਾਈ ਟਿਕਾਣੇ ਤੇ ਬਿਰਾਜਮਾਨ ਸੀ,
Cuando el Señor Inmortal se encontraba en Su Aposento de Quietud,
qh jnm mrn khu khw ibnwsn ]
teh janam maran kahu kahaa binaasan ||
then where was birth, death and dissolution?
ਦੱਸੋ ਉਦੋਂ ਆਵਾਗਉਣ ਅਤੇ ਤਬਾਹੀ ਕਿੱਥੇ ਸਨ?
¿dónde estaba la vida, la muerte o la disolución?
jb pUrn krqw pRBu soie ]
jab pooran karataa prabh soi ||
When there was only God, the Perfect Creator,
ਜਦ ਕੇਵਲ ਉਹ ਮੁਕੰਮਲ ਮਾਲਕ ਸਿਰਜਣਹਾਰ ਹੀ ਸੀ,
Cuando el Señor Perfecto existía dentro de Sí Mismo,
qb jm kI qRws khhu iksu hoie ]
tab jam kee traas kahahu kis hoi ||
then who was afraid of death?
ਦੰਸੋ ਓਦੋ ਮੌਤ ਦਾ ਡਰ ਕਿਸ ਨੂੰ ਵਾਪਰਦਾ ਸੀ?
¿quién había que le temiera a la muerte o a la destrucción?
jb Aibgq Agocr pRB eykw ]
jab abigat agochar prabh ekaa ||
When there was only the One Lord, unmanifest and incomprehensible,
ਜਦ ਕੇਵਲ ਇਕ ਅਦ੍ਰਿਸ਼ਟ ਅਤੇ ਸਮਝ ਸੋਚ ਤੋਂ ਉਚੇਰਾ ਪ੍ਰਭੂ ਹੀ ਸੀ,
Cuando el No Manifiesto y Trascendente Señor era Uno y Solo,
qb icqR gupq iksu pUCq lyKw ]
tab chitr gupat kis poochhat lekhaa ||
then who was called to account by the recording scribes of the conscious and the subconscious?
ਉਦੋਂ ਅਮਲਾਂ ਦੇ ਲਿਖਾਰੀ ਫ਼ਰਿਸ਼ਤੇ ਹਿਸਾਬ ਕਿਤਾਬ ਕੀਹਦੇ ਕੋਲੋ ਪੁਛਦੇ ਸਨ?
¿quién existía que pudiera considerar la dualidad conciencia - inconsciencia?
jb nwQ inrMjn Agocr AgwDy ]
jab naath nira(n)jan agochar agaadhe ||
When there was only the Immaculate, Incomprehensible, Unfathomable Master,
ਜਦ ਕੇਵਲ ਪਵਿੱਤ੍ਰ, ਅਲਖ ਅਤੇ ਅਥਾਹ ਮਾਲਕ ਹੀ ਸੀ,
Cuando sólo existía el Señor, el Uno Inmaculado,
qb kaun Cuty kaun bMDn bwDy ]
tab kaun chhuTe kaun ba(n)dhan baadhe ||
then who was emancipated, and who was held in bondage?
ਉਦੋਂ ਕਿਹੜਾ ਬੰਦਖਲਾਸ ਸੀ ਅਤੇ ਕਿਹੜਾ ਬੇੜੀਆਂ ਨਾਲ ਜਕੜਿਆਂ ਹੋਇਆ ਸੀ?
¿Quién se encontraba entonces libre o quién atado?
Awpn Awp Awp hI Acrjw ]
aapan aap aap hee acharajaa ||
He Himself, in and of Himself, is the most wonderful.
ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ, ਉਹ ਆਪੇ ਹੀ ਅਦਭੁਤ ਹੈ।
Él es la Maravilla de las maravillas y Él Mismo manifestó Su Ser Relativo.
nwnk Awpn rUp Awp hI auprjw ]3]
naanak aapan roop aap hee uparajaa ||3||
O Nanak, He Himself created His Own Form. ||3||
ਨਾਨਕ ਆਪਣਾ ਸਰੂਪ, ਉਸ ਨੇ ਆਪੇ ਹੀ ਸਾਜਿਆ ਹੈ।
Dice Nanak, Él Mismo creó Su Propia Forma. (3)
jh inrml purKu purK piq hoqw ]
jeh niramal purakh purakh pat hotaa ||
When there was only the Immaculate Being, the Lord of beings,
ਜਿਥੇ ਇਨਸਾਨਾਂ ਦਾ ਸੁਆਮੀ ਕੇਵਲ ਪਵਿੱਤ੍ਰ ਵਿਅਕਤੀ ਹੀ ਸੀ,
Cuando el Maestro, el Señor Inmaculado, era Uno,
qh ibnu mYlu khhu ikAw Doqw ]
teh bin mail kahahu kiaa dhotaa ||
there was no filth, so what was there to be washed clean?
ਅਤੇ ਉਥੇ ਕੋਈ ਮਲੀਨਤਾ ਨਹੀਂ ਸੀ, ਦੱਸੋ! ਤਦ ਉਥੇ ਸਾਫ-ਸੁਥਰਾ ਕਰਨ ਨੂੰ ਕੀ ਸੀ?
¿de quién iba a lavar las faltas, si ni siquiera se cometían aún?
jh inrMjn inrMkwr inrbwn ]
jeh nira(n)jan nira(n)kaar nirabaan ||
When there was only the Pure, Formless Lord in Nirvaanaa,
ਜਿਥੇ ਕੇਵਲ ਉਜਲ, ਆਕਾਰ-ਰਹਿਤ ਅਤੇ ਨਿਰਲੇਪ ਪੁਰਖ ਹੀ ਸੀ,
Cuando sólo existía el Uno Sin Forma, en Éxtasis permanente,
qh kaun kau mwn kaun AiBmwn ]
teh kaun kau maan kaun abhimaan ||
then who was honored, and who was dishonored?
ਉੱਥੇ ਕਿਸ ਦੀ ਇੱਜ਼ਤ ਅਤੇ ਕਿਸ ਦੀ ਬੇਇਜ਼ਤ ਹੁੰਦੀ ਸੀ?
¿cómo podía haber entonces Honor o deshonor?
jh srUp kyvl jgdIs ]
jeh saroop keval jagadhees ||
When there was only the Form of the Lord of the Universe,
ਜਿਥੇ ਸਿਰਫ ਸ੍ਰਿਸ਼ਟੀ ਦੇ ਸੁਆਮੀ ਦਾ ਹੀ ਰੂਪ ਸੀ,
Cuando sólo se encontraba en Existencia el Señor,
qh Cl iCdR lgq khu kIs ]
teh chhal chhidhr lagat kahu kees ||
then who was tainted by fraud and sin?
ਉੱਥੇ ਧੋਖਾ-ਫਰੇਬ ਅਤੇ ਪਾਪ ਕਿਸੇ ਨੂੰ ਦੁਖਾਂਤ੍ਰ ਕਰਦੇ ਸਨ?
¿había acaso, quien pudiera ser afligido por la culpa o la tristeza?
jh joiq srUpI joiq sMig smwvY ]
jeh jot saroopee jot sa(n)g samaavai ||
When the Embodiment of Light was immersed in His Own Light,
ਜਿਥੇ ਚਾਨਣ ਰੂਪ ਆਪਦੇ ਨੂਰ ਨਾਲ ਹੀ ਰਮਿਆ ਹੋਇਆ ਸੀ,
Cuando l encarnación de la luz fue inmersa es Su propia luz,
qh iksih BUK kvnu iqRpqwvY ]
teh kiseh bhookh kavan tirapataavai ||
then who was hungry, and who was satisfied?
ਤਦ ਉਥੇ ਕਿਸ ਨੂੰ ਭੁੱਖ ਲੱਗਦੀ ਸੀ ਤੇ ਕਿਸ ਨੂੰ ਰੱਜ ਆਉਂਦਾ ਸੀ?
Entoces, Quien tenia hambre y quien estaba satisfecho?
krn krwvn krnYhwru ]
karan karaavan karanaihaar ||
He is the Cause of causes, the Creator Lord.
ਹੇਤੂਆਂ ਦਾ ਹੇਤੂ ਸਿਰਜਣਹਾਰ ਹੈ।
Él es el Creador, la Causa de todas las causas,
nwnk krqy kw nwih sumwru ]4]
naanak karate kaa naeh sumaar ||4||
O Nanak, the Creator is beyond calculation. ||4||
ਨਾਨਕ, ਕਰਤਾਰ ਗਿਣਤੀ ਮਿਣਤੀ ਤੋਂ ਪਰੇ ਹੈ।
no hay nadie que conozca la Extensión de Su Palabra. (4)
jb ApnI soBw Awpn sMig bnweI ]
jab apanee sobhaa aapan sa(n)g banaiee ||
When His Glory was contained within Himself,
ਜਦ ਵਾਹਿਗੁਰੂ ਦੀ ਪ੍ਰਭੁਤਾ ਕੇਵਲ ਉਸਦੇ ਆਪਣੇ ਆਪ ਨਾਲ ਹੀ ਸੀ,
Cuando Su Gloria se hallaba contenida en Él Mismo, sin reflejo alguno,
qb kvn mwie bwp imqR suq BweI ]
tab kavan mai baap mitr sut bhaiee ||
then who was mother, father, friend, child or sibling?
ਤਦ ਮਾਂ, ਪਿਉ, ਦੋਸਤ, ਪੁਤ੍ਰ ਅਤੇ ਭਰਾ ਕੌਣ ਸਨ?
¿quién era entonces la madre, el padre, el amigo, el hijo o el hermano?
jh srb klw Awpih prbIn ]
jeh sarab kalaa aapeh parabeen ||
When all power and wisdom was latent within Him,
ਜਿਥੇ ਉਹ ਖੁਦ ਹੀ ਸਾਰੀਆਂ ਸ਼ਕਤੀਆਂ ਅੰਦਰ ਪੂਰੀ ਤਰ੍ਹਾਂ ਮਾਹਿਰ ਸੀ,
Cuando no existía nadie, más que Él, el Omnipotente Señor, Sabio y Completo en Sí Mismo,
qh byd kqyb khw koaU cIn ]
teh bedh kateb kahaa kouoo cheen ||
then where were the Vedas and the scriptures, and who was there to read them?
ਉਥੋ ਤਦ ਕੋਈ ਜਣਾ ਕਿਉਂ ਵੇਦ ਅਤੇ ਪੱਛਮੀ ਕਿਤਾਬਾਂ ਵੇਖਦਾ ਸੀ?
¿dónde estaban entonces las escrituras o los eruditos para estudiarlas?
jb Awpn Awpu Awip auir DwrY ]
jab aapan aap aap ur dhaarai ||
When He kept Himself, All-in-all, unto His Own Heart,
ਜਦ ਵਾਹਿਗੁਰੂ ਆਪਣੇ ਆਪ ਨੂੰ ਆਪਦੇ ਚਿੱਤ ਵਿੱਚ ਹੀ ਰੱਖਦਾ ਸੀ,
Cuando el Señor habitaba en Su Propio corazón,
qau sgn Apsgn khw bIcwrY ]
tau sagan apasagan kahaa beechaarai ||
then who considered omens to be good or bad?
ਤਦੋਂ ਸ਼ੁਭ ਅਤੇ ਅਸ਼ੁਭ ਲਗਨਾ ਦਾ ਕਿਸ ਨੂੰ ਖਿਆਲ ਆਉਂਦਾ ਸੀ।
¿Quién había que presagiara el bien o el mal?
jh Awpn aUc Awpn Awip nyrw ]
jeh aapan uooch aapan aap neraa ||
When He Himself was lofty, and He Himself was near at hand,
ਜਿਥੇ ਸਾਹਿਬ ਖੁਦ ਹੀ ਬੁਲੰਦ ਅਤੇ ਖੁਦ ਹੀ ਨੀਵਾ ਸੀ,
Cuando el Señor era para Sí Mismo lo cercano y lo lejano,
qh kaun Twkuru kaunu khIAY cyrw ]
teh kaun Thaakur kaun kaheeaai cheraa ||
then who was called master, and who was called disciple?
ਉਥੇ ਕਿਹੜਾ ਮਾਲਕ ਤੇ ਕਿਹੜਾ ਨੌਕਰ ਆਖਿਆ ਜਾ ਸਕਦਾ ਸੀ?
¿Había quién pudiera ser el Maestro o el discípulo?
ibsmn ibsm rhy ibsmwd ]
bisaman bisam rahe bisamaadh ||
We are wonder-struck at the wondrous wonder of the Lord.
ਮੈਂ ਸੁਆਮੀ ਦੀ ਅਸਚਰਜ ਅਦਭੁਤਤਾ ਉਤੇ ਹੈਰਾਨ ਹੋ ਰਿਹਾ ਹਾਂ।
En ese entonces, el Señor Maravilloso permanecía absorbido en Su Propio Asombro;
nwnk ApnI giq jwnhu Awip ]5]
naanak apanee gat jaanahu aap ||5||
O Nanak, He alone knows His own state. ||5||
ਨਾਨਕ ਆਪਣੀ ਹਾਲਤ ਨੂੰ ਆਪ ਹੀ ਜਾਣਦਾ ਹੈ ਹੇ ਪ੍ਰਭੂ।
sólo Él conoce los alcances de Su Ser.(5)
jh ACl ACyd AByd smwieAw ]
jeh achhal achhedh abhedh samaiaa ||
When the Undeceiveable, Impenetrable, Inscrutable One was self-absorbed,
ਜਿਥੇ ਨਾਂ ਠੱਗਿਆ ਜਾਣ ਵਾਲਾ, ਵਿੰਨ੍ਹੇ ਜਾਣ ਰਹਿਤ ਅਤੇ ਭੇਤ-ਰਹਿਤ ਸੁਆਮੀ ਆਪਦੇ ਆਪ ਵਿੱਚ ਲੀਨ ਸੀ,
Cuando todo en el Señor era genuino, constante y oculto,
aUhw iksih ibAwpq mwieAw ]
uoohaa kiseh biaapat maiaa ||
then who was swayed by Maya?
ਉਥੇ ਮੌਹਣੀ ਕੀਹਦੇ ਉਤੇ ਅਸਰ ਕਰਦੀ ਸੀ?
¿había quien pudiera ser inducido a la ilusión y al engaño de Maya?
Awps kau Awpih Awdysu ]
aapas kau aapeh aadhes ||
When He paid homage to Himself,
ਜਦ ਖੁਦ ਵਾਹਿਗੁਰੂ ਆਪਣੇ ਆਪ ਨੂੰ ਹੀ ਨਮਸਕਾਰ ਕਰਦਾ ਸੀ,
Cuando el Señor Se postraba ante Sí Mismo,
iqhu gux kw nwhI prvysu ]
tih gun kaa naahee paraves ||
then the three qualities were not prevailing.
ਤਦ ਤਿੰਨੇ ਲੱਛਣ ਜੱਗ ਵਿੱਚ ਦਾਖਲ ਨਹੀਂ ਹੋਏ ਸਨ।
entonces Su Presencia no existía en un mundo delimitado por los sentidos.
jh eykih eyk eyk BgvMqw ]
jeh ekeh ek ek bhagava(n)taa ||
When there was only the One, the One and Only Lord God,
ਜਿਥੇ ਕੇਵਲ ਇਕ ਅਦੁੱਤੀ ਸਾਹਿਬ ਸੀ,
Cuando Él estaba Solo, se satisfacía a Sí Mismo
qh kaunu AicMqu iksu lwgY icMqw ]
teh kaun achi(n)t kis laagai chi(n)taa ||
then who was not anxious, and who felt anxiety?
ਉੱਥੇ ਕੌਣ ਬੇਫਿਕਰ ਸੀ ਅਤੇ ਕਿਸ ਨੂੰ ਫਿਕਰ ਲੱਗਿਆ ਹੋਇਆ ਸੀ?
y no había nadie que escuchara o esparciera Sus Alabanzas.
jh Awpn Awpu Awip pqIAwrw ]
jeh aapan aap aap pateeaaraa ||
When He Himself was satisfied with Himself,
ਜਿੱਥੇ ਸੁਆਮੀ ਆਪਣੇ ਆਪ ਨਾਲ ਖੁਦ ਸੰਤੁਸ਼ਟ ਸੀ,
Cuando el estaba satisfecho consigo mismo?
qh kaunu kQY kaunu sunnYhwrw ]
teh kaun kathai kaun sunanaihaaraa ||
then who spoke and who listened?
ਉੱਥੇ ਕੌਣ ਕਹਿਣ ਵਾਲਾ ਅਤੇ ਕੌਣ ਸੁਣਨ ਵਾਲਾ ਸੀ?
Entonces , quien escucho y quien hablo?
bhu byAMq aUc qy aUcw ]
bahu bea(n)t uooch te uoochaa ||
He is vast and infinite, the highest of the high.
ਪ੍ਰਭੂ ਪਰਮ ਅਨੰਤ ਅਤੇ ਬੁਲੰਦਾਂ ਦਾ ਮਹਾਂ ਬੁਲੰਦ ਹੈ।
Él es Infinito, lo más Grande de lo grande
nwnk Awps kau Awpih phUcw ]6]
naanak aapas kau aapeh pahoochaa ||6||
O Nanak, He alone can reach Himself. ||6||
ਨਾਨਕ, ਕੇਵਲ ਉਹੀ, ਆਪਣੇ ਆਪ ਤੱਕ ਪਹੁੰਚਦਾ ਹੈ।
y solamente Él puede concebirse a Sí Mismo. (6)
jh Awip ricE prpMcu Akwru ]
jeh aap rachio parapa(n)ch akaar ||
When He Himself fashioned the visible world of the creation,
ਜਦ ਸੁਆਮੀ ਨੇ ਖੁਦ ਸੰਸਾਰ ਅਤੇ ਸਰੂਪ ਸਾਜੇ,
Cuando el Señor creó el mundo de la forma, el cual existe por la percepción de los sentidos,
iqhu gux mih kIno ibsQwru ]
tih gun meh keeno bisathaar ||
he made the world subject to the three dispositions.
ਉਸ ਨੇ ਜਹਾਨ ਨੂੰ ਤਿੰਨਾਂ ਸੁਭਾਵਾਂ ਵਿੱਚ (ਅਧੀਨ) ਕਰ ਦਿੱਤਾ।
aparecieron los conceptos de virtud y vicio.
pwpu puMnu qh BeI khwvq ]
paap pu(n)n teh bhiee kahaavat ||
Sin and virtue then began to be spoken of.
ਬਦੀਆਂ ਤੇ ਨੇਕੀਆਂ ਦੀ ਤਦ ਕਹੌਤ ਆਰੰਭ ਹੋਈ।
Fue entonces que se generó la nostalgia por el cielo