gurmuiK syvk Bwie hir Dnu imlY iqQhu krmhIx lY n skih hor QY dys idsMqir hir Dnu nwih ]8]
gurmukh sevak bhai har dhan milai tithahu karamaheen lai na sakeh hor thai dhes dhisa(n)tar har dhan naeh ||8||
Through loving service, the Gurmukhs receive the wealth of the Naam, but the unfortunate ones cannot receive it. This wealth is not found anywhere else, in this country or in any other. ||8||
ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਪਦਾਰਥ ਦਾਸ-ਭਾਵਨ ਰਾਹੀਂ ਪਰਪਾਤ ਹੁੰਦਾ ਹੈ, ਪਰ ਨਿਕਰਮਣ ਜੀਵ ਇਸ ਨੂੰ ਉਥੋਂ ਪਰਾਪਤ ਨਹੀਂ ਕਰ ਸਕਦੇ। ਮੁਲਕ ਅਤੇ ਪ੍ਰਦੇਸ਼ ਵਿੱਚ ਕਿਸੇ ਹੋਰਸ ਜਗ੍ਹਾ ਤੇ ਇਹ ਈਸ਼ਵਰੀ ਦੌਲਤ ਨਹੀਂ ਮਿਲਦੀ।
Las Riquezas del Naam, las obtiene el Gurmukj, a través del Servicio Amoroso, pero los pobres desafortunados no las pueden recibir aunque vaguen sin rumbo por el mundo entero.