mn ry ikau CUtih ibnu ipAwr ]
man re kiau chhooTeh bin piaar ||
O mind, how can you be saved without love?
ਹੇ ਮੇਰੇ ਮਨ! ਪ੍ਰੀਤ ਦੇ ਬਗੈਰ ਤੇਰਾ ਛੁਟਕਾਰਾ ਕਿਸ ਤਰ੍ਹਾਂ ਹੋਵੇਗਾ?
Oh mi mente, nadie es salvado sin el Amor.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mn ry ikau CUtih ibnu ipAwr ]
man re kiau chhooTeh bin piaar ||
O mind, how can you be saved without love?
ਹੇ ਮੇਰੇ ਮਨ! ਪ੍ਰੀਤ ਦੇ ਬਗੈਰ ਤੇਰਾ ਛੁਟਕਾਰਾ ਕਿਸ ਤਰ੍ਹਾਂ ਹੋਵੇਗਾ?
Oh mi mente, nadie es salvado sin el Amor.
gurmuiK AMqir riv rihAw bKsy Bgiq BMfwr ]1] rhwau ]
gurmukh a(n)tar rav rahiaa bakhase bhagat bha(n)ddaar ||1|| rahaau ||
God permeates the inner beings of the Gurmukhs. They are blessed with the treasure of devotion. ||1||Pause||
ਪਵਿੱਤਰ ਪੁਰਸ਼ਾਂ ਦੇ ਦਿਲਾਂ ਅੰਦਰ ਸੁਆਮੀ ਨਿਵਾਸ ਰੱਖਦਾ ਹੈ। ਉਨ੍ਹਾਂ ਨੂੰ ਉਹ ਆਪਣੀ ਪ੍ਰੇਮ-ਮਈ ਸੇਵਾ ਦਾ ਖ਼ਜ਼ਾਨਾ ਪ੍ਰਦਾਨ ਕਰਦਾ ਹੈ। ਠਹਿਰਾਉ।
Los Devotos de Dios están saturados de Dios; a ellos Él los bendice con el Tesoro de Su Amor. (1-Pausa)
ry mn AYsI hir isau pRIiq kir jYsI mCulI nIr ]
re man aaisee har siau preet kar jaisee machhulee neer ||
O mind, love the Lord, as the fish loves the water.
ਹੇ ਮੇਰੇ ਮਨ! ਰੱਬ ਨਾਲ ਇਹੋ ਜਿਹੀ ਪਿਰਹੜੀ ਪਾ ਜਿਹੋ ਜਿਹੀ ਕਿ ਮੱਛੀ ਦੀ ਪਾਣੀ ਨਾਲ ਹੈ।
Oh mi mente ama a tu Señor así como el pez ama el agua.
ijau AiDkau iqau suKu Gxo min qin sWiq srIr ]
jiau adhikau tiau sukh ghano man tan saa(n)t sareer ||
The more the water, the more the happiness, and the greater the peace of mind and body.
ਜਿੰਨਾ ਬਹੁਤਾ ਪਾਣੀ ਉਨੀ ਬਹੁਤੀ ਖੁਸ਼ੀ ਅਤੇ ਓਨੀ ਜਿਆਦਾ ਆਤਮਾ, ਦੇਹਿ ਤੇ ਜਿਸਮ ਦੀ ਠੰਢ-ਚੈਨ (ਮਛੀ ਮਹਿਸੂਸ ਕਰਦੀ ਹੈ)।
Mientras más agua, más es el regocijo y el cuerpo y la mente alcanzan la Paz.
ibnu jl GVI n jIveI pRBu jwxY AB pIr ]2]
bin jal ghaRee na jeeviee prabh jaanai abh peer ||2||
Without water, she cannot live, even for an instant. God knows the suffering of her mind. ||2||
ਪਾਣੀ ਦੇ ਬਗ਼ੈਰ ਉਹ ਇਕ ਛਿਨ ਭਰ ਭੀ ਜੀਉਂਦੀ ਨਹੀਂ ਰਹਿੰਦੀ। ਸੁਆਮੀ ਉਸ ਦੇ ਰਿਦੇ ਦੀ ਪੀੜ ਨੂੰ ਜਾਣਦਾ ਹੈ।
Sin el agua, el pez no vive por mucho tiempo, las torturas de la separación las conoce sólo el Señor. (2)
ry mn AYsI hir isau pRIiq kir jYsI cwiqRk myh ]
re man aaisee har siau preet kar jaisee chaatirak meh ||
O mind, love the Lord, as the song-bird loves the rain.
ਹੇ ਮੇਰੇ ਮਨ! ਵਾਹਿਗੁਰੂ ਨਾਲ ਐਹੋ ਜੇਹਾ ਪਿਆਰ ਪਾ ਜੇਹੋ ਜੇਹਾ ਕਿ ਪਪੀਹੇ ਦਾ ਬਾਰਸ਼ ਨਾਲ ਹੈ।
Oh mi mente, ama al Señor así como el pájaro Chatrik ama las gotas de lluvia.
sr Bir Ql hrIAwvly iek bUMd n pveI kyh ]
sar bhar thal hareeaavale ik boo(n)dh na paviee keh ||
The pools are overflowing with water, and the land is luxuriantly green, but what are they to her, if that single drop of rain does not fall into her mouth?
ਜੇਕਰ ਮੀਹ ਦੀ ਇਕ ਕਣੀ ਇਸ ਦੇ ਮੂੰਹ ਵਿੱਚ ਨਾਂ ਪਵੇ, ਤਾਂ ਇਸ ਨੂੰ ਲਬਾਲਬ ਭਰੇ ਤਲਾਵਾਂ ਅਤੇ ਸਰਸਬਜ ਧਰਤੀ ਦਾ ਕੀ ਲਾਭ ਹੈ?
Los lagos y los cenotes se desbordan y la tierra puede estar verde, pero no es suficiente para aquél que sólo añora la Gota Bendita.
krim imlY so pweIAY ikrqu pieAw isir dyh ]3]
karam milai so paieeaai kirat piaa sir dheh ||3||
By His Grace, she receives it; otherwise, because of her past actions, she gives her head. ||3||
ਜੇਕਰ ਵਾਹਿਗੁਰੂ ਦੀ ਰਹਿਮਤ ਉਂਦੇ ਹੋਵੇ ਤਾਂ ਉਹ ਮੀਂਹ ਦੀਆਂ ਬੂੰਦਾ ਨੂੰ ਪਾ ਲਵੇਗਾ ਨਹੀਂ ਤਾਂ ਆਪਣੇ ਪੂਰਬਲੇ ਕਰਮਾਂ ਅਨੁਸਾਰ ਉਹ ਆਪਣਾ ਸੀਸ ਦੇ ਦਿੰਦਾ ਹੈ।
A través de Su Gracia el Señor da. Así como nos comportemos, así Él nos dará.(3)
ry mn AYsI hir isau pRIiq kir jYsI jl duD hoie ]
re man aaisee har siau preet kar jaisee jal dhudh hoi ||
O mind, love the Lord, as the water loves the milk.
ਹੇ ਮੇਰੇ ਮਨ! ਤੂੰ ਵਾਹਿਗੁਰੂ ਨਾਲ ਐਹੋ ਜੇਹੀ ਪਿਰਹੜੀ ਪਾ ਜੇਹੋ ਜੇਹੀ ਪਾਣੀ ਦੀ ਦੁਧ ਨਾਲ ਹੈ।
Oh mi mente, ama al Señor, como el becerro ama la leche.
Awvtxu Awpy KvY duD kau Kpix n dyie ]
aavaTan aape khavai dhudh kau khapan na dhei ||
The water, added to the milk, itself bears the heat, and prevents the milk from burning.
ਹੰਘਾਲ ਖੁਦ ਤਪਸ਼ ਬਰਦਾਸ਼ਤ ਕਰਦਾ ਹੈ ਅਤੇ ਦੁੱਧ ਨੂੰ ਸੜਨ ਨਹੀਂ ਦਿੰਦਾ।
Él sufre por el calor de la ordeña, pero a la leche la salva.
Awpy myil ivCuMinAw sic vifAweI dyie ]4]
aape mel vichhu(n)niaa sach vaddiaaiee dhei ||4||
God unites the separated ones with Himself again, and blesses them with true greatness. ||4||
ਵਾਹਿਗੁਰੂ ਆਪ ਹੀ ਵਿਛੜਿਆਂ ਨੂੰ ਮਿਲਾਉਂਦਾ ਅਤੇ ਸੱਚੀ ਬਜੁਰਗੀ ਬਖਸ਼ਦਾ ਹੈ।
Sólo el Señor une a los separados y esa Unión les asegura la Gloria de la Verdad. (4)
ry mn AYsI hir isau pRIiq kir jYsI ckvI sUr ]
re man aaisee har siau preet kar jaisee chakavee soor ||
O mind, love the Lord, as the chakvee duck loves the sun.
ਹੇ ਮੇਰੀ ਜਿੰਦੜੀਏ! ਵਾਹਿਗੁਰੂ ਨਾਲ ਐਹੋ ਜੇਹੀ ਉਲਫਤ ਗੰਢ ਜੇਹੋ ਜੇਹੀ ਕਿ ਸੁਰਖਾਬਨੀ ਦੀ ਸੂਰਜ ਨਾਲ ਹੈ।
Oh mente mía, ama al Señor así como el Chatrik ama el sol.
iKnu plu nId n soveI jwxY dUir hjUir ]
khin pal needh na soviee jaanai dhoor hajoor ||
She does not sleep, for an instant or a moment; the sun is so far away, but she thinks that it is near.
ਇਕ ਮੁਹਤ ਤੇ ਲੰਮ੍ਹੇ ਭਰ ਲਈ ਭੀ ਇਹ ਨੀਦ੍ਰ ਵਸ ਸੌਦੀ ਨਹੀਂ। ਬਹੁਤ ਦੁਰੇਡੇ (ਸੂਰਜ ਨੂੰ) ਇਹ ਆਪਣੇ ਐਨ ਲਾਗੇ ਜਾਣਦੀ ਹੈ।
Ella no duerme ni por un momento, y estando lejos, piensa que está al alcance de la mano.
mnmuiK soJI nw pvY gurmuiK sdw hjUir ]5]
manmukh sojhee naa pavai gurmukh sadhaa hajoor ||5||
Understanding does not come to the self-willed manmukh. But to the Gurmukh, the Lord is always close. ||5||
ਕੁਮਾਰਗੀ ਪੁਰਸ਼ ਨੂੰ ਸਮਝ ਨਹੀਂ ਪੈਦੀ। ਪਵਿੱਤ੍ਰ ਪੁਰਸ਼ ਲਈ ਪ੍ਰਭੂ ਸਦੀਵ ਬਿਲਕੁਲ ਨਿਕਟ ਹੀ ਹੈ।
Los arrogantes Manmukjs no se dan cuenta, pero para los Devotos la Presencia de Su Señor es cada vez más real.(5)
mnmuiK gxq gxwvxI krqw kry su hoie ]
manmukh ganat ganaavanee karataa kare su hoi ||
The self-willed manmukhs make their calculations and plans, but only the actions of the Creator come to pass.
ਆਪ-ਹੁਦਰੇ ਗਿਣਤੀਆਂ ਗਿਣਦੇ ਹਨ। ਪਰ ਜੋ ਕੁਛ ਸਿਰਜਣਹਾਰ ਕਰਦਾ ਹੈ, ਉਹੀ ਹੁੰਦਾ ਹੈ।
Los arrogantes Manmukjs hacen alarde de sus acciones y no saben que es Dios quien impone Su Voluntad.
qw kI kImiq nw pvY jy locY sBu koie ]
taa kee keemat naa pavai je lochai sabh koi ||
His Value cannot be estimated, even though everyone may wish to do so.
ਭਾਵੇਂ ਸਾਰੇ ਜਣੇ ਪਏ ਇੱਛਾ ਕਰਨ, ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
Su Gloria nadie la puede evaluar, por más que quiera.
gurmiq hoie q pweIAY sic imlY suKu hoie ]6]
gurmat hoi ta paieeaai sach milai sukh hoi ||6||
Through the Guru's Teachings, it is revealed. Meeting with the True One, peace is found. ||6||
ਐਪਰ, ਗੁਰਾਂ ਦੀ ਸਿਖਿਆ ਦੁਆਰਾ, ਇਯ ਦਾ ਪਤਾ ਲੱਗਦਾ ਹੈ। ਸਚੇ ਸਾਹਿਬ ਨੂੰ ਭੇਟਣ ਦੁਆਰਾ ਆਰਾਮ ਮਿਲਦਾ ਹੈ।
A través de la Palabra del Shabd del Guru, Lo encontramos, y encontrando la Verdad del Señor, encontramos la Paz. (6)
scw nyhu n quteI jy siqguru BytY soie ]
sachaa neh na tuTiee je satigur bheTai soi ||
True love shall not be broken, if the True Guru is met.
ਜੇਕਰ ਉਹ ਸੱਚੇ ਗੁਰੂ ਜੀ ਮਿਲ ਪੈਣ ਤਾਂ ਸਚੀ ਪ੍ਰੀਤ ਨਹੀਂ ਟੁਟਦੀ।
El Amor Verdadero no se destruye, si uno encuentra al Verdadero Guru.
igAwn pdwrQu pweIAY iqRBvx soJI hoie ]
giaan padhaarath paieeaai tirabhavan sojhee hoi ||
Obtaining the wealth of spiritual wisdom, the understanding of the three worlds is acquired.
ਬ੍ਰਹਿਮ ਗਿਆਤ ਦੀ ਦੌਲਤ ਪਰਾਪਤ ਕਰਨ ਦੁਆਰਾ ਤਿੰਨਾਂ ਜਹਾਨਾਂ ਦੀ ਸਮਝ ਆ ਜਾਂਦੀ ਹੈ।
Obtenemos el regalo de la Sabiduría y conocemos el secreto de los tres mundos.
inrmlu nwmu n vIsrY jy gux kw gwhku hoie ]7]
niramal naam na veesarai je gun kaa gaahak hoi ||7||
So become a customer of merit, and do not forget the Immaculate Naam, the Name of the Lord. ||7||
ਜੇਕਰ ਬੰਦਾ ਨੇਕੀ ਦਾ ਖਰੀਦਾਰ ਹੋ ਜਾਏ ਤਾਂ ਉਹ ਪਵਿੱਤ੍ਰ ਨਾਮ ਨੂੰ ਨਹੀਂ ਭੁਲਦਾ।
Si uno busca obtener mérito, no debe abandonar el Nombre Inmaculado del Señor.(7)
Kyil gey sy pMKxUM jo cugdy sr qil ]
khel ge se pa(n)khanoo(n) jo chugadhe sar tal ||
Those birds which peck at the shore of the pool have played and have departed.
ਉਹ ਪੰਛੀ, ਜਿਹੜੇ ਛੱਪੜ ਵਾਲੀ ਥਾਂ ਤੇ ਚੁਗਦੇ ਸਨ, ਖੇਡ ਕੇ ਟੁਰ ਗਏ ਹਨ।
Se han ido los pájaros que picoteaban en las orillas del lago.
GVI ik muhiq ik clxw Kylxu Aju ik kil ]
ghaRee k muhat k chalanaa khelan aj k kal ||
In a moment, in an instant, we too must depart. Our play is only for today or tomorrow.
ਇਕ ਲਮ੍ਹੇ ਜਾਂ ਛਿਨ ਅੰਦਰ ਪ੍ਰਾਣੀ ਨੇ ਟੁਰ ਜਾਣਾ ਹੈ। ਉਸ ਦੀ ਖੁਸ਼ੀ ਦੀ ਖੇਡ ਅਜ ਜਾਂ ਭਲਕ ਲਈ ਹੈ।
Sólo un pequeño momento y desaparecemos del planeta, es una estancia muy corta.
ijsu qUM mylih so imlY jwie scw ipVu mil ]8]
jis too(n) meleh so milai jai sachaa piR mal ||8||
But those whom You unite, Lord, are united with You; they obtain a seat in the Arena of Truth. ||8||
ਜੀਹਨੂੰ ਤੂੰ ਮਿਲਾਉਂਦਾ ਹੈ, ਉਹ ਤੈਨੂੰ ਮਿਲਦਾ ਹੈ ਅਤੇ ਸੱਚੇ ਅਖਾੜੇ ਵਿੱਚ ਆਪਣੀ ਥਾਂ ਲੈ ਲੈਂਦਾ ਹੈ।
Uno es unido al Señor sólo si Él así lo desea; oh Señor, uno gana el Verdadero Juego. (8)
ibnu gur pRIiq n aUpjY haumY mYlu n jwie ]
bin gur preet na uoopajai haumai mail na jai ||
Without the Guru, love does not well up, and the filth of egotism does not depart.
ਗੁਰਾਂ ਦੇ ਬਗੈਰ ਪਿਆਰ ਉਤਪੰਨ ਨਹੀਂ ਹੁੰਦਾ ਅਤੇ ਹੰਕਾਰ ਦੀ ਗੰਦਗੀ ਦੂਰ ਨਹੀਂ ਹੁੰਦੀ।
Sin el Guru el Amor no florece, ni las impurezas del ego se van.
sohM Awpu pCwxIAY sbid Byid pqIAwie ]
soha(n) aap pachhaaneeaai sabadh bhedh pateeaai ||
One who recognizes within himself that, "He is me", and who is pierced through by the Shabad, is satisfied.
ਜੋ ਵਾਹਿਗੁਰੂ ਨੂੰ ਆਪਣੇ ਆਪ ਅੰਦਰ ਸਿੰਾਣਦਾ ਹੈ ਅਤੇ ਉਸ ਦੇ ਨਾਮ ਨਾਲ ਵਿੰਨ੍ਹਿਆ ਗਿਆ ਹੈ, ਉਸ ਦੀ ਨਿਸ਼ਾ ਹੋ ਜਾਂਦੀ ਹੈ।
Cuando la Palabra se clava en el corazón, la Felicidad nace y uno dice, Él es yo y yo soy Él.
gurmuiK Awpu pCwxIAY Avr ik kry krwie ]9]
gurmukh aap pachhaaneeaai avar k kare karai ||9||
When one becomes Gurmukh and realizes his own self, what more is there left to do or have done? ||9||
ਜਦ ਇਨਸਾਨ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਸਮਝ ਲੈਂਦਾ ਹੈ ਤਦ ਉਸ ਲਈ ਹੋਰ ਕੀ ਕਰਨਾ ਜਾਂ ਕਰਾਉਣਾ ਬਾਕੀ ਰਹਿ ਜਾਂਦਾ ਹੈ?
Sólo a través del Guru uno conoce su ser, ¿quién más puede hacer algo? (9)
imilAw kw ikAw mylIAY sbid imly pqIAwie ]
miliaa kaa kiaa meleeaai sabadh mile pateeaai ||
Why speak of union to those who are already united with the Lord? Receiving the Shabad, they are satisfied.
ਉਨ੍ਹਾਂ ਨੂੰ ਸਾਹਿਬ ਨਾਲ ਮਿਲਾਉਣ ਬਾਰੇ ਕੀ ਆਖਣਾ ਹੋਇਆ ਜਿਹੜੇ ਅਗੇ ਹੀ ਉਸ ਦੇ ਮਿਲਾਪ ਅੰਦਰ ਹਨ। ਨਾਮ ਪਰਾਪਤ ਕਰਨ ਨਾਲ ਉਨ੍ਹਾਂ ਦੀ ਤਸੱਲੀ ਹੋਈ ਹੋਈ ਹੈ।
Para los que ya están unidos con el Señor, no existe otro tipo de unión, a través de la Palabra ellos son liberados.
mnmuiK soJI nw pvY vICuiV cotw Kwie ]
manmukh sojhee naa pavai veechhuR choTaa khai ||
The self-willed manmukhs do not understand; separated from Him, they endure beatings.
ਪ੍ਰਤੀਕੂਲਾਂ ਨੂੰ ਸਮਝ ਨਹੀਂ ਆਉਂਦੀ। ਰੱਬ ਤੋਂ ਵੱਖਰੇ ਹੋ ਕੇ ਉਹ ਸੱਟਾਂ ਸਹਾਰਦੇ ਹਨ।
Los arrogantes Manmukjs lo ignoran y viven afligidos por la separación.
nwnk dru Gru eyku hY Avru n dUjI jwie ]10]11]
naanak dhar ghar ek hai avar na dhoojee jai ||10||11||
O Nanak, there is only the one door to His Home; there is no other place at all. ||10||11||
ਨਾਨਕ ਲਈ ਕੇਵਲ ਸਾਹਿਬ ਦੇ ਮੰਦਰ ਦਾ ਦਰਵਾਜ਼ਾ ਹੈ, ਹੋਰ ਕੋਈ ਦੂਸਰੀ ਪਨਾਹ ਨਹੀਂ।
Dice Nanak, Suya es la Puerta, Suyo es el Hogar, y no hay otro lugar a donde ir. (10-11)
isrIrwgu mhlw 1 ]
sireeraag mahalaa pehilaa ||
Siree Raag, First Mehl:
ਸਿਰੀ ਰਾਗ ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
mnmuiK BulY BulweIAY BUlI Taur n kwie ]
manmukh bhulai bhulaieeaai bhoolee Thaur na kai ||
The self-willed manmukhs wander around, deluded and deceived. They find no place of rest.
ਕੁਰਾਹੇ ਪਇਆ ਹੋਇਆ ਆਪ-ਹੁਦਰਾ ਪੁਰਸ਼ ਘੁਸਿਆ ਫਿਰਦਾ ਹੈ। ਮੁੱਠੇ ਹੋਏ ਜਣੇ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Los arrogantes Manmukjs son echados a un lado y no encuentran ni un lugar de descanso.
gur ibnu ko n idKwveI AMDI AwvY jwie ]
gur bin ko na dhikhaaviee a(n)dhee aavai jai ||
Without the Guru, no one is shown the Way. Like the blind, they continue coming and going.
ਗੁਰਾਂ ਦੇ ਬਾਝੋਂ ਕੋਈਂ ਭੀ ਠੀਕ ਰਸਤਾ ਨਹੀਂ ਮਿਲਦਾ। ਆਤਮਕ ਤੌਰ ਤੇ ਅੰਨ੍ਹੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Sin el Guru uno no puede ver; como el ciego, va y viene en vano.
igAwn pdwrQu KoieAw TigAw muTw jwie ]1]
giaan padhaarath khoiaa Thagiaa muThaa jai ||1||
Having lost the treasure of spiritual wisdom, they depart, defrauded and plundered. ||1||
ਬ੍ਰਹਿਮ-ਗਿਆਤ ਦੀ ਦੌਲਤ ਗੁਆ ਕੇ, ਆਦਮੀ ਅੱਖੀਂ ਘੱਟਾ ਪੁਆ, ਲੁਟਿਆ ਪੁਟਿਆ ਟੁਰ ਜਾਂਦਾ ਹੈ।
Aquél que pierde la Luz de la Sabiduría, se desvía de su camino. (1)
bwbw mwieAw Brim Bulwie ]
baabaa maiaa bharam bhulai ||
O Baba, Maya deceives with its illusion.
ਹੇ ਭਾਈ! ਧਨ ਦੌਲਤ ਆਪਣੇ ਛਲ ਕਪਟ ਨਾਲ ਬਹਿਕਾ ਦਿੰਦੀ ਹੈ।
Oh querido, Maya engaña con la ilusión.
Brim BulI fohwgxI nw ipr AMik smwie ]1] rhwau ]
bharam bhulee ddohaaganee naa pir a(n)k samai ||1|| rahaau ||
Deceived by doubt, the discarded bride is not received into the Lap of her Beloved. ||1||Pause||
ਛੁਟੜ ਪਤਨੀ, ਜਿਹੜੀ ਸੰਦੇਹ ਨੇ ਕੁਰਾਹੇ ਪਾਈ ਹੋਈ ਹੈ, ਆਪਣੇ ਦਿਲਬਰ ਦੀ ਗਲਵਕੜੀ ਅੰਦਰ ਆ ਨਹੀਂ ਸਕਦੀ। ਠਹਿਰਾਉ।
La esposa es separada de su Señor y el Maestro no la toma en Su Seno. (1-Pausa)
BUlI iPrY idsMqrI BUlI igRhu qij jwie ]
bhoolee firai dhisa(n)taree bhoolee girahu taj jai ||
The deceived bride wanders around in foreign lands; she leaves, and abandons her own home.
ਭੁੱਲੀ ਹੋਈ ਇਸਤਰੀ ਪਰਦੇਸਾਂ ਅੰਦਰ ਭਟਕਦੀ ਫਿਰਦੀ ਹੈ ਅਤੇ ਭੁਲੀ ਹੋਈ ਹੀ ਆਪਣੇ ਝੁੱਗੇ ਨੂੰ ਛੱਡ ਕੇ ਬਾਹਰ ਟੱਕਰਾ ਮਾਰਦੀ ਹੈ।
Ella vaga de lugar en lugar y pierde su hogar.
BUlI fUMgir Qil cVY BrmY mnu folwie ]
bhoolee ddoo(n)gar thal chaRai bharamai man ddolai ||
Deceived, she climbs the plateaus and mountains; her mind wavers in doubt.
ਸ਼ੱਕ ਸ਼ੁਭੇ ਅੰਦਰ ਉਸ ਦਾ ਚਿੱਤ ਡਿਕਡੋਲੇ ਖਾਂਦਾ ਹੈ ਅਤੇ ਉਹ ਰਾਹੋਂ ਘੁਸ ਕੇ ਉਚੇ ਮੈਦਾਨੀ ਅਤੇ ਪਹਾੜੀਂ ਚੜ੍ਹਦੀ ਹੈ।
En la duda, su mente vaga, yendo arriba y abajo en vano.
Durhu ivCuMnI ikau imlY grib muTI ibllwie ]2]
dhurahu vichhu(n)nee kiau milai garab muThee bilalai ||2||
Separated from the Primal Being, how can she meet with Him again? Plundered by pride, she cries out and bewails. ||2||
ਜੋ ਆਦਿ ਪੁਰਖ ਨਾਲੋ ਵਿਛੜੀ ਹੋਈ ਹੈ, ਉਹ ਉਸ ਨੂੰ ਕਿਸ ਤਰ੍ਹਾਂ ਮਿਲ ਸਕਦੀ ਹੈ? ਹੰਕਾਰ ਦੀ ਠੱਗੀ ਹੋਈ ਉਹ ਵਿਰਲਾਪ ਕਰਦੀ ਹੈ।
¿Cómo puede ella, que fue separada, encontrar a su Señor? (2)
ivCuiVAw guru mylsI hir ris nwm ipAwir ]
vichhuRiaa gur melasee har ras naam piaar ||
The Guru unites the separated ones with the Lord again, through the love of the Delicious Name of the Lord.
ਵਾਹਿਗੁਰੂ ਦੇ ਸੁਆਦਲੇ ਨਾਮ ਦੀ ਪ੍ਰੀਤ ਬਖਸ਼ ਕੇ ਗੁਰੂ ਜੀ ਵਿਛਬੰਨੀਆਂ ਨੂੰ ਸਾਈਂ ਨਾਲ ਜੋੜ ਦਿੰਦੇ ਹਨ।
En realidad sí puede, a través del Amor del Nombre del Señor.