AYsw qYN jgu Brim lwieAw ]
aaisaa tai(n) jag bharam laiaa ||
You have misled the world so deeply in doubt.
ਤੂੰ, ਹੇ ਸੁਆਮੀ! ਸੰਸਾਰ ਨੂੰ ਵਹਿਮ ਅੰਦਰ ਐਨਾ ਕੁਰਾਹੇ ਪਾ ਛਡਿਆ ਹੈ।
Tú, oh Señor, has arrojado al mundo a la duda.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AYsw qYN jgu Brim lwieAw ]
aaisaa tai(n) jag bharam laiaa ||
You have misled the world so deeply in doubt.
ਤੂੰ, ਹੇ ਸੁਆਮੀ! ਸੰਸਾਰ ਨੂੰ ਵਹਿਮ ਅੰਦਰ ਐਨਾ ਕੁਰਾਹੇ ਪਾ ਛਡਿਆ ਹੈ।
Tú, oh Señor, has arrojado al mundo a la duda.
kYsy bUJY jb moihAw hY mwieAw ]1] rhwau ]
kaise boojhai jab mohiaa hai maiaa ||1|| rahaau ||
How can people understand You, when they are entranced by Maya? ||1||Pause||
ਇਹ ਤੈਨੂੰ ਕਿਸ ਤਰ੍ਹਾਂ ਸਮਝ ਸਕਦਾ ਹੈ, ਹੇ ਮਾਲਕ! ਜਦ ਕਿ ਮੋਹਣੀ ਨੇ ਇਸ ਨੂੰ ਛਲ ਲਿਆ ਹੈ? ਠਹਿਰਾਉ।
¿Cómo entonces uno puede realizarse cuando uno está tan seducido por Maya?(1-Pausa)
khq kbIr Coif ibiKAw rs iequ sMgiq inhcau mrxw ]
kahat kabeer chhodd bikhiaa ras it sa(n)gat nihachau maranaa ||
Says Kabeer, give up the pleasures of corruption, or else you will surely die of them.
ਕਬੀਰ ਜੀ ਆਖਦੇ ਹਨ, ਤੂੰ ਪਾਪ ਦੀਆਂ ਰੰਗ ਰਲੀਆਂ ਨੂੰ ਤਿਆਗ ਦੇ, ਕਿਉਂਕਿ ਇਨ੍ਹਾਂ ਦੇ ਮੇਲ-ਮਿਲਾਪ ਅੰਦਰ ਤੂੰ ਯਕੀਨਨ ਹੀ ਮਰ ਜਾਏਗਾ।
Dice Kabir, abandona el Amor por el veneno; con él la muerte es segura.
rmeIAw jphu pRwxI Anq jIvx bwxI ien ibiD Bv swgru qrxw ]2]
ramieeaa japahu praanee anat jeevan baanee in bidh bhav saagar taranaa ||2||
Meditate on the Lord, O mortal being, through the Word of His Bani; you shall be blessed with eternal life. In this way, shall you cross over the terrifying world-ocean. ||2||
ਹੈ ਫਾਨੀ ਬੰਦੇ! ਤੂੰ ਅਨੰਤ ਜੀਵਨ ਬਖਸ਼ਣ ਵਾਲੀ ਗੁਰਬਾਣੀ ਦੇ ਜਰੀਏ, ਸਰਬ-ਵਿਆਪਕ ਸੁਆਮੀ ਦੀ ਬੰਦਗੀ ਕਰ। ਇਸ ਤਰੀਕੇ ਨਾਲ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।
Oh ser viviente, llama al Señor, Quien prevalece en todo, y Cuya Palabra te dará Vida para siempre, llevándote a través del mar de la existencia.
jW iqsu BwvY qw lwgY Bwau ]
jaa(n) tis bhaavai taa laagai bhaau ||
As it pleases Him, people embrace love for the Lord,
ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਹੀ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈਦੀ ਹੈ,
Cuando el Señor lo desea, uno tiene confianza en Él,
Brmu Bulwvw ivchu jwie ]
bharam bhulaavaa vichahu jai ||
and doubt and delusion are dispelled from within.
ਅਤੇ ਗਲਤ-ਫਹਿਮੀ ਦਾ ਸੰਦੇਹ ਉਸ ਦੇ ਅੰਦਰੋ ਦੂਰ ਹੋ ਜਾਂਦਾ ਹੈ।
y su duda y vacilación son aniquiladas.
aupjY shju igAwn miq jwgY ]
aupajai sahaj giaan mat jaagai ||
Intuitive peace and poise well up within, and the intellect is awakened to spiritual wisdom.
ਅਡੋਲਤਾ ਪੈਦਾ ਹੋ ਜਾਂਦੀ ਹੈ ਅਤੇ ਬੁੱਧੀ ਬ੍ਰਹਿਮ ਵੀਚਾਰ ਵਲ ਜਾਗ ਪੈਦੀ ਹੈ।
Uno logra sincronizar su mente y así despertar a la Sabiduría Divina,
gur pRswid AMqir ilv lwgY ]3]
gur prasaadh a(n)tar liv laagai ||3||
By Guru's Grace, the inner being is touched by the Lord's Love. ||3||
ਗੁਰਾਂ ਦੀ ਦਇਆ ਦੁਆਰਾ ਦਿਲ ਵਿੱਚ ਰਬੀ ਪ੍ਰੀਤ ਪੈਦਾ ਹੋ ਜਾਂਦੀ ਹੈ।
y, por la Gracia del Guru, entra en Comunión con el Señor. (3)
iequ sMgiq nwhI mrxw ]
eit sa(n)gat naahee maranaa ||
In this association, there is no death.
ਵਾਹਿਗੁਰੂ ਦੇ ਇਸ ਮੇਲ-ਮਿਲਾਪ ਅੰਦਰ ਮੌਤ ਨਹੀਂ।
En ese Estado, no existe la muerte;
hukmu pCwix qw KsmY imlxw ]1] rhwau dUjw ]
hukam pachhaan taa khasamai milanaa ||1|| rahaau dhoojaa ||
Recognizing the Hukam of His Command, you shall meet with your Lord and Master. ||1||Second Pause||
ਉਸ ਦੇ ਹੁਕਮ ਨੂੰ ਸਿੰਾਣ ਅਤੇ ਤਦ ਤੂੰ ਕੰਤ ਨੂੰ ਮਿਲ ਪਵੇਗੀ। ਦੂਸਰਾ ਠਹਿਰਾਉ।
entregándose a Su Voluntad, uno se une con el Señor Dios. (1-Pausa)
isrIrwgu iqRlocn kw ]
sireeraag tiralochan kaa ||
Siree Raag, Trilochan:
ਸਿਰੀ ਰਾਗ, ਤ੍ਰਿਲੋਚਨ।
Siri Rag del Reverendo Trilochan.
mwieAw mohu min AwglVw pRwxI jrw mrxu Bau ivsir gieAw ]
maiaa moh man aagalaRaa praanee jaraa maran bhau visar giaa ||
The mind is totally attached to Maya; the mortal has forgotten his fear of old age and death.
ਫਾਨੀ ਬੰਦੇ ਦੇ ਚਿੱਤ ਅੰਦਰ ਧਨ ਦੌਲਤ ਦੀ ਭਾਰੀ ਲਗਨ ਹੈ ਜਿਸ ਦੇ ਰਾਹੀਂ ਉਸ ਨੂੰ ਬੁਢੇਪੇ ਅਤੇ ਮੌਤ ਦਾ ਡਰ ਭੁਲ ਗਿਆ ਹੈ।
Dentro de uno está el amor inmenso a Maya; y uno se olvida de la vejez y de la muerte.
kutMbu dyiK ibgsih kmlw ijau pr Gir johih kpt nrw ]1]
kuTa(n)b dhekh bigaseh kamalaa jiau par ghar joheh kapaT naraa ||1||
Gazing upon his family, he blossoms forth like the lotus flower; the deceitful person watches and covets the homes of others. ||1||
ਆਪਣੇ ਟੱਬਰ ਕਬੀਲੇ ਨੂੰ ਵੇਖ ਕੇ ਤੂੰ ਕੰਵਲ ਫੁੱਲ ਦੇ ਵਾਂਙੂ ਖਿੜ੍ਹ ਜਾਂਦਾ ਹੈ। ਹੈ ਦੁਸ਼ਟ ਬੰਦੇ! ਤੂੰ ਹੋਰਨਾ ਦੇ ਝੁਗੇ ਤਕਦਾ ਹੈ।
En la compañía y confianza de sus parientes, el Manmukj insaciable pone su mirada en la pareja de otro. (1)
dUVw AwieEih jmih qxw ] iqn AwglVY mY rhxu n jwie ]
dhooRaa aaioh jameh tanaa || tin aagalaRai mai rahan na jai ||
When the powerful Messenger of Death comes,
ਜਦ ਮੌਤ ਦਾ ਬਲਵਾਨ ਦੂਤ ਆਉਂਦਾ ਹੈ,
Pero con la edad, el hijo de la muerte viene con su terrible mensaje, y uno se siente impotente ante ella.
koeI koeI swjxu Awie khY ]
koiee koiee saajan aai kahai ||
Rare, very rare, is that friend who comes and says,
ਕੋਈ ਵਿਰਲਾ ਹੀ ਮਿਤ੍ਰ ਹੈ ਜੋ ਇਸ ਦੁਨੀਆਂ ਵਿੱਚ ਆ ਕੇ ਆਖਦਾ ਹੈ,
Excepcional es aquél que está listo para decir:
imlu myry bITulw lY bwhVI vlwie ] imlu myry rmeIAw mY lyih Cfwie ]1] rhwau ]
mil mere beeThulaa lai baahaRee valai || mil mere ramieeaa mai leh chhaddai ||1|| rahaau ||
"O my Beloved, take me into Your Embrace!
ਮੈਡੇ ਪ੍ਰੀਤਮਾਂ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਗਲਵਕੜੀ ਪਾ।
“Tómame, mi Señor, en Tu Abrazo, ven por mí y llévame”. (1-Pausa)
Aink Aink Bog rwj ibsry pRwxI sMswr swgr pY Amru BieAw ]
anik anik bhog raaj bisare praanee sa(n)saar saagar pai amar bhiaa ||
Indulging in all sorts of princely pleasures, O mortal, you have forgotten God; you have fallen into the world-ocean, and you think that you have become immortal.
ਭਿੰਨ ਤੇ ਮੁਖਤਲਿਫ ਤਰ੍ਹਾਂ ਦੀਆਂ ਭੋਗ ਬਿਲਾਸਾਂ ਤੇ ਪਾਤਸ਼ਾਹੀ ਰੰਗ-ਰਲੀਆਂ ਅੰਦਰ ਤੂੰ ਹੈ ਫ਼ਾਨੀ ਬੰਦੇ! ਵਾਹਿਗੁਰੂ ਨੂੰ ਭੁਲਾ ਛਡਿਆ ਹੈ ਅਤੇ ਇਸ ਜਗਤ ਸਮੁੰਦਰ ਵਿੱਚ ਪੈ ਕੇ ਤੂੰ ਖਿਆਲ ਕਰਦਾ ਹੈ, ਕਿ ਤੂੰ ਅਬਿਨਾਸੀ ਹੋ ਗਿਆ ਹੈ।
Los demás están perdidos en los placeres, se olvidan del Señor y toman la actitud de que vivirán para siempre.
mwieAw mUTw cyqis nwhI jnmu gvwieE AwlsIAw ]2]
maiaa mooThaa chetas naahee janam gavaio aalaseeaa ||2||
Cheated and plundered by Maya, you do not think of God, and you waste your life in laziness. ||2||
ਮੋਹਨੀ ਦਾ ਠਗਿਆ ਹੋਇਆ ਤੂੰ ਸਾਹਿਬ ਨੂੰ ਚੇਤੇ ਨਹੀਂ ਕਰਦਾ ਅਤੇ ਤੂੰ ਹੇ ਸੁਸਤ ਆਦਮੀ, ਆਪਣਾ ਜੀਵਨ ਗੁਆ ਲੈਂਦਾ ਹੈ।
Engañados por Maya, no recuerdan al Señor, desperdician sus vidas en frivolidades.(2)
ibKm Gor pMiQ cwlxw pRwxI riv sis qh n pRvysM ]
bikham ghor pa(n)th chaalanaa praanee rav sas teh na pravesa(n) ||
The path you must walk is treacherous and terrifying, O mortal; neither the sun nor the moon shine there.
ਹੈ ਜੀਵ! ਤੂੰ ਅੋਖੇ ਤੇ ਭਿਆਨਕ ਰਸਤੇ ਟੁਰਨਾ ਹੈ, ਜਿਥੇ ਸੂਰਜ ਤੇ ਚੰਦ ਦੀ ਪਹੁੰਚ ਨਹੀਂ।
Oh hombre, te tocará un sendero duro y terrible en donde no hay ni sol ni luna. Cuando uno deja el mundo,
mwieAw mohu qb ibsir gieAw jW qjIAly sMswrM ]3]
maiaa moh tab bisar giaa jaa(n) tajeeale sa(n)saara(n) ||3||
Your emotional attachment to Maya will be forgotten, when you have to leave this world. ||3||
ਜਦ ਇਨਸਾਨ ਜਗਤ ਨੂੰ ਛਡਦਾ ਹੈ, ਉਹ ਤਦ ਮੋਹਨੀ ਦੀ ਮਮਤਾ ਨੂੰ ਭੁਲ ਜਾਂਦਾ ਹੈ।
¿Dónde se quedará entonces el amor a Maya? (3)
Awju myrY min pRgtu BieAw hY pyKIAly DrmrwE ]
aaj merai man pragaT bhiaa hai pekheeale dharamaraao ||
Today, it became clear to my mind that the Righteous Judge of Dharma is watching us.
ਅਜ ਮੇਰੇ ਚਿੱਤ ਨੂੰ ਜ਼ਾਹਰ ਹੋ ਗਿਆ ਹੈ ਕਿ ਧਰਮ ਰਾਜਾ ਪ੍ਰਾਣੀਆਂ ਨੂੰ ਤਕਦਾ ਰਹਿੰਦਾ ਹੈ।
Hoy en mi mente, vi al Señor de la Ley.
qh kr dl krin mhwblI iqn AwglVY mY rhxu n jwie ]4]
teh kar dhal karan mahaabalee tin aagalaRai mai rahan na jai ||4||
His messengers, with their awesome power, crush people between their hands; I cannot stand against them. ||4||
ਉਥੇ ਉਸ ਦੇ ਪਰਮ ਤਾਕਤਵਰ ਦੂਤ ਬੰਦਿਆਂ ਨੂੰ ਆਪਣੇ ਹਥਾਂ ਵਿੱਚ ਰਗੜ ਸੁਟਦੇ ਹਨ ਅਤੇ ਮੈਂ ਉਨ੍ਹਾਂ ਦੇ ਮੂਹਰੇ ਠਹਿਰ ਨਹੀਂ ਸਕਦਾ।
Sus mensajeros me ahogaron con sus manos poderosas y no podía resistirlos. (4)
jy ko mUM aupdysu krqu hY qw vix iqRix rqVw nwrwiexw ]
je ko moo(n) upadhes karat hai taa van tiran rataRaa naarainaa ||
If someone is going to teach me something, let it be that the Lord is pervading the forests and fields.
ਜੇਕਰ ਕੋਈ ਜਣਾ ਮੈਨੂੰ ਸਿਖਮਤ ਦੇਵੇ ਤਦ ਇਹ ਦੇਵੇ ਕਿ ਵਿਆਪਕ ਵਾਹਿਗੁਰੂ ਜੰਗਲਾਂ ਤੇ ਘਾਹ ਦੀਆਂ ਤਿੜ੍ਹਾਂ ਅੰਦਰ ਰਮਿਆ ਹੋਇਆ ਹੈ।
Si alguien me convierte en sabio, vería al Señor prevaleciendo en los bosques y en los claros.
AY jI qUM Awpy sB ikCu jwxdw bdiq iqRlocnu rwmeIAw ]5]2]
aai jee too(n) aape sabh kichh jaanadhaa badhat tiralochan raamieeaa ||5||2||
O Dear Lord, You Yourself know everything; so prays Trilochan, Lord. ||5||2||
ਤ੍ਰਿਲੋਚਨ ਆਖਦਾ ਹੈ, "ਹੇ ਮੇਰੇ ਮਾਣਨੀਯ ਵਿਆਪਕ ਹਰੀ! ਤੂੰ ਖੁਦ ਹੀ ਸਾਰਾ ਕੁਝ ਸਮਝਦਾ ਹੈ।"
Dice Trilochan, eres Omnisciente y Omnipresente, sí, Tú, mi Señor.(5-2)
sRIrwgu Bgq kbIr jIau kw ]
sreeraag bhagat kabeer jeeau kaa ||
Siree Raag, Devotee Kabeer Jee:
ਸਿਰੀ ਰਾਗ, ਸੰਤ ਕਬੀਰ ਜੀ।
Siri Rag del Reverendo Bhagat Kabir.
Acrj eyku sunhu ry pMfIAw Ab ikCu khnu n jweI ]
acharaj ek sunahu re pa(n)ddeeaa ab kichh kahan na jaiee ||
Listen, O religious scholar: the One Lord alone is Wondrous; no one can describe Him.
ਸੁਣ, ਹੇ ਪੰਡਤ! ਕੇਵਲ ਇਕ ਪ੍ਰਭੂ ਹੀ ਅਦਭੁਤ ਹੈ। ਮੈਂ ਹੁਣ ਉਸ ਨੂੰ ਬਿਆਨ ਨਹੀਂ ਕਰ ਸਕਦਾ।
Escucha, oh Pandit, el Único Señor es Maravilloso; nadie puede relatar Su Gloria.
suir nr gx gMDRb ijin mohy iqRBvx myKulI lweI ]1]
sur nar gan ga(n)dhrab jin mohe tirabhavan mekhulee laiee ||1||
He fascinates the angels, the celestial singers and the heavenly musicians; he has strung the three worlds upon His Thread. ||1||
ਜਿਸ ਨੇ ਦੇਵਤੇ, ਮਨੁਖ, ਸਵਰਗੀ ਏਲਚੀ ਤੇ ਗਵੱਵੀਏ, ਫ਼ਰੇਫ਼ਤਾ ਕਰ ਰਖੇ ਹਨ ਅਤੇ ਜਿਸ ਨੇ ਤਿੰਨਾਂ ਜਹਾਨਾਂ ਨੂੰ ਜਕੜਿਆ ਹੋਇਆ ਹੈ।
Dios ha atraído a los hombres angelicales, a los devotos de los dioses, a cantantes celestiales, y ha amarrado a los tres mundos con la cuerda de Su Ley. (1)
rwjw rwm Anhd ikMgurI bwjY ]
raajaa raam anahadh ki(n)guree baajai ||
The Unstruck Melody of the Sovereign Lord's Harp vibrates;
ਪਾਤਸ਼ਾਹ ਪ੍ਰਭੂ ਦੀ ਵੀਣਾ ਬਿਨਾਂ ਵਜਾਏ ਵੱਜਦੀ ਹੈ,
Dentro de mí resuena la Melodía Divina de la Flauta del Señor;
jw kI idsit nwd ilv lwgY ]1] rhwau ]
jaa kee dhisaT naadh liv laagai ||1|| rahaau ||
by His Glance of Grace, we are lovingly attuned to the Sound-current of the Naad. ||1||Pause||
ਅਤੇ ਜਿਸ ਦੀ ਮਿਹਰ ਦੀ ਨਿਗਾਹ ਦੁਆਰਾ ਇਨਸਾਨ ਦੀ ਇਸ ਰਾਗ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।
sí, en Su Presencia la mente es entonada en el Sonido de la Melodía Celestial. (1-Pausa)
BwTI ggnu isMi|Aw Aru cuMi|Aw knk kls ieku pwieAw ]
bhaaThee gagan si(n)n(g)iaa ar chu(n)n(g)iaa kanak kalas ik paiaa ||
The Tenth Gate of my crown chakra is the distilling fire, and the channels of the Ida and Pingala are the funnels, to pour in and empty out the golden vat.
ਮੈਨੂੰ ਦਸਮਦੁਆਰ ਦੀ ਭੱਠੀ, ਸਮੇਤ ਇਕ ਨਾਲੀ ਅੰਦਰ ਖਿਚਣ ਵਾਲੀ ਅਤੇ ਇਕ ਨਾਲੀ ਬਾਹਰ ਸੁਟਣ ਵਾਲੀ ਦੇ ਅਤੇ ਅੰਤਸ਼ਕਰਨ ਦਾ ਸੋਨੇ ਦਾ ਇਕ ਬਰਤਨ ਪਰਾਪਤ ਹੋਇਆ ਹੈ।
La Décima Puerta es la caldera y tiene dos conductos, uno para verter y otro para sacar.
iqsu mih Dwr cuAY Aiq inrml rs mih rsn cuAwieAw ]2]
tis meh dhaar chuaai at niramal ras meh rasan chuaaiaa ||2||
Into that vat, there trickles a gentle stream of the most sublime and pure essence of all distilled essences. ||2||
ਉਸ ਬਰਤਨ ਅੰਦਰ ਪਰਮ ਸ਼ੁੱਧ ਨਾਮ ਅੰਮ੍ਰਿਤ ਦੀ ਨਦੀ ਟਪਕਦੀ ਹੈ। ਇਸ ਤਰ੍ਹਾਂ ਮੈਂ ਜੋਹਰਾਂ ਦਾ ਜੌਹਰ ਖਿੱਚ ਲਿਆ ਹੈ।
Y de ahí gotea al recipiente dorado de mi corazón el Néctar Ambrosial. (2)
eyk ju bwq AnUp bnI hY pvn ipAwlw swijAw ]
ek ju baat anoop banee hai pavan piaalaa saajiaa ||
Something wonderful has happened-the breath has become the cup.
ਇਕ ਬੇ-ਮਿਸਾਲ ਗੱਲ ਬਣ ਗਈ ਹੈ। ਆਪਣੇ ਸੁਆਮੀ ਨੂੰ ਮੈਂ ਸ਼ਰਾਬ ਦਾ ਕਟੋਰਾ ਬਣਾਇਆ ਹੈ।
Y mira, maravilla de maravillas, que la respiración sirve como copa para tomármelo.
qIin Bvn mih eyko jogI khhu kvnu hY rwjw ]3]
teen bhavan meh eko jogee kahahu kavan hai raajaa ||3||
In all the three worlds, such a Yogi is unique. What king can compare to him? ||3||
ਤਿੰਨਾਂ ਹੀ ਪੁਰੀਆਂ ਅੰਦਰ ਉਹ ਅਦੁੱਤੀ ਯੋਗੀ ਹੈ (ਜੋ ਐਸੀ ਸ਼ਰਾਬ ਪੀਂਦਾ ਹੈ) ਦਸੋ ਕਿਹੜਾ ਪਾਤਸ਼ਾਹ ਉਸ ਦੀ ਬਰਾਬਰੀ ਕਰ ਸਕਦਾ ਹੈ?
Extraordinario es el Yogui que logra esto; y si lo logra, ni siquiera un rey alcanza su gloria. (3)
AYsy igAwn pRgitAw purKoqm khu kbIr rMig rwqw ]
aaise giaan pragaTiaa purakhotam kahu kabeer ra(n)g raataa ||
This spiritual wisdom of God, the Supreme Soul, has illuminated my being. Says Kabeer, I am attuned to His Love.
ਕਬੀਰ ਜੀ ਆਖਦੇ ਹਨ, ਪਰਮ ਪੁਰਖ ਦੀ ਐਹੋ ਜੇਹੀ ਗਿਆਤ ਨਾਜ਼ਲ ਹੋਈ ਹੈ ਕਿ ਮੈਂ ਉਸ ਦੀ ਪ੍ਰੀਤ ਅੰਦਰ ਰੰਗਿਆ ਗਿਆ ਹਾਂ।
Dice Kabir, tal Luz obtuve del Señor en las alturas, que me llenó con Su Amor.
Aaur dunI sB Brim BulwnI mnu rwm rswien mwqw ]4]3]
aaur dhunee sabh bharam bhulaanee man raam rasain maataa ||4||3||
All the rest of the world is deluded by doubt, while my mind is intoxicated with the Sublime Essence of the Lord. ||4||3||
ਬਾਕੀ ਦੀ ਦੁਨੀਆਂ ਸਾਰੀ ਵਹਮਿ ਨੇ ਬਹਿਕਾਈ ਹੋਈ ਹੈ, ਪੰਤੂ ਮੇਰੀ ਆਤਮਾ ਵਿਆਪਕ ਵਾਹਿਗੁਰੂ ਦੇ ਅੰਮ੍ਰਿਤ ਨਾਲ ਮਤਵਾਲੀ ਹੋਈ ਹੋਈ ਹੈ।
Y mientras que el resto del mundo está engañado por la ilusión, mi mente está imbuida en la realidad de lo Real. (4-3)