nwnk iqn kY sd kurbwxy ]4]2]20]
naanak tin kai sadh kurabaane ||4||2||20||
Nanak is forever a sacrifice to them. ||4||2||20||
ਅਤੇ ਨਾਨਕ ਉਨ੍ਹਾਂ ਉਤੋਂ ਹਮੇਸ਼ਾਂ ਹੀ ਵਾਰਨੇ ਜਾਂਦਾ ਹੈ, ਹੇ ਸੁਆਮੀ।
Nanak ofrece para siempre su ser en sacrificio a ellos. (4-2-20)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwnk iqn kY sd kurbwxy ]4]2]20]
naanak tin kai sadh kurabaane ||4||2||20||
Nanak is forever a sacrifice to them. ||4||2||20||
ਅਤੇ ਨਾਨਕ ਉਨ੍ਹਾਂ ਉਤੋਂ ਹਮੇਸ਼ਾਂ ਹੀ ਵਾਰਨੇ ਜਾਂਦਾ ਹੈ, ਹੇ ਸੁਆਮੀ।
Nanak ofrece para siempre su ser en sacrificio a ellos. (4-2-20)
mlwr mhlw 5 ]
malaar mahalaa panjavaa ||
Malaar, Fifth Mehl:
ਮਲਾਰ ਪੰਜਵੀਂ ਪਾਤਿਸ਼ਾਹੀ।
Malhar, Mejl Guru Aryan, Quinto Canal Divino.
prmysru hoAw dieAwlu ]
paramesar hoaa dhiaal ||
The Transcendent Lord God has become merciful;
ਪਰਮ ਪ੍ਰਭੂ ਮਿਹਰਬਾਨ ਹੋ ਗਿਆ ਹੈ,
Dios, nuestro Señor Trascendente nos ha mostrado Su Misericordia,
myGu vrsY AMimRq Dwr ]
megh varasai a(n)mirat dhaar ||
Ambrosial Nectar is raining down from the clouds.
ਅਤੇ ਬੱਦਲ ਆਬਿ-ਹਿਯਾਤ ਦਾ ਪਰਵਾਹ ਬਰਸਾ ਰਿਹਾ ਹੈ।
y el Néctar está siendo rociado desde las nubes.
sgly jIA jMq iqRpqwsy ]
sagale jeea ja(n)t tirapataase ||
All beings and creatures are satisfied;
ਸਾਰੇ ਜੀਵ-ਜੰਤੂ ਸੰਤੁਸ਼ਟ ਹੋ ਗਏ ਹਨ,
Todas las criaturas y los seres están satisfechos,
kwrj Awey pUry rwsy ]1]
kaaraj aae poore raase ||1||
their affairs are perfectly resolved. ||1||
ਅਤੇ ਕੰਮ ਪੂਰੀ ਤਰ੍ਹਾਂ ਨੇਪਰੇ ਚੜ੍ਹ ਗਏ ਹਨ।
pues sus asuntos han sido resueltos. (1)
sdw sdw mn nwmu sm@wil ]
sadhaa sadhaa man naam sam(h)aal ||
O my mind, dwell on the Lord, forever and ever.
ਹੇ ਮੇਰੀ ਜਿੰਦੇ! ਤੂੰ ਹਮੇਸ਼ਾ, ਹਮੇਸ਼ਾਂ ਹੀ ਆਪਣੀ ਸਾਈਂ ਦਾ ਸਿਮਰਨ ਕਰ।
Oh, mente mía habita en el Señor por siempre y para siempre, pues, sirviendo al Perfecto Guru,
gur pUry kI syvw pwieAw AYQY EQY inbhY nwil ]1] rhwau ]
gur poore kee sevaa paiaa aaithai othai nibahai naal ||1|| rahaau ||
Serving the Perfect Guru, I have obtained it. It shall stay with me both here and hereafter. ||1||Pause||
ਪੂਰਨ ਗੁਰਾਂ ਦੀ ਟਹਿਲ ਸੇਵਾ ਰਾਹੀਂ, ਮੈਨੂੰ ਨਾਮ ਪਰਾਪਤ ਹੋ ਗਿਆ ਹੈ ਅਤੇ ਏਥੇ ਤੇ ਓਥੇ ਇਹ ਮੇਰਾ ਸਾਥ ਦੇਵੇਗਾ। ਠਹਿਰਾਉ।
lo he obtenido y se quedará conmigo aquí y aquí después. (1-Pausa)
duKu BMnw BY BMjnhwr ]
dhukh bha(n)naa bhai bha(n)janahaar ||
He is the Destroyer of pain, the Eradicator of fear.
ਪ੍ਰਭੂ ਦੁਖੜਾ ਹਰਨਹਾਰ ਅਤੇ ਡਰ! ਦੂਰ ਕਰਨ ਵਾਲਾ ਹੈ।
Él es el Destructor del dolor,
AwpixAw jIAw kI kIqI swr ]
aapaniaa jeeaa kee keetee saar ||
He takes care of His beings.
ਉਹ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ।
el Erradicador del miedo, Él cuida a sus seres,
rwKnhwr sdw imhrvwn ]
raakhanahaar sadhaa miharavaan ||
The Savior Lord is kind and compassionate forever.
ਰੱਖਿਆ ਕਰਨ ਵਾਲਾ-ਸੁਆਮੀ ਸਦੀਵ ਹੀ ਦਇਆਲੂ ਹੈ।
el Señor Salvador es siempre Bondadoso y Compasivo
sdw sdw jweIAY kurbwn ]2]
sadhaa sadhaa jaieeaai kurabaan ||2||
I am a sacrifice to Him, forever and ever. ||2||
ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
y yo ofrezco mi ser en sacrificio a Él por siempre y para siempre. (2)
kwlu gvwieAw krqY Awip ]
kaal gavaiaa karatai aap ||
The Creator Himself has eliminated death.
ਸਿਰਜਣਹਾਰ-ਸੁਆਮੀ ਨੇ ਆਪੇ ਹੀ, ਮੇਰਾ ਮੌਤ ਦਾ ਡਰ ਦੂਰ ਕਰ ਦਿੱਤਾ ਹੈ।
El Creador Mismo ha eliminado la muerte.
sdw sdw mn iqs no jwip ]
sadhaa sadhaa man tis no jaap ||
Meditate on Him forever and ever, O my mind.
ਸਦੀਵ, ਸਦੀਵ ਹੀ ਤੂੰ ਉਸ ਦਾ ਅਰਾਧਨ ਕਰ, ਹੇ ਮੇਰੀ ਜਿੰਦੜੀਏ!
Medita en Él por siempre, oh, mi mente.
idRsit Dwir rwKy siB jMq ]
dhirasaT dhaar raakhe sabh ja(n)t ||
He watches all with His Glance of Grace and protects them.
ਆਪਣੀ ਮਿਹਰ ਦੀ ਨਜ਼ਰ ਕਰ ਕੇ, ਉਹ ਸਾਰਿਆਂ ਜੀਵਾਂ ਦੀ ਰੱਖਿਆ ਕਰਦਾ ਹੈ।
Él observa y protege a todos con Su Mirada de Gracia.
gux gwvhu inq inq BgvMq ]3]
gun gaavahu nit nit bhagava(n)t ||3||
Continually and continuously, sing the Glorious Praises of the Lord God. ||3||
ਸਦਾ, ਸਦਾ ਹੀ ਤੂੰ ਸੁਲਖਣੇ ਸੁਆਮੀ ਦੀ ਮਹਿਮਾ ਗਾਇਨ ਕਰ, ਹੇ ਬੰਦੇ!
Canta las Gloriosas Alabanzas del Señor Dios continuamente. (3)
eyko krqw Awpy Awp ]
eko karataa aape aap ||
The One and Only Creator Lord is Himself by Himself.
ਅਦੁਤੀ ਸਿਰਜਣਹਾਰ ਸਾਰਾ ਕੁਛ ਆਪ ਹੀ ਹੈ।
El Único Señor Creador es Él Mismo en Su Ser,
hir ky Bgq jwxih prqwp ]
har ke bhagat jaaneh parataap ||
The Lord's devotees know His Glorious Grandeur.
ਵਾਹਿਗੁਰੂ ਦੇ ਸੰਤ ਉਸ ਦੇ ਤਪ-ਤੇਜ ਨੂੰ ਅਨੁਭਵ ਕਰਦੇ ਹਨ।
y los Devotos del Señor conocen Su Grandiosa Gloria,
nwvY kI pYj rKdw AwieAw ]
naavai kee paij rakhadhaa aaiaa ||
He preserves the Honor of His Name.
ਸਾਈਂ ਆਪਣੇ ਨਾਮ ਦੀ ਲੱਜਿਆ ਰਖਦਾ ਰਿਹਾ ਹੈ।
Él preserva el Honor de Su Nombre,
nwnku bolY iqs kw bolwieAw ]4]3]21]
naanak bolai tis kaa bolaiaa ||4||3||21||
Nanak speaks as the Lord inspires him to speak. ||4||3||21||
ਉਸ ਦਾ ਬੁਲਾਇਆ ਹੋਇਆ, ਨਾਨਕ ਸੁਆਮੀ ਦੀ ਸਿਫ਼ਤ ਸ਼ਲਾਘਾ ਉਚਾਰਨ ਕਰਦਾ ਹੈ।
y Nanak habla así como el Señor lo inspira a hablar. (4-3-21)
mlwr mhlw 5 ]
malaar mahalaa panjavaa ||
Malaar, Fifth Mehl:
ਮਲਾਰ ਪੰਜਵੀਂ ਪਾਤਿਸ਼ਾਹੀ।
Malhar, Mejl Guru Aryan, Quinto Canal Divino.
gur srxweI sgl inDwn ]
gur saranaiee sagal nidhaan ||
All treasures are found in the Sanctuary of the Guru.
ਗੁਰਾਂ ਦੀ ਪਨਾਹ ਵਿੱਚ, ਜੀਵ ਨੂੰ ਸਾਰੇ ਖ਼ਜ਼ਾਨੇ ਪਰਦਾਨ ਹੋ ਜਾਂਦੇ ਹਨ,
Todos los Tesoros son encontrados en el Santuario del Guru,
swcI drgih pweIAY mwnu ]
saachee dharageh paieeaai maan ||
Honor is obtained in the True Court of the Lord.
ਅਤੇ ਉਹ ਸੱਚੇ ਦਰਬਾਰ ਵਿੱਚ ਇਜ਼ਤ ਪਾਉਂਦਾ ਹੈ।
y el Honor es obtenido en la Corte Verdadera del Señor.
BRmu Bau dUKu drdu sBu jwie ]
bhram bhau dhookh dharadh sabh jai ||
Doubt, fear, pain and suffering are taken away,
ਉਸ ਦੇ ਸਾਰੇ ਸੰਦੇਹ ਡਰ, ਪੀੜ ਅਤੇ ਤਕਲੀਫਾਂ ਦੂਰ ਹੋ ਜਾਂਦੀਆਂ ਹਨ,
El dolor, el miedo, la duda y el sufrimiento son destruidos,
swDsMig sd hir gux gwie ]1]
saadhasa(n)g sadh har gun gai ||1||
forever singing the Glorious Praises of the Lord in the Saadh Sangat, the Company of the Holy. ||1||
ਅਤੇ ਉਹ ਹਮੇਸ਼ਾਂ, ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
cantando para siempre en la Compañía de la Saad Sangat las Gloriosas Alabanzas del Señor. (1)
mn myry guru pUrw swlwih ]
man mere gur pooraa saalaeh ||
O my mind, praise the Perfect Guru.
ਹੇ ਮੇਰੀ ਜਿੰਦੇ! ਤੂੰ ਸਦਾ ਆਪਣੇ ਪੂਰਨ ਗੁਰਾਂ ਦੀ ਸਿਫ਼ਤ ਸ਼ਲਾਘਾ ਕਰ।
Oh, mente mía, alaba al Perfecto Guru, entona el Tesoro del Naam,
nwmu inDwnu jphu idnu rwqI mn icMdy Pl pwie ]1] rhwau ]
naam nidhaan japahu dhin raatee man chi(n)dhe fal pai ||1|| rahaau ||
Chant the treasure of the Naam, the Name of the Lord, day and night. You shall obtain the fruits of your mind's desires. ||1||Pause||
ਦਿਨ ਅਤੇ ਰੈਣ, ਤੂੰ ਨਾਮ ਦੇ ਖਜਾਨੇ ਦਾ ਆਰਾਧਨ ਕਰ ਅਤੇ ਆਪਣੇ ਚਿੱਤ ਚਾਹੁੰਦੇ ਮੇਵੇ ਹਾਸਲ ਕਰ। ਠਹਿਰਾਉ।
el Nombre del Señor día y noche y obtendrás el fruto del deseo de tu mente. (1-Pausa)
siqgur jyvfu Avru n koie ]
satigur jevadd avar na koi ||
No one else is as great as the True Guru.
ਕੋਈ ਹੋਰ ਜਣਾ ਸੱਚੇ ਗੁਰਾਂ ਜਿਡਾ ਵੱਡਾ ਨਹੀਂ।
Nadie es tan Grandioso como el Guru Verdadero,
guru pwrbRhmu prmysru soie ]
gur paarabraham paramesar soi ||
The Guru is the Supreme Lord, the Transcendent Lord God.
ਉਹ, ਗੁਰੂ ਜੀ, ਖੁਦ ਹੀ ਸ਼ਰੋਮਣੀ ਸੁਆਮੀ ਮਾਲਕ ਹਨ।
Él es el Señor Supremo, el Señor Trascendente, nuestro Dios.
jnm mrx dUK qy rwKY ]
janam maran dhookh te raakhai ||
He saves us from the pains of death and birth,
ਉਹ ਬੰਦੇ ਨੂੰ ਜੰਮਣ ਤੇ ਮਰਨ ਦੀ ਪੀੜ ਤੋਂ ਬਣਾ ਲੈਂਦੇ ਹਨ,
Él nos salva de las penas de la muerte y del renacimiento,
mwieAw ibKu iPir bhuiV n cwKY ]2]
maiaa bikh fir bahuR na chaakhai ||2||
and we will not have to taste the poison of Maya ever again. ||2||
ਅਤੇ ਅਤੇ ਉਹ ਮੁੜ ਮੋਹਣੀ ਦੀ ਜ਼ਹਿਰ ਨੂੰ ਨਹੀਂ ਚਖਦਾ।
y no tendremos que probar de la ponzoña de Maya nunca más. (2)
gur kI mihmw kQnu n jwie ]
gur kee mahimaa kathan na jai ||
The Guru's glorious grandeur cannot be described.
ਗੁਰਾਂ ਦੀ ਪ੍ਰਭਤਾ ਆਖੀ ਨਹੀਂ ਜਾ ਸਕਦੀ।
La Gloriosa Grandeza del Guru es Indescriptible.
guru prmysru swcY nwie ]
gur paramesar saachai nai ||
The Guru is the Transcendent Lord, in the True Name.
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਗੁਰੂ ਜੀ ਸੁਆਮੀ ਦਾ ਸਰੂਪ ਹੋ ਗਏ ਹਨ।
El Guru es el Señor Trascendente en el Nombre Verdadero.
scu sMjmu krxI sBu swcI ]
sach sa(n)jam karanee sabh saachee ||
True is His self-discipline, and True are all His actions.
ਸੱਚਾ ਹੈ ਗੁਰਾਂ ਦਾ ਸਵੈ-ਜਬਤ ਅਤੇ ਸੱਚੇ ਹਨ ਉਹਨਾਂ ਦੇ ਸਾਰੇ ਕਰਮ।
Verdad es Su Disciplina y Verdad son Sus Acciones.
so mnu inrmlu jo gur sMig rwcI ]3]
so man niramal jo gur sa(n)g raachee ||3||
Immaculate and pure is that mind, which is imbued with love for the Guru. ||3||
ਪਵਿੱਤਰ ਹੈ ਉਹ ਪੁਰਸ਼, ਜੋ ਗੁਰਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Inmaculada y pura es esa mente que está unida en el Amor del Guru. (3)
guru pUrw pweIAY vf Bwig ]
gur pooraa paieeaai vadd bhaag ||
The Perfect Guru is obtained by great good fortune.
ਭਾਰੀ ਚੰਗੀ ਪ੍ਰਾਲਭਧ ਦੁਆਰਾ, ਪੂਰਨ ਗੁਰਦੇਵ ਜੀ ਪਰਾਪਤ ਹੁੰਦੇ ਹਨ।
El Guru Perfecto es obtenido por una grandiosa fortuna.
kwmu k®oDu loBu mn qy iqAwig ]
kaam karodh lobh man te tiaag ||
Drive out sexual desire, anger and greed from your mind.
ਆਪਣੇ ਚਿੱਤ ਵਿੱਚੋਂ ਤੂੰ ਸ਼ਹਿਵਤ, ਗੁੱਸੇ ਅਤੇ ਲਾਲਚ ਨੂੰ ਬਾਹਰ ਕੱਢ ਦੇ, ਹੇ ਬੰਦੇ!
Libérate del deseo sexual, el enojo y la avaricia de mente.
kir ikrpw gur crx invwis ]
kar kirapaa gur charan nivaas ||
By His Grace, the Guru's Feet are enshrined within.
ਮਿਹਰ ਧਾਰ ਕੇ ਉਹ ਗੁਰਾਂ ਦੇ ਪੈਰ ਅੰਤਰ-ਆਤਮੇ ਟਿਕਾ ਦੇ!
Por Su Gracia los Pies del Guru son enaltecidos en el interior.
nwnk kI pRB scu Ardwis ]4]4]22]
naanak kee prabh sach aradhaas ||4||4||22||
Nanak offers his prayer to the True Lord God. ||4||4||22||
ਨਾਨਕ ਐਸੀ ਪ੍ਰਾਰੱਬਨਾ ਕਰਦਾ ਹੈ ਸੱਚੇ ਸੁਆਮੀ, ਮੂਹਰੇ।
Nanak ofrece su oración al Verdadero Señor Dios. (4-4-22)
rwgu mlwr mhlw 5 pVqwl Gru 3
raag malaar mahalaa panjavaa paRataal ghar teejaa
Raag Malaar, Fifth Mehl, Partaal, Third House:
ਰਾਗੁ ਮਲਾਰ ਪੰਜਵੀਂ ਪਾਤਿਸ਼ਾਹੀ।
Rag Malhar Mejl Guru Aryan, Quinto Canal Divino, Partaal, Tercera Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
gur mnwir ipRA dieAwr isau rMgu kIAw ]
gur manaar pria dhiaar siau ra(n)g keeaa ||
Pleasing the Guru, I have fallen in love with my Merciful Beloved Lord.
ਗੁਰਾਂ ਨੂੰ ਮਨਾ ਕੇ, ਮੈਂ ਆਪਣੇ ਮਇਆਵਾਨ ਪ੍ਰੀਤਮ ਨਾਲ ਪਿਆਰ ਕੀਤਾ ਹੈ।
Complaciendo al Guru he caído enamorado de mi Bienamado
kIno rI sgl sˆØIgwr ]
keeno ree sagal sa(n)eegaar ||
I have made all my decorations,
ਮੈਂ ਸਾਰੇ ਹਾਰ ਸ਼ਿੰਗਾਰ ਲਾਏ ਹਨ,
y Misericordioso Señor, he decorado mi ser
qijE rI sgl ibkwr ]
tajio ree sagal bikaar ||
and renounced all corruption;
ਸਾਰੀਆਂ ਬਦੀਆਂ ਛੱਡ ਦਿੱਤੀਆਂ ਹਨ,
y renunciado a la corrupción.
Dwvqo AsiQru QIAw ]1] rhwau ]
dhaavato asathir theeaa ||1|| rahaau ||
my wandering mind has become steady and stable. ||1||Pause||
ਅਤੇ ਮੇਰਾ ਭੱਜਿਆ ਫਿਰਦਾ ਮਨੂਆ ਅਹਿੱਲ ਹੋ ਗਿਆ ਹੈ। ਠਹਿਰਾਉ।
Mi mente inestable se ha calmado y permanece quieta. (1-Pausa)
AYsy ry mn pwie kY Awpu gvwie kY kir swDn isau sMgu ]
aaise re man pai kai aap gavai kai kar saadhan siau sa(n)g ||
O my mind, lose your self-conceit by associating with the Holy, and you shall find Him.
ਹੇ ਮੇਰੀ ਜਿੰਦੇ! ਤੂੰ ਆਪਣੀ ਹੰਗਤਾ ਨੂੰ ਮਾਰ ਸੁੱਟ ਅਤੇ ਸੰਤਾਂ ਦੀ ਸੰਗਤ ਕਰ। ਇੰਜ ਤੂੰ ਆਪਣੇ ਸਾਈਂ ਨੂੰ ਪਾ ਲਵੇਗੀ।
Oh, mente mía, abandona tu arrogancia asociándote con los Santos y Lo encontrarás.
bwjy bjih imRdMg Anwhd koikl rI rwm nwmu bolY mDur bYn Aiq suhIAw ]1]
baaje bajeh miradha(n)g anaahadh kokil ree raam naam bolai madhur bain at suheeaa ||1||
The unstruck celestial melody vibrates and resounds; like a song-bird, chant the Lord's Name, with words of sweetness and utter beauty. ||1||
ਏਸ ਤਰ੍ਹਾਂ ਸੰਗੀਤਕ ਸਾਜ਼ ਅਤੇ ਢੋਲ ਤੇਰੇ ਲਈ ਇਕ-ਰਸ ਵਜਣਗੇ ਅਤੇ ਕੋਇਲ ਦੀ ਮਾਨੰਦ, ਤੇਰੀ ਜੀਭ ਮਿਠੇ ਬਚਨਾ ਨਾਲ ਅਤੇ ਪਰਮ ਸੋਹਣੀ ਤਰ੍ਹਾਂ ਪ੍ਰਭੂ ਦਾ ਨਾਮ ਉਚਾਰਨ ਕਰੇਂਗੀ।
La Melodía Celestial vibra y resuena. Como el trino de los pájaros canta el Nombre del Señor con Palabras de dulzura y belleza máxima. (1)
AYsI qyry drsn kI soB Aiq Apwr ipRA AmoG qYsy hI sMig sMq bny ]
aaisee tere dharasan kee sobh at apaar pria amogh taise hee sa(n)g sa(n)t bane ||
Such is the glory of Your Darshan, so utterly inifinte and fruitful, O my Love; so do we become by associating with the Saints.
ਮੇਰੇ ਪ੍ਰੀਤਮ ਐਹੋ ਜਿਹੀ ਹੈ ਪ੍ਰਭਤਾ ਤੇਰੇ ਦੀਦਾਰ ਦੀ, ਕਿ ਇਹ ਪਰਮ ਸੁੰਦਰ ਅਤੇ ਫਲਦਾਇਰ ਹੈ। ਤੇਰੀ ਸੰਗਤ ਰਾਹੀਂ ਉਹੋ ਜਿਹੇ ਹੀ ਬਣ ਜਾਂਦੇ ਹਨ ਤੇਰੇ ਸਾਧੂ।
Tal es la Gloria de Tu Darshan, Infinita y Fructífera, oh mi Amor, con Él nos asociamos a los Santos.
Bv auqwr nwm Bny ]
bhav utaar naam bhane ||
Vibrating, chanting Your Name, we cross over the terrifying world-ocean.
ਹੇ ਸੁਆਮੀ! ਉਹ ਤੇਰੇ ਨਾਮ ਦਾ ਉਚਾਰਨ ਕਰਦੇ ਹਨ ਅਤੇ ਤੂੰ ਉਨ੍ਹਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Vibrando y entonando Tu Nombre cruzamos el aterrador océano del mundo.
rm rwm rwm mwl ]
ram raam raam maal ||
They dwell on the Lord, Raam, Raam, chanting on their malas;
ਵਾਹਿਗੁਰੂ ਦੇ ਸਾਥੀਆਂ ਦੀ ਸੰਗਤ ਕਰਨ ਦੁਆਰਾ,
Meditando con su Mala ellos habitan en el Señor, Ram, Ram.