sloku ]
salok ||
Salok:
ਸਲੋਕ।
Shlok
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sloku ]
salok ||
Salok:
ਸਲੋਕ।
Shlok
iciq ij icqivAw so mY pwieAw ]
chit j chitaviaa so mai paiaa ||
Whatever I wish for, that I receive.
ਜਿਹੜਾ ਕੁੱਛ ਮੈਂ ਦਿਲੋ ਚਾਹੁੰਦਾ ਸੀ, ਉਹ ਮੈਂ ਪ੍ਰਾਪਤ ਕਰ ਲਿਆ ਹੈ।
Lo que mi mente ha añorado, eso ha obtenido.
nwnk nwmu iDAwie suK sbwieAw ]4]
naanak naam dhiaai sukh sabaiaa ||4||
Meditating on the Naam, the Name of the Lord, Nanak has found total peace. ||4||
ਨਾਮ ਸਿਮਰਨ ਕਰਨ ਦੁਆਰਾ, ਨਾਨਕ ਨੇ ਸਾਰੇ ਸੁਖ ਪਾ ਲਏ ਹਨ।
Contemplando el Naam, el Nombre del Señor Nanak ha encontrado la Paz. (4)
CMqu ]
chha(n)t ||
Chhant:
ਛੰਤ।
Chant
Ab mnu CUit gieAw swDU sMig imly ]
ab man chhooT giaa saadhoo sa(n)g mile ||
My mind is now emancipated; I have joined the Saadh Sangat, the Company of the Holy.
ਸਤਿ ਸੰਗਤ ਨਾਲ ਜੁੜਨ ਦੁਆਰਾ, ਹੁਣ ਮੇਰੀ ਆਤਮਾ ਬੰਦ-ਖਲਾਸ ਹੋ ਗਈ ਹੈ।
Mi mente está emancipada, sí, me acerqué a la Saad Sangat la Compañía de los Santos.
gurmuiK nwmu lieAw joqI joiq rly ]
gurmukh naam liaa jotee jot rale ||
As Gurmukh, I chant the Naam, and my light has merged into the Light.
ਗੁਰਾਂ ਦੀ ਦਇਆ ਦੁਆਰਾ ਮੈਂ ਨਾਮ ਦਾ ਉਚਾਰਨ ਕੀਤਾ ਹੈ ਅਤੇ ਮੇਰਾ ਪ੍ਰਕਾਸ਼, ਪਰਮ ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
Como Gurmukj canto el Naam, y mi luz se ha inmergido en la Luz Divina.
hir nwmu ismrq imty iklibK buJI qpiq AGwinAw ]
har naam simarat miTe kilabikh bujhee tapat aghaaniaa ||
Remembering the Lord's Name in meditation, my sins have been erased; the fire has been extinguished, and I am satisfied.
ਨਾਮ ਦਾ ਆਰਾਧਨ ਕਰਨ ਦੁਆਰਾ, ਮੇਰੇ ਪਾਪ ਮਿੱਟ ਗਏ ਹਨ, ਅੰਦਰਲੀ ਅੱਗ ਬੁਝ ਗਈ ਹੈ ਅਤੇ ਮੈਂ ਤ੍ਰਿਪਤ ਹੋ ਗਿਆ ਹਾਂ।
Contemplando el Nombre del Señor todas mis faltas han sido lavadas, mi fuego interior se ha extinguido y soy pleno.
gih Bujw lIny dieAw kIny Awpny kir mwinAw ]
geh bhujaa leene dhiaa keene aapane kar maaniaa ||
He has taken me by the arm, and blessed me with His kind mercy; He has accepted me His own.
ਕਿਰਪਾ ਕਰਕੇ ਸੁਆਮੀ ਨੇ ਮੈਨੂੰ ਬਾਹ ਤੋਂ ਪਕੜ ਲਿਆ ਹੈ ਅਤੇ ਮੈਨੂੰ ਆਪਣਾ ਨਿਜ ਦਾ ਕਰ ਕੇ ਮੰਨ ਲਿਆ ਹੈ।
El Señor me ha hecho Suyo tomándome, en Su Misericordia, de la mano.
lY AMik lwey hir imlwey jnm mrxw duK jly ]
lai a(n)k laae har milaae janam maranaa dhukh jale ||
The Lord has hugged me in His embrace, and merged me with Himself; the pains of birth and death have been burnt away.
ਗੁਰਾਂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ, ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੇਰੀ ਜੰਮਣ ਤੇ ਮਰਨ ਦੀ ਪੀੜ ਸੜ ਮਰ ਗਈ ਹੈ।
El Señor me ha abrazado en Su Pecho y el dolor de las idas y venidas ha cesado.
ibnvMiq nwnk dieAw DwrI myil lIny iek ply ]4]2]
binava(n)t naanak dhiaa dhaaree mel leene ik pale ||4||2||
Prays Nanak, He has blessed me with His kind mercy; in an instant, He unites me with Himself. ||4||2||
ਨਾਨਕ ਪ੍ਰਾਰਥਨਾ ਕਰਦਾ ਹੈ, ਸਾਹਿਬ ਨੇ ਮੇਰੇ ਉਤੇ ਰਹਿਮਤ ਕੀਤੀ ਹੈ ਅਤੇ ਇਕ ਛਿਨ ਵਿੱਚ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Dice Nanak, el Señor me mostró Su Bondadosa Misericordia y me ha unido en Su Ser de forma espontánea. (4-2)
jYqsrI CMq mÚ 5 ]
jaitasaree chha(n)t mahalaa panjavaa ||
Jaitsree, Chhant, Fifth Mehl:
ਜੈਤਸਰੀ ਛੰਤ ਪੰਜਵੀਂ ਪਾਤਸ਼ਾਹੀ।
Yaitsri, Chant, Mejl Guru Aryan, Quinto Canal Divino.
pwDwxU sMswru gwrib AitAw ]
paadhaanoo sa(n)saar gaarab aTiaa ||
The world is like a temporary way-station, but it is filled with pride.
ਦੁਨੀਆ ਇਕ ਮੁਸਾਫਰਖਾਨਾ ਹੈ, ਫਿਰ ਵੀ ਇਸ ਦੇ ਵਸਨੀਕ ਹੰਕਾਰ ਨਾਲ ਭਰੇ ਹੋਏ ਹਨ।
El mundo es como una caravana y no un hogar permanente,
krqy pwp Anyk mwieAw rMg ritAw ]
karate paap anek maiaa ra(n)g raTiaa ||
People commit countless sins; they are dyed in the color of the love of Maya.
ਸੰਸਾਰੀ ਪਦਾਰਥਾਂ ਦੇ ਪਿਆਰ ਨਾਲ ਰੰਗੇ ਹੋਏ, ਸੰਸਾਰੀ ਘਨੇਰੇ ਗੁਨਾਹ ਕਰਦੇ ਹਨ।
pero aun así los hombres se llenan de ego. En ella cometen grandes errores atravesados por el amor a Maya:
loiB moih AiBmwin bUfy mrxu cIiq n Awvey ]
lobh moh abhimaan boodde maran cheet na aave ||
In greed, emotional attachment and egotism, they are drowning; they do not even think of dying.
ਉਹ ਲਾਲਚ, ਸੰਸਾਰੀ ਲਗਨ ਅਤੇ ਹੰਕਾਰ ਅੰਦਰ ਡੁਬੇ ਹੋਏ ਹਨ ਅਤੇ ਮੌਤ ਨੂੰ ਚੇਤੇ ਹੀ ਨਹੀਂ ਕਰਦੇ।
son engañados por la avaricia, el ego y el apego y no reconocen la muerte.
puqR imqR ibauhwr binqw eyh krq ibhwvey ]
putr mitr biauhaar banitaa eh karat bihaave ||
Children, friends, worldly occupations and spouses - they talk of these things, while their lives are passing away.
ਆਪਣਿਆਂ ਲੜਕਿਆਂ, ਦੋਸਤਾਂ ਸੰਸਾਰੀ ਕੰਮਾਂ ਤੇ ਵਹੁਟੀ ਉਨ੍ਹਾਂ ਦੀਆਂ ਗੱਲਾਂ ਕਰਦਿਆਂ ਹੋਇਆ ਉਨ੍ਹਾਂ ਦੀ ਉਮਰ ਬੀਤ ਜਾਂਦੀ ਹੈ।
Pasan sus días involucrados en sus asuntos de mujeres, hijos y amigos, pero cuando el tiempo termina,
puij idvs Awey ilKy mwey duKu Drm dUqh ifiTAw ]
puj dhivas aae likhe maae dhukh dharam dhooteh ddiThiaa ||
When their pre-ordained days have run their course, O mother, they behold the Messengers of the Righteous Judge of Dharma, and they suffer.
ਜਦ ਲਿਖੇ ਹੋਏ ਦਿਨ ਪੂਰੇ ਹੋ ਜਾਂਦੇ ਹਨ, ਹੇ ਮਾਤਾ! ਤਾਂ ਉਹ ਧਰਮ ਦੇ ਰਾਜੇ ਦੇ ਫਰੇਸ਼ਤਿਆਂ ਨੂੰ ਵੇਖ ਕੇ ਤਕਲੀਫ ਉਠਾਉਂਦੇ ਹਨ।
se lamentan al ver al mensajero de la muerte. Pero,
ikrq krm n imtY nwnk hir nwm Dnu nhI KitAw ]1]
kirat karam na miTai naanak har naam dhan nahee khaTiaa ||1||
The karma of their past deeds cannot be erased, O Nanak, if they have not earned the wealth of the Lord's Name. ||1||
ਨਾਨਕ, ਕੀਤੇ ਹੋਏ ਅਮਲ ਧੋਤੇ ਨਹੀਂ ਜਾ ਸਕਦੇ, ਜਦ ਕਿ ਬੰਦੇ ਨੇ ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਨਹੀਂ ਕਮਾਇਆ।
¿cómo puede uno evadir las consecuencias de sus propias acciones cuando no se ha ganado las Riquezas del Nombre del Señor? (1)
audm krih Anyk hir nwmu n gwvhI ]
audham kareh anek har naam na gaavahee ||
He makes all sorts of efforts, but he does not sing the Lord's Name.
ਆਦਮੀ ਘਣੇ ਉਪਰਾਲੇ ਕਰਦਾ ਹੈ, ਪ੍ਰੰਤੂ ਰੱਬ ਦੇ ਨਾਮ ਨੂੰ ਗਾਇਨ ਨਹੀਂ ਕਰਦਾ।
Uno se llena de esmeros y afanes pero no canta la Alabanza del Nombre,
Brmih join AsMK mir jnmih AwvhI ]
bharameh jon asa(n)kh mar janameh aavahee ||
He wanders around in countless incarnations; he dies, only to be born again.
ਉਹ ਅਣਗਿਣਤ ਜੂਨੀਆਂ ਅੰਦਰ ਭਟਕਦਾ ਹੈ, ਮਰ ਜਾਂਦਾ ਹੈ ਅਤੇ ਮੁੜ ਜੰਮ ਪੈਦਾ ਹੈ।
y así vaga a través de millones de encarnaciones, naciendo para morir una y otra vez.
psU pMKI sYl qrvr gxq kCU n Awvey ]
pasoo pa(n)khee sail taravar ganat kachhoo na aave ||
As beasts, birds, stones and trees - their number cannot be known.
ਉਹ ਡੰਗਰਾਂ, ਪੰਛੀਆਂ, ਪੱਥਰਾਂ ਅਤੇ ਬਿਰਛਾਂ ਦੇ ਜੀਵਨ ਵਿੱਚ ਦੀ ਲੰਘਦਾ ਹੈ, ਜਿਨ੍ਹਾਂ ਦੀ ਗਿਣਤੀ ਜਾਣੀ ਨਹੀਂ ਜਾ ਸਕਦੀ।
Vida de animal, vida de pájaro, vida de piedra, vida de vegetal; ¿A través de cuál de estas encarnaciones pasa uno?
bIju bovis Bog Bogih kIAw Apxw pwvey ]
beej bovas bhog bhogeh keeaa apanaa paave ||
As are the seeds he plants, so are the pleasures he enjoys; he receives the consequences of his own actions.
ਜੇਹੋ ਜੇਹਾ ਬੀ ਬੰਦਾ ਬੀਜਦਾ ਹੈ, ਉਹੋ ਜੇਹਾ ਫਲ ਉਹ ਮਾਣਦਾ ਹੈ। ਉਹ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਦਾ ਹੈ।
Uno no lo sabe, pero uno cosecha lo que siembra y obtiene el fruto de lo que hizo.
rqn jnmu hwrMq jUAY pRBU Awip n BwvhI ]
ratan janam haara(n)t jooaai prabhoo aap na bhaavahee ||
He loses the jewel of this human life in the gamble, and God is not pleased with him at all.
ਮਨੁੱਖੀ ਜੀਵਨ ਦੇ ਹੀਰੇ ਨੂੰ ਉਹ ਜੂਏ ਦੀ ਖੇਡ ਵਿੱਚ ਹਾਰ ਦਿੰਦਾ ਹੈ, ਅਤੇ ਉਹ ਆਪਣੇ ਸੁਆਮੀ ਨੂੰ ਚੰਗਾ ਨਹੀਂ ਲੱਗਦਾ।
Uno pierde la joya de la forma humana sin conocer el Amor Divino.
ibnvMiq nwnk Brmih BRmwey iKnu eyku itkxu n pwvhI ]2]
binava(n)t naanak bharameh bhramaae khin ek Tikan na paavahee ||2||
Prays Nanak, wandering in doubt, he does not find any rest, even for an instant. ||2||
ਗੁਰੂ ਜੀ ਬਿਨੈ ਕਰਦੇ ਹਨ, ਇਨਸਾਨ ਸੰਸੇ ਅੰਦਰ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਲਈ ਭੀ ਆਰਾਮ ਨਹੀਂ ਪਾਉਂਦਾ।
Dice Nanak, uno es desviado por la duda y así no conoce la Paz. (2)
jobnu gieAw ibqIiq jru mil bYTIAw ]
joban giaa biteet jar mal baiTheeaa ||
Youth has passed, and old age has taken its place.
ਜੁਆਨੀ ਗੁਜਰ ਗਈ ਹੈ ਅਤੇ ਬੁਢੇਪਾ ਦੇਹ ਤੇ ਕਬਜ਼ਾ ਕਰਕੇ ਬਹਿ ਗਿਆ ਹੈ।
Cuando la juventud pasa, viene la vejez; las manos tiemblan,
kr kMpih isru fol nYx n fIiTAw ]
kar ka(n)peh sir ddol nain na ddeeThiaa ||
The hands tremble, the head shakes, and the eyes do not see.
ਹੱਥ ਕੰਬਦੇ ਹਨ, ਸਿਰ ਹਿਲਦਾ ਹੈ ਅਤੇ ਅੱਖਾਂ ਤੋਂ ਕੁੱਛ ਦਿਸਦਾ ਹੀ ਨਹੀਂ।
la cabeza se tambalea y los ojos ya no pueden ver.
nh nYx dIsY ibnu Bjn eIsY Coif mwieAw cwilAw ]
neh nain dheesai bin bhajan ieesai chhodd maiaa chaaliaa ||
The eyes do not see, without vibrating and meditating on the Lord; he must leave behind the attractions of Maya, and depart.
ਮਾਲਕ ਦੀ ਬੰਦਗੀ ਦੇ ਬਾਝੋਂ, ਅੱਖਾਂ ਨੂੰ ਕੁਝ ਦਿਸਦਾ ਹੀ ਨਹੀਂ। ਮਨੁੱਖ ਆਪਣੀ ਦੌਲਤ ਨੂੰ ਛੱਡ ਕੇ ਟੁਰ ਜਾਂਦਾ ਹੈ।
Uno no ve, sin contemplar al Señor deja este mundo y sus riquezas también.
kihAw n mwnih isir Kwku Cwnih ijn sMig mnu qnu jwilAw ]
kahiaa na maaneh sir khaak chhaaneh jin sa(n)g man tan jaaliaa ||
He burnt his mind and body for his relatives, but now, they do not listen to him, and they throw dust on his head.
ਜਿਨ੍ਹਾਂ ਦੇ ਲਈ ਉਸ ਨੇ ਆਪਣੀ ਆਤਮਾ ਤੇ ਦੇਹ ਫੂਕ ਛੱਡੀ ਸੀ ਉਹ ਉਸ ਦੀ ਗੱਲ ਹੀ ਨਹੀਂ ਸੁਣਦੇ ਅਤੇ ਸਗੋਂ ਉਸ ਦੇ ਸਿਰ ਉਤੇ ਸੁਆਹ ਪਾਉਂਦੇ ਹਨ।
Y aquéllos por quienes antes él se sacrificó, ya no lo escuchan, y es más, en vez de hacerlo, le echan tierra en la cabeza.
sRIrwm rMg Apwr pUrn nh inmK mn mih vUiTAw ]
sreeraam ra(n)g apaar pooran neh nimakh man meh vooThiaa ||
Love for the infinite, Perfect Lord does not abide in his mind, even for an instant.
ਬੇਅੰਤ ਤੇ ਸਰਬ-ਵਿਆਪਕ ਪੂਜਯ ਪ੍ਰਭੂ ਦਾ ਪ੍ਰੇਮ ਇਕ ਛਿਨ ਭਰ ਲਈ ਭੀ ਉਸ ਦੇ ਚਿੱਤ ਅੰਦਰ ਨਹੀਂ ਵਸਦਾ।
Pues nunca, ni siquiera por un momento alabó al Señor Infinito.
ibnvMiq nwnk koit kwgr ibns bwr n JUiTAw ]3]
binava(n)t naanak koT kaagar binas baar na jhooThiaa ||3||
Prays Nanak, the fort of paper is false - it is destroyed in an instant. ||3||
ਗੁਰੂ ਜੀ ਬੇਨਤੀ ਕਰਦੇ ਹਨ, ਕਾਗਜ ਦੇ ਕੂੜੇ ਕਿਲ੍ਹੇ ਵਰਗੀ ਦੇਹ ਦੇ ਨਾਸ ਹੋਣ ਨੂੰ ਕੋਈ ਚਿਰ ਨਹੀਂ ਲੱਗਦਾ।
Dice Nanak, el cuerpo es como una fortaleza de papel y es destruido en un instante. (3)
crn kml srxwie nwnku AwieAw ]
charan kamal saranai naanak aaiaa ||
Nanak has come to the Sanctuary of the Lord's lotus feet.
ਨਾਨਕ ਨੇ ਪ੍ਰਭੂ ਦੇ ਕੰਵਲ ਚਰਨਾਂ ਦੀ ਪਨਾਹ ਲਈ ਹੈ।
Nanak ha buscado el Refugio de los Pies de Loto del Señor
duqru BY sMswru pRiB Awip qrwieAw ]
dhutar bhai sa(n)saar prabh aap taraiaa ||
God Himself has carried Him across the impassable, terrifying world-ocean.
ਸੁਆਮੀ ਨੇ ਖੁਦ ਮੈਨੂੰ ਕਠਿਨ ਤੇ ਭਿਆਨਕ ਜਗਤ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
y así ha cruzado el terrible y tumultuoso mar del mundo por la Gracia de Dios.
imil swDsMgy Bjy sRIDr kir AMgu pRB jI qwirAw ]
mil saadhasa(n)ge bhaje sreedhar kar a(n)g prabh jee taariaa ||
Joining the Saadh Sangat, the Company of the Holy, I vibrate and meditate on the Lord; God has made me His own, and saved me.
ਸਤਿ ਸੰਗਤ ਨਾਲ ਜੁੜ ਕੇ ਮੈਂ ਮਾਇਆ ਦੇ ਸੁਆਮੀ ਦਾ ਸਿਮਰਨ ਕਰਦਾ ਹਾਂ ਤੇ ਮੇਰੇ ਪੱਖੀ, ਪ੍ਰਭੂ ਨੇ ਮੈਨੂੰ ਤਾਰ ਦਿੱਤਾ ਹੈ।
Él alaba a su Dios uniéndose a los Santos y el Señor lo posee y lo emancipa.
hir mwin lIey nwm dIey Avru kCu n bIcwirAw ]
har maan le'ee naam dhe'ee avar kachh na beechaariaa ||
The Lord has approved of me, and blessed me with His Name; He did not take anything else into consideration.
ਸਾਈਂ ਨੇ ਮੈਨੂੰ ਪਰਵਾਨ ਕਰ ਲਿਆ ਹੈ, ਮੈਨੂੰ ਆਪਣਾ ਨਾਮ ਦਿੱਤਾ ਹੈ ਅਤੇ ਹੋਰ ਕਿਸੇ ਚੀਜ਼ ਵੱਲ ਧਿਆਨ ਨਹੀਂ ਕੀਤਾ।
El Señor lo aprueba y lo bendice con el Nombre y no toma en cuenta nada más.
gux inDwn Apwr Twkur min loVIdw pwieAw ]
gun nidhaan apaar Thaakur man loReedhaa paiaa ||
I have found the infinite Lord and Master, the treasure of virtue, which my mind had yearned for.
ਮੈਂ ਨੇਕੀ ਦੇ ਖਜਾਨੇ, ਬੇਅੰਤ ਪ੍ਰਭੂ, ਜਿਸ ਨੂੰ ਮੇਰਾ ਚਿੱਤ ਚਾਹੁੰਦਾ ਸੀ, ਪ੍ਰਾਪਤ ਕਰ ਲਿਆ ਹੈ।
Ha obtenido al Señor Infinito, el Tesoro de Virtud, que su mente buscó.
ibnvMiq nwnku sdw iqRpqy hir nwmu Bojnu KwieAw ]4]2]3]
binava(n)t naanak sadhaa tirapate har naam bhojan khaiaa ||4||2||3||
Prays Nanak, I am satisfied forever; I have eaten the food of the Lord's Name. ||4||2||3||
ਨਾਨਕ ਪ੍ਰਾਰਥਨਾ ਕਰਦਾ ਹੈ ਕਿ ਮੈਂ ਹਮੇਸ਼ਾਂ ਲਈ ਰੱਜ ਗਿਆ ਹਾਂ, ਕਿਉਂਜੋ ਮੈਂ ਵਾਹਿਗੁਰੂ ਦੇ ਨਾਮ ਦਾ ਪ੍ਰਸ਼ਾਦ ਛੱਕਿਆ ਹੈ।
Dice Nanak, estoy saciado para siempre, pues alimento mi ser del Manjar del Nombre del Señor. (4‑2‑3)
jYqsrI mhlw 5 vwr slokw nwil
jaitasaree mahalaa panjavaa vaar salokaa naal
Jaitsree, Fifth Mehl, Vaar With Saloks:
ਜੈਤਸਰੀ ਪੰਜਵੀਂ ਪਾਤਿਸ਼ਾਹੀ। ਸਲੋਕਾਂ ਰਹਿਤ ਕਵਿਤਾ।
Yaitsri, Mejl Guru Aryan, Quinto Canal Divino, Var con Shloks.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
slok ]
salok ||
Salok:
ਸਲੋਕ।
Shlok
Awid pUrn miD pUrn AMiq pUrn prmysurh ]
aadh pooran madh pooran a(n)t pooran paramesureh ||
In the beginning, He was pervading; in the middle, He is pervading; in the end, He will be pervading. He is the Transcendent Lord.
ਪਰਮ ਪ੍ਰਭੂ ਆਰੰਭ ਵਿੱਚ ਵਿਆਪਕ ਹੈ, ਦਰਮਿਆਨ ਵਿੱਚ ਵਿਆਪਕ ਹੈ ਅਤੇ ਅਖੀਰ ਵਿੱਚ ਵਿਆਪਕ ਹੈ।
Nuestro Señor prevalece en el principio, en el medio y en el fin. Los Santos recuerdan en meditación al Todo Prevaleciente Señor Dios,
ismrMiq sMq srbqR rmxM nwnk AGnwsn jgdIsurh ]1]
simara(n)t sa(n)t sarabatr ramana(n) naanak aghanaasan jagadheesureh ||1||
The Saints remember in meditation the all-pervading Lord God. O Nanak, He is the Destroyer of sins, the Lord of the universe. ||1||
ਨਾਨਕ, ਸਾਧੂ ਸੰਤ ਸਾਰੇ ਵਿਆਪਕ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਜੋ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਆਲਮ ਦਾ ਸੁਆਮੀ ਹੈ।
oh, dice Nanak, Él es Quien cubre nuestros errores, El Señor del Universo. (1)